PSEB 4th Class Maths Solutions Chapter 10 ਨਮੂਨੇ Ex 10.1

Punjab State Board PSEB 4th Class Maths Book Solutions Chapter 10 ਨਮੂਨੇ Ex 10.1 Textbook Exercise Questions and Answers.

PSEB Solutions for Class 4 Maths Chapter 10 ਨਮੂਨੇ Ex 10.1

ਪ੍ਰਸ਼ਨ 1.
ਨਮੂਨਿਆਂ ਨੂੰ ਧਿਆਨ ਨਾਲ ਦੇਖੋ ਅਤੇ ਨਮੂਨਿਆਂ ਨੂੰ ਅੱਗੇ ਪੂਰਾ ਕਰੋ :

(a)
PSEB 4th Class Maths Solutions Chapter 10 ਨਮੂਨੇ Ex 10.1 1
ਹੱਲ:
PSEB 4th Class Maths Solutions Chapter 10 ਨਮੂਨੇ Ex 10.1 6

(b)
PSEB 4th Class Maths Solutions Chapter 10 ਨਮੂਨੇ Ex 10.1 2
ਹੱਲ:
PSEB 4th Class Maths Solutions Chapter 10 ਨਮੂਨੇ Ex 10.1 7

(c)
PSEB 4th Class Maths Solutions Chapter 10 ਨਮੂਨੇ Ex 10.1 3
ਹੱਲ:
PSEB 4th Class Maths Solutions Chapter 10 ਨਮੂਨੇ Ex 10.1 8

(d)
PSEB 4th Class Maths Solutions Chapter 10 ਨਮੂਨੇ Ex 10.1 4
ਹੱਲ:
PSEB 4th Class Maths Solutions Chapter 10 ਨਮੂਨੇ Ex 10.1 9

PSEB 4th Class Maths Solutions Chapter 10 ਨਮੂਨੇ Ex 10.1

(e)
PSEB 4th Class Maths Solutions Chapter 10 ਨਮੂਨੇ Ex 10.1 5
ਹੱਲ:
PSEB 4th Class Maths Solutions Chapter 10 ਨਮੂਨੇ Ex 10.1 10

ਪ੍ਰਸ਼ਨ 2.
9 ਨੂੰ ਛੱਡ ਕੇ 9 ਦੇ ਗੁਣਜਾਂ ਦੀ ਪੜਤਾਲ ਕੀਤੀ ਜਾਵੇ, ਕੀ ਇਹ ਸੰਖਿਆਵਾਂ 9 ਦੇ ਗੁਣ ਹਨ ਜਾਂ ਨਹੀਂ ?
(a) 9981
ਹੱਲ:
9981
ਸਭ ਤੋਂ ਪਹਿਲਾਂ ਦਿੱਤੀ ਸੰਖਿਆ ਵਿੱਚੋਂ 9 ਨੂੰ ਕੱਟੋ ।
PSEB 4th Class Maths Solutions Chapter 10 ਨਮੂਨੇ Ex 10.1 11
ਸੰਖਿਆ ਦੇ ਬਾਕੀ ਅੰਕ = 81
ਹੁਣ ਜਿਨ੍ਹਾਂ ਦੋ ਅੰਕਾਂ ਦਾ ਜੋੜ 9 ਹੈ, ਉਹਨਾਂ ਨੂੰ ਕੱਟੋ ।
ਸੰਖਿਆ ਦੇ ਬਾਕੀ ਅੰਕ = 8 ਅਤੇ 1
8 + 1 = 9
ਹੁਣ ਪਿੱਛੇ ਕੋਈ ਅੰਕ ਨਹੀਂ ਬਚਿਆ ।
∴ ਇਹ ਸੰਖਿਆ 9 ਦੀ ਗੁਣਜ ਹੈ ।
ਦੂਜੀ ਵਿਧੀ : 9981
ਅੰਕਾਂ ਦਾ ਜੋੜ = 9 +9 + 8 + 1 = 27
PSEB 4th Class Maths Solutions Chapter 10 ਨਮੂਨੇ Ex 10.1 12
ਅੰਕਾਂ ਦਾ ਜੋੜ 9 ਤੇ ਭਾਗ ਹੋ ਜਾਂਦਾ ਹੈ ।
ਇਸ ਲਈ, ਇਹ ਸੰਖਿਆ 9 ਦਾ ਗੁਣਜ ਹੈ ।

PSEB 4th Class Maths Solutions Chapter 10 ਨਮੂਨੇ Ex 10.1

(b) 6039
ਹੱਲ:
6039
ਅੰਕਾਂ ਦਾ ਜੋੜ = 6 +0 + 3 +9 = 18
ਅੰਕਾਂ ਦਾ ਜੋੜ 9 ਤੇ ਭਾਗ ਹੋ ਜਾਂਦਾ ਹੈ ।
ਇਸ ਲਈ, ਇਹ ਸੰਖਿਆ 9 ਦਾ ਗੁਣਜ ਹੈ ।
PSEB 4th Class Maths Solutions Chapter 10 ਨਮੂਨੇ Ex 10.1 13

(c) 243
ਹੱਲ:
243
ਅੰਕਾਂ ਦਾ ਜੋੜ = 2 + 4 + 3 = 9
PSEB 4th Class Maths Solutions Chapter 10 ਨਮੂਨੇ Ex 10.1 14
ਅੰਕਾਂ ਦਾ ਜੋੜ 9 ਤੇ ਭਾਗ ਹੋ ਜਾਂਦਾ ਹੈ ।
ਇਸ ਲਈ ਇਹ ਸੰਖਿਆ 9 ਦਾ ਗੁਣਜ ਹੈ ।

(d) 6308
ਹੱਲ:
6308.
ਅੰਕਾਂ ਦਾ ਜੋੜ = 6 + 3 + 0 + 8 = 17
PSEB 4th Class Maths Solutions Chapter 10 ਨਮੂਨੇ Ex 10.1 15
ਅੰਕਾਂ ਦਾ ਜੋੜ 9 ਤੇ ਭਾਗ ਨਹੀਂ ਹੁੰਦਾ ।
ਇਸ ਲਈ, ਇਹ ਸੰਖਿਆ 9 ਦਾ ਗੁਣ ਨਹੀਂ ਹੈ ।

(e) 6415
ਹੱਲ:
6415
ਅੰਕਾਂ ਦਾ ਜੋੜ = 6 +4+1+5 = 16
PSEB 4th Class Maths Solutions Chapter 10 ਨਮੂਨੇ Ex 10.1 16
ਅੰਕਾਂ ਦਾ ਜੋੜ 9 ਤੇ ਭਾਗ ਨਹੀਂ ਹੁੰਦਾ । ਇਸ ਲਈ, ਇਹ ਸੰਖਿਆ 9 ਦਾ ਗੁਣਜ ਨਹੀਂ ਹੈ ।

PSEB 4th Class Maths Solutions Chapter 10 ਨਮੂਨੇ Ex 10.1

(f) 9108
ਹੱਲ:
9108
ਅੰਕਾਂ ਦਾ ਜੋੜ = 9 + 1 + 0 + 8 = 18
PSEB 4th Class Maths Solutions Chapter 10 ਨਮੂਨੇ Ex 10.1 17
ਅੰਕਾਂ ਦਾ ਜੋੜ 9 ਤੇ ਭਾਗ ਹੋ ਜਾਂਦਾ ਹੈ ।
ਇਸ ਲਈ, ਇਹ ਸੰਖਿਆ 9 ਦਾ ਗੁਣਜ ਹੈ ।

(g) 1728
ਹੱਲ:
1728
ਅੰਕਾਂ ਦਾ ਜੋੜ = 1 + 7 + 2 + 8 = 18
PSEB 4th Class Maths Solutions Chapter 10 ਨਮੂਨੇ Ex 10.1 18
ਅੰਕਾਂ ਦਾ ਜੋੜ 9 ਤੇ ਭਾਗ ਹੋ ਜਾਂਦਾ ਹੈ ।
ਇਸ ਲਈ, ਇਹ ਸੰਖਿਆ 9 ਦਾ ਗੁਣਜ ਹੈ ।

(h) 8714
ਹੱਲ:
8714
ਅੰਕਾਂ ਦਾ ਜੋੜ = 8 + 7 + 1 + 4 = 20
PSEB 4th Class Maths Solutions Chapter 10 ਨਮੂਨੇ Ex 10.1 19
ਅੰਕਾਂ ਦਾ ਜੋੜ 9 ਤੇ ਭਾਗ ਨਹੀਂ ਹੁੰਦਾ ।
ਇਸ ਲਈ, ਇਹ ਸੰਖਿਆ 9 ਦਾ ਗੁਣ ਨਹੀਂ ਹੈ ।

(i) 53694
ਹੱਲ:
53694
ਅੰਕਾਂ ਦਾ ਜੋੜ = 5 + 3 + 6 + 9 + 4 = 27
PSEB 4th Class Maths Solutions Chapter 10 ਨਮੂਨੇ Ex 10.1 20
ਅੰਕਾਂ ਦਾ ਜੋੜ 9 ਤੇ ਭਾਗ ਹੋ ਜਾਂਦਾ ਹੈ ।
ਇਸ ਲਈ ਇਹ ਸੰਖਿਆ 9 ਦਾ ਗੁਣਜ ਹੈ ।

(j) 40819.
ਹੱਲ:
40819.
ਅੰਕਾਂ ਦਾ ਜੋੜ = 4 + 0 + 8 + 1 + 9 = 22
PSEB 4th Class Maths Solutions Chapter 10 ਨਮੂਨੇ Ex 10.1 21
ਅੰਕਾਂ ਦਾ ਜੋੜ 9 ਤੇ ਭਾਗ ਨਹੀਂ ਹੁੰਦਾ ।
ਇਸ ਲਈ, ਇਹ ਸੰਖਿਆ 9 ਦਾ ਗੁਣਜ ਨਹੀਂ ਹੈ ।

PSEB 4th Class Maths Solutions Chapter 10 ਨਮੂਨੇ Ex 10.1

ਪ੍ਰਸ਼ਨ 3.
ਹੇਠਾਂ ਦਿੱਤੀਆਂ ਗਈਆਂ ਸੰਖਿਆਵਾਂ ਨੂੰ ਗੁਣਾ ਕਰੋ :
(a) 35 × 10 = ………
ਹੱਲ:
350

(b) 9 × 10 = ……
ਹੱਲ:
90

(c) 21 × 10 = ……..
ਹੱਲ:
210

(d) 106 × 10 = …….
ਹੱਲ:
1060

(e) 148 × 10 = ……..
ਹੱਲ:
1480

(f) 2 × 100 = …….
ਹੱਲ:
200

(g) 20 × 100 = …….
ਹੱਲ:
2000

(h) 38 × 100 = ……
ਹੱਲ:
3800

(i) 209 × 100 = ……
ਹੱਲ:
20900

(j) 406 × 100 = ………
ਹੱਲ:
40600.

ਪ੍ਰਸ਼ਨ 4.
ਹੇਠਾਂ ਦਿੱਤੀਆਂ ਸੰਖਿਆਵਾਂ ਨੂੰ ਭਾਗ ਕਰੋ :
(a) 60 ÷ 10 = …….
ਹੱਲ:
6

(b) 700 ÷ 10 = ……
ਹੱਲ:
7

(c) 960 ÷ 10 = ………
ਹੱਲ:
96

(d) 600 ÷ 100 = ……
ਹੱਲ:
6

(e) 1500 ÷ 100 = ……
ਹੱਲ:
15

(f) 1000 ÷ 100 = ……
ਹੱਲ:
10.

PSEB 4th Class Maths Solutions Chapter 10 ਨਮੂਨੇ Ex 10.1

ਪ੍ਰਸ਼ਨ 5.
ਹੇਠਾਂ ਦਿੱਤੀਆਂ ਖ਼ਾਲੀ ਥਾਂਵਾਂ ਭਰੋ :

(a) …… × 10 = 500
ਹੱਲ:
50

(b) ……………. ÷ 10 = 96
ਹੱਲ:
960

(c) …………….. × 100 = 900
ਹੱਲ:
9

(d) ……………. ÷ 100 = 7
ਹੱਲ:
700.

ਪ੍ਰਸ਼ਨ 6.
ਹੇਠਾਂ ਦਿੱਤੇ ਮਿਨਾਰ ਟਾਵਰ ਨੂੰ ਪੂਰਾ ਕਰੋ :
(a)
PSEB 4th Class Maths Solutions Chapter 10 ਨਮੂਨੇ Ex 10.1 22
ਹੱਲ:
5 + 6 = 11, 7 + 9 = 16

(b)
PSEB 4th Class Maths Solutions Chapter 10 ਨਮੂਨੇ Ex 10.1 23
ਹੱਲ:
6 + 8 = 14, 10 + 14 = 24, 16 + 24 = 40

(c)
PSEB 4th Class Maths Solutions Chapter 10 ਨਮੂਨੇ Ex 10.1 24
ਹੱਲ:
15 + 20 = 35, 25 + 35 = 60, 40 + 60 = 100.

