This PSEB 10th Class Social Science Notes Geography Chapter 7 Population will help you in revision during exams.
Population PSEB 10th Class SST Notes
→ Manpower – A human resource.
→ Total Population of India:
- 126 crores
- The second-largest populated country in the world.
→ The average density of the population (2011) – 382 persons per sq. km.
→ The State with the highest density of population – Bihar (1102 persons per km2)
→ The State with the lowest density of the population – Arunachal Pradesh (17 persons per km2)
→ The union territory with the highest density of population. – Delhi. (11297 persons per sq. km.)
→ The state has the largest population – U.P. (199581477 persons).
→ Rate of growth of population during 2001-2010 – 17.7%.
→ The State with the highest rate of growth of population – Meghalaya (27.8%).
→ The State with the lowest rate of growth of population – Kerala (4.9%).
→ Percentage of the urban population in India – 31.2%.
→ Total urban population – 37.7 crores.
→ The state with the highest % of urban population – Goa (49.77%)
→ Number of million towns (2011) – 53
→ The total population in million towns – 1500 lakh persons.
→ Average sex ratio in India (2011) – 940 females per 1000 males.
→ Highest sex ratio in India – Kerala (1084 females per 1000 males)
जनसंख्या PSEB 10th Class SST Notes
→ मानव संसाधन-मनुष्य अपने पारितन्त्र का मात्र एक अंग ही नहीं रह गया, अब वह अपने लाभ के लिए पर्यावरण में परिवर्तन भी कर सकता है।
→ अब उसकी शक्ति उसकी गुणवत्ता में समझी जाती है। राष्ट्र को ऊंचा उठाने के लिए हमें अपने मानवीय संसाधनों को विकसित, शिक्षित एवं प्रशिक्षित करना अनिवार्य है। तभी प्राकृतिक संसाधनों का विकास सम्भव हो सकेगा।
