This PSEB 10th Class Agriculture Notes Chapter 1 Institutions: Allied to Agriculture will help you in revision during exams.
Institutions: Allied to Agriculture PSEB 10th Class Agriculture Notes
→ India is a country based mainly on Agriculture.
→ Punjab Agricultural University was established in the year 1962, based on the model of American Land Grant Colleges.
→ Guru Angad Dev Veterinary and Animal Sciences University were established in the year 2005.
→ Department of Horticulture came into existence in the year 1979-80 after separation from the Department of Agricultural.
→ National Horticulture Mission has been launched by the Department of Horticulture since 2005-06 and is in progress.
→ Animal HusbandryDepartment, Punjab has also been established to provide services related to livestock.
→ Department of Dairy Development is responsible for the all-around development of the Dairy sector in Punjab.
→ This department runs eight dairy training and extension centres at different places in Punjab.
→ To encourage fish farming in Punjab, the department of Fisheries Punjab came into being.
→ Fish Farmer development agency in the year 1975 and new fish breeding farms were also established.
→ Soil and water conservation department were established in 1969.
→ Punjab Cooperative act was passed in 1904, Department of Cooperation Punjab, came into existence.
→ Indian Farmers Fertiliser Cooperative Limited IFFCO was established in 1967 and is the world’s largest cooperative.
→ National Fertilizers Limited (NFL) was established in 1974 dealing with urea as Central Public Sector Organisation.
→ Krishak Bharati Cooperative Limited (KRIBCO) was established in 1980. It manufactures fertilizer, mainly urea.
→ Punjab State Farmers Commission was established in 2005 and Punjab Government appointed Dr. G.S. Kalkat as chairman of the Commission.
→ Punjab State Seeds Corporation Limited is operative since 1976.
