This PSEB 10th Class Agriculture Notes Chapter 9 Certified Seed Production will help you in revision during exams.
Certified Seed Production PSEB 10th Class Agriculture Notes
→ Mexican dwarf varieties of wheat were Lerma Roso, Sonora-64.
→ Farmers are not aware of the genetic basis of the seeds and therefore do not have proper and full knowledge about seeds.
→ Physical factors of seed quality are- moisture content, size, colour, seed weight, broken seeds, free from weed, seeds, free from garbage and free from seeds of other crops,
→ Hereditary traits move on from seed to the crop and to the next crop. These are also called genetic qualities.
→ New improved varieties of wheat which are disease resistant and have high yield are – W.H. 1105, PBW 621, H.D. 2967, PBW 677.
→ Minimum field and seed standards for various crops are given in the book published by PAU, ‘Package of Practices’.
→ Always purchase certified seeds from some reliable firm,
→ Those seeds which are produced according to the standards set by Punjab State Seed Certification Agency and also under their
→ Certified seeds of rice should not be less than 98% in purity, should not be less than 80% in germination, and moisture content I should be more than 13%.
→ Certified seeds of wheat should not be less than 98% in purity, should not be less than 85% in germination, and moisture content should not be more than 12%.
→ Certified seeds have tags fixed on them. It a blue and green. Blue is from the government and green is from producing companies.
→ “Seed act 1966” was enacted in 1966.
→ According to this act, seeds can be categorized into four categories. Nucleus seeds (primary), Breeder seeds, Foundation seeds, Certified seeds.
→ There is a golden tag attached to the breeder seed bags, a white tag to the foundation seed bag, and certified seeds with a Blue tag attached to the bag when packing.
→ If seeds are not certified but conform to all seed standards then these are called T.L. (truthfully labelled) seeds.
→ Seed production occupation is a boon for farmers and a way of prosperity.
प्रमाणित बीज उत्पादन PSEB 10th Class Agriculture Notes
→ गेहूँ की मैक्सीकन बौने कद वाली किस्में हैं –’लरमा रोहो’ ‘सोनारा-64’।
→ किसानों का बीज़ों की गुणवत्ता के बारे में ज्ञान अधूरा है।
→ बाहरी दिखावट (आभा) के हिसाब से अच्छी गुणवत्ता के बीजों से भाव है;
→ बीज़ों का रंग-रूप, आकार, वजन, टूट-फूट रहित होना, कूड़ा-कर्कट रहित होना, नदीन के बिना तथा अन्य फसलों के बीजों का मिलावट रहित होना।
→ आनुवंशिक (पुश्तैनी) गुण बीज द्वारा एक फसल से अगली फसल में प्रवेश करते हैं। इन्हें नसली गुण भी कहा जाता है।
→ गेहूँ की नई किस्में जिन्हें रोग कम लगते हैं तथा पैदावार भी अधिक होती है डब्ल्यू० एच० 1105, पी० बी० डब्ल्यू० 621, एच० डी० 3086, पी० बी० डब्ल्यू 677.