ਪ੍ਰਸ਼ਨ 7.
ਹੇਠ ਲਿਖੇ ਸਵਾਲਾਂ ਦੇ ਗੁਣਨਫਲਾਂ ਨੂੰ ਸਿਰਫ ਇੱਕ ਲਾਈਨ ਵਿੱਚ ਲਿਖੋ :

(a)
PSEB 4th Class Maths Solutions Chapter 10 ਨਮੂਨੇ Ex 10.1 25
ਹੱਲ:
625

(b)
PSEB 4th Class Maths Solutions Chapter 10 ਨਮੂਨੇ Ex 10.1 26
ਹੱਲ:
3025

(c)
PSEB 4th Class Maths Solutions Chapter 10 ਨਮੂਨੇ Ex 10.1 27
ਹੱਲ:
5625

(d)
PSEB 4th Class Maths Solutions Chapter 10 ਨਮੂਨੇ Ex 10.1 28
ਹੱਲ:
15625

(e)
PSEB 4th Class Maths Solutions Chapter 10 ਨਮੂਨੇ Ex 10.1 29
ਹੱਲ:
11025

(f)
PSEB 4th Class Maths Solutions Chapter 10 ਨਮੂਨੇ Ex 10.1 30
ਹੱਲ:
164025

PSEB 4th Class Maths Solutions Chapter 10 ਨਮੂਨੇ Ex 10.1

ਪ੍ਰਸ਼ਨ 8.
ਹੱਲ ਕਰੋ :
(a) (13 × 13) – (12 × 12)
ਹੱਲ:
13 + 12 = 25

(b) (18 × 18) – (17 × 17)
ਹੱਲ:
18 + 17 = 35

(c) (35 × 35) – (34 × 34)
ਹੱਲ:
35 + 34 = 69

(d) (120 × 120) – (119 × 119)
ਹੱਲ:
120 +119 = 239

(e) (151 × 151) – (150 × 150)
ਹੱਲ:
151 + 150 = 301.

ਪ੍ਰਸ਼ਨ 9.
ਨਮੂਨਿਆਂ ਨੂੰ ਦੇਖਦੇ ਹੋਏ ਅੱਗੇ ਪੂਰਾ ਕਰੋ :

(a) 1 + 2 + 3 + 4 + 5 + 6 + 7 + 8 + 9 + 10 = 55
11 + 12 + 13 + 14 +………. 19 + 20 = 155
21 + 22 + 23 + 24 + ………. 29 + 30 = 255
31 + 32 + 33 + 34 + ……….. 39 + 40 = ……..
41 + 42 +43 +44 + ……….. 49 + 50 = …………
51 + 52 + 53 + 54 + ……….. + 59 + 60 = …………
ਹੱਲ:
355, 455, 555

(b) 1 × 1 = 1
11 × 11 = 121
111 × 111 = 12321
11111111 = 1234321
11111 × 11111 = ………
111111 × 111111 = …….
111111 × 111111 = ………
ਹੱਲ:
123454321, 12345654321, 1234567654321.

ਪ੍ਰਸ਼ਨ 10.
ਹੇਠਾਂ ਦਿੱਤੀ ਹਰੇਕ ਸੰਖਿਆ ਅਨੁਕੂਮ ਨੂੰ ਅੱਗੇ ਵਧਾਉਣ ਲਈ ਇੱਕ ਸਰਲ ਨਿਯਮ ਲੱਭੋ । | ਇਸ ਦੀ ਵਰਤੋਂ ਕਰਕੇ ਅਗਲੇ ਤਿੰਨ ਪਦ ਲਿਖੋ
(a) 7, 12, 17, ………., ……, ……..
ਹੱਲ:
22, 27, 32

(b) 2, 4, 8, ………., ……., …….
ਹੱਲ:
16, 32, 64

(c) 100, 90, 80, ………., ……., …..
ਹੱਲ:
70, 60, 50

(d) 66, 55, 44, ……….., ………., ……
ਹੱਲ:
33, 22, 11

(e) 108, 208, 308, ………., ……, ……..
ਹੱਲ:
408, 508, 608

(f) 40, 39, 38, ….., ….., …..
ਹੱਲ:
37, 36, 35.

PSEB 4th Class Maths Solutions Chapter 10 ਨਮੂਨੇ Ex 10.1

ਪ੍ਰਸ਼ਨ 11.
ਹੇਠਾਂ ਦਿੱਤੇ ਗਏ ਚਿੱਤਰਾਂ ਵਿੱਚ ਸਮਮਿਤੀ ਰੇਖਾ ਰੇਖਾਵਾਂ ਖਿੱਚੋ :
PSEB 4th Class Maths Solutions Chapter 10 ਨਮੂਨੇ Ex 10.1 31
PSEB 4th Class Maths Solutions Chapter 10 ਨਮੂਨੇ Ex 10.1 32
(d)
PSEB 4th Class Maths Solutions Chapter 10 ਨਮੂਨੇ Ex 10.1 33
PSEB 4th Class Maths Solutions Chapter 10 ਨਮੂਨੇ Ex 10.1 34
ਹੱਲ:
PSEB 4th Class Maths Solutions Chapter 10 ਨਮੂਨੇ Ex 10.1 42
PSEB 4th Class Maths Solutions Chapter 10 ਨਮੂਨੇ Ex 10.1 43
PSEB 4th Class Maths Solutions Chapter 10 ਨਮੂਨੇ Ex 10.1 44
PSEB 4th Class Maths Solutions Chapter 10 ਨਮੂਨੇ Ex 10.1 45
(e)
PSEB 4th Class Maths Solutions Chapter 10 ਨਮੂਨੇ Ex 10.1 46
(f)
PSEB 4th Class Maths Solutions Chapter 10 ਨਮੂਨੇ Ex 10.1 47

ਪ੍ਰਸ਼ਨ 12.
ਸਮਮਿਤੀ ਨਮੂਨਿਆਂ ਨੂੰ ਪੂਰਾ ਕਰੋ :
PSEB 4th Class Maths Solutions Chapter 10 ਨਮੂਨੇ Ex 10.1 36
PSEB 4th Class Maths Solutions Chapter 10 ਨਮੂਨੇ Ex 10.1 37
ਹੱਲ:
PSEB 4th Class Maths Solutions Chapter 10 ਨਮੂਨੇ Ex 10.1837
PSEB 4th Class Maths Solutions Chapter 10 ਨਮੂਨੇ Ex 10.1 39
PSEB 4th Class Maths Solutions Chapter 10 ਨਮੂਨੇ Ex 10.1 40
PSEB 4th Class Maths Solutions Chapter 10 ਨਮੂਨੇ Ex 10.1 41

PSEB 4th Class Maths Solutions Chapter 9 ਅੰਕੜਾ ਵਿਗਿਆਨ Ex 9.1

Punjab State Board PSEB 4th Class Maths Book Solutions Chapter 9 ਅੰਕੜਾ ਵਿਗਿਆਨ Ex 9.1 Textbook Exercise Questions and Answers.

PSEB Solutions for Class 4 Maths Chapter 9 ਅੰਕੜਾ ਵਿਗਿਆਨ Ex 9.1

ਪ੍ਰਸ਼ਨ 1.
ਸ. ਐ . ਸ. ਲਹੌਰ ਦੀਆਂ ਪੰਜ ਜਮਾਤਾਂ (I-V) ਦੇ ਬੱਚਿਆਂ ਦੁਆਰਾ ਖਾਧੀਆਂ ਗਈਆਂ ਕੁਲਫ਼ੀਆਂ ਨੂੰ ਚਿੱਤਰ ਗ੍ਰਾਫ਼ ਰਾਹੀਂ ਦਰਸਾਇਆ ਗਿਆ ਹੈ । ਹੇਠਾਂ ਦਿੱਤੇ ਚਿੱਤਰ ਗ੍ਰਾਫ਼ ਨੂੰ ਦੇਖ ਕੇ ਪ੍ਰਸ਼ਨਾਂ ਦੇ ਉੱਤਰ ਦਿਓ :
PSEB 4th Class Maths Solutions Chapter 9 ਅੰਕੜਾ ਵਿਗਿਆਨ Ex 9.1 1

(i) ਇੱਕ ਕੁਲਫੀ ਦਾ ਚਿੱਤਰ ਕਿੰਨੀਆਂ ਕੁਲਫ਼ੀਆਂ ਨੂੰ ‘ ਦਰਸਾਉਂਦਾ ਹੈ ?
ਹੱਲ:
5

(ii) ਚੌਥੀ ਜਮਾਤ ਦੇ ਬੱਚਿਆਂ ਨੇ ਕਿੰਨੀਆਂ ਕੁਲਫ਼ੀਆਂ ਖਾਧੀਆਂ ?
ਹੱਲ:
4 × 5 = 20

PSEB 4th Class Maths Solutions Chapter 9 ਅੰਕੜਾ ਵਿਗਿਆਨ Ex 9.1

(iii) ਪੰਜਵੀਂ ਜਮਾਤ ਦੇ ਬੱਚਿਆਂ ਨੇ ਕਿੰਨੀਆਂ ਕੁਲਫ਼ੀਆਂ ‘ਖਾਧੀਆਂ ?
ਹੱਲ:
10 × 5 = 50

(iv) 15 ਕੁਲਫ਼ੀਆਂ ਕਿਹੜੀ ਜਮਾਤ ਨੇ ਖਾਧੀਆਂ ?
ਹੱਲ:
ਪਹਿਲੀ ਜਮਾਤ ਨੇ,

(v) ਸਭ ਤੋਂ ਵੱਧ ਕੁਲਫ਼ੀਆਂ ਕਿਹੜੀ ਜਮਾਤ ਨੇ ਖਾਧੀਆਂ ?
ਹੱਲ:
ਪੰਜਵੀਂ ਜਮਾਤ ਨੇ,

(vi) ਸਭ ਤੋਂ ਘੱਟ ਕੁਲਫ਼ੀਆਂ ਕਿਹੜੀ ਜਮਾਤ ਨੇ ਖਾਧੀਆਂ ?
ਹੱਲ:
ਪਹਿਲੀ ਜਮਾਤ ਨੇ ।

PSEB 4th Class Maths Solutions Chapter 9 ਅੰਕੜਾ ਵਿਗਿਆਨ Ex 9.1

ਪ੍ਰਸ਼ਨ 2.
ਆਪਣੇ ਸਕੂਲ ਦੀਆਂ ਪਹਿਲੀ ਤੋਂ ਪੰਜਵੀਂ ਜਮਾਤਾਂ ਨੂੰ ਦਰਸਾਉਂਦੇ ਹਾਜ਼ਰੀ ਬੋਰਡ ਵਿੱਚ ਕੁੱਲ ਬੱਚਿਆਂ ਨੂੰ ਦਰਸਾਉਂਦਾ ਚਿੱਤਰ ਗ੍ਰਾਫ਼ ਖੜ੍ਹਵੇਂ ਰੂਪ ਵਿੱਚ) ਤਿਆਰ ਕਰੋ ।
PSEB 4th Class Maths Solutions Chapter 9 ਅੰਕੜਾ ਵਿਗਿਆਨ Ex 9.1 2
ਹੱਲ:
ਵਿਦਿਆਰਥੀ ਆਪ ਕਰਨ ।

PSEB 4th Class Maths Solutions Chapter 4 Money (Currency) Ex 4.6

Punjab State Board PSEB 4th Class Maths Book Solutions Chapter 4 Money (Currency) Ex 4.6 Textbook Exercise Questions and Answers.

