PSEB 4th Class EVS Solutions Chapter 7 ਪੌਦਿਆਂ ਦੀਆਂ ਜੜ੍ਹਾਂ

Punjab State Board PSEB 4th Class EVS Book Solutions Chapter 7 ਪੌਦਿਆਂ ਦੀਆਂ ਜੜ੍ਹਾਂ Textbook Exercise Questions and Answers.

PSEB Solutions for Class 4 EVS Chapter 7 ਪੌਦਿਆਂ ਦੀਆਂ ਜੜ੍ਹਾਂ

EVS Guide for Class 4 PSEB ਪੌਦਿਆਂ ਦੀਆਂ ਜੜ੍ਹਾਂ Textbook Questions and Answers

ਪਾਠ ਪੁਸਤਕ ਪੰਨਾ ਨੰ: 40

ਕਿਰਿਆ 1.
ਆਪਣੇ ਸਕੂਲ ਵਿੱਚ ਲੱਗੇ ਰੁੱਖ ਪਹਿਚਾਣੋ ਅਤੇ ਉਹਨਾਂ ਵਿੱਚੋਂ ਸਭ ਤੋਂ ਪੁਰਾਣਾ ਰੁੱਖ ਲੱਭ ਕੇ ਉਸ ਬਾਰੇ ਹੇਠਾਂ ਪੁੱਛੀ ਜਾਣਕਾਰੀ ਲਿਖੋ।
ਰੁੱਖ ਦਾ ਨਾਮ ………………………….. ਅੰਦਾਜ਼ਨ ਕਿੰਨਾ ਪੁਰਾਣਾ ਹੈ …………………………..
ਉੱਤਰ :
ਬੋਹੜ। ਇਹ 100 ਸਾਲ ਪੁਰਾਣਾ ਹੈ।
ਨੋਟ-ਹੋਰ ਰੁੱਖਾਂ ਬਾਰੇ ਪਤਾ ਕਰੋ।

PSEB 4th Class EVS Solutions Chapter 7 ਪੌਦਿਆਂ ਦੀਆਂ ਜੜ੍ਹਾਂ

ਪਾਠ ਪੁਸਤਕ ਪੰਨਾ ਨੰ: 41

ਪ੍ਰਸ਼ਨ 1.
ਰੁੱਖ ਦਾ ਕਿਹੜਾ ਹਿੱਸਾ ਪਾਣੀ ਨੂੰ ਸੋਖਦਾ ਹੈ ?
ਉੱਤਰ :
ਜੜਾਂ

ਪ੍ਰਸ਼ਨ 2.
ਜੜਾਂ ਦੇ ਕੀ ਕੰਮ ਹਨ ?
ਉੱਤਰ :
ਜੜਾਂ ਧਰਤੀ ਵਿਚੋਂ ਪਾਣੀ ਤੇ ਹੋਰ ਪੋਸ਼ਕ ਸੋਖਦੀਆਂ ਹਨ ਤੇ ਪੌਦੇ ਨੂੰ ਮਿੱਟੀ ਵਿਚ ਮਜ਼ਬੂਤੀ ਨਾਲ ਜਕੜ ਕੇ ਰੱਖਦੀਆਂ ਹਨ।

ਪਾਠ ਪੁਸਤਕ ਪੰਨਾ ਨੰ: 42

ਕਿਰਿਆ 2.
ਕੁੱਝ ਪੌਦਿਆਂ ਦੀਆਂ ਜੜ੍ਹਾਂ ਅਸੀਂ ਸਬਜ਼ੀਆਂ ਦੇ ਰੂਪ ਵਿੱਚ ਖਾਂਦੇ ਹਾਂ ਅਜਿਹੀਆਂ ਸਬਜ਼ੀਆਂ ਦੀਆਂ ਤਸਵੀਰਾਂ ਉੱਪਰ ਸਹੀ (✓) ਦਾ ਨਿਸ਼ਾਨ ਲਗਾਓ।
ਉੱਤਰ :
PSEB 4th Class EVS Solutions Chapter 7 ਪੌਦਿਆਂ ਦੀਆਂ ਜੜ੍ਹਾਂ 2
ਉੱਤਰ :
PSEB 4th Class EVS Solutions Chapter 7 ਪੌਦਿਆਂ ਦੀਆਂ ਜੜ੍ਹਾਂ 5

PSEB 4th Class EVS Solutions Chapter 7 ਪੌਦਿਆਂ ਦੀਆਂ ਜੜ੍ਹਾਂ

ਪਾਠ ਪੁਸਤਕ ਪੰਨਾ ਨੰ: 44

ਕਿਰਿਆ 3.
ਕੀ ਤੁਸੀਂ ਅਜਿਹਾ ਕੋਈ ਹੋਰ ਰੁੱਖ ਵੇਖਿਆ ਹੈ ? ਉਸਦਾ ਨਾਮ ਤੇ ਸਥਾਨ ਲਿਖੋ।
ਨਾਮ ……………………
ਸਥਾਨ ……………………..
ਉੱਤਰ :
ਆਪ ਕਰੋ।

ਪਾਠ ਪੁਸਤਕ ਪੰਨਾ ਨੰ: 45

ਪ੍ਰਸ਼ਨ 3.
ਮੂਸਲ ਜੜ੍ਹ ਦਾ ਚਿੱਤਰ ਬਣਾਉ।
ਉੱਤਰ :
PSEB 4th Class EVS Solutions Chapter 7 ਪੌਦਿਆਂ ਦੀਆਂ ਜੜ੍ਹਾਂ 1

PSEB 4th Class EVS Solutions Chapter 7 ਪੌਦਿਆਂ ਦੀਆਂ ਜੜ੍ਹਾਂ

ਪ੍ਰਸ਼ਨ 4.
ਖ਼ਾਲੀ ਥਾਂਵਾਂ ਭਰੋ : (ਜੜ੍ਹ, ਜ਼ਮੀਨ, ਮੋਟੀ, ਪਾਣੀ)
(ੳ) ਰੁੱਖਾਂ ਦੀਆਂ ਜੜਾਂ …………………………… ਵਿੱਚ ਹੁੰਦੀਆਂ ਹਨ।
(ਅ) ਕਚਾਲੂ ਇੱਕ ……………………………
(ਇ) ਮੂਸਲ ਜੜ੍ਹ ਬਾਕੀ ਜੜ੍ਹਾਂ ਨਾਲੋਂ …………………………… ਹੁੰਦੀ ਹੈ।
(ਸ) ਜੜਾਂ …………………………… ਨੂੰ ਸੋਖ਼ ਲੈਂਦੀਆਂ ਹਨ।
ਉੱਤਰ :
(ਉ) ਜ਼ਮੀਨ
(ਅ) ਜੜ੍ਹ
(ਬ) ਮੋਟੀ
(ਸ) ਪਾਣੀ।

ਪ੍ਰਸ਼ਨ 5.
ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਉ।

(ਉ) ਅਮਰੂਦ ਦਾ ਦਰੱਖਤ ਪੁੱਟਿਆ ਕਿਉਂ ਨਹੀਂ ਗਿਆ ?
ਉੱਤਰ :
ਅਮਰੂਦ ਦਾ ਦਰੱਖ਼ਤ ਜੜਾਂ ਦੁਆਰਾ ਧਰਤੀ ਵਿੱਚ ਮਜ਼ਬੂਤੀ ਨਾਲ ਜੁੜਿਆ ਹੁੰਦਾ ਹੈ। ਇਸ ਲਈ ਇਸ ਨੂੰ ਪੁੱਟਿਆ ਨਹੀਂ ਜਾ ਸਕਦਾ।

(ਅ) ਮੂਸਲ ਜੜ੍ਹ ਕੀ ਹੁੰਦੀ ਹੈ ?
ਉੱਤਰ :
ਰੁੱਖ ਦੀ ਇਕ ਜੜ੍ਹ ਬਾਕੀ, ਜੜ੍ਹਾਂ ਨਾਲੋਂ ਵੱਧ ਮੋਟੀ ਹੁੰਦੀ ਹੈ ਤੇ ਧਰਤੀ ਵਿੱਚ ਸਿੱਧੀ ਹੇਠਾਂ ਨੂੰ ਜਾਂਦੀ ਹੈ ਤੇ ਇਸ ਵਿੱਚੋਂ ਹੋਰ ਪਤਲੀਆਂ ਟਾਹਣੀਆਂ ਨਿਕਲਦੀਆਂ ਹਨ।
PSEB 4th Class EVS Solutions Chapter 7 ਪੌਦਿਆਂ ਦੀਆਂ ਜੜ੍ਹਾਂ 1

PSEB 4th Class EVS Solutions Chapter 7 ਪੌਦਿਆਂ ਦੀਆਂ ਜੜ੍ਹਾਂ

(ਇ) ਕਿਹੜੇ-ਕਿਹੜੇ ਪੌਦਿਆਂ ਦੀਆਂ ਜੜਾਂ ਖਾਧੀਆਂ ਜਾ ਸਕਦੀਆਂ ਹਨ ?
ਉੱਤਰ :
ਸ਼ਲਗਮ, ਗਾਜਰ, ਮੂਲੀ, ਸ਼ਕਰਕੰਦੀ, ਸ਼ਤਾਵਰੀ, ਕਚਾਲੂ।

(ਸ) ਰੁੱਖਾਂ ਨੂੰ ਕੱਟਣਾ ਕਿਉਂ ਨਹੀਂ ਚਾਹੀਦਾ ?
ਉੱਤਰ :
ਰੁੱਖ ਵਰਖਾ ਲਿਆਉਣ ਵਿਚ ਸਹਾਇਕ ਹਨ ਤੇ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਵੀ ਬਚਾਉਂਦੇ ਹਨ। ਜੇ ਇਹਨਾਂ ਨੂੰ ਕੱਟ ਦਿੱਤਾ ਜਾਵੇਗਾ ਤਾਂ ਜੀਊਣਾ ਮੁਸ਼ਕਿਲ ਹੋ ਜਾਵੇਗਾ।

PSEB 4th Class Punjabi Guide ਪੌਦਿਆਂ ਦੀਆਂ ਜੜ੍ਹਾਂ Important Questions and Answers

ਹੋਰ ਮਹੱਤਵਪੂਰਨ ਪ੍ਰਸ਼ਨ

ਬਹੁਵਿਕਲਪੀ ਪ੍ਰਸ਼ਨ –

1. ਪੌਦੇ ਨੂੰ ਮਿੱਟੀ ਵਿਚ ਕੌਣ ਜਕਦਾ ਹੈ ?
(ਉ) ਤਣਾ
(ਅ) ਜੜਾਂ।
(ਇ) ਫਲ
(ਸ) ਪੱਤੇ।
ਉੱਤਰ :
(ਅ) ਜੜਾਂ।

