Punjab State Board PSEB 7th Class Maths Book Solutions Chapter 15 ਠੋਸ ਆਕਾਰ ਦੀ ਕਲਪਨਾ Ex 15.3 Textbook Exercise Questions and Answers.
PSEB Solutions for Class 7 Maths Chapter 15 ਠੋਸ ਆਕਾਰ ਦੀ ਕਲਪਨਾ Exercise 15.3
ਪ੍ਰਸ਼ਨ 1.
ਦਿੱਤੇ ਚਿੱਤਰਾਂ ਵਿਚ ਘਣਾਂ ਦੀ ਗਿਣਤੀ ਦੱਸੋ :
ਉੱਤਰ:
(i) 6
(ii) 21
(iii) 32
(iv) 13.
ਪ੍ਰਸ਼ਨ 2.
ਜੇ ਤਿੰਨ ਘਣ, ਜਿਨ੍ਹਾਂ ਵਿੱਚੋਂ ਹਰੇਕ ਦੀ ਭੁਜਾ 2 ਸਮ ਹੈ, ਨੂੰ ਇੱਕ ਪਾਸੇ ਤੋਂ ਮਿਲਾਇਆ ਜਾਂਦਾ ਹੈ ਤਾਂ ਬਣੇ ਘਣਾਵ ਦਾ ਮਾਪ ਦੱਸੋ ।
ਹੱਲ:
ਲੰਬਾਈ 6 ਸਮ, ਚੌੜਾਈ 2 ਸਮ ਅਤੇ ਉਚਾਈ 2 ਸਮ ॥
ਪ੍ਰਸ਼ਨ 3.
ਜੇ ਅਸੀਂ ਦਿੱਤੇ ਠੋਸਾਂ ਦੇ ਉੱਪਰ ਵਾਲੇ ਪਾਸੇ ਤੋਂ ਪ੍ਰਕਾਸ਼ ਪਾਉਂਦੇ ਹਾਂ ਤਾਂ ਬਣੇ ਪਰਛਾਵੇਂ ਦਾ ਆਕਾਰ ਦੱਸੋ ਅਤੇ ਰਫ ਚਿੱਤਰ ਬਣਾਓ ।
ਹੱਲ :
ਪ੍ਰਸ਼ਨ 4.
ਹੇਠਾਂ ਦਿੱਤੇ ਠੋਸਾਂ ਵਿੱਚੋਂ ਜਦੋਂ ਕਿਸੇ ਠੋਸ ਨੂੰ
(i) ਖੜ੍ਹਵੇਂ ਰੂਪ ਵਿੱਚ
(ii) ਲੇਟਵੇਂ ਰੂਪ ਵਿਚ ਕੱਟਿਆ ਜਾਂਦਾ ਹੈ ਤਾਂ ਪ੍ਰਾਪਤ ਦੁਸਾਰ ਕਾਟ (Cross section) ਦਾ ਨਾਮ ਦੱਸੋ ।
(a) ਪਾਸਾ (Dice)
(b) ਵਰਗਾਕਾਰ ਪਿਰਾਮਿਡ
(c) ਗੋਲ ਤਰਬੂਜ਼
(d) ਚੱਕਰਾਕਾਰ ਪਾਈਪ
(e) ਇੱਟ
(f) ਆਈਸਕੀਮ ਕੋਨ :
ਹੱਲ :
(3) (a) ਵਰਗ, ਵਰਗ, (b) ਤ੍ਰਿਭੁਜ, ਵਰਗ, (c) ਚੱਕਰ, ਚੱਕਰ, (d) ਚੱਕਰ, ਆਇਤ, (e) ਆਇਤ, ਆਇਤ, (f) ਤ੍ਰਿਭੁਜ, ਚੱਕਰ ।
ਪ੍ਰਸ਼ਨ 5.
ਜੇ ਅਸੀਂ ਦਿੱਤੇ ਠੋਸਾਂ ਤੋਂ ਖੱਬੇ ਪਾਸੇ ਤੋਂ ਰੋਸ਼ਨੀ ਪਾਉਂਦੇ ਹਾਂ ਤਾਂ ਪਰਛਾਵੇਂ ਦੇ ਆਕਾਰ ਦਾ ਨਾਮ ਦੱਸੋ ਅਤੇ ਰਫ ਚਿੱਤਰ ਬਣਾਓ ।
ਹੱਲ :
ਪ੍ਰਸ਼ਨ 6.