PSEB Solutions for Class 4 Maths Chapter 4 Money (Currency) Ex 4.6

1. Read the price of objects in the rate list and prepare a bill for the various purchases:

PSEB 4th Class Maths Solutions Chapter 4 Money (Currency) Ex 4.6 1
PSEB 4th Class Maths Solutions Chapter 4 Money (Currency) Ex 4.6 2
Question 1.
2 kg rice, 1 kg sugar, and 500 gm butter.
Solution:
PSEB 4th Class Maths Solutions Chapter 4 Money (Currency) Ex 4.6 3

PSEB 4th Class Maths Solutions Chapter 4 Money (Currency) Ex 4.6

Question 2.
1 litre mustard oil, 4 kg salt, 20 kg flour.
Solution:
PSEB 4th Class Maths Solutions Chapter 4 Money (Currency) Ex 4.6 4

Question 3.
5 kg rice, 10 kg flour, 1 kg salt, 500 gm washing soap.
Solution:
PSEB 4th Class Maths Solutions Chapter 4 Money (Currency) Ex 4.6 5

Question 4.
2 kg massar daal, 2 kg rice and 20 kg sugar.
Solution:
PSEB 4th Class Maths Solutions Chapter 4 Money (Currency) Ex 4.6 6

PSEB 4th Class Maths Solutions Chapter 4 Money (Currency) Ex 4.6

Question 5.
500 gm rice, 2 kg flour, 500 gm butter and 1 kg moong daal.
Solution:
PSEB 4th Class Maths Solutions Chapter 4 Money (Currency) Ex 4.6 7

Question 2.
Gavish bought each item 1 kg in the above rate list. He gave ₹ 500 to shopkeeper. How much amount of money will he get back ?
Solution:
PSEB 4th Class Maths Solutions Chapter 4 Money (Currency) Ex 4.6 8
Amount given to the shopkeeper by Gavish = ₹ 500
Amoung of money he will get back = ₹ 500 – ₹ 427 = ₹ 73.

PSEB 4th Class Maths Solutions Chapter 4 Money (Currency) Ex 4.6

PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.6

Punjab State Board PSEB 4th Class Maths Book Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.6 Textbook Exercise Questions and Answers.

PSEB Solutions for Class 4 Maths Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.6

ਪ੍ਰਸ਼ਨ 1.
ਇੱਕ ਕਾਪੀ ਦਾ ਮੁੱਲ ਤੋਂ 15 ਹੈ ।9 ਕਾਪੀਆਂ ਦਾ ਮੁੱਲ ਕਿੰਨਾ ਹੋਵੇਗਾ ?
ਹੱਲ:
ਇੱਕ ਕਾਪੀ ਦਾ ਮੁੱਲ = ₹ 15
9 ਕਾਪੀਆਂ ਦਾ ਮੁੱਲ = ₹ 15 × 9
= ₹ 135.

ਪ੍ਰਸ਼ਨ 2.
ਇੱਕ ਪੈਕਟ ਵਿੱਚ 75 ਪੈਨਸਿਲਾਂ ਆਉਂਦੀਆਂ ਹਨ । ਇਸ ਵਰਗੇ 19 ਪੈਕਟਾਂ ਵਿੱਚ ਕਿੰਨੀਆਂ ਪੈਨਸਿਲਾਂ ਆਉਣਗੀਆਂ ?
ਹੱਲ:
ਇੱਕ ਪੈਕਟ ਵਿੱਚ ਪੈਨਸਿਲਾਂ = 75
19 ਪੈਕਟਾਂ ਵਿੱਚ ਪੈਨਸਿਲਾਂ = 75 × 19
= 1425.
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.6 1

ਪ੍ਰਸ਼ਨ 3.
ਇੱਕ ਮਾਲਾ ਵਿੱਚ 79 ਮੋਤੀ ਹਨ । ਇਸ ਵਰਗੀਆਂ 68 ਮਾਲਾ ਵਿੱਚ ਕਿੰਨੇ ਮੋਤੀ ਹੋਣਗੇ ?
ਹੱਲ:
ਇੱਕ ਮਾਲਾ ਵਿਚ ਮੋਤੀ = 79
68 ਮਾਲਾ ਵਿਚ ਮੋਤੀ = 79 × 68
= 5372.
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.6 2

PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.6

ਪ੍ਰਸ਼ਨ 4.
ਇੱਕ ਛੋਟੀ ਸਾਇਕਲ ਦਾ ਮੁੱਲ ਤੋਂ 1560 ਹੈ । ਅਜਿਹੀਆਂ 6 ਸਾਇਕਲਾਂ ਦਾ ਮੁੱਲ ਕਿੰਨਾ ਹੋਵੇਗਾ ?
ਹੱਲ:
ਇੱਕ ਛੋਟੀ ਸਾਇਕਲ ਦਾ ਮੁੱਲ = ₹ 1560
ਅਜਿਹੀਆਂ 6 ਸਾਇਕਲਾਂ ਦਾ ਮੁੱਲ = ₹ 1560 × 6 = ₹ 9360.
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.6 3

ਪ੍ਰਸ਼ਨ 5.
ਜੇਕਰ ਕ੍ਰਿਕੇਟ ਦੀ ਇੱਕ ਟੀਮ ਵਿੱਚ 11 ਖਿਡਾਰੀ ਹੋਣ ਤਾਂ 12 ਟੀਮਾਂ ਵਿੱਚ ਕਿੰਨੇ ਖਿਡਾਰੀ ਹੋਣਗੇ ?
ਹੱਲ:
ਇੱਕ ਕ੍ਰਿਕੇਟ ਟੀਮ ਵਿਚ ਖਿਡਾਰੀ = 11
12 ਟੀਮਾਂ ਵਿੱਚ ਖਿਡਾਰੀ = 11 × 12
= 132

ਪ੍ਰਸ਼ਨ 6.
ਇੱਕ ਡੱਬੇ ਵਿਚ 1440 ਸਾਬਣ ਦੀਆਂ ਟਿੱਕੀਆਂ ਹਨ । 6 ਡੱਬਿਆਂ ਵਿੱਚ ਸਾਬਣ ਦੀਆਂ ਕਿੰਨੀਆਂ ਟਿੱਕੀਆਂ ਹੋਣਗੀਆਂ ?
ਹੱਲ:
ਇੱਕ ਡੱਬੇ ਵਿੱਚ ਸਾਬਣ ਦੀਆਂ ਟਿੱਕੀਆਂ = 1440
6 ਡੱਬਿਆਂ ਵਿੱਚ ਸਾਬਣ ਦੀਆਂ ਟਿੱਕੀਆਂ = 1440 × 6 = 8640.
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.6 4

ਪ੍ਰਸ਼ਨ 7.
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.6 5
ਤੁਹਾਡੇ ਮਾਤਾ ਜੀ ਬਜ਼ਾਰ ਗਏ-
(a) ਉਨ੍ਹਾਂ ਨੇ 2 ਕਿਲੋਗ੍ਰਾਮ ਸੇਬ ਅਤੇ 2 ਕਿਲੋਗ੍ਰਾਮ ਅਮਰੂਦ ਖ਼ਰੀਦੇ । ਉਨ੍ਹਾਂ ਨੇ ਕਿੰਨੀ ਰਾਸ਼ੀ ਦੁਕਾਨਦਾਰ ਨੂੰ ਦਿੱਤੀ ਹੈ ?
ਹੱਲ:
2 ਕਿਲੋਗ੍ਰਾਮ ਸੇਬਾਂ ਦਾ ਮੁੱਲ = 120 × 2 = ₹ 240
2 ਕਿਲੋਗ੍ਰਾਮ ਅਮਰੂਦ ਦਾ ਮੁੱਲ = ₹ 35 × 2 = ₹ 70
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.6 6
ਦੁਕਾਨਦਾਰ ਨੂੰ ਕੁੱਲ ਰਾਸ਼ੀ ਦਿੱਤੀ = ₹ 310.

PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.6

(b) ਜੇਕਰ ਉਹ 3 ਕਿਲੋਗ੍ਰਾਮ ਸੰਤਰੇ ਅਤੇ 2 ਕਿਲੋਗ੍ਰਾਮ ਅਨਾਰ ਖਰੀਦਣ ਤਾਂ ਉਨ੍ਹਾਂ ਨੂੰ ਕਿੰਨੇ ਰੁਪਏ ਦੇਣੇ ਪੈਣਗੇ ?
ਹੱਲ:
3 ਕਿਲੋਗ੍ਰਾਮ ਸੰਤਰੇ ਦਾ ਮੁੱਲ = ₹ 45 × 3 = ₹ 135
2 ਕਿਲੋਗ੍ਰਾਮ ਅਨਾਰ ਦਾ ਮੁੱਲ ₹ 140 × 2 = ₹ 280
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.6 7
ਜਿੰਨੀ ਰਾਸ਼ੀ ਦੇਣੀ ਪਵੇਗੀ = ₹ 415

ਪ੍ਰਸ਼ਨ 8.
ਹੇਠ ਦਿੱਤੇ ਸਾਰੇ ਨੋਟ ਅਤੇ ਸਿੱਕੇ, ਕਰਨ ਨੂੰ ਉਸ ਦੇ ਜਨਮਦਿਨ ‘ਤੇ ਮਿਲੇ । ਤੁਸੀਂ ਦੱਸੋ ਕਿ ਕਰਨ ਕੋਲ ਕਿੰਨੇ ਰੁਪਏ ਹਨ ?
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.6 8
ਹੱਲ:
ਕਰਨ ਕੋਲ ਕੁੱਲ ਰੁਪਏ ਹਨ = ₹ 500 × 5 + ₹ 50 × 3 + ₹ 10 × 7 + ₹ 2 × 3
= ₹ 2500 + ₹ 150 + ₹ 70 + 6
= ₹ 2726.

ਪ੍ਰਸ਼ਨ 9.
ਇੱਕ ਕਾਰ 1 ਲੀਟਰ ਪੈਟਰੋਲ ਨਾਲ 16 ਕਿਲੋਮੀਟਰ ਦੀ ਦੂਰੀ ਤੈਅ ਕਰਦੀ ਹੈ । 28. ਲੀਟਰ ਪੈਟਰੋਲ ਨਾਲ ਉਹ ਕਾਰ ਕਿੰਨੀ ਦੂਰੀ ਤੈਅ ਕਰੇਗੀ ?
ਹੱਲ:
1 ਲੀਟਰ ਪੈਟਰੋਲ ਨਾਲ ਤੈਅ ਕੀਤੀ ਦੂਰੀ = 16 ਕਿਲੋਮੀਟਰ
28 ਲੀਟਰ ਪੈਟਰੋਲ ਨਾਲ ਤੈਅ ਕੀਤੀ ਦੂਰੀ = 16 ਕਿਲੋਮੀਟਰ × 28 = 448 ਕਿਲੋਮੀਟਰ ।
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.6 9

PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.6

ਪ੍ਰਸ਼ਨ 10.
ਇੱਕ ਫੈਕਟਰੀ ਵਿੱਚ ਇਕ ਘੰਟੇ ਵਿੱਚ 125 ਸਾਬਣ ਦੀਆਂ ਟਿੱਕੀਆਂ ਬਣਦੀਆਂ ਹਨ ? 8 ਘੰਟਿਆਂ ਵਿੱਚ ਕਿੰਨੀਆਂ ਸਾਬਣ ਦੀਆਂ ਟਿੱਕੀਆਂ ਬਣਨਗੀਆਂ ?
ਹੱਲ:
1 ਘੰਟੇ ਵਿੱਚ ਸਾਬਣ ਦੀਆਂ ਟਿੱਕੀਆਂ ਬਣਦੀਆਂ ਹਨ = 125
8 ਘੰਟੇ ਵਿੱਚ ਸਾਬਣ ਦੀਆਂ ਟਿੱਕੀਆਂ ਬਣਦੀਆਂ ਹਨ = 8 × 125
= 1000
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.6 10

PSEB 4th Class Maths Solutions Chapter 9 Data Handling Worksheet

Punjab State Board PSEB 4th Class Maths Book Solutions Chapter 9 Data Handling Worksheet Textbook Exercise Questions and Answers.

PSEB Solutions for Class 4 Maths Chapter 9 Data Handling Worksheet

Question 1.
Uniforms are distributed in a school from Classes I to V.
PSEB 4th Class Maths Solutions Chapter 9 Data Handling Worksheet 3
(i) Uniforms were distributed among 20 students of class 1st. (✓ or ✗)
(ii) Uniforms were distributed among 7 students of class 5. (✓ or ✗)
(iii) Uniforms were distributed among ………. students of class 3.
(iv) In which class 25 uniforms were distributed ?
(a) class-I
(b) class-II
(c) class-IV
(d) class-V.
(v) Which class received the least number of uniforms ?
(a) class-I
(b) class-II
(c) class-III
(d) class-V.
(vi) Find the total number of students who received uniforms ?
(a) 125
(b) 25
(c) 65
(d) 100.
Solution:
(i) ✓,
(ii) ✗,
(iii) 15,
(iv) (b),
(v) (c),
(vi) (a).

