Punjab State Board PSEB 4th Class Maths Book Solutions Chapter 6 ਸਮਾਂ MCQ Questions and Answers.
PSEB 4th Class Maths Chapter 6 ਸਮਾਂ MCQ Questions
ਪ੍ਰਸ਼ਨ 1.
ਇੱਕ ਦਿਨ ਵਿੱਚ ਘੰਟੇ ਹੁੰਦੇ ਹਨ :
(a) 24
(b) 12
(c) 18
(d) 16.
ਉੱਤਰ:
(a) 24
ਪ੍ਰਸ਼ਨ 2.
ਇੱਕ ਹਫ਼ਤੇ ਵਿੱਚ ਕਿੰਨੇ ਦਿਨ ਹੁੰਦੇ ਹਨ ?
(a) 6
(b) 8
(c) 7.
(d) 31.
ਉੱਤਰ:
(c) 7.
ਪ੍ਰਸ਼ਨ 3.
ਹੇਠ ਲਿਖਿਆਂ ਵਿੱਚੋਂ ਲੀਪ ਦਾ ਸਾਲ ਕਿਹੜਾ ਹੈ ?
(a) 2100
(b) 2000
(c) 2200
(d) 1900.
ਉੱਤਰ:
(b) 2000
ਪ੍ਰਸ਼ਨ 4.
ਹੇਠ ਲਿਖਿਆਂ ਵਿੱਚੋਂ ਲੀਪ ਦਾ ਸਾਲ ਕਿਹੜਾ ਹੈ ?
(a) 2013
(b) 2014
(c) 2015
(d) 2016.
ਉੱਤਰ:
(d) 2016.
ਪ੍ਰਸ਼ਨ 5.
ਲੀਪ ਦੇ ਸਾਲ ਵਿੱਚ ਕਿੰਨੇ ਦਿਨ ਹੁੰਦੇ ਹਨ ?
(a) 365 ਦਿਨ
(b) 361 ਦਿਨ
(c) 366 ਦਿਨ
(d) 360 ਦਿਨ ।
ਉੱਤਰ:
(c) 366 ਦਿਨ
ਪ੍ਰਸ਼ਨ 6.
ਸਾਲ ਦਾ ਛੇਵਾਂ ਅਤੇ ਅੱਠਵਾਂ ਮਹੀਨਾ ਕਿਹੜਾ ਹੈ ?
(a) ਮਈ ਅਤੇ ਜੁਲਾਈ
(b) ਜੂਨ ਅਤੇ ਸਤੰਬਰ
(c) ਜੂਨ ਅਤੇ ਅਗਸਤ
(d) ਅਗਸਤ ਅਤੇ ਮਈ ।
ਉੱਤਰ:
(c) ਜੂਨ ਅਤੇ ਅਗਸਤ