→ 2011 की जनगणना-2011 की जनगणना के अनुसार भारत की जनसंख्या 121 करोड़ है। यह संसार की कुल जनसंख्या का 17.2% भाग है।
→ देश की अधिकतर जनसंख्या मैदानी भागों में निवास करती है। देश में जनसंख्या का घनत्व 382 व्यक्ति प्रति वर्ग किलोमीटर है।
→ ग्रामीण तथा शहरी विभाजन-2011 की जनगणना के अनुसार भारत में शहरी जनसंख्या 29 प्रतिशत है। शेष 71% लोग गांवों में रहते हैं।
→ व्यावसायिक संरचना-हमारी जनसंख्या का 2/3 भाग आज भी कृषि पर आश्रित है।
→ भारत की अर्जक जनसंख्या का केवल 10% भाग ही उद्योगों में लगा हुआ है। शेष एक चौथाई भाग तृतीयक अर्थात् सेवाओं में लगा हुआ है।
→ स्त्री-पुरुष अनुपात-स्त्री-पुरुष के सांख्यिकी अनुपात को स्त्री-पुरुष अनुपात कहते हैं। इसे प्रति हज़ार पुरुषों पर स्त्रियों की संख्या के रूप में व्यक्त किया जाता है।
→ आयु संरचना-जनसंख्या को सामान्यतः तीन वर्गों में विभाजित किया जाता है-
- 15 वर्ष से कम आयु-वर्ग
- 15 से 65 वर्ष का आयु वर्ग
- 65 वर्ष से अधिक का आयु वर्ग।
→ इस विभाजन को जनसंख्या का पिरामिड कहा जाता है।
→ अर्जक तथा आश्रित जनसंख्या-भारत में जनसंख्या का 41.6% भाग आश्रित है।
→ शेष 58.4% अर्जक जनसंख्या को आश्रित जनसंख्या का निर्वाह करना पड़ता है।
→ बढ़ती जनसंख्या-जनसंख्या की वृद्धि दर जन्म-दर तथा मृत्यु-दर के अन्तर पर निर्भर करती है।
→ भारत की मृत्यु दर तो काफ़ी नीचे आ गई है परन्तु जन्म-दर बहुत धीमे से घटी है।
→ मृत्यु-दर के घटने का मुख्य कारण स्वास्थ्य सेवाओं का विस्तार रहा है।
→ साक्षरता-स्वतन्त्रता के समय हमारे देश में केवल 14% लोग ही साक्षर थे।
→ 2011 में यह प्रतिशत बढ़कर 74.01% हो गया।
ਜਨਸੰਖਿਆ PSEB 10th Class SST Notes
→ ਮਨੁੱਖੀ ਸਾਧਨ-ਮਨੁੱਖ ਆਪਣੇ ਸਮਾਜ ਦਾ ਇਕ ਮਾਤਰ ਅੰਗ ਹੀ ਨਹੀਂ ਰਹਿ ਗਿਆ, ਹੁਣ ਉਹ ਆਪਣੇ ਲਾਭ ਦੇ ਲਈ ਵਾਤਾਵਰਨ ਵਿਚ ਤਬਦੀਲੀ ਵੀ ਕਰ ਸਕਦਾ ਹੈ ।