PSEB 4th Class Maths Solutions Chapter 9 Data Handling Worksheet

Question 2.
Students of a particular school who have liking for different types of fruits.
PSEB 4th Class Maths Solutions Chapter 9 Data Handling Worksheet 4
If there are 20 children in the class.
(i) Number of children who like mango is ……….
(ii) Find the number of children who like apple.
(a) 20
(b) 5
(c) 15
(d) 10.
(iii) Find the total number of children who like apple and banana both.
(a) 5
(b) 20
(c) 10
(d) 15.
(iv) Banana has been liked the most (✓ or ✗)
(v) Banana has been liked more than apple (✓ or ✗)
Solution:
(i) 10,
(ii) (b),
(iii) (c),
(iv) ✗,
(v) ✗.

PSEB 4th Class Maths Solutions Chapter 9 Data Handling Worksheet

Question 3.
The Pie Chart is also called
Solution:
The Circle Map.

PSEB 4th Class English Composition

Punjab State Board PSEB 4th Class English Book Solutions PSEB 4th Class English Composition Textbook Exercise Questions and Answers.

PSEB 4th Class English Composition

A- Short Paragraphs

1. My Cow

I have a cow. It is a black cow. It has four legs. It has two horns. It has a long tail. It has four teats. It eats grass. It gives us milk. Its milk is very sweet and useful. I like my cow very much.

ਮੇਰੇ ਕੋਲ ਇਕ ਗਾਂ ਹੈ ।ਇਹ ਕਾਲੀ ਗਾਂ ਹੈ ।ਇਸ ਦੀਆਂ | ਚਾਰ ਲੱਤਾਂ ਹਨ । ਇਸ ਦੇ ਦੋ ਸਿੰਗ ਹਨ ।ਇਸ ਦੀ ਇਕ ਲੰਮੀ | ਪੁਛ ਹੈ ।ਇਸ ਦੇ ਚਾਰ ਥਣ ਹਨ ।ਇਹ ਘਾਹ ਖਾਂਦੀ ਹੈ । ਇਹ | ਸਾਨੂੰ ਦੁੱਧ ਦਿੰਦੀ ਹੈ । ਇਸ ਦਾ ਦੁੱਧ ਬਹੁਤ ਹੀ ਮਿੱਠਾ ਅਤੇ ਲਾਭਦਾਇਕ ਹੈ । ਮੈਂ ਆਪਣੀ ਗਾਂ ਨੂੰ ਬਹੁਤ ਪਸੰਦ ਕਰਦਾ ਹਾਂ ।

Word-meanings-

Horns (ਹਾਰਨਜ਼) = ਸਿੰਗ, .
Tail (ਟੇਲ) = ਪੂਛ,
Teats (ਟੀਟਸ) = ਥਣ,
Useful (ਯੂਜ਼ਫੁਲ) = ਲਾਭਦਾਇਕ ॥

2. My Horse

I have a horse. Its colour is brown. It has a big body. It has four legs. It has a bushy tail. It eats grain and grass. It runs very fast. We enjoy riding on it. It carries our load. My horse is very faithful. I love it very much.

ਮੇਰੇ ਕੋਲ ਇਕ ਘੋੜਾ ਹੈ । ਇਸ ਦਾ ਰੰਗ ਭੂਰਾ ਹੈ । ਇਸ ਦਾ ਸਰੀਰ ਵੱਡਾ ਹੈ । ਇਸ ਦੀਆਂ ਚਾਰ ਲੱਤਾਂ ਹਨ । ਇਸ ਦੀ ਪੁਛ ਗੁੱਛੇਦਾਰ ਹੈ । ਇਹ ਦਾਣਾ ਅਤੇ ਘਾਹ ਖਾਂਦਾ ਹੈ । ਇਹ ਬਹੁਤ ਤੇਜ਼ ਦੌੜਦਾ ਹੈ । ਅਸੀਂ ਇਸ ‘ਤੇ ਸਵਾਰੀ ਦਾ ਆਨੰਦ ਲੈਂਦੇ ਹਾਂ । ਇਹ ਸਾਡਾ ਬੋਝ ਢਾਹੁੰਦਾ । ਹੈ । ਮੇਰਾ ਘੋੜਾ ਬਹੁਤ ਵਫ਼ਾਦਾਰ ਹੈ । ਮੈਂ ਇਸ ਨੂੰ ਬਹੁਤ ਪਿਆਰ ਕਰਦਾ ਹਾਂ ।

PSEB 4th Class English Composition

Word-meanings-

Bushy tail (ਬੁਸ਼ੀ ਟੇਲ) = ਗੁੱਛੇਦਾਰ ਪੂਛ,
Grain (ਨ) = ਦਾਣਾ,
Load (ਲੋਡ) = ਬੋਝ,
Faithful (ਫੇਥਫੁੱਲ = ਵਫ਼ਾਦਾਰ ।

3. My Dog

I have a dog. I call it Tommy. It has four legs. It has a bushy tail. It has sharp teeth. It takes milk, bread and meat. It runs very fast. It plays with us. It keeps watch at night. My dog is very faithful. I like it very much.

ਮੇਰੇ ਕੋਲ ਇਕ ਕੁੱਤਾ ਹੈ । ਮੈਂ ਇਸਨੂੰ ਟਾਮੀ ਕਹਿ ਕੇ ਬੁਲਾਉਂਦਾ ਹਾਂ । ਇਸ ਦੀਆਂ ਚਾਰ ਲੱਤਾਂ ਹਨ । ਇਸ ਦੀ ਪੁੰਛ ਗੁੱਛੇਦਾਰ ਹੈ । ਇਸ ਦੇ ਦੰਦ ਤੇਜ਼ ਹਨ । ਇਹ ਦੁੱਧ, ਰੋਟੀ ਅਤੇ ਮਾਸ ਖਾਂਦਾ ਹੈ । ਇਹ ਬਹੁਤ ਤੇਜ਼ ਦੌੜਦਾ ਹੈ । ਇਹ ਸਾਡੇ ਨਾਲ ਖੇਡਦਾ ਹੈ । ਰਾਤ ਨੂੰ ਇਹ ਨਿਗਰਾਨੀ ਕਰਦਾ ਹੈ । ਮੇਰਾ ਕੁੱਤਾ ਬਹੁਤ ਵਫ਼ਾਦਾਰ ਹੈ । ਮੈਂ ਇਸ ਨੂੰ ਬਹੁਤ ਪਸੰਦ ਕਰਦਾ ਹਾਂ ।

Word-meanings-

Bushy tail (at y) = ਗੁੱਛੇਦਾਰ ਪੁੰਛ,
Sharp teeth (ਸ਼ਾਰਪ ਟੀਥ = ਤੇਜ਼ ਦੰਦ,
Bread (ਬੈੱਡ = ਰੋਟੀ,
Keep watch (ਕੀਪ ਵਾਚ) = ਨਿਗਰਾਨੀ ਕਰਨਾ,
Faithful ਫੇਥਫੁੱਲ ‘= ਵਫ਼ਾਦਾਰ ।

4. Our School

I read in S.D. High School. It is a big school. About 800 students read in it. It has thirty rooms. It has a big hall. It has a big playground. It has a library. There are 40 teachers in our school. Mr. Singh is our Headmaster. Our school is the best school in the city. I am proud of my school.

ਮੈਂ ਐਸ. ਡੀ. ਹਾਈ ਸਕੂਲ ਵਿਚ ਪੜ੍ਹਦਾ ਹਾਂ । ਇਹ ਇਕ ਵੱਡਾ ਸਕੂਲ ਹੈ । ਇਸ ਵਿਚ 800 ਵਿਦਿਆਰਥੀ ਪੜ੍ਹਦੇ ਹਨ । ਇਸ ਵਿਚ 30 ਕਮਰੇ ਹਨ । ਇਸ ਵਿਚ ਇਕ ਵੱਡਾ ਹਾਲ ਹੈ । ਇਸ ਵਿਚ ਖੇਡ ਦਾ ਇਕ ਵੱਡਾ ਮੈਦਾਨ ਹੈ । ਇਸ ਵਿਚ ਇਕ ਲਾਇਬ੍ਰੇਰੀ ਹੈ | ਸਾਡੇ ਸਕੂਲ ਵਿਚ 40 ਅਧਿਆਪਕ ਹਨ । ਮਿ: ਸਿੰਘ ਸਾਡੇ ਮੁੱਖ ਅਧਿਆਪਕ ਹਨ । ਸਾਡਾ ਸਕੂਲ ਸ਼ਹਿਰ ਦਾ ਸਭ ਤੋਂ ਚੰਗਾ ਸਕੂਲ ਹੈ । ਮੈਨੂੰ ਆਪਣੇ ਸਕੂਲ ‘ਤੇ ਮਾਣ ਹੈ ।

Word-meanings-

Library (Bifead) = ਪੁਸਤਕਾਲਾ,
Students (ਸਟੂਡੈਂਟਸ) = ਵਿਦਿਆਰਥੀ,
Proud of (ਪਾਊਡ ਆਂਵ) = ਮਾਣ ਹੋਣਾ ।

5. Myself

My name is ……………………….. I am ten years old. I read in class IV. Sh. ……… is my father. He is a doctor. My mother is a teacher. I have a brother and a sister. I get up early. I take a bath daily. I always wear clean clothes. All love me. I love all.

ਮੇਰਾ ਨਾਂ ……………………….. ਹੈ । ਮੇਰੀ ਉਮਰ ਦਸ ਸਾਲ ਹੈ । ਮੈਂ ਚੌਥੀ ਜਮਾਤ ਵਿਚ ਪੜ੍ਹਦਾ ਹਾਂ । ਸ੍ਰੀ …………………………….. ਮੇਰੇ ਪਿਤਾ ਜੀ ਹਨ ।ਉਹ ਡਾਕਟਰ ਹਨ । ਮੇਰੇ ਮਾਤਾ ਜੀ ਅਧਿਆਪਕਾ ਹਨ । ਮੇਰਾ ਇਕ ਭਰਾ ਅਤੇ ਇਕ ਭੈਣ ਹੈ । ਮੈਂ ਛੇਤੀ ਉੱਠਦਾ ਹਾਂ । ਮੈਂ ਹਰ ਰੋਜ਼ ਇਸ਼ਨਾਨ ਕਰਦਾ ਹਾਂ । ਮੈਂ ਹਮੇਸ਼ਾ ਸਾਫ ਕੱਪੜੇ ਪਹਿਨਦਾ ਹਾਂ । ਸਾਰੇ ਮੈਨੂੰ ਪਿਆਰ ਕਰਦੇ ਹਨ । ਮੈਂ ਸਾਰਿਆਂ ਨੂੰ ਪਿਆਰ ਕਰਦਾ ਹਾਂ ।

Word-meanings-

Get up (ਨੈੱਟ ਅਪ) = ਉੱਠਦਾ ਹਾਂ,
Early (ਅਰਲੀ) = ਛੇਤੀ,
Daily ਡੇਲੀ = ਹਰ ਰੋਜ਼,
Always (ਆਲਵੇਜ਼) = ਹਮੇਸ਼ਾ,
Wear ਵੀਅਰ = ਪਹਿਣਨਾ ।

PSEB 4th Class English Composition

6. My Teacher

Sh. Sohan Lal is my teacher. He teaches us English. He is an M.A., B.T. He is about 40 years old. He is very tall and handsome. He gets up early. He is a very good teacher. He comes to school in time. He is a good player. He helps the poor boys. I am proud of him.

ਸੀ ਸੋਹਣ ਲਾਲ ਮੇਰੇ ਅਧਿਆਪਕ ਹਨ । ਉਹ ਸਾਨੂੰ ਅੰਗਰੇਜ਼ੀ ਪੜ੍ਹਾਉਂਦੇ ਹਨ । ਉਹ M.A., B.T. ਹਨ ॥ ਉਹਨਾਂ ਦੀ ਉਮਰ ਲਗਪਗ 40 ਸਾਲ ਹੈ । ਉਹ ਬਹੁਤ ਲੰਮੇ ਅਤੇ ਸੋਹਣੇ ਹਨ । ਉਹ ਛੇਤੀ ਉੱਠਦੇ ਹਨ । ਉਹ ਬਹੁਤ ਹੀ ਚੰਗੇ ਅਧਿਆਪਕ ਹਨ । ਉਹ ਸਮੇਂ ‘ਤੇ ਸਕੂਲ ਆਉਂਦੇ ਹਨ । ਉਹ ਚੰਗੇ ਖਿਡਾਰੀ ਹਨ । ਉਹ ਗ਼ਰੀਬ ਮੁੰਡਿਆਂ ਦੀ ਸਹਾਇਤਾ ਕਰਦੇ ਹਨ । ਮੈਨੂੰ ਉਹਨਾਂ ‘ਤੇ ਮਾਣ ਹੈ ।

Word-meanings-

Handsome (ਹੈਡਸਸ) = ਸੁੰਦਰ,
Proud of (ਪ੍ਰਾਊਡ ਆਂਵ) = ਮਾਣ ਹੋਣਾ ।

B-Applications / Letters

1. Application for Sick Leave

The Headmaster
D.A.V. Primary School
Khanna Sir

I want to say that I am ill. I cannot come to school. Kindly grant me leave for two days. I shall be very thankful to you for this.

