PSEB 4th Class Maths Solutions Chapter 6 ਸਮਾਂ Ex 6.2

Punjab State Board PSEB 4th Class Maths Book Solutions Chapter 6 ਸਮਾਂ Ex 6.2 Textbook Exercise Questions and Answers.

PSEB Solutions for Class 4 Maths Chapter 6 ਸਮਾਂ Ex 6.2

ਪ੍ਰਸ਼ਨ 1.
ਖ਼ਾਲੀ ਥਾਂਵਾਂ ਭਰੋ

(a) 9 ਵੱਜਣ ’ਚ 15 ਮਿੰਟ = 8 ਵੱਜ ਕੇ ………. ਮਿੰਟ
ਹੱਲ:
45

(b) ਪੌਣੇ 6 = 5 ਵੱਜ ਕੇ ……… ਮਿੰਟ
ਹੱਲ:
45

(c) ਸਾਢੇ 9 = 9 ਵੱਜ ਕੇ ……… ਮਿੰਟ
ਹੱਲ:
30

PSEB 4th Class Maths Solutions Chapter 6 ਸਮਾਂ Ex 6.2

(d) 8 ਵੱਜਣ ਵਿੱਚ 20 ਮਿੰਟ = 7 ਵੱਜ ਕੇ …… ਮਿੰਟ ।
ਹੱਲ:
40.

ਪ੍ਰਸ਼ਨ 2.
ਹੇਠ ਦਿੱਤੇ ਦੁਪਹਿਰ ਤੋਂ ਬਾਅਦ ਦੇ ਸਮੇਂ ਨੂੰ ਅੰਕਾਂ ਵਿੱਚ ਲਿਖੋ :

(a) ਪੰਜ ਵੱਜਣ ਵਿੱਚ 15 ਮਿੰਟ
ਹੱਲ:
4 : 45 PM.

(b) ਸਵਾ ਚਾਰ ਵਜੇ
ਹੱਲ:
4 : 15 PM

(c) ਨੌਂ ਵੱਜਣ ਵਿੱਚ 35 ਮਿੰਟ ।
ਹੱਲ:
8 : 25 PM.

ਪ੍ਰਸ਼ਨ 3.
ਹੇਠਾਂ ਦਿੱਤੇ ਸਮੇਂ ਨੂੰ AM ਅਤੇ PM ਦੀ ਵਰਤੋਂ ਕਰਕੇ ਲਿਖੋ :
(a) ਸਵੇਰ ਦੇ 5 : 20 ਵਜੇ
ਹੱਲ:
5 : 20 AM.

(b) ਸ਼ਾਮ ਦੇ 6 : 40 ਵਜੇ
ਹੱਲ:
6 : 40 PM

(c) ਰਾਤ ਦੇ 9 : 35 ਵਜੇ
ਹੱਲ:
9 : 35 PM

(d) ਸਵੇਰ ਦੇ 11 : 10 ਵਜੇ
ਹੱਲ:
11 : 10 AM

(e) ਸਵੇਰ ਦੇ 8 : 40 ਵਜੇ ॥
ਹੱਲ:
8 :40 AM.

PSEB 4th Class Maths Solutions Chapter 6 ਸਮਾਂ Ex 6.2

ਪ੍ਰਸ਼ਨ 4.
ਹੇਠਾਂ ਦਿੱਤੇ ਗਏ ਸਮੇਂ ਨੂੰ 24 ਘੰਟੇ ਵਾਲੀ ਸਮਾਂ ਸਾਰਣੀ ਵਿੱਚ ਤਬਦੀਲ ਕਰੋ :

(a) 9 : 45 ਵਜੇ ਸਵੇਰ
ਹੱਲ:
09:45 ਘੰਟੇ

(b) 9 : 45 ਵਜੇ ਰਾਤ
ਹੱਲ:
21 : 45 ਘੰਟੇ

(c) ਸਵੇਰ 10 : 15 ਵਜੇ
ਹੱਲ:
10 : 15 ਘੰਟੇ

(d) ਰਾਤ 10 : 15 ਵਜੇ
ਹੱਲ:
22 : 15 ਘੰਟੇ

(e) ਸਵੇਰ 3 : 20 ਵਜੇ
ਹੱਲ:
03 : 20 ਘੰਟੇ

(f) ਦੁਪਹਿਰ 3 : 20 ਵਜੇ ॥
ਹੱਲ:
15 : 20 ਘੰਟੇ ।

PSEB 4th Class Maths Solutions Chapter 6 ਸਮਾਂ Ex 6.2

ਪ੍ਰਸ਼ਨ 5.
24 ਘੰਟੇ ਵਾਲੀ ਸਮਾਂ ਸਾਰਣੀ ਨੂੰ AM ਅਤੇ PM ਦੀ ਵਰਤੋਂ ਕਰਕੇ 12 ਘੰਟੇ ਵਾਲੀ ਸਮਾਂ ਤਰਤੀਬ ਵਿੱਚ ਬਦਲੋ :

(a) 08 : 48 ਵਜੇ
ਹੱਲ:
8 : 48 AM

(b) 20 : 48 ਵਜੇ
ਹੱਲ:
8 : 48 PM

(c) 13 : 13 ਵਜੇ
ਹੱਲ:
1 : 13 PM

(d) 07 : 20 ਵਜੇ
ਹੱਲ:
7 : 20 AM

(e) 06 : 00 ਵਜੇ
ਹੱਲ:
6 : 00 AM

(f) 19 : 30 ਵਜੇ ।
ਹੱਲ:
7 : 30 PM

Leave a Comment