→ ਹੁਣ ਉਸ ਦੀ ਸ਼ਕਤੀ ਉਸ ਦੀ ਗੁਣਵੱਤਾ ਵਿਚ ਸਮਝੀ ਜਾਂਦੀ ਹੈ । ਰਾਸ਼ਟਰ ਨੂੰ ਉੱਚਾ ਉਠਾਉਣ ਲਈ ਸਾਨੂੰ ਆਪਣੇ ਮਨੁੱਖੀ ਸਾਧਨਾਂ ਨੂੰ ਵਿਕਸਿਤ, ਸਿੱਖਿਅਤ ਅਤੇ ਸਿਖਲਾਈ ਦੇਣਾ ਜ਼ਰੂਰੀ ਹੈ ਤਾਂ ਹੀ ਕੁਦਰਤੀ ਸਾਧਨਾਂ ਦਾ ਵਿਕਾਸ ਸੰਭਵ ਹੋ ਸਕੇਗਾ ।
→ 2011 ਦੀ ਜਨਗਣਨਾ-2011 ਦੀ ਜਨਗਣਨਾ ਦੇ ਅਨੁਸਾਰ ਭਾਰਤ ਦੀ ਜਨਸੰਖਿਆ 121 ਕਰੋੜ ਸੀ । ਇਹ ਸੰਸਾਰ ਦੀ ਕੁੱਲ ਜਨਸੰਖਿਆ ਦਾ ਲਗਪਗ 17.2% ਭਾਗ ਹੈ ।
→ ਦੇਸ਼ ਦੀ ਵਧੇਰੇ ਜਨਸੰਖਿਆ ਮੈਦਾਨੀ ਭਾਗਾਂ ਵਿਚ ਵਸਦੀ ਹੈ । ਦੇਸ਼ ਵਿਚ ਜਨਸੰਖਿਆ ਦੀ ਘਣਤਾ 312 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ ਸੀ ।
→ ਪੇਂਡੂ ਤੇ ਸ਼ਹਿਰੀ ਵੰਡ-2011 ਦੀ ਜਨਗਣਨਾ ਦੇ ਅਨੁਸਾਰ ਭਾਰਤ ਵਿਚ ਸ਼ਹਿਰੀ ਜਨਸੰਖਿਆ 29 ਪ੍ਰਤੀਸ਼ਤ ਹੈ ।
→ ਬਹੁਤੇ ਲੋਕ ਇਕ ਲੱਖ ਜਾਂ ਉਸ ਤੋਂ ਵੱਧ ਜਨਸੰਖਿਆ ਵਾਲੇ ਨਗਰਾਂ ਵਿਚ ਰਹਿੰਦੇ ਸਨ | ਅਜਿਹੇ ਨਗਰ 302 ਹਨ ।
→ ਪੇਸ਼ਾਵਰ ਬਣਤਰ-ਸਾਡੀ ਜਨਸੰਖਿਆ ਦਾ 23 ਭਾਗ ਅੱਜ ਵੀ ਖੇਤੀ ‘ਤੇ ਨਿਰਭਰ ਹੈ । ਭਾਰਤ ਦੀ ਕਮਾਉ ਜਨਸੰਖਿਆ ਦਾ ਕੇਵਲ 10% ਭਾਗ ਹੀ ਉਦਯੋਗਾਂ ਵਿਚ ਲੱਗਾ ਹੋਇਆ ਹੈ ।
→ ਬਾਕੀ ਇਕ-ਚੌਥਾਈ ਭਾਗ ਤੀਸਰੇ ਕਿੱਤਿਆਂ ਜਾਂ ਸੇਵਾਵਾਂ ਵਿਚ ਲੱਗਾ ਹੋਇਆ ਹੈ ।
→ ਔਰਤ-ਮਰਦ ਅਨੁਪਾਤ-ਔਰਤ-ਮਰਦ ਦੀ ਸੰਖਿਆ ਅਨੁਪਾਤ ਨੂੰ ਔਰਤ-ਮਰਦ ਅਨੁਪਾਤ ਆਖਦੇ ਹਨ ।
→ ਇਸ ਨੂੰ ਪ੍ਰਤੀ ਹਜ਼ਾਰ ਮਰਦਾਂ ਪਿੱਛੇ ਔਰਤਾਂ ਦੀ ਸੰਖਿਆ ਦੇ ਰੂਪ ਵਿਚ ਵਰਣਨ ਕੀਤਾ ਜਾਂਦਾ ਹੈ ।
→ ਉਮਰ-ਬਣਤਰ-ਜਨਸੰਖਿਆ ਨੂੰ ਬਰਾਬਰ ਤਿੰਨ ਵਰਗਾਂ ਵਿਚ ਵੰਡ ਦਿੱਤਾ ਜਾਂਦਾ ਹੈ-
- 15 ਸਾਲ ਤੋਂ ਘੱਟ ਉਮਰ-ਵਰਗ
- 15 ਤੋਂ 65 ਸਾਲ ਦੀ ਉਮਰ ਵਰਗ ਅਤੇ
- 65 ਸਾਲ ਤੋਂ ਵੱਧ ਦਾ ਉਮਰ-ਵਰਗ।
→ ਇਸ ਵੰਡ ਨੂੰ ਜਨਸੰਖਿਆ ਦਾ ਉਮਰ-ਢਾਂਚਾ ਕਿਹਾ ਜਾਂਦਾ ਹੈ ।
→ ਕਮਾਉ ਅਤੇ ਨਿਰਭਰ ਜਨਸੰਖਿਆ-ਭਾਰਤ ਵਿਚ ਜਨਸੰਖਿਆ ਦਾ 41.6% ਭਾਗ ਨਿਰਭਰ ਹੈ ਅਤੇ 58.4% ਕਮਾਉ ਜਨਸੰਖਿਆ ਨੂੰ ਨਿਰਭਰ ਜਨਸੰਖਿਆ ਦਾ ਨਿਰਬਾਹ ਕਰਨਾ ਪੈਂਦਾ ਹੈ ।
→ ਵਧਦੀ ਆਬਾਦੀ-ਜਨਸੰਖਿਆ ਦੀ ਵਾਧਾ-ਦਰ, ਜਨਮ-ਦਰ ਅਤੇ ਮੌਤ-ਦਰ ਦੇ ਅੰਤਰ ‘ਤੇ ਨਿਰਭਰ ਕਰਦੀ ਹੈ । ਭਾਰਤ ਦੀ ਮੌਤ-ਦਰ ਤਾਂ ਕਾਫ਼ੀ ਹੇਠਾਂ ਆ ਗਈ ਹੈ ।
→ ਪਰੰਤੂ ਜਨਮ-ਦਰ ਬਹੁਤ ਹੌਲੀ ਦਰ ਨਾਲ ਘਟੀ ਹੈ । ਮੌਤ-ਦਰ ਦੇ ਘਟਣ ਦਾ ਮੁੱਖ ਕਾਰਨ ਸਿਹਤ ਸੇਵਾਵਾਂ ਦਾ ਵਿਸਥਾਰ ਰਿਹਾ ਹੈ ।
→ ਸਾਖ਼ਰਤਾ-ਆਜ਼ਾਦੀ ਦੇ ਸਮੇਂ ਸਾਡੇ ਦੇਸ਼ ਵਿਚ ਕੇਵਲ 14% ਲੋਕ ਹੀ ਪੜੇ-ਲਿਖੇ ਸਨ ।
→ 2011 ਵਿਚ ਇਹ ਪ੍ਰਤੀਸ਼ਤ ਵੱਧ ਕੇ 74.01% ਹੋ ਗਿਆ ।