PSEB 4th Class EVS Solutions Chapter 6 ਜੰਤੂ ਅਤੇ ਬੁੰਡ

Punjab State Board PSEB 4th Class EVS Book Solutions Chapter 6 ਜੰਤੂ ਅਤੇ ਬੁੰਡ Textbook Exercise Questions and Answers.

PSEB Solutions for Class 4 EVS Chapter 6 ਜੰਤੂ ਅਤੇ ਬੁੰਡ

EVS Guide for Class 4 PSEB ਜੰਤੂ ਅਤੇ ਬੁੰਡ Textbook Questions and Answers

ਪਾਠ ਪੁਸਤਕ ਪੰਨਾ ਨੰ: 36

ਕਿਰਿਆ 1.
ਚਿੱਤਰਾਂ ਦੇ ਹੇਠਾਂ ਉਨ੍ਹਾਂ ਦੇ ਨਾਂ ਲਿਖੋ।
PSEB 4th Class EVS Solutions Chapter 6 ਜੰਤੂ ਅਤੇ ਬੁੰਡ 1
ਉੱਤਰ :
1. ਸ਼ੁਤਰ-ਮੁਰਗ
2. ਚਿੜੀ
3. ਗਿਲਹਰੀ
4. ਖ਼ਰਗੋਸ਼

PSEB 4th Class EVS Solutions Chapter 6 ਜੰਤੂ ਅਤੇ ਬੁੰਡ

ਪਾਠ ਪੁਸਤਕ ਪੰਨਾ ਨੰ: 37, 38

ਕਿਰਿਆ 2.
ਕੀ ਤੁਸੀਂ ਕਿਸੇ ਹੋਰ ਜਾਨਵਰ ਦੇ ਸੁਭਾਅ ਬਾਰੇ ਕੁੱਝ ਜਾਣਦੇ ਹੋ? ਜੇ ਹਾਂ ਤਾਂ ਲਿਖੋ ਕਿ ਉਸਦਾ ਸੁਭਾਅ ਕਿਹੋ ਜਿਹਾ ਹੈ?
ਉੱਤਰ :

ਨਾਮ ਸੁਭਾਅ ਨਾਮ ਸੁਭਾਅ
ਬਾਂਦਰ ਨਕਲਚੀ ਕੁੱਤਾ ਵਫ਼ਾਦਾਰ
ਖ਼ਰਗੋਸ਼ ਸ਼ਰਮੀਲਾ ਗਿਰਗਿਟ ਰੰਗ ਬਦਲਣ ਵਾਲਾ

ਪ੍ਰਸ਼ਨ 1.
ਖ਼ਾਲੀ ਥਾਂਵਾਂ ਭਰੋ : (ਚਰਗਾਹਾਂ, ਕਾਲੇ ਹਿਰਨ, ਸੰਕੋਚੀ, ਘੋੜੇ)
(ਉ) …………………………………….. ਦੀ ਯਾਦ-ਸ਼ਕਤੀ ਕਮਾਲ ਦੀ ਹੁੰਦੀ ਹੈ।
(ਅ) ਜਾਨਵਰਾਂ ਦੇ ਚਰਨ ਲਈ …………………………………….. ਦੀ ਘਾਟ ਹੋ ਰਹੀ ਹੈ।
(ਇ) ਕਈ ਜਾਨਵਰ ਸੁਭਾਅ ਤੋਂ …………………………………….. ਹੁੰਦੇ ਹਨ।
(ਸ) ਸ਼ਿਕਾਰ ਦੇ ਕਾਰਨ …………………………………….. ਦੀ ਗਿਣਤੀ ਘੱਟ ਰਹੀ ਹੈ।
ਉੱਤਰ :
(ਉ) ਘੋੜੇ
(ਆ) ਚਰਾਗਾਹਾਂ
(ਇ) ਸੰਕੋਚੀ
(ਸ) ਕਾਲੇ ਹਿਰਨ।

