PSEB 4th Class Maths Solutions Chapter 7 Shapes Ex 7.1

Punjab State Board PSEB 4th Class Maths Book Solutions Chapter 7 Shapes Ex 7.1 Textbook Exercise Questions and Answers.

PSEB Solutions for Class 4 Maths Chapter 7 Shapes Ex 7.1

Question 1.
From the given figure write the names of the following :
(a) radius
(b) diameter
(c) chords
PSEB 4th Class Maths Solutions Chapter 7 Shapes Ex 7.1
Solution:
(a) Radius = OC, OB, OG, OD, OE, OA
(b) Diameter = AB,EG .
(c) Chords = AF, AB, EG.

Question 2.
Find the radius of a circle whose diameter is :
(a) 6 cm
(b) 8.2 cm
(c) 8.6 cm
Solution:
(a) Diameter of the circle = 6 cm
PSEB 4th Class Maths Solutions Chapter 7 Shapes Ex 7.1 2
= \(\frac{6}{2}\) cm = 3 cm

(b) Diameter of the circle = 8.2 cm
PSEB 4th Class Maths Solutions Chapter 7 Shapes Ex 7.1 3
= \(\frac{8.2}{2}\) cm = 4.1 cm

(c) Diameter of the circle = 8.6 cm
PSEB 4th Class Maths Solutions Chapter 7 Shapes Ex 7.1 4
= \(\frac{8.6}{2}\) cm = 4.3 cm

PSEB 4th Class Maths Solutions Chapter 7 Shapes Ex 7.1

Question 3.
Find the diameter of a circle whose radius is :
(a) 13 cm
(b) 21 cm
(c) 17 cm
(d) 8 cm
Solution:
(a) Radius of the circle = 13 cm
Diameter of the circle = 2 × Radius
= 2 × 13 cm = 26 cm
(b) Radius of the circle = 21 cm
Diameter of the circle = 2 × Radius
= 2 × 21 cm
= 42 cm
(c) Radius of thte circle = 17 cm
Diameter of the circle = 2 × Radius
= 2 × 17 cm
= 34 cm
(d) Radius of the circle = 8 cm
Diameter of the circle = 2 × Radius
= 2 × 8 cm
= 16 cm

Question 4.
With the help of a compass draw a circle whose radius is :
(a) 5 cm
(b) 3 cm
(c) 2 cm
(d) 3.5 cm
(e) 4.6 cm
(f) 2.5 cm
Solution:
PSEB 4th Class Maths Solutions Chapter 7 Shapes Ex 7.1 5
PSEB 4th Class Maths Solutions Chapter 7 Shapes Ex 7.1 6
PSEB 4th Class Maths Solutions Chapter 7 Shapes Ex 7.1 7

Question 5.
Which is the longest chord of a circle ?
Solution:
Diameter.

PSEB 4th Class Maths Solutions Chapter 7 Shapes Ex 7.1

Question 6.
Fill in the blanks :
(a) A line segment which joins centre of a circle with any point on circumference is called …………
(b) Diameter of a circle = ………. × radius.
(c) The longest chord of a circle is called …….. of circle.
(d) All the radii of circle are …… in length.
Solution:
(a) Radius
(b) 2
(c) Diameter
(d) Equal

Question 7.
Fill the blank
PSEB 4th Class Maths Solutions Chapter 7 Shapes Ex 7.1 20
Solution:
PSEB 4th Class Maths Solutions Chapter 7 Shapes Ex 7.1 9

PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.9

Punjab State Board PSEB 4th Class Maths Book Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.9 Textbook Exercise Questions and Answers.

PSEB Solutions for Class 4 Maths Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.9

ਪ੍ਰਸ਼ਨ 1.
ਸਵੇਰ ਦੀ ਸਭਾ ਵਿੱਚ 161 ਬੱਚੇ ਮੈਦਾਨ ਵਿੱਚ 7 ਕਤਾਰਾਂ ਵਿੱਚ ਬਰਾਬਰ-ਬਰਾਬਰ ਖੜ੍ਹੇ ਹਨ । ਹਰ ਕਤਾਰ ਵਿੱਚ ਕਿੰਨੇ ਬੱਚੇ ਹਨ ?
ਹੱਲ:
ਕੁੱਲ ਬੱਚੇ = 161
ਕਤਾਰਾਂ ਦੀ ਸੰਖਿਆ = 7
ਹਰੇਕ ਕਤਾਰ ਵਿਚ ਬੱਚਿਆਂ ਦੀ ਸੰਖਿਆ ।
= 161 ÷ 7
= 23
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.9 1
ਉੱਤਰ:
ਇਸ ਲਈ ਹਰ ਕਤਾਰ ਵਿੱਚ 23 ਬੱਚੇ ਖੜ੍ਹੇ ਹਨ ।

ਪ੍ਰਸ਼ਨ 2.
ਮੇਰੇ ਕੋਲ 72 ਸੇਬ ਹਨ, ਜਿਨ੍ਹਾਂ ਨੂੰ 3 ਟੋਕਰੀਆਂ ਵਿੱਚ ਬਰਾਬਰ-ਬਰਾਬਰ ਰੱਖਣਾ ਹੈ । ਹਰੇਕ ਟੋਕਰੀ ਵਿੱਚ ਕਿੰਨੇ ਸੇਬ ਹੋਣਗੇ ?
ਹੱਲ:
ਕੁੱਲ ਸੇਬ = 72
ਟੋਕਰੀਆਂ ਦੀ ਸੰਖਿਆ = 3
ਹਰੇਕ ਟੋਕਰੀ ਵਿਚ ਸੇਬ = 72 ÷ 3
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.9 2
ਉੱਤਰ:
ਇਸ ਲਈ ਹਰੇਕ ਟੋਕਰੀ ਵਿੱਚ 24 ਸੇਬ ਹੋਣਗੇ ।

PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.9

ਪ੍ਰਸ਼ਨ 3.
ਇੱਕ ਕਿਸਾਨ ਦੇ ਖੇਤ ਵਿੱਚ 4250 ਕਿਲੋਗ੍ਰਾਮ ਕਣਕ ਦੀ ਪੈਦਾਵਾਰ ਹੋਈ । ਜੇਕਰ ਇੱਕ ਬੋਰੀ ਵਿੱਚ 50 ਕਿਲੋਗ੍ਰਾਮ ਕਣਕ ਪੈਂਦੀ ਹੈ ਤਾਂ, ਸਾਰੀ ਕਣਕ ਨੂੰ ਬੋਰੀਆਂ ਵਿੱਚ ਭਰਨ ਲਈ ਕਿੰਨੀਆਂ ਬੋਰੀਆਂ ਦੀ ਲੋੜ ਹੋਵੇਗੀ ?
ਹੱਲ:
ਕਣਕ ਦੀ ਕੁੱਲ ਪੈਦਾਵਾਰ = 4250 ਕਿਲੋਗ੍ਰਾਮ
ਹਰੇਕ ਬੋਰੀ ਵਿੱਚ ਕਣਕ = 50 ਕਿਲੋਗ੍ਰਾਮ
ਲੋੜੀਂਦੀਆਂ ਬੋਰੀਆਂ ਦੀ ਸੰਖਿਆ = 4250 ÷ 50
= 85
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.9 3
ਉੱਤਰ:
ਸਾਰੀ ਕਣਕ ਨੂੰ ਭਰਣ ਲਈ 85 ਬੋਰੀਆਂ ਦੀ ਲੋੜ ਹੋਵੇਗੀ ।