Yours obediently
Raman
IVA
March 2, 20…….

Word-meanings-
kindly (ਕਾਈ ਡਲੀ) = ਕਿਰਧਾ ਕਰਕੇ,
Grant (ਗ੍ਰਂਟ ) =ਪ੍ਰਕਾਨ ਕਰਜਾ,
thankful (ਪੈਕਫਲ ) = ਪਜਵਾਦੀ

2. Application for Leave (Urgent Piece of Work)

The Principal
Govt. Primary School
Hoshiarpur
Madam

I have an urgent piece of work at home. So I cannot come to school. Kindly grant me leave for one day. I shall be very thankful to you for this.

Yours obediently
Vandana
IVD
March 2, 20…….

Word-meanings-

ਉਬੀੜੀਅਟਲੀ
urgent ( ਅਕਲੈਂਟ) = ਜਹਰੀ,
obediently (ਉਬੀੜੀਅਟਲੀ) = ਆਗਿਆਕਾਗੀ

3. Application for Marriage Leave

The Principal Govt.
Primary School
Jalandhar City
Madam

I have to say that the marriage of my elder brother will take place next week. So I cannot come to school. Kindly grant me leave for four days. I shall be very thankful to you for this.

Yours obediently
Geeta
IV D
March 4, 20……..

Word-meanings-

take place (ਟੋਕ ਪਲੇਸ ) = ਗੇਟੀ ਹੈ
grant (ਗ੍ਹਾਟ) = ਪ੍ਰਕਾਨ ਕਰਨਾ |

PSEB 4th Class English Composition

4. Application For Full Fee-concession

The Headmaster
Government Primary School
Ludhiana
Sir

I have to say that I am a student of IV A. My father is a poor man. He cannot pay my school fee. I am a good student. I always get good marks.

Kindly grant me full fee-concession and oblige.
Yours obediently
Manoj IVA
March 8, 20…..

Word-meanings-

pay (ਧੇ) = ਅਕਾ ਕਰਨਾ,
oblige (ਉਬਲਲਜ) = ਕਿਤਾਰਧ ਕਰੇ |

5. Letter to Father For Money

5 New Hostel
Gurdaspur
March 5, 20…
My dear Father

I have passed Class III. I am now in Class IV. I have to buy new books. I want to buy a new school bag also. Please send me two thousand rupees immediately.
With regards
Yours lovingly
Gopal
IV C

Word-meanings-

thousand (ਪਾਡਿਜੈਂਡ) = ਰਜਾਰ,
immediately (ਇਮੀਜਿਫਟਲੀ) = ਤਰੰਤ |

C-Stories

1. The Thirsty Crow

PSEB 4th Class English Composition 1
Once there was a crow. He was very thirsty. He went here and there for water. But he found no water. At last he reached a.garden. He saw a jug of water. The water was low. He could not drink it. He saw some Jiebbles lying there.
He hit upon a plan. He put them into the jug. The water rose up. The crow drank it. He flew away.

Moral. Where there is a will, there is a way.

Word-meanings-

Low (ਲੇ) = ਹੇਠਾ
Pebbles (ਪੈਬਲਜ) = ਕੱਕਰ,
Rose up (ਰੇਜ ਅਪ) = ਉਧਰ ਆ ਗਿਆ

2. The Greedy Dog

PSEB 4th Class English Composition 2
Once there was a dog. He was very hungry. He went here and there for the food. But he found no food. He reached a meat shop. He got a piece of meat. He took in his mouth and ran away.

He passed by a river. He looked into the water. He saw his own reflection. He mistook it for another dog. It also had a piece of meat. The dog wanted to get that piece also. So he began to bark. The piece of meat in his mouth fell into the water. He was very sad.

Moral. Greed is a curse.

Word-meanings –
Reflection (ਹਫਲੈਕਸਨ) = ਪਰਛਾਵਾਂ
Mistook (ਮਿਸਟਕ ) = ਗਲਤੀ ਨਾਲ ਮਸਤਿਆ

PSEB 4th Class English Composition

3. The Fox And The Crow

PSEB 4th Class English Composition 3

Once there was a fox. It was very hungry. It passed by a garden. There it saw a crow. The crow had a piece of meat in his beak (ਕਾਂਝ). The fox was clever. It praised the crow for his sweet voice. It asked the crow to sing a song. The crow was happy. He opened his beak. The piece of meat fell down. The fox ate it and went away. The crow was sad.

Moral. Beware of flatterers.

Word-meaning –

Passed by (ਪਾਸਡ ਬਾਯ) =ਗਜਰਿਆ
Piece (ਪੀਸ) = ਫੁਕਤਾ
Praised (ਪ੍ਰਸੋਡ ) = ਪ੍ਰਮਾਸਾ ਕੀਤੀ

4. The Fox And The Grapes

Once there was a fox. It was very hungry. It was in search of food. It went to a garden. There it saw some ripe grapes. They were very high. The fox wanted to eat them. It jumped agáih and again. But it could not get them. At last, it was tired. It went away saying, “The grapes are sour.”

Moral. The grapes are sour.

Word-meanings-

Hungry (ਰੰਗਗੀ) = ਤੱਧਾ
In search of (ਇਨਮੇਰਚ ਆੱਵ) = ਦੀ ਤਲਾਸ ਵਿਚ
Ripe (ਗਈਪ ) = ਧੱਕੇ ਹੋਏ
Tired (ਟਰਇਕਡ) = ਪੱਕ ਗਿਆ
Sour (ਸਾਭਿਅਰ) = ਪੱਟੇ

D- Notices

ਨੋਟਿਸ (Notice) -ਕਿਸੇ ਵਾਪਰਨ ਵਾਲੀ ਜਾਂ ਵਾਪਰ ਚੁੱਕੀ ਘਟਨਾ ਬਾਰੇ ਸੂਚਨਾ ਹੁੰਦੀ ਹੈ । ਇਸਦੇ ਦੁਆਰਾ ਕਿਸੇ ਆਦੇਸ਼, ਪਾਰਥਨਾ ਜਾਂ ਚਿਤਾਵਨੀ ਉੱਤੇ ਅਮਲ ਕਰਨ ਦੀ ਸੂਚਨਾ ਦਿੱਤੀ ਜਾਂਦੀ ਹੈ । ਯਾਦ ਰੱਖਣ ਯੋਗ ਗੱਲਾਂ

  1. ਨੋਟਿਸ ਦੀ ਭਾਸ਼ਾ ਉਦੇਸ਼ ਭਰਪੂਰ ਹੋਣੀ ਚਾਹੀਦੀ ਹੈ । ਇਸ ਵਿਚ ਨਿੱਜੀਪਨ ਨਹੀਂ ਹੋਣਾ ਚਾਹੀਦਾ |
  2. ਦਿੱਤੀ ਜਾਣ ਵਾਲੀ ਸੂਚਨਾ ਪੁਨ ਹੋਣੀ ਚਾਹੀਦੀ ‘ ਹੈ ।
  3. ਇਸ ਦੀ ਪੇਸ਼ਕਾਰੀ ਸੰਖੇਪ ਅਤੇ ਸਪੱਸ਼ਟ ਹੋਣੀ ਚਾਹੀਦੀ ਹੈ । ਨੋਟਿਸ ਦਾ ਉਦੇਸ਼ ਵੀ ਸਪੱਸ਼ਟ ਹੋਵੇ ।
  4. ਜਿੱਥੋਂ ਤਕ ਹੋ ਸਕੇ ਨੋਟਿਸ ਵਿਚ ‘I’ ਅਤੇ ‘You’ ਦੀ ਵਰਤੋਂ ਤੋਂ ਬਚੋ ।
  5. ਨੋਟਿਸ ਲਿਖੇ ਜਾਣ ਦੀ ਮਿਤੀ ਦਾ ਵਰਣਨ ਜ਼ਰੂਰ ਕਰੋ ।
  6. ਵਿਸ਼ੇ-ਵਸਤੂ ਨਾਲ ਸੰਬੰਧਤ ਸਥਾਨ, ਸਮੇਂ ਅਤੇ ਪ੍ਰੋਗਰਾਮ ਆਦਿ ਦੀ ਸਪੱਸ਼ਟ ਜਾਣਕਾਰੀ ਦਿਓ ।
  7. ਨੋਟਿਸ ਜਾਰੀ ਕਰਨ ਵਾਲੇ ਵਿਅਕਤੀ ਦੇ ਅਹੁਦੇ ਦਾ ਨਾਂ ਅਤੇ ਉਸਦੇ ਦਸਤਖ਼ਤ ਵੀ ਨੋਟਿਸ ਵਿਚ ਹੋਣੇ ਚਾਹੀਦੇ ਹਨ ।
  8. ਨੋਟਿਸ ਦਿੱਤੀ ਗਈ ਸ਼ਬਦ-ਸੀਮਾ ਵਿਚ ਹੀ ਲਿਖਣਾ ਚਾਹੀਦਾ ਹੈ ।

Format of a Notice

PSEB 4th Class English Composition 4

PSEB 4th Class English Composition

Important Notices

1. Notice About Something Found You have found a purse lying in one of the lawns of your school. Write a notice
asking the owner of the purse to contact you.

Notice
March 7, 20……………………
Found! Found! Found!
This is to inform all the students that a purse has been found lying in one of the school lawns. It is a black leather purse containing some money. The owner should contact the undersigned.

Gulshan Rai
Roll No. 10,
VIII A

2. Notice about a lost Pen

You have lost your pen somewhere in your school. Write a notice about it.

Notice

Lost! Lost! Lost!
12 March, 20…………
A new gel pen has been lost somewhere in the school ground. The pen is of Reynold make with blue colour. The
finder is requested to return it to the undersigned or deposit it with the school office.

Kulbir Singh
Roll No. 2
VIIIB

PSEB 4th Class English Conversation

Punjab State Board PSEB 4th Class English Book Solutions Conversation Textbook Exercise Questions and Answers.

PSEB 4th Class English Conversation

Question 1.
What is your father? ਤੁਹਾਡੇ ਪਿਤਾ ਜੀ ਕੀ ਕਰਦੇ ਹਨ ?
Answer:
Sir, my father is a teacher.
ਸ੍ਰੀਮਾਨ ਜੀ, ਮੇਰੇ ਪਿਤਾ ਜੀ ਅਧਿਆਪਕ ਹਨ ।

Question 2.
What is the name of your father ? ਤੁਹਾਡੇ ਪਿਤਾ ਜੀ ਦਾ ਕੀ ਨਾਂ ਹੈ ?
Answer:
Sir, my father’s name is Sh. ……….
ਸ੍ਰੀਮਾਨ ਜੀ, ਮੇਰੇ ਪਿਤਾ ਜੀ ਦਾ ਨਾਂ ਸ੍ਰੀ ………. ਹੈ ।

Question 3.
What is your name? ਤੁਹਾਡਾ ਕੀ ਨਾਂ ਹੈ ?
Answer:
My name is ……………………………. .
ਮੇਰਾ ਨਾਂ ……………………………………… ਹੈ ।

Question 4.
What is the time? ਕਿੰਨੇ ਵਜੇ ਹਨ?
Answer:
It is ten.
ਦਸ ਵਜੇ ਹਨ ।

Question 5.
What do you want? ਤੁਹਾਨੂੰ ਕੀ ਚਾਹੀਦਾ ਹੈ?
Answer:
I want a gel pen.
ਮੈਨੂੰ ਇਕ ਸੈੱਲ ਪੈਂਨ ਚਾਹੀਦਾ ਹੈ ।

Question 6.
Who are you? ਤੁਸੀਂ ਕੌਣ ਹੋ ?
Answer:
I am Gurmit.
ਮੈਂ ਗੁਰਮੀਤ ਹਾਂ ।

PSEB 4th Class English Conversation

Question 7.
Who stole your book ? ਤੁਹਾਡੀ ਪੁਸਤਕ ਕਿਸ ਨੇ ਚੋਰੀ ਕੀਤੀ ?
Answer:
I don’t know, Mam.
ਮੈਮ, ਮੈਨੂੰ ਪਤਾ ਨਹੀਂ।

Question 8.
In which class do you read ? ਤੁਸੀਂ ਕਿਹੜੀ ਕਲਾਸ ਵਿਚ ਪੜ੍ਹਦੇ ਹੋ?
Answer:
I read in the IVth class.
ਮੈਂ ਚੌਥੀ ਕਲਾਸ ਵਿਚ ਪੜ੍ਹਦਾ/ਪਦੀ, ਹਾਂ ।

