This PSEB 7th Class Social Science Notes Chapter 14 Tribes, Nomad and Settled Societies will help you in revision during exams.
Tribes, Nomad and Settled Societies PSEB 7th Class SST Notes
→ Tribal Society: Tribal Society is a society that lives very much away from the modern system and exists in forests, valleys, and mountains.
→ They never like to interfere in anyone’s internal matters and never like to be interfered with by anyone.
→ Against caste system: During the medieval period, a number of tribal societies emerged and they did not obey the rules and customs of the caste system.
→ Many occupations: Tribal societies had the main occupation of agriculture but there were few other occupations available for them like hunting, food gathering and pastoralism, etc.
→ Many tribes: During the medieval period, many tribes existed in all parts of the Indian subcontinent.
→ Some of them were the Bhils, Gonds, Ahoms, Kuki’s Koli’s, Kui, Oraon, etc.
→ Life of the Nomadic groups: Nomads, during the medieval period, lived on the rearing of animals.
→ They went far away to graze their animals.
→ They made both ends with animal breeding.
→ They moved from one place to another for selling their goods by loading on the animals.
→ The Aborn Community: They ruled over Assam. They had come from China.
→ The name of their first ruler was ‘Sufaka’. They defeated many local tribes.
→ The Gond Tribe: It is a tribe in the middle part of India.
→ They are based in states like western Orissa, eastern Maharashtra, Chhattisgarh, and Madhya Pradesh.
→ They established many states from the 15th to 18th century. Rani Durgawati was a famous Gond ruler.