2. ਕਚਾਲੂ ਪੌਦੇ ਦਾ ਕਿਹੜਾ ਭਾਗ ਹੈ ?
(ਉ) ਤਣਾ
(ਅ) ਜੜ੍ਹ
(ਇ) ਫਲ
(ਸ) ਪੱਤੇ
ਉੱਤਰ :
(ਅ) ਜੜ੍ਹ।

PSEB 4th Class EVS Solutions Chapter 7 ਪੌਦਿਆਂ ਦੀਆਂ ਜੜ੍ਹਾਂ

ਇੱਕ ਵਾਕ ਤੋਂ ਛੋਟੇ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਬੱਚੇ ਕਿਹੜੇ ਰੁੱਖ ਨੂੰ ਪੁੱਟ ਰਹੇ ਸਨ ?
ਉੱਤਰ :
ਅਮਰੂਦ ਦੇ ਰੁੱਖ ਨੂੰ।

ਪ੍ਰਸ਼ਨ 2.
ਬੋਹੜ ਦੀਆਂ, ਹਵਾਈ ਜੜਾਂ ਕਿਸ ਨੂੰ ਕਿਹਾ ਜਾਂਦਾ ਹੈ ?
ਉੱਤਰ :
ਟਹਿਣੀਆਂ ਵਿੱਚੋਂ ਨਿਕਲੀਆਂ ਜੜ੍ਹਾਂ ਨੂੰ।

ਗਲਤ/ਸਹੀ

1. ਰੁੱਖਾਂ ਦੇ ਵੱਖ-ਵੱਖ ਹਿੱਸਿਆਂ ਨੂੰ ਖਾ ਸਕਦੇ ਹਾਂ।
2. ਕਚਾਲੂ ਇੱਕ ਫਲ ਹੈ।
ਉੱਤਰ :
1. ✓
2. ✗

ਮਿਲਾਨ ਕਰੋ

1. ਕਚਾਲੂ (ਉ) ਤਣਾ
2. ਗੰਨਾ (ਅ) ਜੜ੍ਹ
3. ਟਮਾਟਰ (ਇ) ਫਲ
ਉੱਤਰ :
1. (ਅ)
2. (ਉ)
3. (ਇ)

PSEB 4th Class EVS Solutions Chapter 7 ਪੌਦਿਆਂ ਦੀਆਂ ਜੜ੍ਹਾਂ

ਦਿਮਾਗੀ ਕਸਰਤ

PSEB 4th Class EVS Solutions Chapter 7 ਪੌਦਿਆਂ ਦੀਆਂ ਜੜ੍ਹਾਂ 3
ਉੱਤਰ :
PSEB 4th Class EVS Solutions Chapter 7 ਪੌਦਿਆਂ ਦੀਆਂ ਜੜ੍ਹਾਂ 4

PSEB 4th Class EVS Solutions Chapter 6 ਜੰਤੂ ਅਤੇ ਬੁੰਡ

Punjab State Board PSEB 4th Class EVS Book Solutions Chapter 6 ਜੰਤੂ ਅਤੇ ਬੁੰਡ Textbook Exercise Questions and Answers.

PSEB Solutions for Class 4 EVS Chapter 6 ਜੰਤੂ ਅਤੇ ਬੁੰਡ

EVS Guide for Class 4 PSEB ਜੰਤੂ ਅਤੇ ਬੁੰਡ Textbook Questions and Answers

ਪਾਠ ਪੁਸਤਕ ਪੰਨਾ ਨੰ: 36

ਕਿਰਿਆ 1.
ਚਿੱਤਰਾਂ ਦੇ ਹੇਠਾਂ ਉਨ੍ਹਾਂ ਦੇ ਨਾਂ ਲਿਖੋ।
PSEB 4th Class EVS Solutions Chapter 6 ਜੰਤੂ ਅਤੇ ਬੁੰਡ 1
ਉੱਤਰ :
1. ਸ਼ੁਤਰ-ਮੁਰਗ
2. ਚਿੜੀ
3. ਗਿਲਹਰੀ
4. ਖ਼ਰਗੋਸ਼

PSEB 4th Class EVS Solutions Chapter 6 ਜੰਤੂ ਅਤੇ ਬੁੰਡ

ਪਾਠ ਪੁਸਤਕ ਪੰਨਾ ਨੰ: 37, 38

ਕਿਰਿਆ 2.
ਕੀ ਤੁਸੀਂ ਕਿਸੇ ਹੋਰ ਜਾਨਵਰ ਦੇ ਸੁਭਾਅ ਬਾਰੇ ਕੁੱਝ ਜਾਣਦੇ ਹੋ? ਜੇ ਹਾਂ ਤਾਂ ਲਿਖੋ ਕਿ ਉਸਦਾ ਸੁਭਾਅ ਕਿਹੋ ਜਿਹਾ ਹੈ?
ਉੱਤਰ :

ਨਾਮ ਸੁਭਾਅ ਨਾਮ ਸੁਭਾਅ
ਬਾਂਦਰ ਨਕਲਚੀ ਕੁੱਤਾ ਵਫ਼ਾਦਾਰ
ਖ਼ਰਗੋਸ਼ ਸ਼ਰਮੀਲਾ ਗਿਰਗਿਟ ਰੰਗ ਬਦਲਣ ਵਾਲਾ

ਪ੍ਰਸ਼ਨ 1.
ਖ਼ਾਲੀ ਥਾਂਵਾਂ ਭਰੋ : (ਚਰਗਾਹਾਂ, ਕਾਲੇ ਹਿਰਨ, ਸੰਕੋਚੀ, ਘੋੜੇ)
(ਉ) …………………………………….. ਦੀ ਯਾਦ-ਸ਼ਕਤੀ ਕਮਾਲ ਦੀ ਹੁੰਦੀ ਹੈ।
(ਅ) ਜਾਨਵਰਾਂ ਦੇ ਚਰਨ ਲਈ …………………………………….. ਦੀ ਘਾਟ ਹੋ ਰਹੀ ਹੈ।
(ਇ) ਕਈ ਜਾਨਵਰ ਸੁਭਾਅ ਤੋਂ …………………………………….. ਹੁੰਦੇ ਹਨ।
(ਸ) ਸ਼ਿਕਾਰ ਦੇ ਕਾਰਨ …………………………………….. ਦੀ ਗਿਣਤੀ ਘੱਟ ਰਹੀ ਹੈ।
ਉੱਤਰ :
(ਉ) ਘੋੜੇ
(ਆ) ਚਰਾਗਾਹਾਂ
(ਇ) ਸੰਕੋਚੀ
(ਸ) ਕਾਲੇ ਹਿਰਨ।

PSEB 4th Class EVS Solutions Chapter 6 ਜੰਤੂ ਅਤੇ ਬੁੰਡ

ਪ੍ਰਸ਼ਨ 2.
ਸਹੀ ਉੱਤਰ ਅੱਗੇ (✓) ਦਾ ਨਿਸ਼ਾਨ ਲਾਉ :
(ਉ) ਮਧੂ ਮੱਖੀਆਂ ਕੀ ਬਣਾ ਕੇ ਰਹਿੰਦੀਆਂ ਹਨ?
ਛੱਤਾ
ਆਲ੍ਹਣਾ
ਖੁੱਡ
ਉੱਤਰ :
ਛੱਤਾ

(ਅ) ਪੰਜਾਬ ਦਾ ਰਾਜ ਪਸ਼ੂ ਕਿਹੜਾ ਹੈ? :
ਕਾਲਾ ਹਿਰਨ
ਹਾਥੀ
ਉਠ
ਉੱਤਰ :
ਕਾਲਾ ਹਿਰਨ।

ਕਿਹੜੀ ਮੱਖੀ ਆਂਡੇ ਦਿੰਦੀ ਹੈ?
ਰਾਣੀ ਮੱਖੀ
ਨਰ ਮੱਖੀ
ਕਾਮਾ ਮੱਖੀ
ਉੱਤਰ :
ਰਾਣੀ ਮੱਖੀ।

PSEB 4th Class EVS Solutions Chapter 6 ਜੰਤੂ ਅਤੇ ਬੁੰਡ

(ਸ) ਸੰਕੋਚੀ ਜਾਨਵਰ ਕਿਹੜਾ ਹੈ?
ਕੁੱਤਾ
ਬਾਂਦਰ
ਖ਼ਰਗੋਸ਼
ਉੱਤਰ :
ਖ਼ਰਗੋਸ਼।

ਪ੍ਰਸ਼ਨ 3.
ਕਾਮਾ ਮੱਖੀਆਂ ਕੀ ਕੰਮ ਕਰਦੀਆਂ ਹਨ?
ਉੱਤਰ :
ਕਾਮਾ ਮੱਖੀਆਂ ਛੱਤਾ ਬਣਾਉਣ ਅਤੇ ਫੁੱਲਾਂ ਤੋਂ ਰਸ ਪ੍ਰਾਪਤ ਕਰਕੇ ਸ਼ਹਿਦ ਬਣਾਉਣ ਦਾ ਕੰਮ ਕਰਦੀਆਂ ਹਨ।

ਪ੍ਰਸ਼ਨ 4.
ਘੋੜੇ ਦੇ ਕੋਈ ਦੋ ਗੁਣ ਦੱਸੋ।
ਉੱਤਰ :

  • ਘੋੜਾ ਸਮਝਦਾਰ ਤੇ ਵਫਾਦਾਰ ਜਾਨਵਰ ਹੈ।
  • ਘੋੜੇ ਮਨੁੱਖ ਤੇ ਹੋਰ ਜਾਨਵਰਾਂ ਨਾਲ ਰਲ-ਮਿਲ ਕੇ ਰਹਿ ਸਕਦਾ ਹੈ।

PSEB 4th Class EVS Solutions Chapter 6 ਜੰਤੂ ਅਤੇ ਬੁੰਡ

ਪ੍ਰਸ਼ਨ 5.
ਕਾਲੇ ਹਿਰਨਾਂ ਦੀ ਗਿਣਤੀ ਕਿਉਂ ਘੱਟ ਰਹੀ ਹੈ?
ਉੱਤਰ :
ਕਾਲੇ ਹਿਰਨਾਂ ਦਾ ਵੱਧ ਮਾਤਰਾ ਵਿਚ ਸ਼ਿਕਾਰ ਕਰ ਲੈਣ ਕਾਰਨ ਅਤੇ ਇਹਨਾਂ ਲਈ ਭੋਜਨ ਦੀ ਕਮੀ ਹੋਣ ਕਾਰਨ ਇਹ ਘੱਟ ਰਹੇ ਹਨ।

ਪ੍ਰਸ਼ਨ 6.
ਜੀਵ ਝੰਡਾਂ ਵਿਚ ਕਿਉਂ ਰਹਿੰਦੇ ਹਨ?
ਉੱਤਰ :
ਜੀਵ ਝੁੰਡਾਂ ਵਿਚ ਸੁਰੱਖਿਅਤ ਰਹਿੰਦੇ ਹਨ।