PSEB 4th Class EVS Solutions Chapter 6 ਜੰਤੂ ਅਤੇ ਬੁੰਡ

ਪ੍ਰਸ਼ਨ 2.
ਸਹੀ ਉੱਤਰ ਅੱਗੇ (✓) ਦਾ ਨਿਸ਼ਾਨ ਲਾਉ :
(ਉ) ਮਧੂ ਮੱਖੀਆਂ ਕੀ ਬਣਾ ਕੇ ਰਹਿੰਦੀਆਂ ਹਨ?
ਛੱਤਾ
ਆਲ੍ਹਣਾ
ਖੁੱਡ
ਉੱਤਰ :
ਛੱਤਾ

(ਅ) ਪੰਜਾਬ ਦਾ ਰਾਜ ਪਸ਼ੂ ਕਿਹੜਾ ਹੈ? :
ਕਾਲਾ ਹਿਰਨ
ਹਾਥੀ
ਉਠ
ਉੱਤਰ :
ਕਾਲਾ ਹਿਰਨ।

ਕਿਹੜੀ ਮੱਖੀ ਆਂਡੇ ਦਿੰਦੀ ਹੈ?
ਰਾਣੀ ਮੱਖੀ
ਨਰ ਮੱਖੀ
ਕਾਮਾ ਮੱਖੀ
ਉੱਤਰ :
ਰਾਣੀ ਮੱਖੀ।

PSEB 4th Class EVS Solutions Chapter 6 ਜੰਤੂ ਅਤੇ ਬੁੰਡ

(ਸ) ਸੰਕੋਚੀ ਜਾਨਵਰ ਕਿਹੜਾ ਹੈ?
ਕੁੱਤਾ
ਬਾਂਦਰ
ਖ਼ਰਗੋਸ਼
ਉੱਤਰ :
ਖ਼ਰਗੋਸ਼।

ਪ੍ਰਸ਼ਨ 3.
ਕਾਮਾ ਮੱਖੀਆਂ ਕੀ ਕੰਮ ਕਰਦੀਆਂ ਹਨ?
ਉੱਤਰ :
ਕਾਮਾ ਮੱਖੀਆਂ ਛੱਤਾ ਬਣਾਉਣ ਅਤੇ ਫੁੱਲਾਂ ਤੋਂ ਰਸ ਪ੍ਰਾਪਤ ਕਰਕੇ ਸ਼ਹਿਦ ਬਣਾਉਣ ਦਾ ਕੰਮ ਕਰਦੀਆਂ ਹਨ।

ਪ੍ਰਸ਼ਨ 4.
ਘੋੜੇ ਦੇ ਕੋਈ ਦੋ ਗੁਣ ਦੱਸੋ।
ਉੱਤਰ :

  • ਘੋੜਾ ਸਮਝਦਾਰ ਤੇ ਵਫਾਦਾਰ ਜਾਨਵਰ ਹੈ।
  • ਘੋੜੇ ਮਨੁੱਖ ਤੇ ਹੋਰ ਜਾਨਵਰਾਂ ਨਾਲ ਰਲ-ਮਿਲ ਕੇ ਰਹਿ ਸਕਦਾ ਹੈ।

PSEB 4th Class EVS Solutions Chapter 6 ਜੰਤੂ ਅਤੇ ਬੁੰਡ

ਪ੍ਰਸ਼ਨ 5.
ਕਾਲੇ ਹਿਰਨਾਂ ਦੀ ਗਿਣਤੀ ਕਿਉਂ ਘੱਟ ਰਹੀ ਹੈ?
ਉੱਤਰ :
ਕਾਲੇ ਹਿਰਨਾਂ ਦਾ ਵੱਧ ਮਾਤਰਾ ਵਿਚ ਸ਼ਿਕਾਰ ਕਰ ਲੈਣ ਕਾਰਨ ਅਤੇ ਇਹਨਾਂ ਲਈ ਭੋਜਨ ਦੀ ਕਮੀ ਹੋਣ ਕਾਰਨ ਇਹ ਘੱਟ ਰਹੇ ਹਨ।

