PSEB 8th Class Maths Solutions Chapter 9 ਬੀਜਗਣਿਤਕ ਵਿਅੰਜਕ ਅਤੇ ਤਤਸਮਕ Ex 9.1

Punjab State Board PSEB 8th Class Maths Book Solutions Chapter 9 ਬੀਜਗਣਿਤਕ ਵਿਅੰਜਕ ਅਤੇ ਤਤਸਮਕ Ex 9.1 Textbook Exercise Questions and Answers.

PSEB Solutions for Class 8 Maths Chapter 9 ਬੀਜਗਣਿਤਕ ਵਿਅੰਜਕ ਅਤੇ ਤਤਸਮਕ Exercise 9.1

1. ਹੇਠਾਂ ਲਿਖੇ ਵਿਅੰਜਕਾਂ ਵਿਚ ਹਰੇਕ ਦੇ ਪਦਾਂ ਅਤੇ ਗੁਣਾਂਕਾਂ ਨੂੰ ਪਹਿਚਾਣੋ :

ਪ੍ਰਸ਼ਨ (i).
5xyz2 – 3zy
ਹੱਲ:
ਪਦ xyz2 ਦਾ ਗੁਣਾਂਕ 5 ਹੈ ।
ਪਦ zy ਦਾ ਗੁਣਾਂਕ – 3 ਹੈ ।

ਪ੍ਰਸ਼ਨ (ii).
1 + x + x2
ਹੱਲ:
ਧੜ ਦਾ ਗੁਣਾਂਕ 1 ਹੈ ।
ਪਦ x2 ਦਾ ਗੁਣਾਂਕ 1 ਹੈ ।
ਅਚਲ ਪਦ 1 ਹੈ ।

ਪ੍ਰਸ਼ਨ (iii).
4x2y2 – 4x2y2z2 + z2
ਹੱਲ:
ਪਦ x2y2 ਦਾ ਗੁਣਾਂਕ 4 ਹੈ !
ਪਦ x2y2z2 ਦਾ ਗੁਣਾਂਕ -4 ਹੈ ।
ਪਦੇ z2 ਦਾ ਗੁਣਾਂਕ 1 ਹੈ

PSEB 8th Class Maths Solutions Chapter 9 ਬੀਜਗਣਿਤਕ ਵਿਅੰਜਕ ਅਤੇ ਤਤਸਮਕ Ex 9.1

ਪ੍ਰਸ਼ਨ (iv).
3 – pq + qr – rp
ਹੱਲ:
ਪਦ pq ਦਾ ਗੁਣਾਂਕ – 1 ਹੈ ।
ਪਦ qr ਦਾ ਗੁਣਾਂਕ 1 ਹੈ ।
ਪਦ rp ਦਾ ਗੁਣਾਂ – 1 ਹੈ ।
ਅਚਲ ਪਦ 3 ਹੈ ।

ਪ੍ਰਸ਼ਨ (v) .
\(\frac{x}{2}\) + \(\frac{y}{2}\) – xy
ਹੱਲ:
ਪਦ x ਦਾ ਗੁਣਾਂਕ \(\frac{1}{2}\) ਹੈ ।
ਪਦ y ਦਾ ਗੁਣਾਂਕ \(\frac{1}{2}\) ਹੈ ।
ਪਦ xy ਦਾ ਗੁਣਾਂਕ – 1 ਹੈ ।

ਪ੍ਰਸ਼ਨ (vi).
0.3 – 0.6ab + 0.5b.
ਹੱਲ:
ਪਦ a ਦਾ ਗੁਣਾਂਕ 0.3 ਹੈ ।
ਪਦ ab ਦਾ ਗੁਣਾਂਕ – 0.6 ਹੈ ।
ਪਦ b ਦਾ ਗੁਣਾਂਕ 0.5 ਹੈ ।

PSEB 8th Class Maths Solutions Chapter 9 ਬੀਜਗਣਿਤਕ ਵਿਅੰਜਕ ਅਤੇ ਤਤਸਮਕ Ex 9.1

ਪ੍ਰਸ਼ਨ 2.
ਹੇਠਾਂ ਲਿਖੇ ਬਹੁਪਦਾਂ ਨੂੰ ਇਕ ਪਦੀ, ਦੋ ਪਦੀ ਅਤੇ ਤਿੰਨ ਪਦੀ ਦੇ ਰੂਪ ਵਿਚ ਵਰਗੀਕਰਨ ਕਰੋ । ਕਿਹੜਾ ਬਹੁਪਦ ਇਹਨਾਂ ਤਿੰਨਾਂ ਸ਼੍ਰੇਣੀਆਂ ਵਿਚ ਕਿਸੇ ਵਿਚ ਵੀ ਨਹੀਂ ਹੈ ?
(x + y), 1000, x + x2 + x3 + x4, 7 + y + 5x, 2y – 3y2, 2y – 3y2 + 4y3, 5 – 4y + 3xy, 4z – 15z2, ab + bc + cd + da, pqr, p2q + pq2, 2p + 2q
ਹੱਲ:
ਇਕ ਪਦੀ : 1000, pqr
ਦੋ ਪਦੀ : x + y, 2y – 3y2, 4z – 15z2, p2q + p, 2p + 2q.
ਤਿੰਨ ਪਦੀ : 7 + y + 5x, 2y – 3y2 + 4y, 5x – 4y + 3xy.
ਬਹੁਪਦ ਜੋ ਇਹਨਾਂ ਤਿੰਨਾਂ ਸ਼੍ਰੇਣੀਆਂ ਵਿਚੋਂ ਕਿਸੇ ਵਿਚ ਵੀ ਨਹੀਂ ਹੈ :
(x + x2 + x3 + x4), (ab + bc + cd + da).

3. ਹੇਠ ਲਿਖਿਆਂ ਦਾ ਜੋੜ ਪਤਾ ਕਰੋ :

ਪ੍ਰਸ਼ਨ (i).
ab – bc, bc – ca, ca – ab
ਹੱਲ:
PSEB 8th Class Maths Solutions Chapter 9 ਬੀਜਗਣਿਤਕ ਵਿਅੰਜਕ ਅਤੇ ਤਤਸਮਕ Ex 9.1 1

PSEB 8th Class Maths Solutions Chapter 9 ਬੀਜਗਣਿਤਕ ਵਿਅੰਜਕ ਅਤੇ ਤਤਸਮਕ Ex 9.1

ਪ੍ਰਸ਼ਨ (ii).
a – b + ab, b – c + bc, c – a + ac
ਹੱਲ:
PSEB 8th Class Maths Solutions Chapter 9 ਬੀਜਗਣਿਤਕ ਵਿਅੰਜਕ ਅਤੇ ਤਤਸਮਕ Ex 9.1 2
= ab + bc + ca

ਪ੍ਰਸ਼ਨ (iii).
2p2q2 – 3pq + 4, 5 + 7pq – 3p2q2
ਹੱਲ:
PSEB 8th Class Maths Solutions Chapter 9 ਬੀਜਗਣਿਤਕ ਵਿਅੰਜਕ ਅਤੇ ਤਤਸਮਕ Ex 9.1 3

ਪ੍ਰਸ਼ਨ (iv).
l2 + m2, m2 + n2, n2 + l2, 2lm + 2mn + 2nl.
ਹੱਲ:
PSEB 8th Class Maths Solutions Chapter 9 ਬੀਜਗਣਿਤਕ ਵਿਅੰਜਕ ਅਤੇ ਤਤਸਮਕ Ex 9.1 4

PSEB 8th Class Maths Solutions Chapter 9 ਬੀਜਗਣਿਤਕ ਵਿਅੰਜਕ ਅਤੇ ਤਤਸਮਕ Ex 9.1

ਪ੍ਰਸ਼ਨ 4.
(a) 12a – 9ab + 5b – 3 ਵਿੱਚੋਂ 4 – 7ab + 3 + 12 ਨੂੰ ਘਟਾਓ ।
(b) 5xy – 2yz – 2zx + 10xyz ਵਿੱਚੋਂ 3xy + 5yz – 7zx ਨੂੰ ਘਟਾਓ |
(c) 18 – 3p – 11q + 5pq – 2pq2 + 5p2q ਵਿੱਚੋਂ 4p2q – 3pq + 5pq2 – 8p + 7q – 10 ਨੂੰ ਘਟਾਓ ।
ਹੱਲ:
PSEB 8th Class Maths Solutions Chapter 9 ਬੀਜਗਣਿਤਕ ਵਿਅੰਜਕ ਅਤੇ ਤਤਸਮਕ Ex 9.1 5

Leave a Comment