ਪ੍ਰਸ਼ਨ 4.
ਸੰਖਿਆ 25 ਨੂੰ ਕਿਸ ਨਾਲ ਗੁਣਾ ਕਰੀਏ ਕਿ ਗੁਣਨਫਲ 625 ਬਣ ਜਾਵੇ ?
ਹੱਲ:
ਦੋ ਸੰਖਿਆਵਾਂ ਦਾ ਗੁਣਨਫਲ= 625
ਇੱਕ ਸੰਖਿਆ = 25 ਦੂਜੀ ਸੰਖਿਆ = 625 ÷ 25
= 25
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.9 4
ਉੱਤਰ:
25 ਨੂੰ 25 ਨਾਲ ਗੁਣਾ ਕਰੀਏ ਤਾਂ ਗੁਣਨਫਲ 625 ਬਣ ਜਾਵੇਗਾ ।

ਪ੍ਰਸ਼ਨ 5.
ਮਾਲੀ ਕੋਲ 120 ਫੁੱਲ ਹਨ, ਉਸਨੇ 24 ਫੁੱਲਾਂ ਦੀ ਮਾਲਾ ਤਿਆਰ ਕਰਨੀ ਹੈ । 120 ਫੁੱਲਾਂ ਤੋਂ ਅਜਿਹੀਆਂ ਕਿੰਨੀਆਂ ਮਾਲਾ ਤਿਆਰ ਹੋਣਗੀਆਂ ?
ਹੱਲ:
ਮਾਲੀ ਕੋਲ ਕੁੱਲ ਫੁੱਲ ਹਨ = 120
ਇਕ ਮਾਲਾ ਵਿਚ ਫੁੱਲਾਂ ਦੀ ਸੰਖਿਆ = 24
ਮਾਲਾਵਾਂ ਦੀ ਸੰਖਿਆ = 120 ÷ 24
= 5
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.9 5
ਉੱਤਰ:
5 ਮਾਲਾਵਾਂ ਤਿਆਰ ਹੋਣਗੀਆਂ ।

ਪ੍ਰਸ਼ਨ 6.
ਦੋ ਹਜ਼ਾਰ ਰੁਪਏ ਦੀ ਰਕਮ ਵਿੱਚ 50-50 ਰੁਪਏ ਦੇ ਕਿੰਨੇ ਨੋਟ ਹੋਣਗੇ ?
ਹੱਲ :
ਕੁੱਲ ਰਕਮ = ₹ 2000
ਇਕ ਨੋਟ ਦਾ ਮੁੱਲ = ₹ 50
ਨੋਟਾਂ ਦੀ ਸੰਖਿਆ = ₹ 2000 ÷ ₹ 50
= 40.
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.9 6
ਉੱਤਰ:
ਦੋ ਹਜ਼ਾਰ ਦੀ ਰਕਮ ਵਿੱਚ ਹੈ 50-50 ਦੇ 40 ਨੋਟ ਹੋਣਗੇ ।

PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.9

ਪ੍ਰਸ਼ਨ 7.
ਮੈਨੂੰ ਦੇ 500 ਖੁੱਲ੍ਹੇ ਚਾਹੀਦੇ ਹਨ ; ਮੈਨੂੰ ਹੇਠ ਲਿਖੇ ਕਿੰਨੇ-ਕਿੰਨੇ ਨੋਟ ਮਿਲਣਗੇ ?
(a) ₹ 100 ਦੇ ਨੋਟ ………….
(b) ₹ 50 ਦੇ ਨੋਟ ………..
(c) ₹ 10 ਦੇ ਨੋਟ …………..
ਹੱਲ:
ਕੁੱਲ ਰਕਮ = ₹ 500
(a) ₹ 100 ਦੇ ਨੋਟ = ₹ 500 ÷ ₹ 100
= 5
₹ 100 ਦੇ 5 ਨੋਟ ਮਿਲਣਗੇ
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.9 7

(b) ₹ 50 ਦੇ ਨੋਟ = ₹ 500 ÷ ₹ 50
= 10
₹ 50 ₹ 10 ਨੋਟ ਮਿਲਣਗੇ
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.9 8

(c) ₹ 10 ਦੇ ਨੋਟ = ₹ 500 ÷ ₹ 10
= 50
₹ 10 ਦੇ 50 ਨੋਟ ਮਿਲਣਗੇ
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.9 9

ਪ੍ਰਸ਼ਨ 8.
ਇੱਕ ਮਜ਼ਦੂਰ ਇੱਕ ਗੇੜੇ ਵਿੱਚ 20 ਇੱਟਾਂ ਚੁੱਕਦਾ ਹੈ । 1000 ਇੱਟਾਂ ਚੁੱਕਣ ਲਈ ਉਸਦੇ ਕਿੰਨੇ ਗੇੜੇ ਲੱਗਣਗੇ ?
ਹੱਲ:
ਕੱਲ ਇੱਟਾਂ = 1000
ਇੱਕ ਗੇੜੇ ਵਿੱਚ ਇੱਟਾਂ ਚੁੱਕਦਾ ਹੈ = 20
ਗੇੜਿਆਂ ਦੀ ਸੰਖਿਆ = 1000 ÷ 20
= 50
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.9 10
ਉੱਤਰ:
ਇਸ ਤਰ੍ਹਾਂ ਉਸਦੇ 50 ਗੇੜੇ ਲੱਗਣਗੇ ।

ਪ੍ਰਸ਼ਨ 9.
ਰੇਲਗੱਡੀ ਦੀ ਇੱਕ ਟਿਕਟ ਦਾ ਮੁੱਲ ₹ 24 ਹੈ । ਪਲਕ ਨੇ ਟਿਕਟਾਂ ਲੈਣ ਲਈ ₹ 576 ਦਿੱਤੇ ਤਾਂ ਉਸ ਨੇ ਕਿੰਨੀਆਂ ਟਿਕਟਾਂ ਲਈਆਂ ?
ਹੱਲ:
ਰੇਲਗੱਡੀ ਦੀ ਇਕ ਟਿਕਟ ਦਾ ਮੁੱਲ = ₹ 24
ਟਿਕਟਾਂ ਲੈਣ ਲਈ ਕੁੱਲ ਰਕਮ ਦਿੱਤੀ = ₹ 576
ਟਿਕਟਾਂ ਦੀ ਸੰਖਿਆ = ₹ 576 ÷ ₹ 24
= 24
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.9 11
ਉੱਤਰ:
ਪਲਕ ਨੇ 24 ਟਿਕਟਾਂ ਲਈਆਂ ।

PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.9

ਪ੍ਰਸ਼ਨ 10.
ਕਾਸ਼ਵੀ ਨੇ ਆਪਣੇ ਜਨਮ ਦਿਨ ‘ਤੇ ਟਾਫ਼ੀਆਂ ਦਾ ਇੱਕ ਪੈਕਟ ਲਿਆਂਦਾ । ਉਸ ਵਿੱਚ 175 , ਟਾਫ਼ੀਆਂ ਸਨ ਅਤੇ ਉਸ ਦੀ ਜਮਾਤ ਵਿੱਚ 35 ਬੱਚੇ ਹਨ । ਹਰੇਕ ਬੱਚੇ ਨੂੰ ਕਿੰਨੀਆਂ-ਕਿੰਨੀਆਂ ਟਾਫ਼ੀਆਂ ਮਿਲੀਆਂ ?
ਹੱਲ:
ਕੁੱਲ ਟਾਫ਼ੀਆਂ = 175
ਬੱਚਿਆਂ ਦੀ ਗਿਣਤੀ = 35
ਹਰੇਕ ਬੱਚੇ ਨੂੰ ਟਾਫ਼ੀਆਂ ਮਿਲੀਆਂ = 175 ÷ 35
= 5
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.9 12
ਉੱਤਰ:
ਹਰੇਕ ਬੱਚੇ ਨੂੰ 5 ਟਾਫ਼ੀਆਂ ਮਿਲੀਆਂ ।

PSEB 4th Class Maths Solutions Chapter 2 Fundamental Operations on Numbers Ex 2.2

Punjab State Board PSEB 4th Class Maths Book Solutions Chapter 2 Fundamental Operations on Numbers Ex 2.2 Textbook Exercise Questions and Answers.