ਪ੍ਰਸ਼ਨ 7.
ਦਿਮਾਗੀ ਕਸਰਤ।
PSEB 4th Class EVS Solutions Chapter 6 ਜੰਤੂ ਅਤੇ ਬੁੰਡ 2
ਉੱਤਰ :
PSEB 4th Class EVS Solutions Chapter 6 ਜੰਤੂ ਅਤੇ ਬੁੰਡ 3

PSEB 4th Class Punjabi Guide ਜੰਤੂ ਅਤੇ ਬੁੰਡ Important Questions and Answers

ਹੋਰ ਮਹੱਤਵਪੂਰਨ ਪ੍ਰਸ਼ਨ

ਬਹੁਵਿਕਲਪੀ ਪ੍ਰਸ਼ਨ

1. ਗਿੰਨੀ ਕੌਣ ਹੈ?
(ਉ) ਤਿੱਤਲੀ
(ਅ) ਲੜਕੀ
(ਇ) ਭੈਣ
(ਸ) ਕੋਈ ਨਹੀਂ।
ਉੱਤਰ :
(ੳ) ਤਿੱਤਲੀ।

PSEB 4th Class EVS Solutions Chapter 6 ਜੰਤੂ ਅਤੇ ਬੁੰਡ

2. ਸ਼ਹਿਦ ਦੀ ਮੱਖੀ ਦਾ ਕੀ ਨਾਂ ਹੈ?
(ਉ) ਗਿੰਨੀ
(ਅ) ਮਿੰਨੀ
(ਇ) ਮੱਖੀ
(ਸ) ਲੋ।
ਉੱਤਰ :
(ਅ) ਮਿੰਨੀ।

ਇੱਕ ਵਾਕ ਤੋਂ ਛੋਟੇ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਮਧੂ ਮੱਖੀ ਦੇ ਘਰ ਨੂੰ ਕੀ ਕਹਿੰਦੇ ਹਨ?
ਉੱਤਰ :
ਛੱਤਾ।

ਪ੍ਰਸ਼ਨ 2.
ਘੋੜਾ ਕਿਹੋ ਜਿਹਾ ਜਾਨਵਰ ਹੈ?
ਉੱਤਰ :
ਉਹ ਵਫ਼ਾਦਾਰ ਤੇ ਸਮਝਦਾਰ ਜਾਨਵਰ ਹੈ।

ਗਲਤ/ਸਹੀ

1. ਖਰਗੋਸ਼ ਡਰਪੋਕ ਜਾਨਵਰ ਹੈ।
2. ਘੋੜੇ ਝੁੰਡ ਵਿਚ ਰਹਿੰਦੇ ਹਨ।
ਉੱਤਰ :
1. ✓
2. ✓

PSEB 4th Class EVS Solutions Chapter 6 ਜੰਤੂ ਅਤੇ ਬੁੰਡ

ਮਿਲਾਨ ਕਰੋ

1. ਤਿੱਤਲੀ (ਉ) ਬੁੰਡ
2. ਕਾਲਾ ਹਿਰਨ (ਆ) ਫੁੱਲਾਂ ਦਾ ਰਸ
3. ਹਾਥੀ (ਇ) ਰਾਜ ਪਸ਼ੂ
ਉੱਤਰ :
1. (ਅ),
2. (ਇ),
3. (ੳ)।

PSEB 4th Class EVS Solutions Chapter 5 ਜੰਤੂਆਂ ਦੀ ਦੁਨੀਆ

Punjab State Board PSEB 4th Class EVS Book Solutions Chapter 5 ਜੰਤੂਆਂ ਦੀ ਦੁਨੀਆ Textbook Exercise Questions and Answers.

PSEB Solutions for Class 4 EVS Chapter 5 ਜੰਤੂਆਂ ਦੀ ਦੁਨੀਆ

EVS Guide for Class 4 PSEB ਜੰਤੂਆਂ ਦੀ ਦੁਨੀਆ Textbook Questions and Answers

ਪਾਠ ਪੁਸਤਕ ਪੰਨਾ ਨੰ: 27

ਕਿਰਿਆ 1.
ਹੇਠ ਦਿੱਤੇ ਚਿੱਤਰ ਵਿੱਚ ਜੰਤੂਆਂ ਦੇ ਕੁੱਝ ਬੱਚੇ ਆਪਣੀਆਂ ਮਾਂਵਾਂ ਕੋਲੋਂ ਵਿੱਛੜ ਗਏ ਹਨ ਆਓ ਬੱਚਿਆਂ ਨੂੰ ਇਹਨਾਂ ਦੀਆਂ ਮਾਂਵਾਂ ਨਾਲ ਮਿਲਾਈਏ :
PSEB 4th Class EVS Solutions Chapter 5 ਜੰਤੂਆਂ ਦੀ ਦੁਨੀਆ 1
ਚਿੱਤਰ-ਜੰਤੂ ਅਤੇ ਉਨ੍ਹਾਂ ਦੇ ਬੱਚੇ
ਉੱਤਰ :
1. (ਸ),
2. (ਇ),
3. (ਅ),
4. (ਉ)।

PSEB 4th Class EVS Solutions Chapter 5 ਜੰਤੂਆਂ ਦੀ ਦੁਨੀਆ

ਪਾਠ ਪੁਸਤਕ ਪੰਨਾ ਨੰ: 28

ਕਿਰਿਆ 2.
ਕਿਸੇ ਨੇੜੇ ਦੇ ਮੁਰਗੀਖਾਨੇ ਵਿੱਚ ਜਾਂ ਘਰਾਂ ਵਿੱਚ ਰੱਖੀਆਂ ਮੁਰਗੀਆਂ ਦੁਆਰਾ ਉਨ੍ਹਾਂ ਦੇ ਬੱਚਿਆਂ ਦੀ ਦੇਖਭਾਲ ਬਾਰੇ ਆਪਣੇ ਮਾਤਾ-ਪਿਤਾ ਜਾਂ ਅਧਿਆਪਕ ਕੋਲੋਂ ਜਾਣਕਾਰੀ ਹਾਸਲ ਕਰੋ। ਉਸ ਬਾਰੇ ਜਮਾਤ ਵਿੱਚ ਗੱਲਬਾਤ ਕਰੋ।
ਉੱਤਰ :
ਖ਼ੁਦ ਕਰੋ।

ਪਾਠ ਪੁਸਤਕ ਪੰਨਾ ਨੰ: 29

ਕਿਰਿਆ 3.
ਆਓ ਆਪਾਂ ਇੱਕ ਐਲਬਮ ਬਣਾਈਏ। ਇੱਕ ਸਾਧਾਰਨ ਕਾਪੀ ਲਉ। ਇਸ ਦੇ ਦੋ ਹਿੱਸੇ ਕਰ ਲਉ। ਪਹਿਲੇ ਹਿੱਸੇ ਵਿੱਚ ਉਹਨਾਂ ਜੰਤੂਆਂ ਦੀਆਂ ਤਸਵੀਰਾਂ ਚਿਪਕਾਉ ਜਿਹੜੇ ਆਪਣੇ ਬੱਚਿਆਂ ਦੀ ਦੇਖ-ਭਾਲ ਕਰਦੇ ਹਨ ਅਤੇ ਐਲਬਮ ਦੇ ਦੂਸਰੇ ਹਿੱਸੇ ਵਿੱਚ ਉਹਨਾਂ ਦੀਆਂ ਤਸਵੀਰਾਂ ਚਿਪਕਾਉ ਜਿਹੜੇ ਆਪਣੇ ਬੱਚਿਆਂ ਦੀ ਦੇਖਭਾਲ ਨਹੀਂ ਕਰਦੇ। ਇਹ ਤਸਵੀਰਾਂ ਤੁਸੀਂ ਪੁਰਾਣੇ ਅਖਬਾਰਾਂ ਜਾਂ ਰਸਾਲਿਆਂ ਵਿੱਚੋਂ ਕੱਟ ਕੇ ਲਗਾ ਸਕਦੇ ਹੋ।
ਨੋਟ-ਖ਼ੁਦ ਕਰੋ।

ਪਾਠ ਪੁਸਤਕ ਪੰਨਾ ਨੰ: 30, 31

ਪ੍ਰਸ਼ਨ 1.
ਖ਼ਾਲੀ ਥਾਂਵਾਂ ਭਰੋ : (ਜਨਮ, ਖੰਭ, ਆਲ੍ਹਣੇ, ਪਾਲਣ-ਪੋਸ਼ਣ, ਰੀਂਗਣ)
(ਉ) ਬਹੁਤ ਸਾਰੇ ਪੰਛੀ ਆਪਣੇ ਬੱਚਿਆਂ ਦਾ …………………….. ਖ਼ੁਦ ਹੀ ਕਰਦੇ ਹਨ।
(ਅ) ਕਈ ਜੰਤੂ ਅਜਿਹੇ ਹਨ ਜੋ ਬੱਚਿਆਂ ਨੂੰ …………………….. ਦਿੰਦੇ ਹਨ।
(ਇ) …………………….. ਵਾਲੇ ਜੰਤੂਆਂ ਦੇ ਬਾਹਰੀ ਕੰਨ ਨਹੀਂ ਹੁੰਦੇ।
(ਸ) ਆਂਡਿਆਂ ਵਿੱਚੋਂ ਨਿਕਲੇ ਬੱਚਿਆਂ ਦੇ …………………….. ਨਹੀਂ ਹੁੰਦੇ।
(ਹ) ਪੰਛੀ …………………….. ਬਣਾ ਕੇ ਰਹਿੰਦੇ ਹਨ।
ਉੱਤਰ :
(ੳ) ਪਾਲਣ-ਪੋਸ਼ਣ
(ਅ) ਜਨਮ
(ਈ) ਰੀਂਗਣ
(ਸ) ਖੰਭ
(ਹ) ਆਲ੍ਹਣੇ।

PSEB 4th Class EVS Solutions Chapter 5 ਜੰਤੂਆਂ ਦੀ ਦੁਨੀਆ

ਪ੍ਰਸ਼ਨ 2.
ਸਹੀ ਵਾਕਾਂ ਅੱਗੇ (✓) ਅਤੇ ਗ਼ਲਤ ਵਾਕਾਂ ਅੱਗੇ (✗) ਦਾ ਨਿਸ਼ਾਨ ਲਗਾਉ :
(ਉ) ਸੱਪ ਆਪਣੇ ਬੱਚਿਆਂ ਦੀ ਦੇਖਭਾਲ ਨਹੀਂ ਕਰਦਾ।
(ਅ) ਪੰਛੀ ਆਪਣੇ ਬੱਚਿਆਂ ਦੀ ਦੁਸ਼ਮਣ ਤੋਂ ਰਾਖੀ ਕਰਦੇ ਹਨ।
(ਇ) ਸਾਰੇ ਜੰਤੂ ਆਂਡੇ ਦਿੰਦੇ ਹਨ।
ਉੱਤਰ :
(ਉ) ✓
(ਅ) ✓
(ਇ) ✗

