Punjab State Board PSEB 8th Class Maths Book Solutions Chapter 10 ਠੋਸ ਅਕਾਰਾਂ ਦਾ ਚਿਤਰਨ Ex 10.2 Textbook Exercise Questions and Answers.
PSEB Solutions for Class 8 Maths Chapter 10 ਠੋਸ ਅਕਾਰਾਂ ਦਾ ਚਿਤਰਨ Exercise 10.2
ਪ੍ਰਸ਼ਨ 1.
ਇਕ ਨਗਰ ਦੇ ਲਈ ਦਿੱਤੇ ਹੋਏ ਨਕਸ਼ੇ ਨੂੰ ਦੇਖੋ | ਹੇਠਾਂ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਉ :
(a) ਇਸ ਨਕਸ਼ੇ ਵਿਚ ਇਸ ਤਰ੍ਹਾਂ ਰੰਗ ਭਰੋ :
ਨੀਲਾ-ਪਾਣੀ, ਲਾਲ-ਫਾਇਰ ਸਟੇਸ਼ਨ, ਸੰਤਰੀ| ਲਾਇਬਰੇਰੀ, ਪੀਲਾ-ਸਕੂਲ, ਹਰਾ-ਪਾਰਕ, ਗੁਲਾਬੀ-ਕਾਲਜ, ਬੈਂਗਨੀ-ਹਸਪਤਾਲ, ਭੂਰਾ-ਕਬਰਸਤਾਨ ।
(b) ਸੜਕ C ਅਤੇ ਨਹਿਰੁ ਰੋਡ ਦੇ ਕੱਟਣ ਵਾਲੀ ਥਾਂ ਤੇ ਇਕ ਹਰਾ ‘X’ ਅਤੇ ਗਾਂਧੀ ਰੋਡ ਅਤੇ ਸੜਕ A ਤੇ ਕੱਟਣ ਵਾਲੀ ਥਾਂ ਤੇ ਇਕ ਹਰਾ ‘Y ਖਿੱਚੋ ।
(c) ਲਾਇਬਰੇਰੀ ਤੋਂ ਬੱਸ ਅੱਡੇ ਤੱਕ ਇਕ ਛੋਟਾ ਸੜਕ ਮਾਰਗ ਲਾਲ ਰੰਗ ਨਾਲ ਖਿੱਚੋ ।
(d) ਕਿਹੜਾ ਜ਼ਿਆਦਾ ਪੂਰਬ ਦਿਸ਼ਾ ਵਿਚ ਹੈ : ਸਿਟੀ ਪਾਰਕ ਜਾਂ ਬਜ਼ਾਰ ?
(e) ਕਿਹੜਾ ਜ਼ਿਆਦਾ ਦੱਖਣ ਵਿਚ ਹੈ : ਪ੍ਰਾਇਮਰੀ ਸਕੂਲ ਜਾਂ ਸੀਨੀਅਰ ਸੈਕੰਡਰੀ ਸਕੂਲ ॥
ਹੱਲ:
ਆਪ ਕੋਸ਼ਿਸ਼ ਕਰੋ ।
ਪ੍ਰਸ਼ਨ 2.
ਢੁੱਕਵੇਂ ਪੈਮਾਨੇ ਅਤੇ ਵੱਖ-ਵੱਖ ਵਸਤੁਆਂ ਦੇ ਲਈ ਸੰਕੇਤਾਂ ਦਾ ਪ੍ਰਯੋਗ ਕਰਦੇ ਹੋਏ, ਆਪਣੀ ਜਮਾਤ ਦੇ ਕਮਰੇ ਦਾ ਇਕ ਨਕਸ਼ਾ ਖਿੱਚੋ ।
ਹੱਲ:
ਆਪ ਕੋਸ਼ਿਸ਼ ਕਰੋ ।
ਪ੍ਰਸ਼ਨ 3.
ਢੁੱਕਵੇਂ ਪੈਮਾਨੇ ਅਤੇ ਵੱਖ-ਵੱਖ ਵਿਸ਼ੇਸ਼ਤਾਵਾਂ ਵਸਤੂਆਂ) ਜਿਸ ਤਰ੍ਹਾਂ ਕਿ-ਖੇਡ ਦਾ ਮੈਦਾਨ, ਮੁੱਖ ਭਵਨ, ਬਗੀਚਾ ਆਦਿ ਦੇ ਲਈ ਸੰਕੇਤਾਂ ਦਾ ਪ੍ਰਯੋਗ ਕਰਦੇ ਹੋਏ, ਆਪਣੇ ਸਕੂਲ ਦੇ ਵਿਹੜੇ (Compound) ਦਾ ਇਕ ਨਕਸ਼ਾ ਖਿੱਚੋ ।
ਹੱਲ:
ਆਪ ਕੋਸ਼ਿਸ਼ ਕਰੋ ।
ਪ੍ਰਸ਼ਨ 4.
ਆਪਣੇ ਮਿੱਤਰ ਦੇ ਮਾਰਗ ਦਰਸ਼ਨ ਦੇ ਲਈ ਇਕ ਨਕਸ਼ਾ ਖਿੱਚੋ ਜਿਸ ਨਾਲ ਉਹ ਤੁਹਾਡੇ ਘਰ ਬਿਨ੍ਹਾਂ ਕਿਸੇ ਮੁਸ਼ਕਿਲ ਨਾਲ ਪਹੁੰਚ ਜਾਵੇ ।
ਹੱਲ:
ਆਪ ਕੋਸ਼ਿਸ਼ ਕਰੋ ।