PSEB Solutions for Class 4 Maths Chapter 2 Fundamental Operations on Numbers Ex 2.2

1. Replace each * by correct digit in each of the following :

Question 1.
PSEB 4th Class Maths Solutions Chapter 2 Fundamental Operations on Numbers Ex 2.2 1
Solution:
PSEB 4th Class Maths Solutions Chapter 2 Fundamental Operations on Numbers Ex 2.2 2

Question 2.
PSEB 4th Class Maths Solutions Chapter 2 Fundamental Operations on Numbers Ex 2.2 3
Solution:
PSEB 4th Class Maths Solutions Chapter 2 Fundamental Operations on Numbers Ex 2.2 4

PSEB 4th Class Maths Solutions Chapter 2 Fundamental Operations on Numbers Ex 2.2

Question 3.
PSEB 4th Class Maths Solutions Chapter 2 Fundamental Operations on Numbers Ex 2.2 5
Solution:
PSEB 4th Class Maths Solutions Chapter 2 Fundamental Operations on Numbers Ex 2.2 6

Question 4.
PSEB 4th Class Maths Solutions Chapter 2 Fundamental Operations on Numbers Ex 2.2 7
Solution:
PSEB 4th Class Maths Solutions Chapter 2 Fundamental Operations on Numbers Ex 2.2 8

PSEB 4th Class Maths Solutions Chapter 2 Fundamental Operations on Numbers Ex 2.2

Question 5.
PSEB 4th Class Maths Solutions Chapter 2 Fundamental Operations on Numbers Ex 2.2 9
Solution:
PSEB 4th Class Maths Solutions Chapter 2 Fundamental Operations on Numbers Ex 2.2 10

Question 6.
PSEB 4th Class Maths Solutions Chapter 2 Fundamental Operations on Numbers Ex 2.2 11
Solution:
PSEB 4th Class Maths Solutions Chapter 2 Fundamental Operations on Numbers Ex 2.2 12

PSEB 4th Class Maths Solutions Chapter 2 Fundamental Operations on Numbers Ex 2.2

Question 7.
PSEB 4th Class Maths Solutions Chapter 2 Fundamental Operations on Numbers Ex 2.2 13
Solution:
PSEB 4th Class Maths Solutions Chapter 2 Fundamental Operations on Numbers Ex 2.2 14

Question 8.
PSEB 4th Class Maths Solutions Chapter 2 Fundamental Operations on Numbers Ex 2.2 15
Solution:
PSEB 4th Class Maths Solutions Chapter 2 Fundamental Operations on Numbers Ex 2.2 16

2. Solve the following:

Question 1.
48 – 12 + 18
Solution:
PSEB 4th Class Maths Solutions Chapter 2 Fundamental Operations on Numbers Ex 2.2 17

Question 2.
86 – 35 – 12
Solution:
PSEB 4th Class Maths Solutions Chapter 2 Fundamental Operations on Numbers Ex 2.2 18

Question 3.
637 – 452 + 315
Solution:
PSEB 4th Class Maths Solutions Chapter 2 Fundamental Operations on Numbers Ex 2.2 19

Question 4.
637 + 315 – 452
Solution:
PSEB 4th Class Maths Solutions Chapter 2 Fundamental Operations on Numbers Ex 2.2 20

PSEB 4th Class Maths Solutions Chapter 2 Fundamental Operations on Numbers Ex 2.2

Question 5.
1837 + 3043 – 413
Solution:
PSEB 4th Class Maths Solutions Chapter 2 Fundamental Operations on Numbers Ex 2.2 21

Question 6.
937 – 413 + 3043
Solution:
PSEB 4th Class Maths Solutions Chapter 2 Fundamental Operations on Numbers Ex 2.2 22

Question 7.
1003 – 417 – 284
Solution:
PSEB 4th Class Maths Solutions Chapter 2 Fundamental Operations on Numbers Ex 2.2 23

Question 8.
9419 – 4419 + 2105
Solution:
PSEB 4th Class Maths Solutions Chapter 2 Fundamental Operations on Numbers Ex 2.2 24

Question 9.
2419 + 5005 – 4419
Solution:
PSEB 4th Class Maths Solutions Chapter 2 Fundamental Operations on Numbers Ex 2.2 25

PSEB 4th Class Maths Solutions Chapter 2 Fundamental Operations on Numbers Ex 2.2

Question 10.
2294 + 1828 – 1374.
Solution:
PSEB 4th Class Maths Solutions Chapter 2 Fundamental Operations on Numbers Ex 2.2 26

PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.8

Punjab State Board PSEB 4th Class Maths Book Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.8 Textbook Exercise Questions and Answers.

PSEB Solutions for Class 4 Maths Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.8

ਪ੍ਰਸ਼ਨ 1.
(a) 7 × 6 = 42 ÷ 6 = 7 42 ÷ 7 = 6
ਹੱਲ:
42 ÷ 6 = 7, 42 ÷ 7 = 6

(b) 9 × 4 = 36 _____ _______
ਹੱਲ:
36 ÷ 9 = 4, 36 ÷ 4 = 9

(c) 6 × 8 = 48 _____ _______
ਹੱਲ:
48 ÷ 6 = 8, 48 ÷ 8 = 6

PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.8

(d) 10 × 4 = 40 ____ _______
ਹੱਲ:
40 ÷ 10 = 4, 40 ÷ 4 = 10

ਪ੍ਰਸ਼ਨ 2.
(a) 72 ÷ 8 = 9. 9 × 8 = 72 8 × 9 = 72
ਹੱਲ:
9 × 8 = 72, 8 × 9 = 72

(b) 35 ÷ 7 = 5 ____ _____
ਹੱਲ:
5 × 7 = 35, 7 × 5 = 35

(c) 56 ÷ 8 = 7 ____ _____
ਹੱਲ:
7 × 8 = 56, 8 × 7 = 56

(d) 150 ÷ 10 = 15 ___ ____
ਹੱਲ:
10 × 15 = 150, 15 × 10 = 150

(e) 120 ÷ 10 = 12 ___ ____
ਹੱਲ:
10 × 12 = 120, 12 × 10 = 120

ਪ੍ਰਸ਼ਨ 3.
ਭਾਗ ਕਰੋ ਅਤੇ ਪੜਤਾਲ ਕਰੋ :
(a) 66 ÷ 6.
ਹੱਲ:
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.8 1
ਇੱਥੇ ਭਾਗਫ਼ਲ = 11
ਬਾਕੀ = 0
ਪੜਤਾਲ : ਭਾਜ = ਭਾਗਫ਼ਲ × ਭਾਜਕ + ਬਾਕੀ
66 = 11 × 6 + 0

PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.8

(b) 431 ÷ 7
ਹੱਲ:
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.8 2
ਇੱਥੇ ਭਾਗਫ਼ਲ = 61
ਬਾਕੀ = 4
ਪੜਤਾਲ : ਭਾਜ = ਭਾਗਫ਼ਲ × ਭਾਜਕ + ਬਾਕੀ
431 = 61 × 7 + 4
431 = 427 + 4
431 = 431 .