Question 9.
In which school do you read ? ਤੁਸੀਂ ਕਿਹੜੇ ਸਕੂਲ ਵਿਚ ਪੜ੍ਹਦੇ ਹੋ ?
Answer:
I read in Hero School.
ਮੈਂ ਹੀਰੋ ਸਕੂਲ ਵਿਚ ਪੜ੍ਹਦਾ/ਪਦੀ ਹਾਂ ।

Question 10.
Where is Sri Harmandar Sahib ? ਸ੍ਰੀ ਹਰਿਮੰਦਰ ਸਾਹਿਬ ਕਿੱਥੇ ਹੈ ?
Answer:
Sri Harmandar Sahib is in Amritsar.
ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਚ ਹੈ ।

Question 11.
Where are you going ? ਤੁਸੀਂ ਕਿੱਥੇ ਜਾ ਰਹੇ ਹੋ ?
Answer:
I am going to school.
ਮੈਂ ਸਕੂਲ ਜਾ ਰਿਹਾ/ਰਹੀ ਹਾਂ ।

Question 12.
Where is your school? ਤੁਹਾਡਾ ਸਕੂਲ ਕਿੱਥੇ ਹੈ?
Answer:
My school is near the post office.
ਮੇਰਾ ਸਕੂਲ ਡਾਕ-ਘਰ ਦੇ ਨੇੜੇ ਹੈ ।

PSEB 4th Class English Conversation

Question 13.
Where are your books ? ਤੁਹਾਡੀਆਂ ਪੁਸਤਕਾਂ ਕਿੱਥੇ ਹਨ ?
Answer:
They are in my bag.
ਉਹ ਮੇਰੇ ਬਸਤੇ ਵਿਚ ਹਨ |

Question 14.
When do you get up? ਤੁਸੀਂ ਕਦੋਂ ਉਠਦੇ ਹੋ?
Answer:
I get up at six.
ਮੈਂ ਛੇ ਵਜੇ ਉੱਠਦਾ/ਉੱਠਦੀ ਹਾਂ ।

Question 15.
When do you go to school? ਤੁਸੀਂ ਸਕੂਲ ਕਦੋਂ ਜਾਂਦੇ ਹੋ ?
Answer:
I go to school at 8.30 a.m.
ਮੈਂ ਸਵੇਰੇ 8.30 ਵਜੇ ਸਕੂਲ ਜਾਂਦਾ/ਜਾਂਦੀ ਹਾਂ।

Question 16.
How do you do? ਤੁਸੀਂ ਕਿਵੇਂ ਹੋ ?
Answer:
I am quite well, thank you.
ਮੈਂ ਬਿਲਕੁਲ ਠੀਕ ਹਾਂ, ਤੁਹਾਡਾ ਧੰਨਵਾਦ।

Question 17.
How old are you?ਤੁਹਾਡੀ ਉਮਰ ਕਿੰਨੀ ਹੈ ?
Answer:
I am ten years old.
ਮੇਰੀ ਉਮਰ ਦਸ ਸਾਲ ਹੈ ।

Question 18.
How many hands have you? ਤੁਹਾਡੇ ਕਿੰਨੇ ਹੱਥ ਹਨ?
Answer:
I have two hands.
ਮੇਰੇ ਦੋ ਹੱਥ ਹਨ ।

Question 19.
Do you take exercise daily? ਕੀ ਤੁਸੀਂ ਹਰ ਰੋਜ਼ ਕਸਰਤ ਕਰਦੇ/ਕਰਦੀ ਹੋ ?
Answer:
Yes, I do.
ਹਾਂ, ਮੈਂ ਹਰ ਰੋਜ਼ ਕਸਰਤ ਕਰਦਾ/ਕਰਦੀ ਹਾਂ ।

PSEB 4th Class English Conversation

Question 20.
Do you like your school ? ਕੀ ਤੁਹਾਨੂੰ ਆਪਣਾ ਸਕੂਲ ਪਸੰਦ ਹੈ ?
Answer:
Yes, it is a very good school. or Yes, I do.
ਹਾਂ, ਇਹ ਬਹੁਤ ਚੰਗਾ ਸਕੂਲ ਹੈ । ਜਾਂ ਹਾਂ, ਮੈਨੂੰ ਪਸੰਦ ਹੈ ।

Question 21.
Do you tell a lie ? ਕੀ ਤੁਸੀਂ ਝੂਠ ਬੋਲਦੇ ਹੋ ?
Answer:
No, never.
ਨਹੀਂ, ਕਦੇ ਨਹੀਂ ।

Question 22.
Have you got a car? ਕੀ ਤੁਹਾਡੇ ਕੋਲ ਕਾਰ ਹੈ ?
Answer:
No, we don’t have any.
ਨਹੀਂ, ਸਾਡੇ ਕੋਲ ਕਾਰ ਨਹੀਂ ਹੈ ।

Question 23.
Do you serve your parents ? ਕੀ ਤੁਸੀਂ ਆਪਣੇ ਮਾਤਾ-ਪਿਤਾ ਦੀ ਸੇਵਾ ਕਰਦੇ ਹੋ ?
Answer:
Yes, it is my duty.
ਹਾਂ, ਇਹ ਮੇਰਾ ਕਰਤੱਵ ਹੈ ।

Question 24.
Does your sister help you ? ਕੀ ਤੁਹਾਡੀ ਭੈਣ ਤੁਹਾਡੀ ਸਹਾਇਤਾ ਕਰਦੀ ਹੈ ?
Answer:
Yes, she does.
ਹਾਂ, ਇਹ ਬਹੁਤ ਚੰਗਾ ਸਕੂਲ ਹੈ ।

Question 25.
Did you go to Shimla during the summer vacation? ਕੀ ਤੁਸੀਂ ਕਦੇ ਸ਼ਿਮਲਾ ਗਏ ਹੋ ?
Answer:
Yes, I did./Yes, I went.
ਹਾਂ, ਮੈਂ ਗਿਆਂ ਸੀ ।

Question 26.
Do you work hard ? ਕੀ ਤੁਸੀਂ ਮਿਹਨਤ ਕਰਦੇ ਹੋ ?
Answer:
Of course.
ਨਿਰਸੰਦੇਹ ॥

PSEB 4th Class English General Vocabulary

Punjab State Board PSEB 4th Class English Book Solutions General Vocabulary Textbook Exercise Questions and Answers.

PSEB 4th Class English General Vocabulary

1. Classroom Objects (ਕਲਸ ਦੀਆਂ ਵਸਤਾਂ)

PSEB 4th Class English Solutions General Vocabulary 1

PSEB 4th Class English Solutions General Vocabulary 2

2. Dresses (ਪਰਿਗਵੇ)

PSEB 4th Class English Solutions General Vocabulary 3

PSEB 4th Class English Solutions General Vocabulary 4

PSEB 4th Class English Solutions General Vocabulary

3. Relations (ਸੰਬੰਧੀ)

PSEB 4th Class English Solutions General Vocabulary 5

PSEB 4th Class English Solutions General Vocabulary 6

4. Animals and Birds (ਪਸ ਪੱਛੀ)

PSEB 4th Class English Solutions General Vocabulary 7

PSEB 4th Class English Solutions General Vocabulary 8

PSEB 4th Class English Solutions General Vocabulary 9

PSEB 4th Class English Solutions General Vocabulary 10

PSEB 4th Class English Solutions General Vocabulary

5. One and Many (एक और अनेक)

ਇਕਵਚਨ ਅਰਥ ਬਹੁਵਚਨ
Ant ਕੀੜੀ Ants
Apple मेव Apples
Arm ਬਾਂਹ Arms
Ball ਗੇਂਦ Balls
Bat प्ला Bats
Bus ਬਸ Buses
Book ਕਿਤਾਬ Books
Boy ਲੜਕਾ Boys
Brother ਭਰਾ Brothers
Cap ਟੋਪੀ Caps

PSEB 4th Class English Solutions General Vocabulary

Car ਕਾਰ Cars
Cat विप्ली Cats
Chair ਕਰਸੀ Chairs
Coat ਕੋਟ Coats
Cow ਗਾਂ Cows
Cup ਕਪ Cups
Day ਦਿਨ Days
Dog ਕੁੱਤਾ Dogs
Girl ਲੜਕੀ Girls
Hen ਮੁਰਗੀ Hens
Horse ਘੋੜਾ Horses
Monkey ਬਾਂਦਰ Monkeys
Picture ਚਿੱਤਰ Pictures
Sister ਭੈਣ Sisters

PSEB 4th Class English Solutions Chapter 9 Adventures with Books

Punjab State Board PSEB 4th Class English Book Solutions Chapter 9 Adventures with Books Textbook Exercise Questions and Answers.

PSEB Solutions for Class 4 English Chapter 9 Adventures with Books

Pre-Reading

Question 1.
Do you like reading books?
Answer:
Yes, I am very fond of reading books.

Question 2.
Which book have you read recently?
Answer:
Recently, I have read a storybook of Munshi Prem Chand.

Question 3.
What did you like in the book?
Answer:
I liked it for its simple language.

PSEB 4th Class English Solutions Chapter 9 Adventures with Books

I. Let’s Answer

A. Answer the following questions :
Question 1.
What are books referred to in the poem ? (ਕਵਿਤਾ ਵਿਚ ਪੁਸਤਕਾਂ ਨੂੰ ਕਿਸ ਦੇ ਨਾਲ ਜੋੜਿਆ ਗਿਆ ਹੈ ?)
Answer:
Books are referred to ships, trains, zoos, gardens, fairies, elves, cowboys, and people like ourselves.

Question 2.
Who is the engineer and the keeper of the zoo?
ਇੰਜੀਨੀਅਰ ਅਤੇ ਚਿੜਿਆਘਰ ਦਾ ਕੀਪਰ ਕੌਣ ਹੈ ?).
Answer:
The reader of books is the engineer and the keeper of the zoo.

Question 3.
Give rhyming words from the poem, (ਕਵਿਤਾ ਵਿਚ ਦਿੱਤੇ ਗਏ Rhyming ਸ਼ਬਦ ਲਿਖੋ )
Answer:
seas-trees, tree-sea, lands-sands, guides-rides, home-roam, zoo-you, elves- ourselves, look-book.

B. Fill in the blanks using the words from the poem :

1. Books are ………………………….. in many lands.
Answer:
trains

2. Crossing …………………………… or desert sands.
Answer:
the hills

3. And I’m the engineer ………………………… .
Answer:
who guides the train on its exciting rides

4. I choose the things to ………………………… you.
Answer:
show to

5. Come, let us ………………………… a zoo.
Answer:
visit.

II. Vocabulary

A. Label the following picture :
PSEB 4th Class English Solutions Chapter 9 Adventures with Books 1
Hints:
1. sparrow
2. zebra
3. giraffe
4. elephant
5. hippopotamus
6. monkey
7. squirrel
8. lion etc.

B. Mind mapping :
PSEB 4th Class English Solutions Chapter 9 Adventures with Books 2
Answer:
PSEB 4th Class English Solutions Chapter 9 Adventures with Books 4

PSEB 4th Class English Solutions Chapter 9 Adventures with Books 5

 

PSEB 4th Class English Solutions Chapter 9 Adventures with Books

C. Write the names of stationery items :
PSEB 4th Class English Solutions Chapter 9 Adventures with Books 6
Answer:

PSEB 4th Class English Solutions Chapter 9 Adventures with Books 7

III. Language Corner

Time of a day Greeting
dawn Good morning!
morning Good morning!
afternoon Good afternoon
evening Good evening!
night Good night!