ਪ੍ਰਸ਼ਨ 3.
ਮਿਲਾਨ ਕਰੋ :
1. ਬਿੱਲੀ (ਉ) ਵਛੇਰਾ
2. ਗਾਂ। (ਅ) ਕੱਟਾ
3. ਕੁੱਤੀ (ਈ) ਕਤੂਰਾ
4. ਮੱਝ (ਸ) ਵੱਛਾ
5. ਘੋੜੀ (ਹ) ਬਲੂੰਗੜਾ
ਉੱਤਰ :
1. (ਹ)
2. (ਸ)
3. (ਈ)
4. (ਆ)
5. (ੳ)

ਪ੍ਰਸ਼ਨ 4.
ਪੰਛੀ ਆਲ੍ਹਣਾ ਕਿਵੇਂ ਬਣਾਉਂਦੇ ਹਨ ?
ਉੱਤਰ :
ਪੰਛੀ ਤੀਲੇ, ਘਾਹ-ਫੂਸ ਆਦਿ ਤੋਂ ਆਲ੍ਹਣਾ ਬਣਾਉਂਦੇ ਹਨ।

PSEB 4th Class EVS Solutions Chapter 5 ਜੰਤੂਆਂ ਦੀ ਦੁਨੀਆ

ਪ੍ਰਸ਼ਨ 5.
ਥਣਧਾਰੀ ਜੰਤੂਆਂ ਦੀਆਂ ਕੋਈ ਦੋ ਵਿਸ਼ੇਸ਼ਤਾਵਾਂ ਦੱਸੋ ?
ਉੱਤਰ :

  • ਬੱਚਿਆਂ ਨੂੰ ਜਨਮ ਦਿੰਦੇ ਹਨ।
  • ਇਹਨਾਂ ਦੇ ਸਰੀਰ ਤੇ ਵਾਲ ਹੁੰਦੇ ਹਨ।
  • ਬਾਹਰੀ ਕੰਨ ਵੀ ਹੁੰਦੇ ਹਨ।

ਪ੍ਰਸ਼ਨ 6.
ਕੋਈ ਦੋ ਰੀਂਗਣ ਵਾਲੇ ਜੰਤੂਆਂ ਦੇ ਨਾਂ ਲਿਖੋ ?
ਉੱਤਰ :
ਗੰਡੋਆ, ਸੱਪ, ਕਿਰਲੀ। ਦਾ

ਪ੍ਰਸ਼ਨ 7.
ਜੇਕਰ ਕੋਈ ਜੰਤੂ ਆਪਣੇ ਬੱਚੇ ਲਈ ਖ਼ਤਰਾ ਮਹਿਸੂਸ ਕਰੇ ਤਾਂ ਉਹ ਕੀ ਕਰ ਸਕਦਾ ਹੈ ?
ਉੱਤਰ :
ਜੰਤੂ ਹਮਲਾ ਕਰ ਸਕਦਾ ਹੈ, ਜ਼ਖ਼ਮੀ ਕਰ ਸਕਦਾ ਹੈ ਅਤੇ ਜਾਨ ਵੀ ਲੈ ਸਕਦਾ ਹੈ

ਪਾਠ ਪੁਸਤਕ ਪੰਨਾ ਨੰ: 32

ਪ੍ਰਸ਼ਨ 8.
ਦਿਮਾਗੀ ਕਸਰਤ।
PSEB 4th Class EVS Solutions Chapter 5 ਜੰਤੂਆਂ ਦੀ ਦੁਨੀਆ 2
ਉੱਤਰ :
PSEB 4th Class EVS Solutions Chapter 5 ਜੰਤੂਆਂ ਦੀ ਦੁਨੀਆ 3

PSEB 4th Class Punjabi Guide ਜੰਤੂਆਂ ਦੀ ਦੁਨੀਆ Important Questions and Answers

ਹੋਰ ਮਹੱਤਵਪੂਰਨ ਪ੍ਰਸ਼ਨ

ਬਹੁਵਿਕਲਪੀ ਪ੍ਰਸ਼ਨ

1. ਗਾਂ ਦੇ ਬੱਚੇ ਨੂੰ ਕੀ ਕਹਿੰਦੇ ਹਨ ?
(ਅ) ਛੇਲਾ
(ਈ) ਵੱਛਾ
(ਸ) ਕੱਟਾ।
ਉੱਤਰ :
(ਈ) ਵੱਛਾ।

PSEB 4th Class EVS Solutions Chapter 5 ਜੰਤੂਆਂ ਦੀ ਦੁਨੀਆ

2. ਉਠ ਭੋਜਨ ਅਤੇ ਪਾਣੀ ਤੋਂ ਬਿਨਾਂ ਰਹਿ ਸਕਦਾ ਹੈ।
(ਉ) ਕਈ ਦਿਨਾਂ ਤੱਕ
(ਅ) ਕੁਝ ਘੰਟਿਆਂ ਤੱਕ
(ਈ) ਪੂਰੀ ਜ਼ਿੰਦਗੀ ਲਈ
(ਸ) ਕਈ ਜਨਮਾਂ ਤੱਕ
ਉੱਤਰ :
(ਸ) ਕਈ ਜਨਮਾਂ ਤੱਕ

ਇੱਕ ਵਾਕ ਤੋਂ ਛੋਟੇ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਥਣਧਾਰੀਆਂ ਦੇ ਨਵ-ਜੰਮੇ ਬੱਚੇ ਕੀ ਪੀਂਦੇ ਹਨ ?
ਉੱਤਰ :
ਮਾਂ ਦਾ ਦੁੱਧ।

ਪ੍ਰਸ਼ਨ 2.
ਕਿਹੜੇ ਜੰਤੂਆਂ ਦੇ ਬਾਹਰੀ ਕੰਨ ਨਹੀਂ ਹੁੰਦੇ ?
ਉੱਤਰ :
ਪੰਛੀ ਅਤੇ ਰੀਂਗਣ ਵਾਲੇ ਜੰਤੂ; ਜਿਵੇਂ-ਸੱਪ, ਕਿਰਲੀ।

ਖ਼ਾਲੀ ਥਾਂਵਾਂ ਭਰੋ : (ਬਲੂੰਗੜਾ, ਬਾਹਰੀ)

1. ਥਣਧਾਰੀ ਜੰਤੂਆਂ ਦੇ …………….. ਕੰਨ ਹੁੰਦੇ ਹਨ।
2. ਬਿੱਲੀ ਦੇ ਬੱਚੇ ਨੂੰ ………….. ਕਹਿੰਦੇ ਹਨ।
ਉੱਤਰ :
1. ਬਾਹਰੀ,
2. ਬਲੰਗੜਾ।

ਗ਼ਲਤੇਸਹੀ

1. ਕਈ ਜੰਤੂ ਬੱਚਿਆਂ ਨੂੰ ਜਨਮ ਦਿੰਦੇ ਹਨ।
2. ਰੀਂਗਣ ਵਾਲੇ ਜੰਤੂਆਂ ਦੇ ਬਾਹਰੀ ਕੰਨ ਨਹੀਂ ਹੁੰਦੇ।
3. ਥਣਧਾਰੀ ਜੰਤੂਆਂ ਦੇ ਸਰੀਰ ਤੇ ਵਾਲ ਹੁੰਦੇ ਹਨ।
ਉੱਤਰ :
1. ✓
2. ✓
3. ✓

PSEB 4th Class EVS Solutions Chapter 5 ਜੰਤੂਆਂ ਦੀ ਦੁਨੀਆ

ਮਿਲਾਨ ਕਰੋ

1. ਥਣਧਾਰੀ ਜੰਤੁ (ੳ) ਵੱਛਾ
2. ਰੀਂਗਣ ਵਾਲੇ ਜੰਤੂ (ਅ) ਸਰੀਰ ਤੇ ਵਾਲ ਹੁੰਦੇ ਹਨ।
3. ਗਾਂ (ਈ) ਬਾਹਰੀ ਕੰਨ ਨਹੀਂ ਹੁੰਦੇ।
ਉੱਤਰ :
1. (ਅ)
2. (ਈ)
3. (ੳ)

PSEB 4th Class EVS Solutions Chapter 4 ਵੱਖ-ਵੱਖ ਕਿੱਤਾਕਾਰ

Punjab State Board PSEB 4th Class EVS Book Solutions Chapter 4 ਵੱਖ-ਵੱਖ ਕਿੱਤਾਕਾਰ Textbook Exercise Questions and Answers.

PSEB Solutions for Class 4 EVS Chapter 4 ਵੱਖ-ਵੱਖ ਕਿੱਤਾਕਾਰ

EVS Guide for Class 4 PSEB ਵੱਖ-ਵੱਖ ਕਿੱਤਾਕਾਰ Textbook Questions and Answers

ਪਾਠ ਪੁਸਤਕ ਪੰਨਾ ਨੰ: 22

ਪ੍ਰਸ਼ਨ 1.
ਡਾਕਟਰ ਦੁਆਰਾ ਥਰਮਾਮੀਟਰ ਦੀ ਵਰਤੋਂ ਕਿਸ ਮਕਸਦ ਲਈ ਕੀਤੀ ਜਾਂਦੀ ਹੈਂ ?
ਉੱਤਰ :
ਰੋਗੀ ਵਿਅਕਤੀ ਦਾ ਤਾਪਮਾਨ ਪਤਾ ਕਰਨ ਲਈ।

ਪ੍ਰਸ਼ਨ 2.
ਦਰੀਆਂ ਬਣਾਉਣ ਲਈ ਕਿਹੜੇ-ਕਿਹੜੇ ਔਜ਼ਾਰਾਂ ਦੀ ਵਰਤੋਂ ਕੀਤੀ ਜਾਂਦੀ ਹੈ ?
ਉੱਤਰ :
ਚਰਖਾ, ਹੱਥਾ

PSEB 4th Class EVS Solutions Chapter 4 ਵੱਖ-ਵੱਖ ਕਿੱਤਾਕਾਰ

ਪਾਠ ਪੁਸਤਕ ਪੰਨਾ ਨੰ: 23

ਕਿਰਿਆ-2 :
ਫੀਤੇ ਇੰਚਟੇਪ ਨਾਲ ਆਪਣਾ ਕੱਦ ਨਾਪੋ ਅਤੇ ਪਤਾ ਕਰੋ ਕਿ ਤੁਹਾਡਾ ਕੱਦ ਕਿੰਨੇ ਫੁੱਟ ਅਤੇ ਕਿੰਨੇ ਇੰਚ ਹੈ ? ……………………… ਫੁੱਟ ……………………… ਇੰਚ।
ਉੱਤਰ :
3 ਫੁੱਟ 7 ਇੰਚ।
ਨੋਟ-ਆਪਣਾ ਕੱਦ ਖ਼ੁਦ ਨਾਪੋ ਅਤੇ ਨੋਟ ਕਰੋ।