(c) 728 ÷ 8.
ਹੱਲ:
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.8 3
ਇੱਥੇ ਭਾਗਫ਼ਲ = 91
ਬਾਕੀ = 0
ਪੜਤਾਲ : ਭਾਜ ਭਾਗਫ਼ਲ × ਭਾਜਕ + ਬਾਕੀ
728 = 91 × 8 + 0
728 = 728

(d) 648 ÷ 9
ਹੱਲ:
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.8 4
ਇੱਥੇ ਭਾਗਫ਼ਲ = 72
ਬਾਕੀ = 0.
ਪੜਤਾਲ : ਭਾਜ = ਭਾਗਫ਼ਲ × ਭਾਜਕ + ਬਾਕੀ
648 = 72 × 9 + 0
648 = 648

(e) 960 ÷ 5
ਹੱਲ:
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.8 5
ਇੱਥੇ ਭਾਗਫਲ = 192
ਬਾਕੀ = 0
ਪੜਤਾਲ : ਭਾਜ = ਭਾਗਫਲ × ਭਾਜਕ + ਬਾਕੀ
960 = 192 × 5 + 0
960 = 960

ਪ੍ਰਸ਼ਨ 4.
ਹੱਲ ਕਰੋ :
(a) 666 ÷ 6
ਹੱਲ:
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.8 6
ਇੱਥੇ ਭਾਗਫ਼ਲ = 111
ਬਾਕੀ = 0

(b) 655 ÷ 5
ਹੱਲ:
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.8 7
ਇੱਥੇ ਭਾਗਫ਼ਲ = 131
ਬਾਕੀ = 0

PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.8

(c) 787 ÷ 7
ਹੱਲ:
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.8 8
ਇੱਥੇ ਭਾਗਫ਼ਲ = 112
ਬਾਕੀ = 3

(d) 877 ÷ 7
ਹੱਲ:
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.8 9
ਇੱਥੇ ਭਾਗਫ਼ਲ = 125
ਬਾਕੀ = 2

(e) 598 ÷ 6
ਹੱਲ:
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.8 10
ਇੱਥੇ ਭਾਗਫ਼ਲ = 99
ਬਾਕੀ = 4

(f) 566 ÷ 8
ਹੱਲ:
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.8 11
ਇੱਥੇ ਭਾਗਫ਼ਲ = 70
ਬਾਕੀ = 6

(g) 707 ÷ 7
ਹੱਲ:
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.8 12
ਇੱਥੇ ਭਾਗਫ਼ਲ = 101
ਬਾਕੀ = 0

ਪ੍ਰਸ਼ਨ 5.
ਹੱਲ ਕਰੋ :
(a) 2150 ÷ 2
ਹੱਲ:
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.8 13
ਇੱਥੇ ਭਾਗਫ਼ਲ = 1075
ਬਾਕੀ = 0

(b) 4050 ÷ 3
ਹੱਲ:
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.8 14
ਇੱਥੇ ਭਾਗਫ਼ਲ = 1350
ਅਤੇ ਬਾਕੀ = 0

(c) 8048 ÷ 8
ਹੱਲ:
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.8 15
ਇੱਥੇ ਭਾਗਫ਼ਲ = 1006

(d) 5106 ÷ 6
ਹੱਲ:
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.8 16
ਇੱਥੇ ਭਾਗਫ਼ਲ = 851
ਅਤੇ ਬਾਕੀ = 0

PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.8

(e) 3043 ÷ 3
ਹੱਲ:
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.8 17
ਇੱਥੇ ਭਾਗਫ਼ਲ = 1014
ਬਾਕੀ = 1

(f) 7890 ÷ 7
ਹੱਲ:
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.8 18
ਇੱਥੇ ਭਾਗਫ਼ਲ = 1127
ਬਾਕੀ = 1

(g) 4050 ÷ 5
ਹੱਲ:
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.8 19
ਇੱਥੇ ਭਾਗਫ਼ਲ = 810
ਅਤੇ ਬਾਕੀ = 0

ਪ੍ਰਸ਼ਨ 6.
ਭਾਗ ਕਰੋ ਅਤੇ ਪੜਤਾਲ ਕਰੋ :
(a) 96 ÷ 12
ਹੱਲ:
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.8 20
ਇੱਥੇ ਭਾਗਫ਼ਲ = 8
ਬਾਕੀ = 0
ਪੜਤਾਲ : ਭਾਜ = ਭਾਗਫ਼ਲ × ਭਾਜਕ + ਬਾਕੀ
96 = 8 × 12 +0
96 = 96

(b) 98 ÷ 14
ਹੱਲ:
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.8 21
ਇੱਥੇ ਭਾਗਫ਼ਲ = 7
ਅਤੇ ਬਾਕੀ = 0
ਪੜਤਾਲ : ਭਾਜ = ਭਾਗਫ਼ਲ × ਭਾਜਕ + ਬਾਕੀ
98 = 14 × 7 + 0
98 = 98

(c) 78 ÷ 16
ਹੱਲ:
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.8 22
ਇੱਥੇ ਭਾਗਫ਼ਲ = 4
ਬਾਕੀ = 14
ਪੜਤਾਲ : ਭਾਜ = ਭਾਗਫ਼ਲ × ਭਾਜਕ + ਬਾਕੀ
78 = 4 × 16 + 14
78 = 64 + 14
78 = 78

(d) 760 ÷ 19
ਹੱਲ:
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.8 23
ਇੱਥੇ ਭਾਗਫ਼ਲ= 40
ਪੜਤਾਲ : ਭਾਜ = ਭਾਗਫ਼ਲ × ਭਾਜਕ + ਬਾਕੀ
760 = 40 × 19 +0
760 = 760

PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.8

(e) 550 ÷ 13
ਹੱਲ:
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.8 24
ਇੱਥੇ ਭਾਗਫ਼ਲ= 42
ਬਾਕੀ = 4
ਪੜਤਾਲ : ਭਾਜ = ਭਾਗਫ਼ਲ × ਭਾਜਕ + ਬਾਕੀ
550 = 42 × 13 + 4
550 = 446 + 4
550 = 550

(f) 894 ÷ 24
ਹੱਲ:
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.8 25
ਇੱਥੇ ਭਾਗਫ਼ਲ= 37
ਬਾਕੀ = 6
ਪੜਤਾਲ : ਭਾਜ = ਭਾਗਫ਼ਲ × ਭਾਜਕ + ਬਾਕੀ
894 = 37 × 24 + 6
894 = 888 + 6
894 = 894

(g) 913 ÷ 66
ਹੱਲ:
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.8 26
ਇੱਥੇ ਭਾਗਫ਼ਲ = 13
ਬਾਕੀ = 55
ਪੜਤਾਲ : ਭਾਜ = ਭਾਗਫ਼ਲ × ਭਾਜਕ + ਬਾਕੀ
913 = 13 × 66 + 55
913 = 858 + 55
913 = 913

(h) 826 ÷ 34
ਹੱਲ:
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.8 27
ਇੱਥੇ ਭਾਗਫ਼ਲ = 24
ਬਾਕੀ = 10
ਪੜਤਾਲ : ਭਾਜ ਭਾਗਫ਼ਲ × ਭਾਜਕ + ਬਾਕੀ
826 = 24 × 34 + 10
826 = 816 + 10
826 = 826