A. Pick out nouns and pronouns and write in the space given below :

Ravneet is eight years old. She has many toys. She plays with them at home. She has a lot of friends. She plays with them in the playground. Mahi is her best friend. She shares her secrets with her.
Answer:
Nouns
1. Ravneet
2. years
3. toys
4. home
5. friends
6. playground
7. Mahi
8. secrets

Pronouns:
1. she
2. them
3. her

B. Tick the correct answer and fill in the blanks :

1. Look at that …………………… dress.
(a) sharp
(b) young
(c) pretty (✓)
Answer:
(c) pretty (✓)

2. These candies are very ……………………….. .
(a) difficult
(b) smart
(c) sweet.
Answer:
(c) sweet (✓)

3. He is a very …………………………. farmer.
(a) beautiful
(b) hard-working
(c) large.
Answer:
(b) hard-working (✓)

4. She saw a ………………………. ant.
(a) strong
(b) tiny
(c) shy.
Answer:
(b) tiny (✓)

5. The shark has …………………………. teeth.
(a) loud
(b) simple
(c) sharp.
Answer:
(c) sharp (✓)

C. Fill in the blanks with suitable form of the verb :

1. I ……………………………… (watch) a very interesting movie yesterday.
Answer:
watched

2. We always …………………………………. (play) football at school.
Answer:
play

3. We ………………………………. (take) the test yesterday.
Answer:
took

4. My little sister and I …………………………………….. (drink) milk every morning.
Answer:
drink

PSEB 4th Class English Solutions Chapter 9 Adventures with Books

5. Harman ……………………………. (answer) the question correctly.
Answer:
Answered.

6. She …………………………….. (laugh) at the joke.
Answer:
laughed.
IV. Listen, Speak and Enjoy
A. Conversation :

PSEB 4th Class English Solutions Chapter 9 Adventures with Books 8

Answer:
PSEB 4th Class English Solutions Chapter 9 Adventures with Books 10

V. Reading Practice

PSEB 4th Class English Solutions Chapter 9 Adventures with Books 12

 

1. Books are the most important things in a student’s life.
ਵਿਦਿਆਰਥੀ ਜੀਵਨ ਵਿਚ ਪੁਸਤਕਾਂ ਸਭ ਤੋਂ ਵੱਧ ਮਹੱਤਵਪੂਰਨ ਹਨ ।

2. There are books on all subjects.
ਪੁਸਤਕਾਂ ਸਾਰੇ ਵਿਸ਼ਿਆਂ ‘ਤੇ ਮਿਲਦੀਆਂ ਹਨ ।

3. I like my English book the most.
ਮੈਨੂੰ ਆਪਣੀ ਇੰਗਲਿਸ਼ ਬੁੱਕ ਸਭ ਤੋਂ ਜ਼ਿਆਦਾ ਪਸੰਦ ਹੈ ।

4. It contains stories, poems and essays.
ਇਸ ਵਿਚ ਕਹਾਣੀਆਂ, ਕਵਿਤਾਵਾਂ ਅਤੇ ਨਿਬੰਧ ਹਨ ।

5. It has many colourful pictures.
ਇਸ ਵਿਚ ਕਈ ਰੰਗ-ਬਿਰੰਗੇ ਚਿੱਤਰ ਹਨ ।

6. I love to read my book again and again.
ਮੈਨੂੰ ਆਪਣੀ ਪੁਸਤਕ ਵਾਰ-ਵਾਰ ਪੜ੍ਹਨਾ ਵਧੀਆ ਲੱਗਦਾ ਹੈ । ਨੋਟ-ਵਿਦਿਆਰਥੀ ਇਨ੍ਹਾਂ sentences ਨੂੰ ਯਾਦ ਕਰਨ ।

PSEB 4th Class English Solutions Chapter 9 Adventures with Books

B. Read aloud

PSEB 4th Class English Solutions Chapter 9 Adventures with Books 13

VI. Writing Desk

Write about a book you read last week:
1. ……………………………. (title)
Answer:
Short Stories

2. ……………………………. (writer)
Answer:
Prem Chand

3. ……………………………. (story about)
Answer:
An untouchable

4. ……………………………. (any character)
Answer:
Ganga.

VII. Value I learnt (ਮੱਲ ਬੇਧ) :

Write benefits of reading books :
PSEB 4th Class English Solutions Chapter 9 Adventures with Books 14
Answer:
1. knowledge
2. entertainment
3. fun
4. moral values
5. food for mind
6. time passed in the best way
7. sharp memory
8. new skills
9. fact reading
ਨੋਟ-ਆਪਣੇ ਅਧਿਆਪਕ ਦੀ ਸਹਾਇਤਾ ਨਾਲ ਇਨ੍ਹਾਂ ਨੂੰ ਵਾਕਾਂ ਵਿਚ ਬਦਲੋ ।

PSEB 4th Class English Solutions Chapter 9 Adventures with Books

VIII. Activity Time

Make a list of books you have read from your reading cell and write the characters’ names from it.
ਨੋਟ-ਵਿਦਿਆਰਥੀ ਆਪਣੇ ਆਪ ਕਰਨ ।

PSEB 4th Class English Solutions Chapter 9 Adventures with Books 15

Adventures with Books Summary & Translation in Punjabi

ਕਵਿਤਾ ਦਾ ਸਾਰ
ਇਹ ਕਵਿਤਾ ਪੁਸਤਕਾਂ ਦੇ ਮਹੱਤਵ ਤੇ ਰੌਸ਼ਨੀ ਪਾਉਂਦੀ ਹੈ । ਕਵੀ ਕਹਿੰਦਾ ਹੈ ਕਿ ਪੁਸਤਕਾਂ ਸਾਡਾ ਗਿਆਨ ਵਧਾਉਂਦੀਆਂ ਹਨ ਅਤੇ ਅਨੰਦ ਪ੍ਰਦਾਨ ਕਰਦੀਆਂ ਹਨ । ਇਹ ਸਮੁੰਦਰੀ ਜ਼ਹਾਜਾਂ ਦੀ ਤਰ੍ਹਾਂ ਹਨ, ਜਿਹੜੀਆਂ ਸਾਨੂੰ ਸਮੁੰਦਰਾਂ ਦੇ ਕੋਲ ਬਰਫ਼ੀਲੇ ਪ੍ਰਦੇਸ਼ਾਂ ਤੱਕ ਜਾਂ ਵਨ-ਪ੍ਰਦੇਸ਼ਾਂ ਤੱਕ ਲੈ ਕੇ ਜਾਂਦੀਆਂ ਹਨ ਅਤੇ ਉਹ ਸਾਨੂੰ ਦੂਰ-ਦੂਰ ਦੇ ਦੇਸ਼ਾਂ ਦੀ ਜਾਣਕਾਰੀ ਦਿੰਦੀਆਂ ਹਨ । ਇਹ ਪੁਸਤਕਾਂ ‘ ਪੜ੍ਹਨ ਵਾਲੇ ਨੂੰ ਹੀ ਫ਼ੈਸਲਾ ਕਰਨਾ ਪੈਣਾ ਹੈ ਕਿ ਉਸ ਨੇ | ਕਿਸ ਦੇਸ਼ ਦੇ ਦ੍ਰਿਸ਼ ਦੇਖਨੇ ਹਨ । ਪੁਸਤਕਾਂ ਰੇਲ-ਗੱਡੀਆਂ ਦੀ ਤਰ੍ਹਾਂ ਪਹਾੜੀਆਂ ਅਤੇ ਮਾਰੂਥਲਾਂ ਨੂੰ ਪਾਰ ਕਰ ਜਾਂਦੀਆਂ ਹਨ । ਪੁਸਤਕਾਂ ਘਰ ਵਿਚ ਵਿਭਿੰਨ ਪਸ਼ੂ-ਪੰਛੀਆਂ ਦੇ ਚਿੜਿਆਘਰ ਦੀ ਤਰ੍ਹਾਂ ਹਨ । ਇਹ ਬਾਗ਼-ਬਗੀਚਿਆਂ, ਪਰੀਆਂ, ਗਵਾਲਿਆਂ ਅਤੇ ਸਾਡੇ ਵਰਗੇ, ਜਿਵੇਂ-ਆਮ ਲੋਕਾਂ ਦੇ ਨਾਲ ਸਾਡੀ ਪਹਿਚਾਣ ਕਰਾਉਂਦੀਆਂ ਹਨ | ਪੁਸਤਕਾਂ ਦਾ ਗਿਆਨ ਇਨ੍ਹਾਂ ਅਸੀਮਿਤ ਹੈ ਕਿ ਤੁਸੀਂ ਇਸ ਵਿਚ ਮਨਚਾਹਾ ਗਿਆਨ ਪਾ ਸਕਦੇ ਹੋ।

ਕਵੀ ਦੇ ਅਨੁਸਾਰ, ਪੁਸਤਕਾਂ ਦਾ ਪਾਠਕ ਸਮੁੰਦਰੀ ਜਹਾਜ਼ ਦੇ ਸਾਹਸੀ ਕਪਤਾਨ, ਰੇਲਗੱਡੀ ਦੇ ਇੰਜੀਨੀਅਰ ਅਤੇ ਚਿੜਿਆਘਰ ਲਾਇਬ੍ਰੇਰੀ ਦੇ ਸਵਾਮੀ ਦੀ ਤਰ੍ਹਾਂ ਹੈ । ਉਹ ਪੁਸਤਕਾਂ ਦੁਆਰਾ ਮਨਚਾਹੀ ਯਾਤਰਾ ਕਰ ਸਕਦਾ ਹੈ ।

Adventures with Books Word-Meanings

PSEB 4th Class English Solutions Chapter 9 Adventures with Books 16

PSEB 4th Class English Solutions Chapter 8 Guru Nanak Dev Ji

Punjab State Board PSEB 4th Class English Book Solutions Chapter 8 Guru Nanak Dev Ji Textbook Exercise Questions and Answers.

PSEB Solutions for Class 4 English Chapter 8 Guru Nanak Dev Ji

Pre-Reading

Question 1.
Name the Sikh Gurus.
Answer:

  • Shri Guru Nanak Dev Ji,
  • Shri Guru Angad Dev Ji,
  • Shri Guru Amardas Ji,
  • Shri Guru Ramdas Ji,
  • Shri Guru Arjun Dev Ji,
  • Shri Guru Hargobind Sahib Ji,
  • Shri Guru Har Rai Ji,
  • Shri Guru Harkrishan Ji,
  • Shri Guru Tegh Bahadur Ji,
  • Shri Guru Gobind Singh Ji.

PSEB 4th Class English Solutions Chapter 8 Guru Nanak Dev Ji

Question 2.
Who is the first Guru of the Sikhs?
Answer:
Shri Guru Nanak Dev Ji.

Question 3.
Have you heard anything about Shri Guru Nanak Dev Ji?
Answer:
He was very kind to the poor and the needy.

I. Let’s Answer

A. Answer the following questions :

Question 1.
Who was the first Guru of the Sikhs?
Answer:
Shri Guru Nanak Dev Ji was the first Guru of the Sikhs.

Question 2.
How much money did Guru Nanak Dev Ji’s father give him?
Answer:
He gave Nanak Ji twenty rupees.

Question 3.
How did he spend twenty rupees?
Answer:
He bought food for the hungry sadhus.

PSEB 4th Class English Solutions Chapter 8 Guru Nanak Dev Ji

Question 4.
Write three main teachings of Shri Guru Nanak Dev Ji.
Answer:

  • Naam Japo,
  • Kirat Karo,
  • Vand Chhako.

B. Objective Type Questions :

Tick the correct answer :

1. Guru Nanak Dev Ji was the _______________________ Guru of the Sikhs.
(a) first
(b) second
(c) third.
Answer:
(a)

2. Guru Nanak Dev Ji’s father gave him _______________________ to start a business.
(a) ₹ 10
(b) ₹ 20
(c) ₹ 30
Answer:
(b)

3. Guru Nanak Dev Ji saw some _______________________ sadhus.
(a) poor
(b) old
(c) hungry.
Answer:
(c)

PSEB 4th Class English Solutions Chapter 8 Guru Nanak Dev Ji

4. Guru Nanak Dev Ji spent his entire earnings on the _______________________
(a) rich
(b) poor
(c) wealthy
Answer:
(b)

5. Guru Nanak Dev Ji preached that God is present _______________________
(a) everywhere
(b) somewhere
(c) nowhere.
Answer:
(a)

C. Make sentences :

1. hungry : _________________
2. money : _________________
3. duty : _________________
4. message : _________________
5. prayer : _________________
Answer:
1. hungry : I am feeling hungry.
2. money : Please send me money to buy new books.
3. duty : We must do our duty.
4. message : Holi gives us the message of brotherhood.
5. prayer : I am saying my morning prayer.

PSEB 4th Class English Solutions Chapter 8 Guru Nanak Dev Ji

II. Vocabulary

A. Question Words :
PSEB 4th Class English Solutions Chapter 8 Guru Nanak Dev Ji 1

B. Complete these questions by filling a suitable question word :

Who, What, Where, When, How, Why

1. …………… are you crying?
2. …………… is your health?
3. …………… are you going?
4. …………… is your teacher?
5. …………… is the colour of your uniform?
6. …………… is your birthday?
Answer:
1. Why
2. How
3. Where
4. Who
5. What
6. When.