ਪਾਠ ਪੁਸਤਕ ਪੰਨਾ ਨੰ: 24

ਪ੍ਰਸ਼ਨ 3.
ਹੇਠਾਂ ਦਿੱਤੇ ਕੁੱਝ ਕੰਮਾਂ ਵਿਚੋਂ ਤੁਸੀਂ ਜਿਹੜੇ ਜਿਹੜੇ ਕੰਮ ਔਰਤਾਂ ਵਲੋਂ ਕੀਤੇ ਜਾਂਦੇ ਦੇਖੇ ਹਨ। ਉਨ੍ਹਾਂ ‘ਤੇ ਟਿੱਕ () ਦਾ ਨਿਸ਼ਾਨ ਲਗਾਉ।
(ੳ) ਪਸ਼ੂ ਪਾਲਣਾ
(ਅ) ਦਰੀਆਂ ਖੇਸ ਬੁਣਨਾ
(ਈ) ਬੱਸ ਚਲਾਉਣੀ
(ਸ) ਮਿੱਟੀ ਦੇ ਭਾਂਡੇ ਬਣਾਉਣੇ
(ਹ) ਪੁਲਿਸ ਜਾਂ ਫ਼ੌਜ ਵਿੱਚ ਕੰਮ ਕਰਦੇ ਹੋਏ
(ਕ) ਹੋਟਲ ਜਾਂ ਢਾਬੇ ਉੱਤੇ ਕੰਮ ਕਰਦੇ ਹੋਏ
ਉੱਤਰ :
(ੳ) ਪਸ਼ੂ ਪਾਲਣਾ ✓
(ਅ) ਦਰੀਆਂ ਖੇਸ ਬੁਣਨਾ ✓
(ਇ) ਬੱਸ ਚਲਾਉਣੀ ✗
(ਸ) ਮਿੱਟੀ ਦੇ ਭਾਂਡੇ ਬਣਾਉਣੇ ✓
(ਹ) ਪੁਲਿਸ ਜਾਂ ਫ਼ੌਜ ਵਿੱਚ ਕੰਮ ਕਰਦੇ ਹੋਏ ✓
(ਕ) ਹੋਟਲ ਜਾਂ ਢਾਬੇ ਉੱਤੇ ਕੰਮ ਕਰਦੇ ਹੋਏ। ✓

PSEB 4th Class EVS Solutions Chapter 4 ਵੱਖ-ਵੱਖ ਕਿੱਤਾਕਾਰ

ਪਾਠ ਪੁਸਤਕ ਪੰਨਾ ਨੰ: 25

ਪ੍ਰਸ਼ਨ 4.
ਸਹੀ ਵਾਕਾਂ ਅੱਗੇ (✓) ਅਤੇ ਗ਼ਲਤ ਵਾਕਾਂ ਅੱਗੇ (✗) ਦਾ ਨਿਸ਼ਾਨ ਲਗਾਉ :
(ਉ) ਦਰਜੀ ਇੰਚਟੇਪ ਨਾਲ ਮਾਪ ਲੈਂਦਾ ਹੈ
(ਅ) ਇੱਕ ਫੁੱਟ ਵਿੱਚ 12 ਇੰਚ ਹੁੰਦੇ ਹਨ।
(ਇ) ਮੋਚੀ ਮਿੱਟੀ ਦੇ ਭਾਂਡੇ ਬਣਾਉਂਦਾ ਹੈ।
(ਸ) ਘੁਮਿਆਰ ਚੁੰਨੀਆਂ ਰੰਗਦਾ ਹੈ।
ਉੱਤਰ :
(ਉ) ✓
(ਅ) ✓
(ਇ) ✗
(ਸ) ✗

ਪ੍ਰਸ਼ਨ 5.
ਮਿਲਾਨ ਕਰੋ :
1. ਦਰਜੀ – (ੳ) ਸੂਆ
2. ਮੋਚੀ – (ਆ) ਸਰਿੰਜ
3. ਘੁਮਿਆਰ (ਇ) ਕੈਂਚੀ
4. ਡਾਕਟਰਸ (ਸ) ਚੱਕ
ਉੱਤਰ :
1. (ਇ)
2.: (ੳ),
3. (ਸ),
4. (ਅ)।

ਪ੍ਰਸ਼ਨ 6.
ਦਰਜੀ ਕੱਪੜੇ ਸਿਉਂਣ ਲਈ ਕਿਹੜੇ-ਕਿਹੜੇ ਸੰਦ ਵਰਤਦਾ ਹੈ ?
ਉੱਤਰ :
ਸਿਲਾਈ ਮਸ਼ੀਨ, ਧਾਗਾ, ਇੰਚਟੇਪ, ਸੂਈ, ਫਿਰਕੀ, ਕੈਂਚੀ ਆਦਿ।

ਪਾਠ ਪੁਸਤਕ ਪੰਨਾ ਨੰ: 26

PSEB 4th Class EVS Solutions Chapter 4 ਵੱਖ-ਵੱਖ ਕਿੱਤਾਕਾਰ

ਪ੍ਰਸ਼ਨ 7.
ਥਰਮਾਮੀਟਰ ਦੀ ਵਰਤੋਂ ਕੌਣ ਕਰਦਾ ਹੈ ?
ਉੱਤਰ :
ਡਾਕਟਰ ਇਸ ਦੀ ਵਰਤੋਂ ਕਰਦਾ ਹੈ।

ਪ੍ਰਸ਼ਨ 8.
ਪਿਤਾ-ਪੁਰਖੀ ਕਿੱਤੇ ਕਿਹੜੇ ਹੁੰਦੇ ਹਨ ?
ਉੱਤਰ :
ਅਜਿਹੇ ਕਿੱਤੇ ਜੋ ਆਪਣੇ ਪਿਤਾ ਜੀ ਤੋਂ ਜਾਂ ਦਾਦਾ ਜੀ ਤੋਂ ਸਿੱਖੇ ਜਾਂਦੇ ਹਨ ਤੇ ਪੀੜ੍ਹੀ ਦਰ ਪੀੜ੍ਹੀ ਚਲਦੇ ਹਨ, ਨੂੰ ਪਿਤਾ-ਪੁਰਖੀ ਕਿੱਤਾ ਕਿਹਾ ਜਾਂਦਾ ਹੈ।

ਪ੍ਰਸ਼ਨ 9.
ਦਿਮਾਗੀ ਕਸਰਤ।
PSEB 4th Class EVS Solutions Chapter 4 ਵੱਖ-ਵੱਖ ਕਿੱਤਾਕਾਰ 1
ਉੱਤਰ :
PSEB 4th Class EVS Solutions Chapter 4 ਵੱਖ-ਵੱਖ ਕਿੱਤਾਕਾਰ 2

PSEB 4th Class Punjabi Guide ਵੱਖ-ਵੱਖ ਕਿੱਤਾਕਾਰ Important Questions and Answers

ਹੋਰ ਮਹੱਤਵਪੂਰਨ ਪ੍ਰਸ਼ਨ

ਬਹੁਵਿਕਲਪੀ ਪ੍ਰਸ਼ਨ

1. ਦਰਜੀ ਦਾ ਕੀ ਕੰਮ ਹੈ ?
(ਉ) ਕੱਪੜੇ ਸਿਉਂਣਾ
(ਅ) ਜੁੱਤੇ ਠੀਕ ਕਰਨਾ
(ਇ) ਘਰ ਬਣਾਉਣਾ
(ਸ) ਸਾਰੇ।
ਉੱਤਰ :
(ੳ) ਕੱਪੜੇ ਸਿਉਂਣਾ

PSEB 4th Class EVS Solutions Chapter 4 ਵੱਖ-ਵੱਖ ਕਿੱਤਾਕਾਰ

2. ਜੁਤੀਆਂ ਦੀ ਮੁਰੰਮਤ ਕਰਨ ਵਾਲੇ ਨੂੰ ਕੀ ਕਹਿੰਦੇ ਹਨ
(ਉ) ਦਰਜੀ
(ਅ) ਹਲਵਾਈ
(ਇ) ਮੋਚੀ
(ਸ) ਡਾਕਟਰ
ਉੱਤਰ :
(ਈ) ਮੋਚੀ।

ਇੱਕ ਵਾਕ ਤੋਂ ਛੋਟੇ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਸਾਈਕਲ ਦੇ ਟਾਇਰਾਂ ਵਿਚ ਹਵਾ ਭਰਨ ਲਈ ਕਿਸ ਦੀ ਵਰਤੋਂ ਹੁੰਦੀ ਹੈ ?
ਉੱਤਰ :
ਹਵਾ ਭਰਨ ਵਾਲਾ ਪੰਪ।

ਪ੍ਰਸ਼ਨ 2.
ਦਰਜੀ ਨਾਪ ਕਿਸ ਨਾਲ ਲੈਂਦਾ ਹੈ ?
ਉੱਤਰ :
ਇੰਚਟੇਪ

ਖ਼ਾਲੀ ਥਾਂਵਾਂ ਭਰੋ : (ਫਰਮੇ, ਇੰਚਟੇਪ)

1. ਦਰਜੀ ……………. ਨਾਲ ਮਾਪ ਲੈਂਦਾ ਹੈ।
2. ਮੋਚੀ ………….. ਦੀ ਵਰਤੋਂ ਕਰਦਾ ਹੈ।
ਉੱਤਰ :
1. ਇੰਚਟੇਪ,
2. ਫਰਮੇ।

PSEB 4th Class EVS Solutions Chapter 4 ਵੱਖ-ਵੱਖ ਕਿੱਤਾਕਾਰ

ਗਲਤ ਸਹੀ

1. ਦਰਜੀ ਟੋਕੇ ਦੀ ਵਰਤੋਂ ਕਰਦਾ ਹੈ।
2. ਫ਼ੌਜੀਆਂ ਕੋਲ ਬੰਦੂਕ ਹੁੰਦੀ ਹੈ।
ਉੱਤਰ :
1. ✗
2. ✓

ਮਿਲਾਨ ਕਰੋ

1. ਦਰਜੀ (ੳ) ਮਿਠਾਈ
2. ਹਲਵਾਈ (ਅ) ਕੱਪੜੇ ਸਿਲਾਈ
ਉੱਤਰ :
1. (ਅ)
2. (ੳ)

ਦਿਮਾਗੀ ਕਸਰਤ –

PSEB 4th Class EVS Solutions Chapter 4 ਵੱਖ-ਵੱਖ ਕਿੱਤਾਕਾਰ 3
ਉੱਤਰ :
PSEB 4th Class EVS Solutions Chapter 4 ਵੱਖ-ਵੱਖ ਕਿੱਤਾਕਾਰ 4

PSEB 4th Class EVS Solutions Chapter 3 ਮੇਲੇ ਅਤੇ ਖੇਡਾਂ

Punjab State Board PSEB 4th Class EVS Book Solutions Chapter 3 ਮੇਲੇ ਅਤੇ ਖੇਡਾਂ Textbook Exercise Questions and Answers.