(i) 7645 ÷ 12.
ਹੱਲ:
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.8 28
ਇੱਥੇ ਭਾਗਫ਼ਲ= 637
ਬਾਕੀ = 1
ਪੜਤਾਲ : ਭਾਜ= ਭਾਗਫ਼ਲ × ਭਾਜਕ + ਬਾਕੀ
7645 = 637 × 12 + 1
7645 = 7644 +1
7645 = 7645

(j) 7813 ÷ 13
ਹੱਲ:
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.8 29
ਇੱਥੇ ਭਾਗਫ਼ਲ = 601
ਬਾਕੀ = 0
ਪੜਤਾਲ : ਭਾਜ = ਭਾਗਫ਼ਲ × ਭਾਜਕ + ਬਾਕੀ
7813 = 601 × 13 +0
7813 = 7813

(k) 5375 ÷ 25
ਹੱਲ:
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.8 30
ਇੱਥੇ ਭਾਗਫ਼ਲ = 215
ਬਾਕੀ = 0
ਪੜਤਾਲ :ਭਾਜ = ਭਾਗਫ਼ਲ × ਭਾਜਕ + ਬਾਕੀ
5375 = 215 × 25 + 0
5375 = 5375

(l) 6767 ÷ 33
ਹੱਲ:
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.8 31
ਇੱਥੇ ਭਾਗਫ਼ਲ = 205
ਬਾਕੀ = 2
ਪੜਤਾਲ : ਭਾਜ = ਭਾਗਫ਼ਲ % ਭਾਜਕ + ਬਾਕੀ
6767 = 205 × 33 + 2
6767 = 6765 + 2
6767 = 6767

PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.8

(m) 9600 ÷ 50
ਹੱਲ:
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.8 32
ਇੱਥੇ ਭਾਗਫ਼ਲ = 192
ਬਾਕੀ = 0
ਪੜਤਾਲ : ਭਾਜ = ਭਾਗਫ਼ਲ × ਭਾਜਕ + ਬਾਕੀ
9600 = 192 × 50 +0
9600 = 9600

(n) 9999 ÷ 33
ਹੱਲ:
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.8 33
ਇੱਥੇ ਭਾਗਫ਼ਲ = 303
ਬਾਕੀ = 0
ਪੜਤਾਲ : ਭਾਜ = ਭਾਗਫ਼ਲ × ਭਾਜਕ + ਬਾਕੀ
9999 = 303 × 33 + 0
9999 = 9999

(o) 9660 ÷ 60.
ਹੱਲ:
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.8 34
ਇੱਥੇ ਭਾਗਫ਼ਲ = 161
ਬਾਕੀ = 0
ਪੜਤਾਲ : ਭਾਜ = ਭਾਗਫ਼ਲ × ਭਾਜਕ + ਬਾਕੀ
9660 = 161 × 60 + 0
9660 = 9660
ਭਾਗ (ਵੰਡ) ਨਾਲ ਸੰਬੰਧਿਤ ਸ਼ਾਬਦਿਕ ਸਮੱਸਿਆਵਾਂ

PSEB 4th Class Maths Solutions Chapter 5 ਮਾਪ Ex 5.5

Punjab State Board PSEB 4th Class Maths Book Solutions Chapter 5 ਮਾਪ Ex 5.5 Textbook Exercise Questions and Answers.

PSEB Solutions for Class 4 Maths Chapter 5 ਮਾਪ Ex 5.5

ਪ੍ਰਸ਼ਨ 1.
ਜੋੜ ਕਰੋ :
(a) 8 ਮੀ. 40 ਸੈਂ. ਮੀ. + 4 ਮੀ. 35 ਸੈਂ.ਮੀ.
ਹੱਲ:
PSEB 4th Class Maths Solutions Chapter 5 ਮਾਪ Ex 5.5 1

(b) 2 ਮੀ. 62 ਸੈਂ.ਮੀ. + 6 ਮੀ. 25 ਸੈਂ.ਮੀ.
ਹੱਲ:
PSEB 4th Class Maths Solutions Chapter 5 ਮਾਪ Ex 5.5 2

(c) 5 ਮੀ. 37 ਸੈਂ.ਮੀ. + 7 ਮੀ. 20 ਸੈਂ.ਮੀ.
ਹੱਲ:
PSEB 4th Class Maths Solutions Chapter 5 ਮਾਪ Ex 5.5 3

(d) 3 ਮੀ. 45 ਸੈਂ.ਮੀ. + 6 ਮੀ. 15 ਸੈਂ.ਮੀ.
ਹੱਲ:
PSEB 4th Class Maths Solutions Chapter 5 ਮਾਪ Ex 5.5 4

PSEB 4th Class Maths Solutions Chapter 5 ਮਾਪ Ex 5.5

(e) 1 ਮੀ. 50 ਸੈਂ.ਮੀ. + 2 ਮੀ. 25 ਸੈਂ.ਮੀ.
ਹੱਲ:
PSEB 4th Class Maths Solutions Chapter 5 ਮਾਪ Ex 5.5 5

(f) 9 ਮੀ. 44 ਸੈਂ.ਮੀ. + 5 ਮੀ. 35 ਸੈਂ.ਮੀ.
ਹੱਲ:
PSEB 4th Class Maths Solutions Chapter 5 ਮਾਪ Ex 5.5 6

ਪ੍ਰਸ਼ਨ 2.
ਘਟਾਓ ਕਰੋ :
(a) 9 ਮੀ. 70 ਸੈਂ.ਮੀ. – 7 ਮੀ. 35 ਸੈਂ.ਮੀ.
ਹੱਲ:
PSEB 4th Class Maths Solutions Chapter 5 ਮਾਪ Ex 5.5 7

(b) 6 ਮੀ. 84 ਸੈਂ.ਮੀ. – 1 ਮੀ. 35 ਸੈਂ.ਮੀ.
ਹੱਲ:
PSEB 4th Class Maths Solutions Chapter 5 ਮਾਪ Ex 5.5 8

(c) 5 ਮੀ. 72 ਸੈਂ.ਮੀ. – 3 ਮੀ. 60 ਸੈਂ.ਮੀ.
ਹੱਲ:
PSEB 4th Class Maths Solutions Chapter 5 ਮਾਪ Ex 5.5 9

(d) 4 ਮੀ. 18 ਸੈਂ.ਮੀ. – 3 ਮੀ. 12 ਸੈਂ.ਮੀ.
ਹੱਲ:
PSEB 4th Class Maths Solutions Chapter 5 ਮਾਪ Ex 5.5 10

(e) 9 ਮੀ. 50 ਸੈਂ.ਮੀ. – 4 ਮੀ. 25 ਸੈਂ.ਮੀ.
ਹੱਲ:
PSEB 4th Class Maths Solutions Chapter 5 ਮਾਪ Ex 5.5 11

(f) 5 ਮੀ. 81 ਸੈਂ.ਮੀ. – 5 ਮੀ. 75 ਸੈਂ.ਮੀ.
ਹੱਲ:
PSEB 4th Class Maths Solutions Chapter 5 ਮਾਪ Ex 5.5 12

ਪ੍ਰਸ਼ਨ 3.
ਮਾਇਆ ਨੇ ਇੱਕ ਫੁੱਲ ਬਣਾਉਣ ਲਈ 1 ਮੀਟਰ 50 ਸੈਂਟੀ ਮੀਟਰ ਲਾਲ ਰਿਬਨ ਤੇ 2 ਮੀਟਰ 25 ਸੈਂਟੀ ਮੀਟਰ ਹਰੇ ਰਿਬਨ ਦੀ ਵਰਤੋਂ ਕੀਤੀ । ਉਸ ਨੇ ਫੁੱਲ ਬਣਾਉਣ ਵਿੱਚ ਕਿੰਨੇ
ਰਿਬਨ ਦੀ ਵਰਤੋਂ ਕੀਤੀ ?
ਹੱਲ:
ਫੁੱਲ ਬਣਾਉਣ ਲਈ ਜਿੰਨੇ ਲਾਲ ਰਿਬਨ ਦੀ ਵਰਤੋਂ ਕੀਤੀ ਗਈ = 1 ਮੀ. 50 ਸੈਂ.ਮੀ.
ਫੁੱਲ ਬਣਾਉਣ ਲਈ ਜਿੰਨੇ ਹਰੇ ਰਿਬਨ ਦੀ ਵਰਤੋਂ ਕੀਤੀ ਗਈ = + 2 ਮੀ. 25 ਸੈਂ.ਮੀ.
ਫੁੱਲ ਬਣਾਉਣ ਲਈ ਕੁੱਲ ਜਿੰਨੇ ਰਿਬਨ ਦੀ ਵਰਤੋਂ ਕੀਤੀ ਗਈ = 3 ਮੀ. 75 ਸੈਂ.ਮੀ.

