Punjab State Board PSEB 7th Class Maths Book Solutions Chapter 10 ਪ੍ਰਯੋਗਿਕ ਰੇਖਾ ਗਣਿਤ MCQ Questions with Answers.
PSEB 7th Class Maths Chapter 10 ਪ੍ਰਯੋਗਿਕ ਰੇਖਾ ਗਣਿਤ MCQ Questions
1. ਬਹੁਵਿਕਲਪੀ ਪ੍ਰਸ਼ਨ :
ਪ੍ਰਸ਼ਨ (i).
ਇੱਕ ਬਿੰਦੂ ਵਿਚੋਂ ਖਿੱਚੀਆਂ ਗਈਆਂ ਸਮਾਂਤਰ ਰੇਖਾਵਾਂ ਦੀ ਗਿਣਤੀ ਦਿੱਤੀ ਗਈ ਰੇਖਾ ਤੇ ਸਥਿਤ ਨਹੀਂ ਹੈ ।
(a) 0
(b) 1
(c) 2
(d) 3
ਉੱਤਰ:
(b) 1
ਪ੍ਰਸ਼ਨ (ii).
△ ਦੇ ਤਿੰਨ ਕੋਣਾਂ ਦਾ ਜੋੜ ਹੈ:
(a) 90°
(b) 180°
(c) 360°
(d) ਕੋਈ ਵੀ ਨਹੀਂ ।
ਉੱਤਰ:
(b) 180°
ਪ੍ਰਸ਼ਨ (iii).
ਇੱਕ ਤ੍ਰਿਭੁਜ ਦੀ ਰਚਨਾ ਉਸ ਦੀਆਂ ਭੁਜਾਵਾਂ ਨੂੰ ਲੈ ਕੇ ਕੀਤੀ ਜਾ ਸਕਦੀ ਹੈ ।
(a) 3 ਸਮ, 5 ਸਮ, 7 ਸਮ
(b) 4 ਸਮ, 5 ਸਮ, 9 ਸਮ
(c) 4 ਸਮ, 3 ਸਮ, 8 ਸਮ
(d) 3 ਸਮ, 2 ਸਮ, 5 ਸਮ ॥
ਉੱਤਰ:
(a) 3 ਸਮ, 5 ਸਮ, 7 ਸਮ
ਪ੍ਰਸ਼ਨ (iv).
ਤਿਭੁਜ ਦੇ ਦੋ ਕੋਣ 40° ਅਤੇ 50° ਹਨ । ਤੀਸਰਾ ਕੋਣ ਹੈ :
(a) 40°
(b) 50°
(c) 90°
(d) 60°
ਉੱਤਰ:
(c) 90°
ਪ੍ਰਸ਼ਨ (v).
ਤਿਭੁਜ ਦੇ ਦੋ ਕੋਣ 30° ਅਤੇ 50° ਹਨ । ਤੀਸਰਾ ਕੋਣ ਹੈ ।
(a) 100°
(b) 60°
(c) 80°
(d) 50°
ਉੱਤਰ:
(a) 100°
2. ਖ਼ਾਲੀ ਥਾਂਵਾਂ ਭਰੋ :
ਪ੍ਰਸ਼ਨ (i).
ਤ੍ਰਿਭੁਜ ਦੀਆਂ ਦੋ ਭੁਜਾਵਾਂ ਦੀ ਲੰਬਾਈ …………………. ਹੈ ।
ਉੱਤਰ:
ਤੀਸਰੀ ਭੁਜਾ ਤੋਂ ਵੱਡੀ
ਪ੍ਰਸ਼ਨ (ii).
ਸਮਕੋਣੀ ਤ੍ਰਿਭੁਜ ਵਿਚ (ਕਰਣ)2 = (…….)2 + (………)2
ਉੱਤਰ:
ਆਧਾਰ, ਲੰਬ
ਪ੍ਰਸ਼ਨ (iii).
SAS ਦਾ ਮਤਲਬ ਹੈ …………. .
ਉੱਤਰ:
ਭੁਜਾ, ਕੋਣ ਭੁਜਾ
ਪ੍ਰਸ਼ਨ (iv).
RHS ਦਾ ਮਤਲਬ ਹੈ ………… .
ਉੱਤਰ:
ਸਮਕੋਣ ਕਰਣ ਭੁਜਾ
ਪ੍ਰਸ਼ਨ (v).
ASA ਦਾ ਮਤਲਬ ਹੈ ………… .
ਉੱਤਰ:
ਕੋਣ, ਭੁਜਾ, ਕੋਣ
3. ਸਹੀ ਜਾਂ ਗਲਤ :
ਪ੍ਰਸ਼ਨ (i).
ਤ੍ਰਿਭੁਜ ਦੇ ਬਾਹਰੀ ਕੋਣ ਸਿਖਰ ਸਨਮੁੱਖ ਕੋਣਾਂ ਦੇ ਜੋੜ ਦੇ ਬਰਾਬਰ ਹੁੰਦਾ ਹੈ । (ਸਹੀ/ਗਲਤ)
ਉੱਤਰ:
ਸਹੀ
ਪ੍ਰਸ਼ਨ (ii).
ਇੱਕ ਤ੍ਰਿਭੁਜ ਦੀ ਰਚਨਾ ਕਰਨ ਲਈ ਤ੍ਰਿਭੁਜ ਦੀਆਂ ਤਿੰਨ ਭੁਜਾਵਾਂ ਦੀ ਲੰਬਾਈ ਵਰਤੀ ਜਾਂਦੀ ਹੈ । (ਸਹੀ/ਗਲਤ)
ਉੱਤਰ:
ਸਹੀ
ਪ੍ਰਸ਼ਨ (iii).
ਤਿਭੁਜ ਦੇ ਤਿੰਨ ਕੋਣਾਂ ਦਾ ਜੋੜ 160° ਹੁੰਦਾ ਹੈ । (ਸਹੀ/ਗਲਤ)
ਉੱਤਰ:
ਗਲਤ
ਪ੍ਰਸ਼ਨ (iv).
ਤਿਭੁਜ ਦੀ ਰਚਨਾ ਸੰਭਵ ਹੈ ਜਦੋਂ ਦੋ ਕੋਣ 180° ਹੋਣ । ਸਹੀ/ਗਲਤ)
ਉੱਤਰ:
ਗਲਤ
ਪ੍ਰਸ਼ਨ (v).
ਸਮਭੁਜੀ ਤ੍ਰਿਭੁਜ ਦਾ ਹਰੇਕ ਕੋਣ 60° ਹੁੰਦਾ ਹੈ । (ਸਹੀ/ਗ਼ਲਤ)
ਉੱਤਰ:
ਸਹੀ