PSEB Solutions for Class 4 EVS Chapter 3 ਮੇਲੇ ਅਤੇ ਖੇਡਾਂ

EVS Guide for Class 4 PSEB ਮੇਲੇ ਅਤੇ ਖੇਡਾਂ Textbook Questions and Answers

ਪਾਠ ਪੁਸਤਕ ਪੰਨਾ ਨੰ: 13

ਪ੍ਰਸ਼ਨ 1.
ਘਰਾਂ ਦੀਆਂ ਛੱਤਾਂ ‘ਤੇ ਪਤੰਗ ਉਡਾਉਣਾ ਕਿਉਂ ਖ਼ਤਰਨਾਕ ਹੈ?
ਉੱਤਰ :
ਬੇਧਿਆਨੀ ਵਿੱਚ ਛੱਤ ਤੋਂ ਡਿੱਗ ਸਕਦੇ ਹਾਂ ਅਤੇ ਬਿਜਲੀ ਦਾ ਝਟਕਾ ਵੀ ਲੱਗ ਸਕਦਾ ਹੈ।

PSEB 4th Class EVS Solutions Chapter 3 ਮੇਲੇ ਅਤੇ ਖੇਡਾਂ

ਪ੍ਰਸ਼ਨ 2.
ਕਿਸ ਦਿਨ ਵਿਸ਼ੇਸ਼ ਤੌਰ ‘ਤੇ ਪੀਲੇ ਚੌਲ ਬਣਾਉਣ ਦੀ ਰਵਾਇਤ ਹੈ?
ਉੱਤਰ :
ਬਸੰਤ ਪੰਚਮੀ ਵਾਲੇ ਦਿਨ।

ਪਾਠ ਪੁਸਤਕ ਪੰਨਾ ਨੰ: 15

ਪ੍ਰਸ਼ਨ 3.
ਤੁਸੀਂ ਕਿਹੜੇ-ਕਿਹੜੇ ਮੇਲੇ ਵੇਖੇ ਹਨ?
ਉੱਤਰ :
ਮੈਂ ਛਪਾਰ ਦਾ ਮੇਲਾ, ਬਾਬਾ ਸੋਢਲ ਦਾ ਮੇਲਾ ਆਦਿ ਵੇਖੇ ਹਨ।
ਨੋਟ-ਖ਼ੁਦ ਉੱਤਰ ਦਿਓ।

ਪਾਠ ਪੁਸਤਕ ਪੰਨਾ ਨੰ: 16

ਪ੍ਰਸ਼ਨ 4.
ਖੇਡ ਨਿਯਮਾਂ ਦਾ ਕੀ ਮਹੱਤਵ ਹੈ?
ਉੱਤਰ :
ਖੇਡ ਨਿਯਮਾਂ ਦਾ ਬਹੁਤ ਮਹੱਤਵ ਹੈ। ਇਹ ਨਿਯਮ ਖੇਡ ਨੂੰ ਸਹੀ ਤਰੀਕੇ ਨਾਲ ਖੇਡਣ ਵਿਚ ਸਾਡੀ ਸਹਾਇਤਾ ਕਰਦੇ ਹਨ ਅਤੇ ਜਿੱਤ-ਹਾਰ ਦਾ ਫੈਸਲਾ ਕਰਨਾ ਸੌਖਾ ਹੋ ਜਾਂਦਾ ਹੈ।

PSEB 4th Class EVS Solutions Chapter 3 ਮੇਲੇ ਅਤੇ ਖੇਡਾਂ

ਪਾਠ ਪੁਸਤਕ ਪੰਨਾ ਨੰ: 18

ਕਿਰਿਆ 2.
ਤੁਹਾਡਾ ਮਨਪਸੰਦ ਖੇਡ ਸਿਤਾਰਾ ਕੌਣ ਹੈ? ਉਸ ਦੇ ਚਿੱਤਰ ਅਖ਼ਬਾਰ ਜਾਂ ਰਸਾਲੇ ਵਿੱਚੋਂ ਕੱਟ ਕੇ ਬਾਕਸ ਵਿੱਚ ਚਿਪਕਾਓ।
ਉੱਤਰ :
ਖ਼ੁਦ ਕਰੋ।

ਕੁੱਝ ਖਿਡਾਰੀਆਂ ਦੇ ਚਿੱਤਰ

PSEB 4th Class EVS Solutions Chapter 3 ਮੇਲੇ ਅਤੇ ਖੇਡਾਂ 1
ਸੁਨੀਤਾ ਰਾਣੀ (ਐਥਲੈਟਿਕਸ) ਪਦਮਸ਼੍ਰੀ ਨਾਲ ਸਨਮਾਨਿਤ
PSEB 4th Class EVS Solutions Chapter 3 ਮੇਲੇ ਅਤੇ ਖੇਡਾਂ 2
ਡਾ: ਰੂਪਾ ਸੈਣੀ (ਹਾਕੀ) ਅਰਜੁਨ ਅਵਾਰਡ ਨਾਲ ਸਨਮਾਨਿਤ
PSEB 4th Class EVS Solutions Chapter 3 ਮੇਲੇ ਅਤੇ ਖੇਡਾਂ 3
ਮਨਜੀਤ ਕੌਰ (ਐਥਲੈਟਿਕਸ) ਗੋਲਡਨ ਗਰਲ
PSEB 4th Class EVS Solutions Chapter 3 ਮੇਲੇ ਅਤੇ ਖੇਡਾਂ 4
ਮਿਲਖਾ ਸਿੰਘ (ਐਥਲੈਟਿਕਸ) ਪਦਮਸ਼੍ਰੀ ਨਾਲ ਸਨਮਾਨਿਤ ਫਲਾਇੰਗ ਸਿੱਖ

PSEB 4th Class EVS Solutions Chapter 3 ਮੇਲੇ ਅਤੇ ਖੇਡਾਂ

ਪਾਠ ਪੁਸਤਕ ਪੰਨਾ ਨੰ: 19, 20

ਪ੍ਰਸ਼ਨ 5.
ਸਹੀ ਸ਼ਬਦ ਚੁਣ ਕੇ ਖਾਲੀ ਥਾਂਵਾਂ ਭਰੋ : (ਗਤਕੇ, ਭਾਗ, ਖੇਡਾਂ, ਕੁੜੀਆਂ, ਸਿਹਤਮੰਦ, ਮੇਲੇ)
(ਉ) ਮੇਲੇ ਹੀ ਨਹੀਂ ………………………………………. ਵੀ ਸਾਡੇ ਮਨੋਰੰਜਨ ਦਾ ਸਾਧਨ ਹਨ।
(ਅ) ਖੇਡ ਵਿੱਚ ………………………………………. ਲੈਣਾ ਜਿੱਤ ਹਾਰ ਨਾਲੋਂ ਵੀ ਵੱਧ ਮਹੱਤਵਪੂਰਨ ਹੈ।
(ਇ) ਨਿਹੰਗ ਸਿੰਘ ………………………………………. ਦੇ ਜੌਹਰ ਵਿਖਾਉਂਦੇ ਹਨ।
(ਸ) ਜੇ ………………………………………. ਹਵਾਈ ਜਹਾਜ਼ ਉਡਾ ਸਕਦੀਆਂ ਹਨ ਤਾਂ ਪਤੰਗ ਕਿਉਂ ਨਹੀਂ।
(ਹ) ਪੰਜਾਬ ਵਿੱਚ ਬਹੁਤ ਸਾਰੇ ………………………………………. ਲਗਦੇ ਹਨ।
(ਕ) ਖੇਡਾਂ ਸਾਨੂੰ ………………………………………. ਬਣਾਉਂਦੀਆਂ ਹਨ।
ਉੱਤਰ :
(ੳ) ਖੇਡਾਂ
(ਅ) ਭਾਗ
(ਇ) ਗਤਕੇ
(ਸ) ਕੁੜੀਆਂ
(ਹ) ਮੇਲੇ
(ਕ) ਸਿਹਤਮੰਦ।

ਪ੍ਰਸ਼ਨ 6.
ਸਹੀ ਵਾਕਾਂ ਅੱਗੇ (✓) ਅਤੇ ਗ਼ਲਤ ਵਾਕਾਂ ਅੱਗੇ (✗) ਦਾ ਨਿਸ਼ਾਨ ਲਗਾਓ :
(ੳ) ਕਪੂਰਥਲਾ ਸ਼ਹਿਰ ਵਿੱਚ ਬਸੰਤ ਪੰਚਮੀ ਦਾ ਮੇਲਾ ਲਗਦਾ ਹੈ।
(ਅ) ਹਰ ਖੇਡ ਦੇ ਕੁੱਝ ਨਿਯਮ ਹੁੰਦੇ ਸਨ।
(ਇ) ਖੇਡਾਂ ਸਾਨੂੰ ਝਗੜਨਾ ਸਿਖਾਉਂਦੀਆਂ ਹਨ।
(ਸ) ਬਸੰਤ ਸਰਦੀ ਦੀ ਰੁੱਤ ਤੋਂ ਬਾਅਦ ਆਉਂਦੀ ਹੈ।
(ਹ) ਲੋਹੜੀ ਤੋਂ ਅਗਲੇ ਦਿਨ ਮਾਘੀ ਦਾ ਮੇਲਾ ਹੁੰਦਾ ਹੈ।
ਉੱਤਰ :
(ੳ) ✓
(ਅ) ✓
(ਬ) ✗
(ਸ) ✓
(ਹ) ✓

PSEB 4th Class EVS Solutions Chapter 3 ਮੇਲੇ ਅਤੇ ਖੇਡਾਂ

ਪ੍ਰਸ਼ਨ 7.
ਠੀਕ ਉੱਤਰ ਦੇ ਅੱਗੇ (✓) ਦਾ ਨਿਸ਼ਾਨ ਲਗਾਉ :
(ਉ) ਮਿਲਖਾ ਸਿੰਘ ਦਾ ਸੰਬੰਧ ਕਿਸ ਖੇਡ ਨਾਲ ਹੈ?
ਕ੍ਰਿਕੇਟ
ਹਾਕੀ
ਦੌੜਾਂ
ਉੱਤਰ :
ਦੌੜਾਂ