ਹੇਠਾਂ ਕੁਝ 3-D ਵਸਤੂਆਂ ਨੂੰ ਪ੍ਰੋਜੈਕਟਰ ਦੇ ਦੇਖਣ ਤੇ ਪਰਛਾਵੇਂ ਦਰਸਾਏ ਹਨ । ਉਹਨਾਂ ਠੋਸਾਂ ਦੀ ਪਛਾਣ ਕਰੋ ਜਿਨ੍ਹਾਂ ਦੇ ਇਹ ਪਰਛਾਵੇਂ ਹੋ ਸਕਦੇ ਹਨ ।ਉੱਤਰ ਇੱਕ ਤੋਂ ਜ਼ਿਆਦਾ ਹੋ ਸਕਦੇ ਹਨ ।
ਹੱਲ:
(i) ਪਾਸਾ, ਚਾਕ ਡੱਬਾ ਆਦਿ ।
(ii) ਕਿਤਾਬ, ਫੋਨ, ਡੀਵੀਡੀ ਪਲੇਅਰ ਆਦਿ ।
(iii) ਕ੍ਰਿਕਟ ਗੇਂਦ, ਡਿਸਕ ਆਦਿ ।
(iv) ਜਨਮ-ਦਿਨ ਟੋਪੀ, ਆਈਸਕ੍ਰੀਮ ਕੋਨ ਆਦਿ ।
ਪ੍ਰਸ਼ਨ 7.
ਦਿੱਤੇ ਠੋਸਾਂ ਦੇ ਸਾਹਮਣੇ ਵਾਲੇ, ਪਾਸੇ ਅਤੇ ਉੱਪਰ ਵਾਲੇ ਦ੍ਰਿਸ਼ ਨੂੰ ਬਣਾਓ ।
ਹੱਲ:
8. ਬਹੁਵਿਕਲਪੀ ਪ੍ਰਸ਼ਨ :
ਪ੍ਰਸ਼ਨ (i).
ਦਿੱਤੇ ਠੋਸ ਵਿਚ ਘਣਾਂ ਦੀ ਗਿਣਤੀ ਦੱਸੋ :
(a) 12
(b) 10
(c) 9
(d) 8
ਉੱਤਰ:
(a) 12
ਪ੍ਰਸ਼ਨ (ii).
ਉਪਰੋਕਤ ਚਿੱਤਰ ਨੂੰ 4 × 2 × 3 ਇਕਾਈਆਂ ਦਾ ਘਣਾਵ ਬਣਾਉਣ ਲਈ ਕਿੰਨੇ ਇਕਾਈਆਂ ਘਣਾਂ ਦੀ ਜ਼ਰੂਰਤ ਪਾਵੇਗੀ ?
(a) 11
(b) 12
(c) 13
(d) 14
ਉੱਤਰ:
(b) 12
ਪ੍ਰਸ਼ਨ (iii).
ਘਣਾਵ ਵਿਚ ਖੜ੍ਹਵੇਂ ਕੱਟ ਨਾਲ ਬਣੇ ਦੁਸਾਰ ਕਾਟ ਦਾ ਨਾਂ ਦੱਸੋ ।
(a) ਵਰਗ
(b) ਆਇਤ
(c) ਚੱਕਰ
(d) ਤਿਕੋਣ ।
ਉੱਤਰ:
(b) ਆਇਤ
ਪ੍ਰਸ਼ਨ (iv).
ਸ਼ੰਕੂ ਵਿੱਚ ਲੇਟਵੇਂ ਕੱਟ ਨਾਲ ਬਣੇ ਦੁਸਾਰ ਕਾਟ ਦਾ ਨਾਂ ਦੱਸੋ ।
(a) ਤਿਕੋਣ
(b) ਚੱਕਰ
(c) ਵਰਗ
(d) ਆਇਤ ।
ਉੱਤਰ:
(b) ਚੱਕਰ
ਪ੍ਰਸ਼ਨ (v).
ਕਿਹੜੇ ਠੋਸ ਦਾ ਲਾਈਟ ਵਿਚ ਪਰਛਾਵਾਂ ਤ੍ਰਿਕੋਣ ਬਣਦਾ ਹੈ ?
(a) ਗੋਲ
(b) ਸਿਲੰਡਰ
(c) ਸ਼ੰਕੁ
(d) ਘਣ ।
ਉੱਤਰ:
(c) ਸ਼ੰਕੁ