PSEB 4th Class English Solutions Chapter 8 Guru Nanak Dev Ji

C. Add a letter to make a new word :

1. old – bold
2. ear – _____________
3. his – _____________
4. ill – _____________
5. low – _____________
6. nail – _____________
7. rock – _____________
8. lock – _____________
9. hair – _____________
10. hat – _____________
Answer:
1. old – bold
2. ear – hear
3. his – this
4. ill – bill
5. low – blow
6. nail – snail
7. rock – frock
8. lock – block
9. hair – chair
10. hat – that

D. Remove a letter to make a new word :

1. broom – room
2. harm –
3. open –
4. shut –
5. train –
6. stable –
Answer:
1. broom – room
2. harm – arm
3. open – pen
4. shut – hut
5. train – rain
6. stable – table

PSEB 4th Class English Solutions Chapter 8 Guru Nanak Dev Ji

III. Language Corner

A. Punctuation marks :
Capital letter is used at the start of a sentence and in Proper nouns.

  • Full stop (.) is put at the end of a statement.
  • Question mark (?) is put at the end of every question.
  • Comma (,) is used to give pause before proceeding and to separate items in a list.
  • ਹਰੇਕ ਨਵੇਂ ਵਾਕ ਅਤੇ Proper nouns ਦਾ ਪਹਿਲਾ ਸ਼ਬਦ Capital letter (A,B,C…) ਹੁੰਦਾ ਹੈ।
  • ਹਰ ਇਕ ਕਥਨ (Statement) ਦੇ ਅੰਤ ਵਿਚ Full stop (.) ਲਗਾਇਆ ਜਾਂਦਾ ਹੈ।
  • ਹਰ ਇਕ ਪ੍ਰਸ਼ਨ ਦੇ ਅੰਤ ਵਿਚ Question mark (?) ਲਗਾਇਆ ਜਾਂਦਾ ਹੈ।
  • ਕਿਸੇ List ਦੀਆਂ ਚੀਜ਼ਾਂ ਨੂੰ ਇਕ-ਦੂਸਰੇ ਤੋਂ ਅਲੱਗ ਕਰਨ ਅਤੇ ਕਿਸੇ ਵਾਕ ਦੇ ਵਿਸਤਾਰ ਵਿਚ ਵਿਸਰਾਮ ਦੇਣ ਦੇ ਲਈ Comma (,) – ਲਗਾਇਆ ਜਾਂਦਾ ਹੈ !

Punctuate the following sentences :

1. drink clean water
Answer:
Drink clean water.

2. who is he
Answer:
Who is he?

3. he has an apple a banana and an orange
Answer:
He has an apple, a banana and an orange.

4. he is very fat
Answer:
He is very fat.

5. what is your name
Answer:
What is your name?

PSEB 4th Class English Solutions Chapter 8 Guru Nanak Dev Ji

6. raman is going to market
Answer:
Raman is going to market.

7. she lives in patiala
Answer:
She lives in Patiala.

8. how is your health
Answer:
How is your health?

9. meena and sonia are friends
Answer:
Meena and Sonia are friends.

10. he is very lazy
Answer:
He is very lazy.

PSEB 4th Class English Solutions Chapter 8 Guru Nanak Dev Ji

B. Put in punctuation marks comma (,), full stop (,), question mark (?) along with small and capital letters wherever necessary in the following sentences:

PSEB 4th Class English Solutions Chapter 8 Guru Nanak Dev Ji 2
1. Once upon a time a man and his wife had a goose which laid a golden egg everyday.
2. they became greedy
3. why not cut the goose
4. they cut it to have all the golden eggs
5. they killed the bird and could never have the golden eggs again
Answer:
1. Once upon a time a man and his wife had a goose which laid a golden egg everyday.
2. They became greedy.
3. Why not cut the goose?
4. They cut it to have all the golden eggs.
5. They killed the bird and could never have the golden eggs again.

C. Complete with in/at/on :

1. ……………. the afternoon
2. ……………. June
3. ……………. the table
4. ……………. noon
5. ……………. summer
6. ……………. the weekend
7. ……………. Sunday
8. ……………. the box
9. ……………. 2 p.m.
10. ……………. Wednesday evening
11. ……………. bedtime
12. ……………. my birthday
Answer:
1. in
2. in
3. on
4. at
5. in
6. at
7. on
8. in
9. at
10. on
11. at
12. on.

PSEB 4th Class English Solutions Chapter 8 Guru Nanak Dev Ji

IV. Listen, Speak and Enjoy Statements

  • I see with my eyes.
  • I smell with my nose.
  • I hear with my ears.
  • I feel with my skin.
  • I taste with my tongue.

V. Reading Practice

A. MY TEACHER

PSEB 4th Class English Solutions Chapter 8 Guru Nanak Dev Ji 3
1. A teacher plays a vital role in everybody’s life.
2. Mr. Mandeep is my teacher.
3. He is forty years old.
4. He is very hardworking.
5. He teaches us English in an interesting way.
6. He is punctual and loving.

B. Read and learn these words and write in your notebook.

1. knee
2. knife
3. knot
4. knob
5. knock
6. knitting
7. knight

PSEB 4th Class English Solutions Chapter 8 Guru Nanak Dev Ji

VI. Writing Desk

Format of writing a notice :

Name of the School/Organisation
Notice

Date …………….

Heading/Title
____________________________________________
____________________________________________
____________________________________________

Signature
(Name in block letters)

VII. Value I learnt :

Write the moral values you will adopt after reading this lesson.
Answer:

  • honesty
  • serving the poor and the needy
  • to be truthful
  • charity
  • not to be selfish
  • purity in life
  • always to remember God
  • to work hard
  • sharing with others
  • brotherhood.

PSEB 4th Class English Solutions Chapter 8 Guru Nanak Dev Ji

VIII. Activity Time
Learners will draw a picture according to the description given by the teacher.

1. Draw a hut in the middle.
2. The hut has two windows and one door.
3. The sun is shining on the right top.
4. There are some bushes near the hut.
5. There are some stones lying on the bottom left comer.
6. Two boys are playing with a ball in front of the hut.

PSEB 4th Class English Solutions Chapter 8 Guru Nanak Dev Ji 4

Think Over It!
God created the universe.

Guru Nanak Dev Ji Summary & Translation in Punjabi

ਸ੍ਰੀ ਗੁਰੂ ਨਾਨਕ ਦੇਵ ਜੀ ਸਿੱਖਾਂ ਦੇ ਪਹਿਲੇ ਗੁਰੂ ਸਨ। ਉਨ੍ਹਾਂ ਨੇ ਪਿਤਾ ਦਾ ਨਾਂ ਮਹਿਤਾ ਕਾਲੂ ਜੀ ਸੀ। ਉਨ੍ਹਾਂ ਦੀ ਮਾਤਾ ਜੀ ਦਾ ਨਾਮ ਸ੍ਰੀਮਤੀ ਤ੍ਰਿਪਤਾ ਦੇਵੀ ਸੀ। ਬੇਬੇ ਨਾਨਕੀ ਉਨ੍ਹਾਂ ਦੀ ਵੱਡੀ ਭੈਣ ਸੀ।

ਸ੍ਰੀ ਗੁਰੂ ਨਾਨਕ ਦੇਵ ਜੀ ਜ਼ਰੂਰਤਮੰਦਾਂ ਦੀ ਸਹਾਇਤਾ ਦੇ ਲਈ ਸਦਾ ਤਿਆਰ ਰਹਿੰਦੇ ਸਨ। ਇਕ ਵਾਰ ਉਨ੍ਹਾਂ ਦੇ ਪਿਤਾ ਜੀ ਨੇ ਉਨ੍ਹਾਂ ਨੂੰ ਵਪਾਰ ਸ਼ੁਰੂ ਕਰਨ ਦੇ ਲਈ ਵੀਹ ਰੁਪਏ ਦਿੱਤੇ। ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਕੁੱਝ ਭੁੱਖੇ ਸਾਧੂ ਮਿਲੇ। ਉਨ੍ਹਾਂ ਨੇ ਆਪਣੇ ਸਾਰੇ ਧਨ ਦੇ ਨਾਲ ਭੁੱਖੇ ਸਾਧੂਆਂ ਦੇ ਲੋਈ ਭੋਜਨ ਖਰੀਦ ਲਿਆ। ਉਨ੍ਹਾਂ ਨੇ ਪਿਤਾ ਜੀ ਦੇ ਉਨ੍ਹਾਂ ਨੂੰ ਦਿੱਤੇ ਗਏ ਧਨ ਦੇ ਬਾਰੇ ਵਿਚ ਪੁੱਛਿਆ। ਨਾਨਕ ਜੀ ਨੇ ਦੱਸਿਆ ਕਿ ਉਨ੍ਹਾਂ ਨੇ ਭੁੱਖੇ ਸਾਧੂਆਂ ਨੂੰ ਭੋਜਨ ਕਰਵਾ ਦਿੱਤਾ ਹੈ ਅਤੇ ਆਪਣੀ ਸਹੀ ਜ਼ਿੰਮੇਵਾਰੀ ਨਿਭਾਈ ਹੈ। ਸਿੱਖ ਇਤਿਹਾਸ ਵਿਚ ਇਸ ਘਟਨਾ ਨੂੰ “ਸੱਚਾ ਸੌਦਾ ਕਹਿੰਦੇ ਹਨ।

ਇਸ ਤੋਂ ਬਾਅਦ ਉਨ੍ਹਾਂ ਨੂੰ ਮੋਦੀਖਾਨੇ ਵਿਚ ਕੰਮ ਕਰਨ ਦੇ ਲਈ ਭੇਜਿਆ ਗਿਆ। ਉਨ੍ਹਾਂ ਨੇ ਆਪਣੀ ਪੂਰੀ ਕਮਾਈ ਗ਼ਰੀਬਾਂ ਅਤੇ ਜ਼ਰੂਰਤਮੰਦਾਂ ‘ਤੇ ਖਰਚ ਕਰ ਦਿੱਤੀ। ਉਹ ਕਦੇ ਵੀ ਆਪਣੇ ਲਈ ਕੁੱਝ ਨਹੀਂ ਰੱਖਦੇ ਸਨ। ਉਨ੍ਹਾਂ ਨੇ ਇਸ ਗੱਲ ਦਾ ਪ੍ਰਚਾਰ ਕੀਤਾ ਕਿ ਪਰਮਾਤਮਾ ਸਾਰੀਆਂ ਥਾਂਵਾਂ ‘ਤੇ ਵਿਰਾਜਮਾਨ ਹੈ। ਉਨ੍ਹਾਂ ਨੇ ਤਿੰਨ ਮੁੱਖ ਸਿੱਖਿਆਵਾਂ ਦਿੱਤੀਆਂ-

‘‘ਨਾਮ ਜਪੋ, ਕਿਰਤ ਕਰੋ, ਵੰਡ ਛਕੋ।”

PSEB 4th Class English Solutions Chapter 8 Guru Nanak Dev Ji

ਉਨ੍ਹਾਂ ਨੇ ਆਪਣਾ ਜੀਵਨ ਸ਼ੁੱਧਤਾ ਅਤੇ ਦਾਨਸ਼ੀਲਤਾ ਵਿਚ ਬਿਤਾਇਆ ਆਪਣੇ ਭਾਈਚਾਰੇ ਦੇ ਸੰਦੇਸ਼ ਨੂੰ ਫੈਲਾਉਣ ਦੇ ਲਈ ਉਨ੍ਹਾਂ ਨੇ ਚਾਰ ਦਿਸ਼ਾਵਾਂ ਵਿਚ ਚਾਰ ਲੰਬੀਆਂ ਯਾਤਰਾਵਾਂ (ਉਦਾਸੀਆਂ) ਕੀਤੀਆਂ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ‘‘ਜਪੁਜੀ ਸਾਹਿਬ’’ ਦਾ ਸੰਪਾਦਨ ਕੀਤਾ ਜਿਸ ਨੂੰ ਸਵੇਰ ਦੀ ਪ੍ਰਾਰਥਨਾ ਦੇ ਰੂਪ ਵਿਚ ਬੋਲਿਆ ਗਾਇਆ ਜਾਂਦਾ ਹੈ।

Guru Nanak Dev Ji Word-Meanings

Word / Phrase Meaning in English Meaning in Punjabi
Elder
Business
Hungry
Preached
Charity
Spent
Entire
Recite
Deprived
Earning
older
profession
starving
taught
to provide help to the needy
finished
whole
speak
needy
money made through some job
ਵੱਡੀ
ਵਪਾਰ
ਭੁੱਖਾ
ਸਿੱਖਿਆ ਦਿੱਤੀ/ਪ੍ਰਚਾਰ ਕੀਤਾ
ਦਾਨਸ਼ੀਲਤਾ
ਖ਼ਰਚ ਕਰ ਦਿੱਤੀ
ਸਾਰੀ
ਬੋਲਣਾ ਜਾਂ ਗਾਉਣਾ
ਜ਼ਰੂਰਤਮੰਦ
ਕਮਾਈ