(ਅ) ਖੇਡਾਂ ਸਾਨੂੰ ਕੀ ਸਿਖਾਉਂਦੀਆਂ ਹਨ?
ਝਗੜਨਾ
ਮਿਲਵਰਤਨ
ਈਰਖਾ
ਉੱਤਰ :
ਮਿਲਵਰਤਨ।

(ਈ) ਮਾਘੀ ਦਾ ਮੇਲਾ ਕਿੱਥੇ ਲਗਦਾ ਹੈ?
ਸ੍ਰੀ ਅਨੰਦਪੁਰ ਸਾਹਿਬ
ਸ੍ਰੀ ਮੁਕਤਸਰ ਸਾਹਿਬ ਦੇ
ਜਲੰਧਰ
ਉੱਤਰ :
ਸ੍ਰੀ ਮੁਕਤਸਰ ਸਾਹਿਬ।

(ਸ) ਇਨ੍ਹਾਂ ਵਿੱਚੋਂ ਹਾਕੀ ਨਾਲ ਸੰਬੰਧਤ ਖਿਡਾਰਨ ਕਿਹੜੀ ਹੈ?
ਰੂਪਾ ਸੈਣੀ
ਸੁਨੀਤਾ ਰਾਣੀ
ਮਨਜੀਤ ਸਿੰਘ
ਉੱਤਰ :
ਰੂਪਾ ਸੈਣੀ

PSEB 4th Class EVS Solutions Chapter 3 ਮੇਲੇ ਅਤੇ ਖੇਡਾਂ

ਪ੍ਰਸ਼ਨ 8.
ਮਿਲਾਨ ਕਰੋ :
1. ਕ੍ਰਿਕੇਟ (ੳ) ਪਾਲਾ, ਧਾਵੀ, ਜਾਫੀ
2. ਹਾਕੀ, (ਅ) ਰੈਕਿਟ, ਸ਼ਟਲ, ਨੈੱਟ
3. ‘ਕਬੱਡੀ (ਇ) ਹਾਕੀ-ਸਟਿਕ, ਬਾਲ, ਜਾਲ
4. ਬੈਡਮਿੰਟਨ (ਸ) ਬੈਟ, ਬਾਲ, ਵਿਕਟਾਂ
ਉੱਤਰ :
1. (ਸ),
2. (ਇ)
3. (ਉ),
4. (ਅ)।

ਪ੍ਰਸ਼ਨ 9.
ਤੁਸੀਂ ਕਿਹੜੀਆਂ-ਕਿਹੜੀਆਂ ਖੇਡਾਂ ਖੇਡਦੇ ਹੋ?
ਉੱਤਰ :
ਹਾਕੀ, ਬਾਲੀਵਾਲ, ਫੁੱਟਬਾਲ, ਕ੍ਰਿਕੇਟ, ਖੋਖੋ, ਕਬੱਡੀ।

ਪ੍ਰਸ਼ਨ 10.
ਸ੍ਰੀ ਮੁਕਤਸਰ ਸਾਹਿਬ ਦਾ ਪਹਿਲਾ ਨਾਂ ਕੀ ਸੀ?
ਉੱਤਰ :
ਖਿਦਰਾਣੇ ਦੀ ਢਾਬ।

ਪ੍ਰਸ਼ਨ 11.
ਕਿਸ ਤਿਉਹਾਰ ‘ਤੇ ਪਤੰਗ ਉਡਾਏ ਜਾਂਦੇ ਹਨ? .
ਉੱਤਰ :
ਬਸੰਤ ਪੰਚਮੀ।

PSEB 4th Class EVS Solutions Chapter 3 ਮੇਲੇ ਅਤੇ ਖੇਡਾਂ

ਪ੍ਰਸ਼ਨ 12.
ਦਿਮਾਗੀ ਕਸਰਤ।
PSEB 4th Class EVS Solutions Chapter 3 ਮੇਲੇ ਅਤੇ ਖੇਡਾਂ 5
ਉੱਤਰ :
PSEB 4th Class EVS Solutions Chapter 3 ਮੇਲੇ ਅਤੇ ਖੇਡਾਂ 6

PSEB 4th Class Punjabi Guide ਮੇਲੇ ਅਤੇ ਖੇਡਾਂ Important Questions and Answers

ਹੋਰ ਮਹੱਤਵਪੂਰਨ ਪ੍ਰਸ਼ਨ

ਬਹੁਵਿਕਲਪੀ ਪ੍ਰਸ਼ਨ

1. ਮਿਲਖਾ ਸਿੰਘ ਦਾ ਸੰਬੰਧ ਕਿਹੜੀ ਖੇਡ ਨਾਲ ਹੈ?
(ਉ) ਦੌੜਾਂ
(ਅ) ਫੁੱਟਬਾਲ
(ਇ) ਹਾਕੀ
(ਸ) ਟੈਨਿਸ।
ਉੱਤਰ :
(ਉ) ਦੌੜਾਂ।

PSEB 4th Class EVS Solutions Chapter 3 ਮੇਲੇ ਅਤੇ ਖੇਡਾਂ

2. ਹੇਠ ਲਿਖੀਆਂ ਵਿੱਚੋਂ ਕਿਹੜੀ ਗੱਲ ਸਹੀ ਹੈ?
(ਉ) ਖੇਡਾਂ ਵਿੱਚ ਲੜਕੀਆਂ ਅਤੇ ਲੜਕੇ ਦੋਵੇਂ ਭਾਗ ਲੈਂਦੇ ਹਨ
(ਅ) ਖੇਡਾਂ ਵਿੱਚ ਸਿਰਫ਼ ਅਮੀਰ ਲੋਕ ਭਾਗ ਲੈਂਦੇ ਹਨ :
(ਈ) ਖੇਡਾਂ ਵਿੱਚ ਸਿਰਫ ਲੜਕੇ ਭਾਗ ਲੈਂਦੇ ਹਨ
(ਸ) ਉਪਰੋਕਤ ਵਿੱਚੋਂ ਕੋਈ ਨਹੀਂ।
ਉੱਤਰ :
(ੳ) ਖੇਡਾਂ ਵਿੱਚ ਲੜਕੀਆਂ ਅਤੇ ਲੜਕੇ ਦੋਵੇਂ ਭਾਗ ਲੈਂਦੇ ਹਨ।

ਇੱਕ ਵਾਕ ਤੋਂ ਛੋਟੇ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਗੋਲਡਨ ਗਰਲ ਕਿਸ ਨੂੰ ਕਿਹਾ ਜਾਂਦਾ ਹੈ?
ਉੱਤਰ :
ਮਨਜੀਤ ਕੌਰ।

ਪ੍ਰਸ਼ਨ 2.
ਸ੍ਰੀ ਮੁਕਤਸਰ ਸਾਹਿਬ ਵਿਖੇ ਕਿਹੜਾ, ਮੇਲਾ ਲੱਗਦਾ ਹੈ?. .
ਉੱਤਰ :
ਮਾਘੀ ਦਾ ਮੇਲਾ।

ਖ਼ਾਲੀ ਥਾਂਵਾਂ ਭਰੋ (ਖਿਦਰਾਣੇ ਦੀ ਢਾਬ, ਮਾਘੀ)

1. ……………………….. ਵਾਲੇ ਦਿਨ ਲੋਕ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਦੇ ਹਨ।
2. ਸ੍ਰੀ ਮੁਕਤਸਰ ਸਾਹਿਬ ਦਾ ਪਹਿਲਾ ਨਾਂ ……………………….. ਸੀ
ਉੱਤਰ :
1. ਮਾਘੀ,
2. ਖਿਦਰਾਣੇ ਦੀ ਢਾਬ।

ਫ਼ਲਤ। ਮਹੀਂ

1. ਛੱਤਾਂ ਉੱਪਰ ਪਤੰਗ ਉਡਾਉਣਾ ਸੁਰੱਖਿਅਤ ਨਹੀ.
2. ਬਸੰਤ ਪੰਚਮੀ ਦਾ ਮੇਲਾ ਜਲੰਧਰ ਵਿਖੇ ਲਗਦਾ ਹੈ।
ਉੱਤਰ :
1. ✓
2. ✗

PSEB 4th Class EVS Solutions Chapter 3 ਮੇਲੇ ਅਤੇ ਖੇਡਾਂ

ਮਿਲਾਨ ਕਰੋ

1. ਖਿਦਰਾਣੇ ਦੀ ਢਾਬ (ੳ) ਕਪੂਰਥਲਾ
2. ਬਸੰਤ ਪੰਚਮੀ ਦਾ (ਅ) ਮਨਜੀਤ ਕੌਰ ਮੇਲਾ
3. ਐਥਲੈਟਿਕਸ (ਇ) ਸ੍ਰੀ ਮੁਕਤਸਰ ਸਾਹਿਬ
ਉੱਤਰ :
1. (ਈ),
2. (ੳ),
3. (ਅ)।

ਦਿਮਾਗੀ ਕਸਰਤ –

PSEB 4th Class EVS Solutions Chapter 3 ਮੇਲੇ ਅਤੇ ਖੇਡਾਂ 7
ਉੱਤਰ :
PSEB 4th Class EVS Solutions Chapter 3 ਮੇਲੇ ਅਤੇ ਖੇਡਾਂ 8

PSEB 4th Class EVS Solutions Chapter 2 ਪਾਰਕ ਦੀ ਸੈਰ

Punjab State Board PSEB 4th Class EVS Book Solutions Chapter 2 ਪਾਰਕ ਦੀ ਸੈਰ Textbook Exercise Questions and Answers.