PSEB 4th Class Maths Solutions Chapter 5 ਮਾਪ Ex 5.5

ਪ੍ਰਸ਼ਨ 4.
ਸਰੋਜ ਨੇ 5 ਮੀਟਰ 50 ਸੈਂਟੀ ਮੀਟਰ ਕੱਪੜਾ ਆਪਣੇ ਲਈ ਅਤੇ 3 ਮੀਟਰ 25 ਸੈਂਟੀ ਮੀਟਰ ਕੱਪੜਾ ਆਪਣੀ ਬੇਟੀ ਲਈ ਖਰੀਦਿਆ । ਉਸ ਨੇ ਕਿੰਨੇ ਮੀਟਰ ਕੱਪੜਾ ਖਰੀਦਿਆ ? ਹੱਲ:
ਸਰੋਜ ਨੇ ਆਪਣੇ ਲਈ ਜਿੰਨਾ ਕੱਪੜਾ ਖਰੀਦਿਆ = 5 ਮੀ. 50 ਸੈਂ.ਮੀ.
ਆਪਣੀ ਬੇਟੀ ਲਈ . ਜਿੰਨਾ ਕੱਪੜਾ ਖਰੀਦਿਆ = + 3 ਮੀ. 25 ਸੈਂ.ਮੀ.
ਉਸ ਨੇ ਕੁੱਲ ਜਿੰਨੇ ਮੀ. ਕੱਪੜਾ ਖਰੀਦਿਆ = 8 ਮੀ. 75 ਸੈਂ.ਮੀ.
PSEB 4th Class Maths Solutions Chapter 5 ਮਾਪ Ex 5.5 13

ਪ੍ਰਸ਼ਨ 5.
ਸੌਰਵ ਦੇ ਘਰ ਤੋਂ ਸਕੂਲ ਦੀ ਦੂਰੀ 275 ਮੀਟਰ ਹੈ ਤੇ ਗੌਰਵ ਦੇ ਘਰ ਤੋਂ ਸਕੂਲ ਦੀ ਦੂਰੀ 310 ਮੀਟਰ ਹੈ । ਕਿਸਨੂੰ ਸਕੂਲ ਜਾਣ ਲਈ ਵੱਧ ਦੂਰੀ ਤੈਅ ਕਰਨੀ ਪੈਂਦੀ ਹੈ ਅਤੇ ਕਿੰਨੀ ?
ਹੱਲ:
ਗੌਰਵ ਦੇ ਘਰ ਤੋਂ ਸਕੂਲ ਦੀ ਦੂਰੀ = 310 ਮੀ.
ਸੌਰਵ ਦੇ ਘਰ ਤੋਂ ਸਕੂਲ ਦੀ ਦੂਰੀ = – 275 ਮੀ.
ਗੌਰਵ ਨੂੰ ਸਕੂਲ ਜਾਣ ਲਈ ਜਿੰਨੀ ਵੱਧ ਦੂਰੀ ਤੈਅ ਕਰਨੀ ਪੈਂਦੀ ਹੈ = 0 3 5 ਮੀ.
PSEB 4th Class Maths Solutions Chapter 5 ਮਾਪ Ex 5.5 14
ਗੌਰਵ ਨੂੰ ਸਕੂਲ ਜਾਣ ਲਈ 35 ਮੀ. ਵੱਧ ਦੂਰੀ ਤੈਅ ਕਰਨੀ ਪੈਂਦੀ ਹੈ ।

PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.7

Punjab State Board PSEB 4th Class Maths Book Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.7 Textbook Exercise Questions and Answers.

PSEB Solutions for Class 4 Maths Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.7

ਪ੍ਰਸ਼ਨ 1.
18 ÷ 9 = ___
ਹੱਲ:
2

ਪ੍ਰਸ਼ਨ 2.
77 ÷ 7 = ___
ਹੱਲ:
11

PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.7

ਪ੍ਰਸ਼ਨ 3.
48 ÷ 8 = ___
ਹੱਲ:
6

ਪ੍ਰਸ਼ਨ 4.
78 ÷ ___ = 6
ਹੱਲ:
13

ਪ੍ਰਸ਼ਨ 5.
42 ÷ 7 = ___
ਹੱਲ:
6

ਪ੍ਰਸ਼ਨ 6.
84 ÷ 14 = ___
ਹੱਲ:
6

ਪ੍ਰਸ਼ਨ 7.
28 ÷ ___ = 7
ਹੱਲ:
4

ਪ੍ਰਸ਼ਨ 8.
0 ÷ 8 = ___
ਹੱਲ:
0

ਪ੍ਰਸ਼ਨ 9.
50 ÷ 5 = ___
ਹੱਲ:
10

PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.7

ਪ੍ਰਸ਼ਨ 10.
12 ÷ 1 = ___
ਹੱਲ:
12

ਪ੍ਰਸ਼ਨ 11.
54 ÷ ___ = 9
ਹੱਲ:
6

ਪ੍ਰਸ਼ਨ 12.
__ ÷ 15 = 1
ਹੱਲ:
15

ਪ੍ਰਸ਼ਨ 13.
70 ÷ 5 = ___
ਹੱਲ:
14

ਪ੍ਰਸ਼ਨ 14.
100 ÷ 10 = __
ਹੱਲ:
10

ਪ੍ਰਸ਼ਨ 15.
81 ÷ 9 = ___
ਹੱਲ:
9

PSEB 4th Class Maths Solutions Chapter 5 ਮਾਪ Ex 5.4

Punjab State Board PSEB 4th Class Maths Book Solutions Chapter 5 ਮਾਪ Ex 5.4 Textbook Exercise Questions and Answers.