ਪ੍ਰਸ਼ਨ 6.
ਜੀਵ ਝੰਡਾਂ ਵਿਚ ਕਿਉਂ ਰਹਿੰਦੇ ਹਨ?
ਉੱਤਰ :
ਜੀਵ ਝੁੰਡਾਂ ਵਿਚ ਸੁਰੱਖਿਅਤ ਰਹਿੰਦੇ ਹਨ।

ਪ੍ਰਸ਼ਨ 7.
ਦਿਮਾਗੀ ਕਸਰਤ।
PSEB 4th Class EVS Solutions Chapter 6 ਜੰਤੂ ਅਤੇ ਬੁੰਡ 2
ਉੱਤਰ :
PSEB 4th Class EVS Solutions Chapter 6 ਜੰਤੂ ਅਤੇ ਬੁੰਡ 3

PSEB 4th Class Punjabi Guide ਜੰਤੂ ਅਤੇ ਬੁੰਡ Important Questions and Answers

ਹੋਰ ਮਹੱਤਵਪੂਰਨ ਪ੍ਰਸ਼ਨ

ਬਹੁਵਿਕਲਪੀ ਪ੍ਰਸ਼ਨ

1. ਗਿੰਨੀ ਕੌਣ ਹੈ?
(ਉ) ਤਿੱਤਲੀ
(ਅ) ਲੜਕੀ
(ਇ) ਭੈਣ
(ਸ) ਕੋਈ ਨਹੀਂ।
ਉੱਤਰ :
(ੳ) ਤਿੱਤਲੀ।

PSEB 4th Class EVS Solutions Chapter 6 ਜੰਤੂ ਅਤੇ ਬੁੰਡ

2. ਸ਼ਹਿਦ ਦੀ ਮੱਖੀ ਦਾ ਕੀ ਨਾਂ ਹੈ?
(ਉ) ਗਿੰਨੀ
(ਅ) ਮਿੰਨੀ
(ਇ) ਮੱਖੀ
(ਸ) ਲੋ।
ਉੱਤਰ :
(ਅ) ਮਿੰਨੀ।

ਇੱਕ ਵਾਕ ਤੋਂ ਛੋਟੇ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਮਧੂ ਮੱਖੀ ਦੇ ਘਰ ਨੂੰ ਕੀ ਕਹਿੰਦੇ ਹਨ?
ਉੱਤਰ :
ਛੱਤਾ।

ਪ੍ਰਸ਼ਨ 2.
ਘੋੜਾ ਕਿਹੋ ਜਿਹਾ ਜਾਨਵਰ ਹੈ?
ਉੱਤਰ :
ਉਹ ਵਫ਼ਾਦਾਰ ਤੇ ਸਮਝਦਾਰ ਜਾਨਵਰ ਹੈ।

ਗਲਤ/ਸਹੀ

1. ਖਰਗੋਸ਼ ਡਰਪੋਕ ਜਾਨਵਰ ਹੈ।
2. ਘੋੜੇ ਝੁੰਡ ਵਿਚ ਰਹਿੰਦੇ ਹਨ।
ਉੱਤਰ :
1. ✓
2. ✓

PSEB 4th Class EVS Solutions Chapter 6 ਜੰਤੂ ਅਤੇ ਬੁੰਡ

ਮਿਲਾਨ ਕਰੋ

1. ਤਿੱਤਲੀ (ਉ) ਬੁੰਡ
2. ਕਾਲਾ ਹਿਰਨ (ਆ) ਫੁੱਲਾਂ ਦਾ ਰਸ
3. ਹਾਥੀ (ਇ) ਰਾਜ ਪਸ਼ੂ
ਉੱਤਰ :
1. (ਅ),
2. (ਇ),
3. (ੳ)।

Leave a Comment