PSEB Solutions for Class 4 EVS Chapter 2 ਪਾਰਕ ਦੀ ਸੈਰ

EVS Guide for Class 4 PSEB ਪਾਰਕ ਦੀ ਸੈਰ Textbook Questions and Answers

ਪਾਠ ਪੁਸਤਕ ਪੰਨਾ ਨੰ: 7

ਪ੍ਰਸ਼ਨ 1.
ਜਦੋਂ ਕੋਈ ਤੁਹਾਡੀ ਪਿੱਠ ਥਾਪੜ ਕੇ ਸ਼ਾਬਾਸ਼ ਦਿੰਦਾ ਹੈ ਤਾਂ ਤੁਹਾਨੂੰ ਕਿਸ ਤਰ੍ਹਾਂ ਲਗਦਾ ਹੈ ?
ਉੱਤਰ :
ਸ਼ਾਬਾਸ਼ ਕਿਸੇ ਚੰਗੇ ਕੰਮ ਲਈ ਹੀ ਮਿਲਦੀ ਹੈ ਅਤੇ ਅਜਿਹਾ ਹੋਣ ਤੇ ਬਹੁਤ ਹੀ ਅਨੰਦ ਅਤੇ ਗਰਵ ਮਹਿਸੂਸ ਹੁੰਦਾ ਹੈ।

PSEB 4th Class EVS Solutions Chapter 2 ਪਾਰਕ ਦੀ ਸੈਰ

ਪ੍ਰਸ਼ਨ 2.
ਕੋਈ ਚਾਰ ਚੀਜ਼ਾਂ ਦੀ ਸੂਚੀ ਬਣਾਉ ਜਿਨ੍ਹਾਂ ਦੀ ਖ਼ੁਸ਼ਬੂ ਤੁਹਾਨੂੰ ਚੰਗੀ ਲਗਦੀ ਹੈ।
ਉੱਤਰ :

  • ਫੁੱਲ
  • ਸੈਂਟ
  • ਅਗਰਬੱਤੀ
  • ਪੁਦੀਨਾ
  • ਅਮਰੂਦ
  • ਚੰਦਨ।

ਨੋਟ-ਖੁਦ ਸੂਚੀ ਤਿਆਰ ਕਰੋ।

ਕਿਰਿਆ 1.
ਇੱਕ ਬੱਚਾ ਜਮਾਤ ਵੱਲ ਪਿੱਠ ਕਰਕੇ ਬੈਠੇਗਾ ਸ਼੍ਰੇਣੀ ਵਿਚੋਂ ਕੋਈ ਹੋਰ ਬੱਚਾ ਪਿਛਲੇ ਪਾਸਿਓਂ ਉਸ ਦੀਆਂ ਅੱਖਾਂ ਬੰਦ ਕਰੇਗਾ ਪਹਿਲਾਂ ਬੱਚਾ ਉਸ ਦੇ ਹੱਥਾਂ, ਬਾਹਵਾਂ, ਕੱਪੜਿਆਂ ਆਦਿ ਨੂੰ ਛੂਹ ਕੇ ਪਛਾਣਨ ਦੀ ਕੋਸ਼ਿਸ਼ ਕਰੇਗਾ। ਇਹ ਕਿਰਿਆ ਵਾਰੀ-ਵਾਰੀ ਹੋਰ ਬੱਚਿਆਂ ਨਾਲ ਦੁਹਰਾਈ ਜਾਵੇਗੀ।
ਉੱਤਰ :
ਖ਼ੁਦ ਕਰੋ।

ਪਾਠ ਪੁਸਤਕ ਪੰਨਾ ਨੰ: 8

ਕਿਰਿਆ 2.
ਮੇਜ਼ ਉੱਪਰ ਲੋਹਾ, ਲੱਕੜ, ਪਲਾਸਟਿਕ, ਰਬੜ, ਇੱਟ, ਪੱਥਰ, ਚੀਕਣੀ ਮਿੱਟੀ ਆਦਿ ਦੇ ਟੁੱਕੜੇ ਰੱਖੇ ਜਾਣ। ਵਿਦਿਆਰਥੀ ਆਪਣੀਆਂ ਅੱਖਾਂ ਬੰਦ ਕਰਕੇ ਵਾਰੀ-ਵਾਰੀ ਇਹਨਾਂ ਨੂੰ ਛੂਹ ਕੇ ਪਛਾਣਨ ਦੀ ਕੋਸ਼ਿਸ਼ ਕਰਨਗੇ ਕਿ ਇਹ ਕਿਸ ਪਦਾਰਥ ਦੇ ਟੁੱਕੜੇ ਹਨ ?
ਉੱਤਰ :
ਖ਼ੁਦ ਕਰੋ।

PSEB 4th Class EVS Solutions Chapter 2 ਪਾਰਕ ਦੀ ਸੈਰ

ਪਾਠ ਪੁਸਤਕ ਪੰਨਾ ਨੰ: 19, 11

ਪ੍ਰਸ਼ਨ 3.
ਖਾਲੀ ਥਾਂਵਾਂ ਭਰੋ : (ਆਦਮੀ, ਜੱਤ, ਪਿਆਰ, ਖੁਸ਼, ਮਹਿਕ, ਫੁੱਲ)
(ਉ) ਪਿਤਾ ਜੀ ਬਹੁਤ ……………………………….. ਹੋਏ।
(ਅ) ਕਿਰਨ ਨੂੰ ਮੰਮੀ ਨੇ ਬੁੱਕਲ ਵਿੱਚ ਲੈ ਕੇ ……………………………….. ਕੀਤਾ।
(ਇ) ਬਹਾਰ ਦੀ ਰੁੱਤ ਹੋਣ ਕਰਕੇ ਬਹੁਤ ਸਾਰੇ ……………………………….. ਖਿੜੇ ਹੋਏ ਸਨ।
(ਸ) ਕੁੱਤੇ ਦੀ ……………………………….. ਕਿੰਨੀ ਮੁਲਾਇਮ ਹੈ।
(ਹ) ਬੈਂਚ ‘ਤੇ ਇੱਕ ਹੋਰ ……………………………….. ਵੀ ਬੈਠਾ ਸੀ।
ਉੱਤਰ :
(ੳ) ਖੁਸ਼
(ਅ) ਪਿਆਰ
(ਇ) ਫੁੱਲ
(ਸ) ਜੱਤ
(ਹ) ਆਦਮੀ।

ਪ੍ਰਸ਼ਨ 4.
ਸਹੀ ਵਾਕਾਂ ਅੱਗੇ (✓) ਅਤੇ ਗ਼ਲਤ ਵਾਕਾਂ ਤੋਂ ਅੱਗੇ (✗) ਦਾ ਨਿਸ਼ਾਨ ਲਗਾਓ :
(ਉ) ਸਾਰੇ ਫੁੱਲਾਂ ਦੀ ਖੁਸ਼ਬੂ ਇਕੋ ਜਿਹੀ ਹੁੰਦੀ ਹੈ।
(ਅ) ਕੂੜੇ ਕਰਕਟ ਦਾ ਨਿਪਟਾਰਾ ਹਰ ਰੋਜ਼ ਕੀਤਾ ਜਾਣਾ ਚਾਹੀਦਾ ਹੈ।
ਉੱਤਰ :
(ੳ) ✗
(ਅ) ✓

ਪ੍ਰਸ਼ਨ 5.
ਸਹੀ ਉੱਤਰਾਂ ਅੱਗੇ (✓) ਦਾ ਨਿਸ਼ਾਨ ਲਾਓ :

(ਉ) ਕੁੱਤੇ ਦੀ ਜੱਤ ਬਹੁਤ
ਸਖਤ ਸੀ
ਮੁਲਾਇਮ ਸੀ
ਵੱਡੀ ਸੀ
ਉੱਤਰ :
ਮੁਲਾਇਮ ਸੀ।

PSEB 4th Class EVS Solutions Chapter 2 ਪਾਰਕ ਦੀ ਸੈਰ

(ਅ) ਕਿਸੇ ਦਾ ਛੂਹਣਾ ਠੀਕ ਨਾ ਲੱਗੇ ਤਾਂ
ਵੱਡਿਆਂ ਨੂੰ ਦੱਸ ਦੇਣਾ ਚਾਹੀਦਾ ਹੈ
ਵੱਡਿਆਂ ਤੋਂ ਛੁਪਾਉਣਾ ਚਾਹੀਦਾ ਹੈ।
ਕੁੱਝ ਨਹੀਂ ਕਰਨਾ ਚਾਹੀਦਾ
ਉੱਤਰ :
ਵੱਡਿਆਂ ਨੂੰ ਦੱਸ ਦੇਣਾ ਚਾਹੀਦਾ ਹੈ।

(ਇ) ਬਦਬੂ ਆ ਰਹੀ ਸੀ
ਮਿੱਟੀ ਦੇ ਢੇਰ ਵਿੱਚੋਂ
ਫੁੱਲਾਂ ਦੇ ਢੇਰ ਵਿੱਚੋਂ
ਕੂੜੇ ਦੇ ਢੇਰ ਵਿੱਚੋਂ
ਉੱਤਰ :
ਕੂੜੇ ਦੇ ਢੇਰ ਵਿੱਚੋਂ

ਪ੍ਰਸ਼ਨ 6.
ਕੋਈ ਦੋ ਬਦਬੂਦਾਰ ਵਸਤੂਆਂ ਦੇ ਨਾਂ ਦੱਸੋ।
ਉੱਤਰ :

  • ਗਲੀ-ਸੜੀ ਸਬਜ਼ੀ,
  • ਕੂੜਾ ਕਰਕਟ,
  • ਪਹਿਨੀਆਂ ਹੋਈਆਂ ਜ਼ੁਰਾਬਾਂ,
  • ਮੱਛਰ ਭਜਾਉਣ ਵਾਲੀ ਸਪਰੇਅ,
  • ਪਿਆਜ਼,
  • ਮੱਛੀ।

ਨੋਟ-ਖੁਦ ਸੂਚੀ ਬਣਾਓ।

PSEB 4th Class EVS Solutions Chapter 2 ਪਾਰਕ ਦੀ ਸੈਰ

ਪ੍ਰਸ਼ਨ 7.
ਕੋਈ ਤਿੰਨ ਫੁੱਲਾਂ ਦੇ ਨਾਂ ਲਿਖੋ ਜਿਹਨਾਂ ਵਿਚੋਂ ਖ਼ੁਸ਼ਬੂ ਆਉਂਦੀ ਹੈ
ਉੱਤਰ :
ਗੁਲਾਬ, ਰਾਤ ਦੀ ਰਾਣੀ, ਚਮੇਲੀ॥

ਪਾਠ ਪੁਸਤਕ ਪੰਨਾ ਨੰ: 12

ਪ੍ਰਸ਼ਨ 8.
ਦਿੱਤੀਆਂ ਤਸਵੀਰਾਂ ਹੇਠਾਂ ਉਨ੍ਹਾਂ ਦੇ ਨਾਂ ਲਿਖੋ
PSEB 4th Class EVS Solutions Chapter 2 ਪਾਰਕ ਦੀ ਸੈਰ 1
ਉੱਤਰ :

  1. ਅੱਖ
  2. ਨੱਕ
  3. ਕੰਨ
  4. ਜੀਭ
  5. ਚਮੜੀ।

PSEB 4th Class EVS Solutions Chapter 2 ਪਾਰਕ ਦੀ ਸੈਰ

PSEB 4th Class Punjabi Guide ਪਾਰਕ ਦੀ ਸੈਰ Important Questions and Answers

ਹੋਰ ਮਹੱਤਵਪੂਰਨ ਪ੍ਰਸ਼ਨ

ਬਹੁਵਿਕਲਪੀ ਪ੍ਰਸ਼ਨ

1. ਮੰਮੀ ਰਸੋਈ ਵਿੱਚ ਕੀ ਬਣਾ ਰਹੀ ਸੀ ?
(ਉ) ਪੁਦੀਨਾ
(ਅ) ਹਲਵਾ
(ੲ) ਖੀਰ
(ਸ) ਕੁਝ ਨਹੀਂ।
ਉੱਤਰ :
(ਅ) ਹਲਵਾ

2. ਇੱਕ ਅਣਜਾਣ ