Punjab State Board PSEB 7th Class Maths Book Solutions Chapter 14 ਸਮਮਿਤੀ Ex 14.1 Textbook Exercise Questions and Answers.
PSEB Solutions for Class 7 Maths Chapter 14 ਸਮਮਿਤੀ Exercise 14.1
ਪ੍ਰਸ਼ਨ 1.
ਹੇਠਾਂ ਦਿੱਤੇ ਚਿੱਤਰਾਂ ਵਿੱਚੋਂ ਕਿਹੜੇ ਚਿੱਤਰ ਸਮਮਿਤਈ ਨਹੀਂ ਹਨ ?
ਉੱਤਰ:
ਚਿੱਤਰ (a) ਅਤੇ (c) ਸਮਮਿਤ ਨਹੀਂ ਹਨ ।
ਪ੍ਰਸ਼ਨ 2.
ਹੇਠ ਦਿੱਤੇ ਚਿੱਤਰਾਂ ਵਿੱਚ ਸਮਮਿਤੀ ਰੇਖਾਵਾਂ ਖਿੱਚੋ ।
ਉੱਤਰ:
ਪ੍ਰਸ਼ਨ 3.
ਹੇਠਾਂ ਦਿੱਤੇ ਚਿੱਤਰਾਂ ਦੀਆਂ ਸਾਰੀਆਂ ਸਮਮਿਤੀ ਰੇਖਾਵਾਂ ਖਿੱਚੋ ।
ਉੱਤਰ:
ਪ੍ਰਸ਼ਨ 4.
ਹੇਠਾਂ ਦਿੱਤੇ ਸੁਰਾਖਾਂ ਅਨੁਸਾਰ ਸਮਮਿਤੀ ਰੇਖਾਵਾਂ ਲੱਭੋ ।
ਉੱਤਰ:
ਪ੍ਰਸ਼ਨ 5.
ਹੇਠਾਂ ਦਿੱਤੇ ਚਿੱਤਰਾਂ ਵਿੱਚ ਦਾਣੇਦਾਰ ਰੇਖਾ ਦੁਆਰਾ ਸਮਮਿਤੀ ਬਣਾਉਣ ਲਈ ਸੁਰਾਖ ਲਗਾਓ ।
ਉੱਤਰ:
ਲਗਾਏ ਗਏ ਸੁਰਾਖਾਂ ਨੂੰ ਗੂੜੇ ਸੁਰਾਖਾਂ ਨਾਲ ਚਿੱਤਰ ਵਿਚ ਦਰਸਾਇਆ ਗਿਆ ਹੈ ।
ਪ੍ਰਸ਼ਨ 6.
ਦਿੱਤੇ ਹਰੇਕ ਚਿੱਤਰ ਵਿੱਚ, ਸ਼ੀਸ਼ਾ ਰੇਖਾ (ਸਮਮਿਤੀ ਰੇਖਾ) ਇੱਕ ਦਾਣੇਦਾਰ ਰੇਖਾ ਦੇ ਰੂਪ ਵਿੱਚ ਦਿੱਤੀ ਹੋਈ ਹੈ । ਉਸ ਰੇਖਾ ਦੇ ਦੂਸਰੇ ਪਾਸੇ ਚਿੱਤਰ ਬਣਾ ਕੇ ਪੂਰਾ ਕਰੋ । (ਇਸ ਮੰਤਵ ਲਈ ਤੁਸੀਂ ਦਾਣੇਦਾਰ ਰੇਖਾ ਉੱਪਰ ਸਮਤਲ ਦਰਪਣ ਰੱਖ ਕੇ ਆਕ੍ਰਿਤੀ ਦਾ ਪ੍ਰਤਿਬਿੰਬ ਵੇਖ ਸਕਦੇ ਹੋ । ਕੀ ਤੁਸੀਂ ਆਕ੍ਰਿਤੀ ਦਾ ਨਾਂ ਦੱਸ ਸਕਦੇ ਹੋ ?
ਉੱਤਰ:
ਪ੍ਰਸ਼ਨ 7.
ਦਿੱਤੀ ਸ਼ੀਸ਼ੇ ਦੀ ਰੇਖਾ ਵਿੱਚ ਅੱਖਰ ਦਾ ਪ੍ਰਤੀਬਿੰਬ ਬਣਾਓ ।
ਉੱਤਰ:
ਪ੍ਰਸ਼ਨ 8.
ਹਰੇਕ ਚਿੱਤਰ ਨੂੰ ਬ੍ਰਾ ਪੇਪਰ ‘ ਤੇ ਬਣਾਓ ਅਤੇ ਹਰੇਕ ਚਿੱਤਰ ਨੂੰ ਇਸ ਤਰ੍ਹਾਂ ਪੂਰਾ ਕਰੋ ਕਿ ਇਹ ਚਿੱਤਰ ਦਰਪਣ ਰੇਖਾ ਦੇ ਅਨੁਸਾਰ ਸਮਮਿਤਈ ਹੋ ਜਾਣ ।
ਉੱਤਰ:
ਪ੍ਰਸ਼ਨ 9.
ਹੇਠਾਂ ਦਿੱਤੇ ਚਿੱਤਰਾਂ ਦੀਆਂ ਸਮਮਿਤੀ ਰੇਖਾਵਾਂ ਦੀ ਗਿਣਤੀ ਦੱਸੋ !
(a) ਬਿਖਮਭੁਜੀ ਤ੍ਰਿਭੁਜ
(b) ਆਇਤ
(c) ਸਮਚਤੁਰਭੁਜ
(d) ਸਮਾਂਤਰ ਚਤੁਰਭੁਜ
(e) ਸਮਛੇਭੁਜ
(f) ਚੱਕਰ ।
ਉੱਤਰ:
(a) 0
(b) 2
(c) 2
(d) 0
(e) 6
(f) ਬਹੁਤ ਸਾਰੇ ।
10. ਬਹੁਵਿਕਲਪੀ ਪ੍ਰਸ਼ਨ :
ਪ੍ਰਸ਼ਨ (i).
ਹੇਠ ਲਿਖਿਆਂ ਵਿੱਚੋਂ ਕਿਹੜੀ ਤਿਭੁਜ ਦੀ ਕੋਈ ਵੀ ਸਮਮਿਤੀ ਰੇਖਾ ਨਹੀਂ ਹੈ ?
(a) ਸਮਭੁਜੀ ਤਿਭੁਜ
(b) ਸਮਭੁਜੀ ਤ੍ਰਿਭੁਜ
(c) ਬਿਖਮਭੁਜੀ ਤਿਭੁਜ
(d) ਉਪਰੋਕਤ ਸਾਰੇ !
ਉੱਤਰ:
(a) ਸਮਭੁਜੀ ਤਿਭੁਜ
ਪ੍ਰਸ਼ਨ (ii).
ਚੱਕਰ ਦੀ ਸਮਮਿਤੀ ਰੇਖਾ ਦਾ ਦੂਸਰਾ ਨਾਮ ਕੀ ਹੈ ?
(a) ਚਾਪ
(b) ਅਰਵਿਆਸੀ ਖੰਡ
(c) ਵਿਆਸ
(d) ਅਰਧ ਵਿਆਸ ।
ਉੱਤਰ:
(c) ਵਿਆਸ
ਪ੍ਰਸ਼ਨ (iii).
ਇਕ ਸਮਬਹੁਭੁਜ ਦੀਆਂ ਸਮਮਿਤੀ ਰੇਖਾਵਾਂ ਦੀ ਗਿਣਤੀ ਦੱਸੋ ।
(a) ਅਨੰਤ
(b) ਜਿੰਨੀ ਭੁਜਾਵਾਂ ਦੀ ਗਿਣਤੀ ਹੈ।
(c) ਇੱਕ
(d) ਸਿਫਰ ॥
ਉੱਤਰ:
(b) ਜਿੰਨੀ ਭੁਜਾਵਾਂ ਦੀ ਗਿਣਤੀ ਹੈ।
ਪ੍ਰਸ਼ਨ (iv).
ਦਿੱਤੇ ਚਿੱਤਰ ਵਿੱਚ, ਦਾਣੇਦਾਰ ਰੇਖਾ ਸਮਮਿਤੀ ਰੇਖਾ ਹੈ । ਜੇ ਸਮਮਿਤੀ ਰੇਖਾ ਅਨੁਸਾਰ ਇਸਨੂੰ ਪੂਰਾ ਕਰੀਏ ਤਾਂ ਕਿਹੜਾ ਚਿੱਤਰ ਬਣਦਾ ਹੈ ।
(a) ਵਰਗ
(b) ਸਮਚਤੁਰਭੁਜ
(c) ਤਿਭੁਜ
(d) ਪੰਜਭੁਜ ।
ਉੱਤਰ:
(b) ਸਮਚਤੁਰਭੁਜ
ਪ੍ਰਸ਼ਨ (v).
ਸਮਦੋਭੁਜੀ ਤ੍ਰਿਭੁਜ ਲਈ ਸਮਮਿਤੀ ਰੇਖਾ ਦਾ ਦੂਸਰਾ ਨਾਮ ਦੱਸੋ ।
(a) ਭੁਜਾ
(b) ਮੱਧਿਕਾ
(c) ਅਰਧ ਵਿਆਸ
(d) ਕੋਣ
ਉੱਤਰ:
(b) ਮੱਧਿਕਾ
ਪ੍ਰਸ਼ਨ (vi).
ਹੇਠਾਂ ਦਿੱਤੇ ਅੱਖਰਾਂ ਵਿੱਚੋਂ ਕਿਸ ਦੀ ਇੱਕ ਖੜ੍ਹਵੀਂ ਸਮਮਿਤੀ ਰੇਖਾ ਹੈ ?
(a) M
(b) Q
(c) E
(d) B
ਉੱਤਰ:
(a) M
ਪ੍ਰਸ਼ਨ (vii).
ਹੇਠਾਂ ਦਿੱਤੇ ਅੱਖਰਾਂ ਵਿੱਚੋਂ ਕਿਸਦੀ ਇੱਕ ਲੇਟਵੀਂ ਸਮਮਿਤੀ ਰੇਖਾ ਹੈ ?
(a) C
(b) D
(c) K
(d) ਸਾਰੇ ।
ਉੱਤਰ:
(d) ਸਾਰੇ ।
ਪ੍ਰਸ਼ਨ (viii).
ਕਿਹੜੇ ਅੱਖਰ ਦੀ ਕੋਈ ਸਮਮਿਤੀ ਰੇਖਾ ਨਹੀਂ ਹੈ ?
(a) A
(b) B
(c) P
(d) O
ਉੱਤਰ:
(c) P