→ आनुवंशिक गुण कैसे हों, यह पी० ए० यू० द्वारा छपी पुस्तक ‘पंजाब की फसलों के लिए सिफ़ारिशें’ में से पता लग सकता है।
→ प्रमाणीकृत बीज किसी विश्वसनीय संस्था से खरीदने चाहिए।
→ वे बीज जो निश्चित किए गए मानकों के अनुसार पंजाब राज्य बीज प्रमाणीकरण प्राधिकरण की निगरानी अधीन पैदा किए जाते हैं, सर्टीफाइड या प्रमाणिक बीज कहलाते हैं।
→ प्रमाणित बीजों के थैले के ऊपर दो टैग लगे होते हैं, एक नीला तथा एक हरा। नीला सरकारी तथा हरा कंपनी की तरफ से लगा होता है।
→ 1966 में एक कानून “बीज एक्ट 1966” लागू किया गया।
→ इस कानून के अनुसार बीजों को चार श्रेणियों में बांटा गया है- प्राथमिक, ब्रीडर, बुनियादी, प्रमाणिक बीज।
→ ब्रीडर बीज के ऊपर गोल्डन टैग, बुनियादी बीज के थैले के ऊपर सफेद टैग प्रमाणिक बीज के ऊपर नीले रंग का टैग पैकिंग के समय लगाया जाता है।
→ जो बीज प्रमाणित नहीं हैं तो उसे टी० एल० (Truthfully Labelled) बीज कहा जाता है।
→ पंजाब में गेहूँ लगभग 35 लाख हेक्टेयर से अधिक क्षेत्रफल में बोई जाती है तो इस प्रकार 35 लाख क्विटल से अधिक बीज की आवश्यकता पड़ती है।
→ गेहूँ का बीज तैयार करने पर पनसीड की तरफ से 250/- रु० प्रति क्विंटल, किसानों को सरकारी निश्चित भाव से अधिक दिए जा रहे हैं। इसी तरह चावल के बीज के पीछे 200 रुपए प्रति क्विंटल अधिक मिल रहे हैं।
→ मल्टी नैशनल कम्पनियां हाइब्रीड बीजों का करोड़ों अरबों का कारोबार कर रही है।
→ बीज उत्पादन का धंधा किसानों के लिए एक वरदान है, खुशहाली का मार्ग है।
ਤਸਦੀਕਸ਼ੁਦਾ ਬੀਜ ਉਤਪਾਦਨ PSEB 10th Class Agriculture Notes
→ ਕਣਕ ਦੀਆਂ ਮੈਕਸੀਕਨ ਮੱਧਰੇ ਕੱਦ ਵਾਲੀਆਂ ਕਿਸਮਾਂ ਸਨ ‘ਲਰਮਾ ਰੋਹੋ’, ‘ਸੋਨਾਰਾ-64’ .
→ ਕਿਸਾਨਾਂ ਦਾ ਬੀਜਾਂ ਦੀ ਕੁਆਲਟੀ ਬਾਰੇ ਗਿਆਨ ਅਧੂਰਾ ਹੈ ।
→ ਬਾਹਰੀ ਦਿੱਖ ਦੇ ਹਿਸਾਬ ਨਾਲ ਚੰਗੀ ਕੁਆਲਟੀ ਦੇ ਬੀਜਾਂ ਤੋਂ ਭਾਵ ਹੈ ਬੀਜ ਦਾ ਰੰਗ-ਰੂਪ, ਅਕਾਰ, ਵਜ਼ਨ, ‘ਟੁੱਟ-ਭੱਜ ਰਹਿਤ ਹੋਣਾ, ਕੁੜਾ-ਕਰਕਟ ਰਹਿਤ, ਨਦੀਨ ਰਹਿਤ ਅਤੇ ਹੋਰ ਫ਼ਸਲਾਂ ਦੇ ਬੀਜਾਂ ਦੇ ਰਲੇਵੇਂ ਤੋਂ ਰਹਿਤ ਹੋਣਾ ।
→ ਜੱਦੀ ਪੁਸ਼ਤੀ ਗੁਣ ਬੀਜ ਰਾਹੀਂ ਇੱਕ ਫ਼ਸਲ ਤੋਂ ਅਗਲੀ ਫ਼ਸਲ ਵਿਚ ਪ੍ਰਵੇਸ਼ ਕਰਦੇ ਹਨ । ਇਹਨਾਂ ਨੂੰ ਨਸਲੀ ਗੁਣ ਵੀ ਕਿਹਾ ਜਾਂਦਾ ਹੈ ।
→ ਕਣਕ ਦੀਆਂ ਨਵੀਆਂ ਕਿਸਮਾਂ ਜਿਹਨਾਂ ਨੂੰ ਬੀਮਾਰੀ ਘੱਟ ਲਗਦੀ ਹੈ ਤੇ ਝਾੜ ਵੀ ਵੱਧ ਹੁੰਦੇ ਹਨ-ਡਬਲਯੂ. ਐੱਚ. 1105, ਪੀ. ਬੀ. ਡਬਲਯੂ 621, ਐੱਚ. ਡੀ. 3086, ਪੀ. ਬੀ. ਡਬਲਯੂ 677।
→ ਜੱਦੀ ਪੁਸ਼ਤੀ ਗੁਣ ਕਿਹੋ ਜਿਹੇ ਹਨ ਇਹ ਪੀ. ਏ. ਯੂ. ਵੱਲੋਂ ਛਪੀ ਪੁਸਤਕ “ਪੰਜਾਬ ਦੀਆਂ ਫ਼ਸਲਾਂ ਲਈ ਸਿਫ਼ਾਰਸ਼ਾਂ” ਵਿੱਚੋਂ ਪਤਾ ਲੱਗ ਸਕਦਾ ਹੈ ।
→ ਤਸਦੀਕਸ਼ੁਦਾ ਬੀਜ ਕਿਸੇ ਭਰੋਸੇਯੋਗ ਅਦਾਰੇ ਤੋਂ ਖਰੀਦਣੇ ਚਾਹੀਦੇ ਹਨ ।
→ ਉਹ ਬੀਜ ਜੋ ਮਿੱਥੇ ਹੋਏ ਮਿਆਰਾਂ ਮੁਤਾਬਿਕ ਪੰਜਾਬ ਰਾਜ ਬੀਜ ਪ੍ਰਮਾਣਿਤ ਸੰਸਥਾ ‘ ਦੀ ਨਿਗਰਾਨੀ ਅਧੀਨ ਪੈਦਾ ਕੀਤੇ ਜਾਂਦੇ ਹਨ, ਸਰਟੀਫਾਈਡ ਜਾਂ ਤਸਦੀਕਸ਼ੁਦਾ ਬੀਜ ਕਹਾਉਂਦੇ ਹਨ ।
→ ਝੋਨੇ ਦੇ ਬੀਜਾਂ ਦੇ ਤਸਦੀਕਸ਼ੁਦਾ ਬੀਜ ਦੀ ਸ਼ੁੱਧਤਾ 98 ਪ੍ਰਤੀਸ਼ਤ ਤੋਂ ਘੱਟ, ਉੱਗਣ ਸ਼ਕਤੀ 80% ਤੋਂ ਘੱਟ ਅਤੇ ਨਮੀ 13% ਤੋਂ ਵੱਧ ਨਹੀਂ ਹੋਣੀ ਚਾਹੀਦੀ ।
→ ਕਣਕ ਦੇ ਪ੍ਰਮਾਣਿਤ ਬੀਜ ਦੀ ਸ਼ੁੱਧਤਾ 98% ਤੋਂ ਘੱਟ, ਉੱਗਣ ਸ਼ਕਤੀ 85% ਤੋਂ ਘੱਟ ਅਤੇ ਨਮੀ 12% ਤੋਂ ਵੱਧ ਨਾ ਹੋਵੇ ।
→ ਤਸਦੀਕਸ਼ੁਦਾ ਬੀਜਾਂ ਦੇ ਥੈਲੇ ਉੱਪਰ ਦੋ ਟੈਗ ਲੱਗੇ ਹੁੰਦੇ ਹਨ ਇੱਕ ਨੀਲਾ ਤੇ ਇੱਕ ਹਰਾ । ਨੀਲਾ ਸਰਕਾਰੀ ਤੇ ਹਰਾ ਕੰਪਨੀ ਵੱਲੋ ਲੱਗਾ ਹੁੰਦਾ ਹੈ ।
→ 1966 ਵਿੱਚ ਇੱਕ ਕਾਨੂੰਨ “ਬੀਜ ਐਕਟ 1966” ਲਾਗੂ ਕੀਤਾ ਗਿਆ ।
→ ਇਸ ਕਾਨੂੰਨ ਅਨੁਸਾਰ ਬੀਜਾਂ ਨੂੰ ਚਾਰ ਸ਼੍ਰੇਣੀਆਂ ਵਿਚ ਵੰਡਿਆ ਗਿਆ ਹੈ : ਮੁੱਢਲਾ, ਬਰੀਡਰ, ਬੁਨਿਆਦੀ, ਤਸਦੀਕਸ਼ੁਦਾ ਬੀਜ ।
→ ਬਰੀਡਰ ਬੀਜ ਉੱਪਰ ਗੋਲਡਨ ਟੈਗ, ਬੁਨਿਆਦੀ ਬੀਜ ਦੇ ਥੈਲੇ-ਉੱਪਰ ਸਫ਼ੈਦ ਟੈਗ, ਤਸਦੀਕਸ਼ੁਦਾ ਬੀਜਾਂ ਉੱਪਰ ਨੀਲੇ ਰੰਗ ਦਾ ਟੈਗ ਪੈਕਿੰਗ ਸਮੇਂ ਲਾਇਆ ਜਾਂਦਾ ਹੈ ।
→ ਜੋ ਬੀਜ ਤਸਦੀਕਸ਼ੁਦਾ ਨਹੀਂ ਹੈ ਤਾਂ ਉਸ ਨੂੰ ਟੀ. ਐੱਲ. (Truthfully labelled) ਬੀਜ ਕਿਹਾ ਜਾਂਦਾ ਹੈ ।
→ ਪੰਜਾਬ ਵਿੱਚ ਕਣਕ ਲਗਪਗ 35 ਲੱਖ ਹੈਕਟੇਅਰ ਤੋਂ ਵੱਧ ਰਕਬੇ ਵਿੱਚ ਬੀਜੀ ਜਾਂਦੀ ਹੈ ਤੇ ਇਸ ਤਰ੍ਹਾਂ 35 ਲੱਖ ਕੁਇੰਟਲ ਤੋਂ ਵੱਧ ਬੀਜ ਦੀ ਲੋੜ ਪੈਂਦੀ ਹੈ ।
→ ਕਣਕ ਦਾ ਬੀਜ ਤਿਆਰ ਕਰਨ ਤੇ ਪਨਸੀਡ ਵੱਲੋਂ 250/- ਰੁਪਏ ਪ੍ਰਤੀ ਕੁਇੰਟਲ ਕਿਸਾਨਾਂ ਨੂੰ ਸਰਕਾਰੀ ਮਿੱਥੇ ਰੇਟ ਤੋਂ ਵੱਧ ਦਿੱਤਾ ਜਾ ਰਿਹਾ ਹੈ । ਇਸੇ ਤਰ੍ਹਾਂ ਝੋਨੇ ਦੇ ਬੀਜ ਮਗਰ 200/- ਰੁਪਏ ਪ੍ਰਤੀ ਕੁਇੰਟਲ ਵੱਧ ਮਿਲ ਰਹੇ ਹਨ ।
→ ਮਲਟੀਨੈਸ਼ਨਲ ਕੰਪਨੀਆਂ ਹਾਈਬਰਿਡ ਬੀਜਾਂ ਦਾ ਕਰੋੜਾਂ-ਅਰਬਾਂ ਦਾ ਕਾਰੋਬਾਰ ਕਰ ਰਹੀਆਂ ਹਨ ।
→ ਅਪਰੈਲ 2015 ਵਿੱਚ ਸਰਟੀਫਾਈਡ ਬੀਜ ਦਾ ਕੁੱਲ ਲਾਗਤ ਮੁੱਲ 1650 ਰੁਪਏ ਪ੍ਰਤੀ ਕੁਇੰਟਲ ਬਣਦਾ ਹੈ ਜਦਕਿ ਮਾਰਕੀਟ ਵਿਚ ਕਣਕ ਦਾ ਤਸਦੀਕਸ਼ੁਦਾ ਬੀਜ 2200 ਰੁਪਏ ਪ੍ਰਤੀ ਕੁਇੰਟਲ ਤੋਂ ਵੀ ਵੱਧ ਵਿਕ ਰਹੇ ਹਨ ।
→ ਬੀਜ ਉਤਪਾਦਨ ਦਾ ਧੰਦਾ ਕਿਸਾਨਾਂ ਲਈ ਇੱਕ ਵਰਦਾਨ ਹੈ, ਖੁਸ਼ਹਾਲੀ ਦਾ ਮਾਰਗ ਹੈ ।