→ National Seeds Corporation (NSC) was established in 1963 to undertake the production of certified seeds at the national level.
→ Punjab Agro Industries Corporation Limited (PAIC) was established in 1966 by Punjab Government.
→ Punjab Agri Export Corporation Limited (PAGREXCO) is a joint venture of PAIC and Punjab Mandi Board.
→ Indian Council of Agricultural Research is working since192 its main office is situated in Delhi.
→ National Bank of Agricultural and Rural Development (NABARD) was established in 1982.
→ For regulating international trade, an agreement known as GATT was signed by many countries and it took effect in 1948 and later on it was renamed as World Trade Organisation (WTO).
→ Food and Agriculture Organisation (FAO) is an agency of the United Nations that leads international efforts to defeat hunger and starvation in the world and was established in 1943.
कृषि सहयोगी संस्थाएं PSEB 10th Class Agriculture Notes
→ भारत एक कृषि प्रधान देश है।
→ पंजाब एग्रीकल्चरल यूनिवर्सिटी वर्ष 1962 में अमेरिका के लैंड ग्रांटस कालेजों के मॉडल के आधार पर स्थापित की गई।
→ गुरु अंगद देव वेटरिनरी तथा एनीमल साईसिज़ यूनिवर्सिटी वर्ष 2005 में स्थापित की गई।
→ बागवानी विभाग को वर्ष 1979-80 में कृषि विभाग से अलग करके स्थापित किया गया।
→ बागवानी विभाग द्वारा 2005-06 से राष्ट्रीय बागवानी मिशन (NHM) चलाया जा रहा है।
→ पशुधन से संबंधित कार्यों के लिए पशु पालन विभाग की स्थापना की गई।
→ डेयरी विकास विभाग, पंजाब में डेयरी के सर्वांगीण विकास के लिए उत्तरदायी है।
→ इस विभाग द्वारा पंजाब में भिन्न-भिन्न स्थानों पर आठ डेयरी प्रशिक्षण तथा विस्तार केन्द्र चलाए जाते हैं।
→ मछली पालन विभाग की तरफ से मछली पालन को उत्साहित करने के लिए 1975 में मछली पालक विकास एजेंसी बनाई गई तथा नए मछली उत्पत्ति फार्म भी बनाए गए।
→ भूमि तथा जल संरक्षण विभाग की स्थापना 1969 में की गई।
→ सहकारिता विभाग पंजाब की स्थापना वर्ष 1904 में सहकारिता एक्ट बनने से हुई।
→ वर्ष 1976 में पंजाब राज्य बीज निगम लिमिटेड की स्थापना की गई।