PSEB Solutions for Class 4 Maths Chapter 5 ਮਾਪ Ex 5.4

(ਉ) ਦਿੱਤੇ ਹੋਏ ਬਿੰਦੂਆਂ ਨੂੰ ਮਿਲਾ ਕੇ ਰੇਖਾ-ਖੰਡ ਖਿੱਚੋ ਅਤੇ ਉਹਨਾਂ ਦੀ ਲੰਬਾਈ ਮਾਪੋ : .
PSEB 4th Class Maths Solutions Chapter 5 ਮਾਪ Ex 5.4 1
ਹੱਲ:
(a)
PSEB 4th Class Maths Solutions Chapter 5 ਮਾਪ Ex 5.4 2

(b)
PSEB 4th Class Maths Solutions Chapter 5 ਮਾਪ Ex 5.4 3

PSEB 4th Class Maths Solutions Chapter 5 ਮਾਪ Ex 5.4

(c)
PSEB 4th Class Maths Solutions Chapter 5 ਮਾਪ Ex 5.4 4

(ਅ) ਦਿੱਤੀ ਹੋਈ ਲੰਬਾਈ ਦਾ ਰੇਖਾ-ਖੰਡ ਖਿੱਚੋ :

(a) 5 ਸੈਂ.ਮੀ.
ਹੱਲ:
PSEB 4th Class Maths Solutions Chapter 5 ਮਾਪ Ex 5.4 5

(b) 8 ਸੈਂ.ਮੀ.
ਹੱਲ:
PSEB 4th Class Maths Solutions Chapter 5 ਮਾਪ Ex 5.4 6

(c) 6 ਸੈਂ.ਮੀ.
ਹੱਲ:
PSEB 4th Class Maths Solutions Chapter 5 ਮਾਪ Ex 5.4 7

(d) 2 ਸੈਂ.ਮੀ.
ਹੱਲ:
PSEB 4th Class Maths Solutions Chapter 5 ਮਾਪ Ex 5.4 8

PSEB 4th Class Maths Solutions Chapter 5 ਮਾਪ Ex 5.4

(e) 7 ਸੈਂ.ਮੀ.
ਹੱਲ:
PSEB 4th Class Maths Solutions Chapter 5 ਮਾਪ Ex 5.4 9

(f) 9 ਸੈਂ.ਮੀ.
ਹੱਲ:
PSEB 4th Class Maths Solutions Chapter 5 ਮਾਪ Ex 5.4 10

PSEB 4th Class Maths Solutions Chapter 5 ਮਾਪ Ex 5.3

Punjab State Board PSEB 4th Class Maths Book Solutions Chapter 5 ਮਾਪ Ex 5.3 Textbook Exercise Questions and Answers.

PSEB Solutions for Class 4 Maths Chapter 5 ਮਾਪ Ex 5.3

ਮੀਟਰ (ਯਾਦ ਰੱਖੋ 1 ਮੀਟਰ = 100 ਸੈਂ ਟੀਮੀਟਰ)

ਪ੍ਰਸ਼ਨ 1.
ਮੀਟਰਾਂ ਵਿੱਚ ਬਦਲੋ ।

(a) 400 ਸੈਂ.ਮੀ. = ……ਮੀ.
ਹੱਲ:
4 ਮੀ.

(b) 700 ਸੈਂ.ਮੀ. = ……ਮੀ.
ਹੱਲ:
7 ਮੀ.

(c) 200 ਸੈਂਪੀ. = ……ਮੀ.
ਹੱਲ:
2 ਮੀ.

(d) 800, ਸੈਂ.ਮੀ. = …….
ਹੱਲ:
8 ਮੀ.

PSEB 4th Class Maths Solutions Chapter 5 ਮਾਪ Ex 5.3

(e) 500 ਸੈਂ.ਮੀ.. . ….. .ਮੀ.
ਹੱਲ:
5 ਮੀ.

(f) 900 ਸੈਂ.ਮੀ. = ……ਮੀ.
ਹੱਲ:
9 ਮੀ.

ਪ੍ਰਸ਼ਨ 2.
ਸੈਂਟੀਮੀਟਰਾਂ ਵਿੱਚ ਬਦਲੋ ।

(a) 3 ਮੀ. =……… ਸੈਂ.ਮੀ.
ਹੱਲ:
3 ਮੀ. = 3 × 100 ਸੈਂ.ਮੀ.
= 300 ਸੈਂ.ਮੀ.

(b) 6 ਮੀ. = ……… ਸੈਂ.ਮੀ.
ਹੱਲ:
6 ਮੀ. = 6 × 100 ਸੈਂ.ਮੀ.
= 600 ਸੈਂ.ਮੀ.

(c) 4 ਮੀ. = ……… ਸੈਂ.ਮੀ.
ਹੱਲ:
4 ਮੀ. = 4 × 100 ਸੈਂ.ਮੀ.
= 400 ਸੈਂ.ਮੀ.

(d) 9 ਮੀ. = ……… ਮੈਂ.ਮੀ.
ਹੱਲ:
9 ਮੀ. = 9 × 100 ਸੈਂ.ਮੀ.
= 900 ਸੈਂ.ਮੀ.

(e) 2 ਮੀ. = ……… ਸੈਂ.ਮੀ.
ਹੱਲ:
2 ਮੀ. = 2 × 100 ਸੈਂ.ਮੀ.
= 200 ਸੈਂ.ਮੀ.

PSEB 4th Class Maths Solutions Chapter 5 ਮਾਪ Ex 5.3

(f) 5 ਮੀ. = ……… ਸੈਂ.ਮੀ.
ਹੱਲ:
5 ਮੀ. = 5 × 100 ਸੈਂ.ਮੀ.
= 500 ਸੈਂ.ਮੀ.

ਪ੍ਰਸ਼ਨ 3.
ਮੋਹਿਤ ਨੇ 30 ਸੈਂ.ਮੀ. ਵਾਲੇ ਫੁੱਟੇ ਨਾਲ ਆਪਣੀ ਜਮਾਤ ਦੇ ਕਮਰੇ ਦੀਆਂ ਕੁੱਝ ਚੀਜ਼ਾਂ ਦੀ ਲੰਬਾਈ ਸੈਂਟੀਮੀਟਰਾਂ ਵਿੱਚ ਮਾਪੀ । ਇਸ ਲੰਬਾਈ ਨੂੰ ਮੀਟਰ ਅਤੇ ਸੈਂਟੀਮੀਟਰਾਂ ਵਿੱਚ ਬਦਲੋ !
PSEB 4th Class Maths Solutions Chapter 5 ਮਾਪ Ex 5.3 1
ਹੱਲ:

  1. 1 ਮੀ. 8 ਸੈਂ.ਮੀ.
  2. 1 ਮੀ. 32 ਸੈਂ.ਮੀ.
  3. 3 ਮੀ. 5 ਸੈਂ.ਮੀ.
  4. 4 ਮੀ. 50 ਸੈਂ.ਮੀ. ।

ਪ੍ਰਸ਼ਨ 4.
ਹੇਠਾਂ ਦਿੱਤੀਆਂ ਥਾਂਵਾਂ ਵਿਚਕਾਰ ਦੂਰੀ ਦਾ ਅਨੁਮਾਨ ਮੀਟਰਾਂ ਵਿੱਚ ਲਗਾਓ ਤੇ ਇੱਕ ਮੀਟਰ, ਰਾਡ ਜਾਂ ਫੀਤੇ ‘ ਨਾਲ ਅਸਲ ਦੂਰੀ ਪਤਾ ਕਰੋ ।
PSEB 4th Class Maths Solutions Chapter 5 ਮਾਪ Ex 5.3 2
ਹੱਲ:
ਵਿਦਿਆਰਥੀ ਆਪ ਕਰਨ ।

PSEB 4th Class Maths Solutions Chapter 5 ਮਾਪ Ex 5.2

Punjab State Board PSEB 4th Class Maths Book Solutions Chapter 5 ਮਾਪ Ex 5.2 Textbook Exercise Questions and Answers.

PSEB Solutions for Class 4 Maths Chapter 5 ਮਾਪ Ex 5.2

ਪ੍ਰਸ਼ਨ 1.
ਹੇਠਾਂ ਦਿੱਤੀਆਂ ਵਸਤੂਆਂ ਦੀ ਲੰਬਾਈ ਸੈਂਟੀਮੀਟਰਾਂ ਅਤੇ ਮਿਲੀਮੀਟਰਾਂ ਵਿੱਚ ਪਤਾ ਕਰੋ :

(a)
PSEB 4th Class Maths Solutions Chapter 5 ਮਾਪ Ex 5.2 1
……… ਸੈਂ.ਮੀ. ……. ਮਿ.ਮੀ.
ਹੱਲ:
7 ਸੈਂ.ਮੀ. 8 ਮਿ.ਮੀ.