कबीले, खानाबदोश तथा स्थिर भाईचारे PSEB 7th Class SST Notes
→ मध्यकालीन युग में जाति प्रथा – मध्यकाल तक भारत में जाति प्रथा काफ़ी कठोर हो गई थी। हिन्दू समाज मुख्य रूप से चार जातियों में बंटा हुआ था-ब्राह्मण, क्षत्रिय, वैश्य तथा शूद्र।
→ ब्राह्मणों को कई विशेष अधिकार प्राप्त थे। समाज तथा राज्य पर उनका पूरा प्रभाव था।
→ समाज में कई नई जातियां तथा उपजातियां उत्पन्न हो गईं। इन्होंने पशुपालन, खेती, शिल्प, व्यापार आदि कई नए कार्यों को अपनाया।
→ क्षत्रिय जाति के लोग शासन सम्बन्धी कार्य करते थे। वे अपने स्वाभिमान के लिए जाने जाते थे।
→ राजपूतों को भी क्षत्रिय जाति का अंग माना जाता था। वे वीर योद्धा थे।
→ वैश्य जाति के लोग खेती, पशुपालन तथा व्यापार सम्बन्धी कार्य करते थे।
→ शूद्रों को कोई अधिकार प्राप्त नहीं था।
→ मध्यकालीन समाज में स्त्रियों की दशा – दक्षिण भारत के समाज में स्त्रियों की दशा अच्छी थी।
→ परन्तु उत्तर भारत के समाज में स्त्रियों की दशा अच्छी नहीं थी। साधारण परिवार की स्त्रियां शिक्षा प्राप्त नहीं कर सकती थीं।
→ हिन्दू तथा मुस्लिम दोनों वर्गों की स्त्रियां पर्दा करती थीं। राजपूत स्त्रियां जौहर की प्रथा निभाती थीं।
→ भोजन तथा वस्त्र – मुस्लिम समाज शासक वर्ग होने के कारण इस वर्ग के लोग ऐश्वर्य का जीवन व्यतीत करते थे और कई तरह के पकवान खाते थे।
→ परन्तु हिन्दू लोगों का खान-पान बहुत सादा था। दोनों वर्गों के लोग ऊनी, सूती तथा रेशमी वस्त्र पहनते थे।
→ अहोम – अहोमों ने असम पर शासन किया। वे चीन से भारत आये थे। उनका पहला शासक सुफ़ाका था। उन्होंने कई स्थानीय कबीलों को हराया।
→ गौंड – गौंड मध्य भारत का एक कबीला है। वे पश्चिमी उड़ीसा, पूर्वी महाराष्ट्र, छत्तीसगढ़, मध्य प्रदेश आदि प्रान्तों में बसे हुए हैं
→ 15वीं शताब्दी से लेकर 18वीं शताब्दी तक उन्होंने अनेक राज्य स्थापित किए। रानी दुर्गावती एक प्रसिद्ध गौंड शासिका थी।
ਕਬੀਲੇ, ਖਾਨਾਬਦੋਸ਼ ਅਤੇ ਸਥਿਰ ਭਾਈਚਾਰੇ PSEB 7th Class SST Notes
→ ਮੱਧਕਾਲੀਨ ਕਾਲ ਵਿਚ ਜਾਤੀ ਪ੍ਰਥਾ-ਮੱਧਕਾਲ ਤਕ ਭਾਰਤ ਵਿਚ ਜਾਤੀ ਪ੍ਰਥਾ ਕਾਫ਼ੀ ਕਠੋਰ ਹੋ ਗਈ ਸੀ । ਹਿੰਦੂ ਸਮਾਜ ਮੁੱਖ ਤੌਰ ‘ਤੇ ਚਾਰ ਜਾਤੀਆਂ ਵਿਚ ਵੰਡਿਆ ਹੋਇਆ ਸੀ-ਬ੍ਰਾਹਮਣ, ਕਸ਼ੱਤਰੀ, ਵੈਸ਼ ਅਤੇ ਸ਼ੂਦਰ ।
→ ਬ੍ਰਾਹਮਣਾਂ ਨੂੰ ਕਈ ਵਿਸ਼ੇਸ਼ ਅਧਿਕਾਰ ਪ੍ਰਾਪਤ ਸਨ । ਸਮਾਜ ਅਤੇ ਰਾਜ ‘ਤੇ ਉਨ੍ਹਾਂ ਦਾ ਪੂਰਾ ਪ੍ਰਭਾਵ ਸੀ ।
→ ਸਮਾਜ ਵਿਚ ਕਈ ਨਵੀਆਂ ਜਾਤੀਆਂ ਅਤੇ ਉਪ-ਜਾਤੀਆਂ ਪੈਦਾ ਹੋ ਗਈਆਂ । ਇਨ੍ਹਾਂ ਨੇ ਪਸ਼ੂ-ਪਾਲਣ, ਖੇਤੀ, ਸ਼ਿਲਪ ਤੇ ਵਪਾਰ ਆਦਿ ਕਈ ਨਵੇਂ ਧੰਦਿਆਂ ਨੂੰ ਅਪਣਾਇਆ ।
→ ਖੱਤਰੀ ਜਾਤ ਦੇ ਲੋਕ ਸ਼ਾਸਨ ਸੰਬੰਧੀ ਕੰਮ ਕਰਦੇ ਸਨ । ਉਹ ਆਪਣੇ ਸੈ-ਮਾਨ ਲਈ ਜਾਣੇ ਜਾਂਦੇ ਸਨ । ਰਾਜਪੁਤਾਂ ਨੂੰ ਵੀ ਖੱਤਰੀ ਜਾਤੀ ਦਾ ਅੰਗ ਮੰਨਿਆ ਜਾਂਦਾ ਸੀ । ਉਹ ਵੀਰ ਯੋਧਾ ਸਨ ।
→ ਵੈਸ਼ ਜਾਤ ਦੇ ਲੋਕ ਖੇਤੀ, ਪਸ਼ੂ-ਪਾਲਣ ਅਤੇ ਵਪਾਰ ਸੰਬੰਧੀ ਕੰਮ ਕਰਦੇ ਸਨ ।
→ ਸ਼ੂਦਰਾਂ ਨੂੰ ਕੋਈ ਅਧਿਕਾਰ ਪ੍ਰਾਪਤ ਨਹੀਂ ਸੀ ।
→ ਮੱਧਕਾਲੀਨ ਸਮਾਜ ਵਿਚ ਇਸਤਰੀਆਂ ਦੀ ਦਸ਼ਾ-ਦੱਖਣ ਭਾਰਤ ਦੇ ਸਮਾਜ ਵਿਚ ਇਸਤਰੀਆਂ ਦੀ ਦਸ਼ਾ ਚੰਗੀ ਸੀ । ਪਰ ਉੱਤਰ ਭਾਰਤ ਦੇ ਸਮਾਜ ਵਿਚ ਇਸਤਰੀਆਂ ਦੀ ਦਸ਼ਾ ਚੰਗੀ ਨਹੀਂ ਸੀ।
→ ਸਾਧਾਰਨ ਪਰਿਵਾਰ ਦੀਆਂ ਇਸਤਰੀਆਂ ਸਿੱਖਿਆ ਪ੍ਰਾਪਤ ਨਹੀਂ ਕਰ ਸਕਦੀਆਂ ਸਨ । ਹਿੰਦੂ ਅਤੇ ਮੁਸਲਿਮ ਦੋਨਾਂ ਵਰਗਾਂ ਦੀਆਂ ਇਸਤਰੀਆਂ ਪਰਦਾ ਕਰਦੀਆਂ ਸਨ । ਰਾਜਪੂਤ ਇਸਤਰੀਆਂ ਜੌਹਰ ਦੀ ਰਸਮ ਨਿਭਾਉਂਦੀਆਂ ਸਨ।
→ ਭੋਜਨ ਅਤੇ ਕੱਪੜੇ-ਮੁਸਲਿਮ ਸਮਾਜ ਸ਼ਾਸਕ ਵਰਗ ਹੋਣ ਦੇ ਕਾਰਨ ਇਸ ਵਰਗ ਦੇ ਲੋਕ ਐਸ਼ੋ ਆਰਾਮ ਦਾ ਜੀਵਨ ਬਤੀਤ ਕਰਦੇ ਸਨ ਅਤੇ ਕਈ ਤਰ੍ਹਾਂ ਦੇ ਪਕਵਾਨ ਖਾਂਦੇ ਸਨ ।
→ ਪਰ ਹਿੰਦੂ ਲੋਕਾਂ ਦਾ ਖਾਣ-ਪੀਣ ਬਹੁਤ ਸਾਦਾ ਸੀ । ਦੋਨਾਂ ਵਰਗਾਂ ਦੇ ਲੋਕ ਊਨੀ, ਸੂਤੀ ਅਤੇ ਰੇਸ਼ਮੀ ਕੱਪੜੇ ਪਹਿਨਦੇ ਸਨ ।
→ ਅਹੋਮ-ਅਹੋਮਾਂ ਨੇ ਅਸਾਮ ‘ਤੇ ਸ਼ਾਸਨ ਕੀਤਾ । ਉਹ ਚੀਨ ਤੋਂ ਭਾਰਤ ਆਏ ਸਨ । ਉਨ੍ਹਾਂ ਦਾ ਪਹਿਲਾਂ ਸ਼ਾਸਕ ਸੁਫ਼ਾਕਾ ਸੀ । ਉਨ੍ਹਾਂ ਨੇ ਕਈ ਸਥਾਨਿਕ ਕਬੀਲਿਆਂ ਨੂੰ ਹਰਾਇਆ ।
→ ਗੋਂਡ-ਗੋਂਡ ਮੱਧਕਾਲ ਦਾ ਇਕ ਕਬੀਲਾ ਸੀ । ਉਹ ਪੱਛਮੀ ਉੜੀਸਾ, ਪੂਰਬੀ ਮਹਾਂਰਾਸ਼ਟਰ, ਛਤੀਸਗੜ, ਮੱਧ ਦੇਸ਼ ਆਦਿ ਪ੍ਰਾਂਤਾਂ ਵਿਚ ਵਸੇ ਹੋਏ ਹਨ ।
→ 15ਵੀਂ ਸਦੀ ਤੋਂ ਲੈ ਕੇ 18ਵੀਂ ਸਦੀ ਤਕ ਉਨ੍ਹਾਂ ਨੇ ਅਨੇਕ ਰਾਜ ਸਥਾਪਿਤ ਕੀਤੇ । ਰਾਣੀ ਦੁਰਗਾਵਤੀ ਇਕ ਪ੍ਰਸਿੱਧ ਗੋਂਡ ਸ਼ਾਸਿਕਾ ਸੀ ।