→ पंजाब कृषि उद्योग निगम (PAIC) की स्थापना पंजाब सरकार द्वारा 2002 में की गई।
→ पंजाब एग्री एक्सपोर्ट कार्पोरेशन लिमिटेड (PAGREXCO), पंजाब कृषि उद्योग निगम तथा पंजाब मंडी बोर्ड की बराबर की भागीदारी की इकाई है।
→ पंजाब कृषि उद्योग निगम की स्थापना 2002 में की गई।
→ पंजाब राज्य कृषक आयोग का संगठन पंजाब सरकार ने वर्ष 2005 में डॉ० जी० एस० कालकट की अध्यक्षता में किया।
→ वर्ष 1967 में बना संस्थान इंडियन फार्मरज़ फर्टीलाइज़र कोआपरेटिव लिमिटेड (IFFCO) विश्व में सबसे बड़ा सहकारी संस्थान है।
→ नैशनल फर्टीलाइजर लिमिटेड (NFL) वर्ष 1974 में यूरिया के लिए स्थापित हुई केन्द्रीय सार्वजनिक क्षेत्र की संस्था है।
→ कृषक भारतीय कोआपरेटिव लिमिटेड (KRIBCO) को वर्ष 1980 में स्थापित किया गया। यह संस्था मुख्य रूप से यूरिया खाद की पैदावार के लिए बनाई गयी है।
→ भारतीय खाद्य निगम की स्थापना खाद्य निगम अधिनियम 1964 के अधीन की गई।
→ राष्ट्रीय स्तर पर प्रमाणित बीजों की पैदावार के लिए 1963 में राष्ट्रीय बीज। निगम (National Seeds Corporation NSC) की स्थापना की गई।
भारतीय कृषि अनुसंधान संस्था एक स्वायत्त संस्था है।
→ नैशनल बैंक ऑफ एग्रीकल्चर एंड रूरल डिवैलपमैंट (NABARD) की स्थापना 1982 में की गई।
→ अन्तर्राष्ट्रीय व्यापार को सही ढंग से चलाने के लिए वर्ष 1948 में GATT संस्था बनाई गई तथा बाद में इसका नाम बदल कर अन्तर्राष्ट्रीय व्यापार संस्था (WTO) रख दिया गया।
→ फूड एंड एग्रीकल्चर आर्गेनाइजेशन (FAO) को संयुक्त राष्ट्र संघ द्वारा विश्व में से भूखमरी को समाप्त करने के लिए 1943 में बनाया गया।
ਖੇਤੀਬੜੀ ਸਹਿਯੋਗੀ ਸੰਸਥਾਵਾਂ PSEB 10th Class Agriculture Notes
→ ਭਾਰਤ ਇੱਕ ਖੇਤੀ ਪ੍ਰਧਾਨ ਦੇਸ਼ ਹੈ ।
→ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਸਾਲ 1962 ਵਿੱਚ ਅਮਰੀਕਾ ਦੇ ਲੈਂਡ ਗਰਾਂਟਸ ਕਾਲਜਾਂ ਦੇ ਮਾਡਲ ਦੇ ਆਧਾਰ ‘ਤੇ ਸਥਾਪਿਤ ਕੀਤੀ ਗਈ ਸੀ ।
→ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਸਾਲ 2005 ਵਿਚ ਕਾਇਮ ਕੀਤੀ ਗਈ ।
→ ਬਾਗ਼ਬਾਨੀ ਮਹਿਕਮੇ ਨੂੰ ਸਾਲ 1979-80 ਵਿੱਚ ਖੇਤੀਬਾੜੀ ਵਿਭਾਗ ਤੋਂ ਅਲੱਗ ਕਰਕੇ ਵੱਖਰੇ ਤੌਰ ‘ਤੇ ਸਥਾਪਿਤ ਕੀਤਾ ਗਿਆ ।
→ ਬਾਗ਼ਬਾਨੀ ਵਿਭਾਗ ਦੁਆਰਾ 2005-06 ਤੋਂ ਕੌਮੀ ਬਾਗਬਾਨੀ ਮਿਸ਼ਨ ਚਲਾਇਆ ਜਾ ਰਿਹਾ ਹੈ ।
→ ਪਸ਼ੂ ਧਨ ਨਾਲ ਸੰਬੰਧਿਤ ਕਾਰਜਾਂ ਲਈ ਪਸ਼ੂ-ਪਾਲਣ ਵਿਭਾਗ ਦੀ ਸਥਾਪਨਾ ਵੀ ਕੀਤੀ ਗਈ ਹੈ ।