(b)
PSEB 4th Class Maths Solutions Chapter 5 ਮਾਪ Ex 5.2 2
……… ਸੈਂ.ਮੀ. ……. ਮਿ.ਮੀ.
ਹੱਲ:
3 ਸੈਂ.ਮੀ. 4 ਮਿ.ਮੀ.

PSEB 4th Class Maths Solutions Chapter 5 ਮਾਪ Ex 5.2

(c)
PSEB 4th Class Maths Solutions Chapter 5 ਮਾਪ Ex 5.2 3
ਹੱਲ:
3 ਸੈਂ.ਮੀ. 8 ਮਿ.ਮੀ.

(d)
PSEB 4th Class Maths Solutions Chapter 5 ਮਾਪ Ex 5.2 4
ਹੱਲ:
6 ਸੈਂ.ਮੀ. 5 ਮਿ.ਮੀ. ।

ਪ੍ਰਸ਼ਨ 2.
ਰੇਖਾ ਖੰਡ ਦੀ ਲੰਬਾਈ ਸੈਂਟੀਮੀਟਰ ਅਤੇ ਮਿਲੀਮੀਟਰਾਂ ਵਿੱਚ ਮਾਪੋ :

(a) __________
…………ਸੈਂ.ਮੀ. …………..ਮਿ.ਮੀ.
ਹੱਲ:
3 ਸੈਂ.ਮੀ. 7 ਮਿ.ਮੀ.

(b) __________
……….ਮੈਂ.ਮੀ. …………..ਮਿ.ਮੀ.
ਹੱਲ:
4 ਸੈਂ.ਮੀ. 6 ਮਿ.ਮੀ.

(c) __________
……….ਮੈਂ.ਮੀ. …………..ਮਿ.ਮੀ.
ਹੱਲ:
5 ਸੈਂ.ਮੀ. 2 ਮਿ.ਮੀ.

(d) __________
……….ਮੈਂ.ਮੀ. …………..ਮਿ.ਮੀ.
ਹੱਲ:
6 ਸੈਂ.ਮੀ. 8 ਮਿ.ਮੀ.

PSEB 4th Class Maths Solutions Chapter 5 ਮਾਪ Ex 5.2

(e) __________
……….ਮੈਂ.ਮੀ. …………..ਮਿ.ਮੀ.
ਹੱਲ:
8 ਸੈਂ.ਮੀ. 3 ਮਿ.ਮੀ.

(f) __________
……….ਮੈਂ.ਮੀ. …………..ਮਿ.ਮੀ.
ਹੱਲ:
12 ਸੈਂ.ਮੀ. 5 ਮਿ.ਮੀ.

ਪ੍ਰਸ਼ਨ 3.
ਕਰੰਸੀ ਨੋਟਾਂ ਦੀ ਲੰਬਾਈ ਅਤੇ ਚੌੜਾਈ ਪਤਾ ਕਰੋ :
PSEB 4th Class Maths Solutions Chapter 5 ਮਾਪ Ex 5.2 5
(a) ਲੰਬਾਈ = …….. ਸੈਂ.ਮੀ. …….. ਮਿ.ਮੀ.
(b) ਚੌੜਾਈ = ……… ਸੈਂ.ਮੀ……… ਮਿ.ਮੀ.
PSEB 4th Class Maths Solutions Chapter 5 ਮਾਪ Ex 5.2 6
(c) ਲੰਬਾਈ = ……… ਸੈਂ.ਮੀ. …….. ਮਿ.ਮੀ.
(d) ਚੌੜਾਈ == ……… ਸੈਂ.ਮੀ.
ਹੱਲ:
₹ 2000 ਦਾ ਨੋਟ ਲਓ ਅਤੇ ਉਸਦੀ ਲੰਬਾਈ ਅਤੇ ਚੌੜਾਈ ਦਾ ਮਾਪ ਕਰੋ । ਇਸੇ ਤਰ੍ਹਾਂ ₹ 200 ਦਾ ਨੋਟ ਲਓ ਅਤੇ ਉਸਦੀ ਲੰਬਾਈ ਅਤੇ ਚੌੜਾਈ ਦਾ ਮਾਪ ਕਰੋ ।
(a) 16 ਸੈਂ.ਮੀ. 8 ਮਿ.ਮੀ.
(b) 6 ਸੈਂ.ਮੀ. 6 ਮਿ.ਮੀ.
(c) 14 ਸੈਂ.ਮੀ. 6 ਮਿ.ਮੀ.
(d) 6 ਸੈਂ.ਮੀ. 6 ਮਿ.ਮੀ.

PSEB 4th Class Maths Solutions Chapter 5 Measurement Ex 5.2

Punjab State Board PSEB 4th Class Maths Book Solutions Chapter 5 Measurement Ex 5.2 Textbook Exercise Questions and Answers.

PSEB Solutions for Class 4 Maths Chapter 5 Measurement Ex 5.2

Question 1.
Measure the length of given items in cm and mm :
(a)
PSEB 4th Class Maths Solutions Chapter 5 Measurement Ex 5.2 1
Solution:
7 cm 8 mm

(b)
PSEB 4th Class Maths Solutions Chapter 5 Measurement Ex 5.2 2
Solution:
3 cm 4 mm

PSEB 4th Class Maths Solutions Chapter 5 Measurement Ex 5.2

(c)
PSEB 4th Class Maths Solutions Chapter 5 Measurement Ex 5.2 3
Solution:
3 cm 8 mm

(d)
PSEB 4th Class Maths Solutions Chapter 5 Measurement Ex 5.2 4
Solution:
6 cm 5 mm.

Question 2.
Measure the length of line segments in cm and mm :
(a)
PSEB 4th Class Maths Solutions Chapter 5 Measurement Ex 5.2 5
Solution:
3 cm 7 mm

(b)
PSEB 4th Class Maths Solutions Chapter 5 Measurement Ex 5.2 6
Solution:
4 cm 6 mm

(c)
PSEB 4th Class Maths Solutions Chapter 5 Measurement Ex 5.2 7
Solution:
5 cm 2 mm

(d)
PSEB 4th Class Maths Solutions Chapter 5 Measurement Ex 5.2 8
Solution:
6 cm 8 mm

PSEB 4th Class Maths Solutions Chapter 5 Measurement Ex 5.2

(e)
PSEB 4th Class Maths Solutions Chapter 5 Measurement Ex 5.2 9
Solution:
8 cm 3 mm

(f)
PSEB 4th Class Maths Solutions Chapter 5 Measurement Ex 5.2 10
Solution:
12 cm 5 mm

Question 3.
Measure the length and breadth of given currency notes :
PSEB 4th Class Maths Solutions Chapter 5 Measurement Ex 5.2 11
(a) Length ……. = ……. cm …. mm
(b) Breadth …… = …… cm …… mm
PSEB 4th Class Maths Solutions Chapter 5 Measurement Ex 5.2 12
(c) Length ……. = ……. cm …. mm
(d) Breadth …… = …… cm …… mm
Solution:
Take a ₹2000 and a ₹200 note and measure their length and breadth
(a) 16 cm 8 mm
(b) 6 cm 6 mm
(c) 14 cm 6 mm
(d) 6 cm 6 mm