→ ਡੇਅਰੀ ਵਿਕਾਸ ਵਿਭਾਗ, ਪੰਜਾਬ ਵਿੱਚ ਡੇਅਰੀ ਦੇ ਸਰਬ-ਪੱਖੀ ਵਿਕਾਸ ਲਈ ਜ਼ਿੰਮੇਵਾਰ ਹੈ ।
→ ਇਸ ਵਿਭਾਗ ਵਲੋਂ ਪੰਜਾਬ ਵਿੱਚ ਵੱਖ-ਵੱਖ ਥਾਂਵਾਂ ‘ਤੇ ਅੱਠ ਡੇਅਰੀ ਸਿਖਲਾਈ ਤੇ ਵਿਸਤਾਰ ਕੇਂਦਰ ਚਲਾਏ ਜਾਂਦੇ ਹਨ ।
→ ਮੱਛੀ ਪਾਲਕ ਵਿਭਾਗ ਵਲੋਂ ਮੱਛੀ ਪਾਲਣ ਨੂੰ ਉਤਸ਼ਾਹਿਤ ਕਰਨ ਲਈ 1975 ਵਿਚ ਮੱਛੀ ਪਾਲਕ ਵਿਕਾਸ ਏਜੰਸੀਜ਼ ਬਣਾਈਆਂ ਗਈਆਂ ਅਤੇ ਨਵੇਂ ਮੱਛੀ ਉਤਪਤੀ ਫ਼ਾਰਮ ਵੀ ਬਣਾਏ ਗਏ ।
→ ਭੂਮੀ ਅਤੇ ਪਾਣੀ ਸੰਭਾਲ ਵਿਭਾਗ ਦੀ ਸਥਾਪਨਾ 1969 ਵਿਚ ਕੀਤੀ ਗਈ ।
→ ਸਾਲ 1904 ਵਿਚ ਸਹਿਕਾਰਤਾ ਐਕਟ ਬਣਨ ਨਾਲ ਸਹਿਕਾਰਤਾ ਵਿਭਾਗ ਪੰਜਾਬ ਦੀ ਸਥਾਪਨਾ ਹੋਈ ।
→ 1976 ਵਿਚ ਪੰਜਾਬ ਰਾਜ ਬੀਜ ਨਿਗਮ ਲਿਮਟਿਡ (PUNSEED) ਦੀ ਸਥਾਪਨਾ ਕੀਤੀ ਗਈ ।
→ ਪੰਜਾਬ ਖੇਤੀ ਉਦਯੋਗ ਨਿਗਮ (PAIC) ਦੀ ਸਥਾਪਨਾ ਪੰਜਾਬ ਸਰਕਾਰ ਵਲੋਂ 1966 ਵਿਚ ਕੀਤੀ ਗਈ ।
→ ਪੰਜਾਬ ਐਗਰੀ ਐਕਸਪੋਰਟ ਕਾਰਪੋਰੇਸ਼ਨ ਲਿਮਟਿਡ (PAGREXCO), ਪੰਜਾਬ ਖੇਤੀ-ਉਦਯੋਗ ਨਿਗਮ ਅਤੇ ਪੰਜਾਬ ਮੰਡੀ ਬੋਰਡ ਦੀ ਬਰਾਬਰ ਭਾਗੀਦਾਰੀ ਦੀ ਇਕਾਈ ਹੈ ।
→ ਪੰਜਾਬ ਖਾਦੀ ਅਤੇ ਗ੍ਰਾਮ ਉਦਯੋਗ ਬੋਰਡ ਦੀ ਸਥਾਪਨਾ 1958 ਵਿੱਚ ਕੀਤੀ ਗਈ ।
→ ਪੰਜਾਬ ਰਾਜ ਕਿਸਾਨ ਕਮਿਸ਼ਨ (PSFC) ਦਾ ਸੰਗਠਨ ਪੰਜਾਬ ਸਰਕਾਰ ਨੇ ਸਾਲ 2005 ਵਿਚ ਡਾ: ਜੀ. ਐੱਸ. ਕਾਲਕਟ ਦੀ ਪ੍ਰਧਾਨਗੀ ਹੇਠ ਕੀਤਾ ।
→ ਸਾਲ 1967 ਵਿਚ ਬਣਿਆ ਅਦਾਰਾ ਇੰਡੀਅਨ ਫਾਰਮਰਜ਼ ਫਰਟੀਲਾਈਜ਼ਰ ਕੋਆਪਰੇਟਿਵ ਲਿਮਟਿਡ (IFFCO) ਦੁਨੀਆ ਵਿਚ ਸਭ ਤੋਂ ਵੱਡਾ ਸਹਿਕਾਰੀ ਅਦਾਰਾ ਹੈ ।
→ ਨੈਸ਼ਨਲ ਫਰਟੀਲਾਈਜ਼ਰ ਲਿਮਟਿਡ (NFL) ਸਾਲ 1974 ਵਿਚ ਯੂਰੀਆ ਲਈ ਸਥਾਪਿਤ । ਹੋਈ ਕੇਂਦਰੀ ਪਬਲਿਕ ਸੈਕਟਰ ਦੀ ਸੰਸਥਾ ਹੈ ।
→ ਕਰਿਸ਼ਕ ਭਾਰਤੀ ਕੋਆਪਰੇਟਿਵ ਲਿਮਟਿਡ (KRIBCO) ਨੂੰ ਸਾਲ 1980 ਵਿਚ ਸਥਾਪਿਤ ਕੀਤਾ ਗਿਆ । ਇਹ ਅਦਾਰਾ ਮੁੱਖ ਤੌਰ ‘ਤੇ ਯੂਰੀਆ ਖਾਦ ਦੀ ਪੈਦਾਵਾਰ ਕਰਦਾ ਹੈ ।
→ ਭਾਰਤੀ ਖੁਰਾਕ ਨਿਗਮ (FCI) ਦੀ ਸਥਾਪਨਾ ਖ਼ੁਰਾਕ ਨਿਗਮ ਐਕਟ 1964 ਦੇ ਤਹਿਤ ਕੀਤੀ ਗਈ ।
→ ਕੌਮੀ ਪੱਧਰ ਤੇ ਪ੍ਰਮਾਣਿਤ ਬੀਜਾਂ ਦੀ ਪੈਦਾਵਾਰ ਕਰਨ ਲਈ 1963 ਵਿਚ ਕੌਮੀ ਬੀਜ ਨਿਗਮ (National Seeds Corporation (NSC)) ਦੀ ਸਥਾਪਨਾ ਕੀਤੀ ਗਈ ।
→ ਭਾਰਤੀ ਖੇਤੀ ਖੋਜ ਸੰਸਥਾ (ICAR) ਦੀ ਸਥਾਪਨਾ 1929 ਵਿਚ ਕੀਤੀ ਗਈ ਤੇ ਇਸ ਦਾ ਮੁੱਖ ਦਫ਼ਤਰ ਦਿੱਲੀ ਵਿਚ ਹੈ ।
→ ਨੈਸ਼ਨਲ ਬੈਂਕ ਆਫ਼ ਐਗਰੀਕਲਚਰ ਐਂਡ ਰੂਰਲ ਡਿਵੈਲਪਮੈਂਟ (NABARD) ਸੰਸਥਾ ਦੀ ਸਥਾਪਨਾ 1982 ਵਿਚ ਕੀਤੀ ਗਈ ।
→ ਅੰਤਰ-ਰਾਸ਼ਟਰੀ ਵਪਾਰ ਨੂੰ ਸਹੀ ਤਰੀਕੇ ਨਾਲ ਚਲਾਉਣ ਲਈ ਸਾਲ 1948 ਵਿਚ GATT ਬਣਾਈ ਗਈ ਅਤੇ ਬਾਅਦ ਵਿਚ ਇਸ ਦਾ ਨਾਂ ਬਦਲ ਕੇ ਰਾਸ਼ਟਰੀ ਵਪਾਰ ਸੰਸਥਾ (WTO) ਰੱਖ ਦਿੱਤਾ ਗਿਆ ।
→ ਫੂਡ ਐਂਡ ਐਗਰੀਕਲਚਰ ਆਰਗੇਨਾਈਜੇਸ਼ਨ (FAO) ਨੂੰ ਸੰਯੁਕਤ ਰਾਸ਼ਟਰ ਸੰਘ ਵਲੋਂ ਵਿਸ਼ਵ ਵਿਚੋਂ ਭੁੱਖਮਰੀ ਨੂੰ ਖ਼ਤਮ ਕਰਨ ਲਈ 1943 ਵਿੱਚ ਬਣਾਇਆ ਗਿਆ ।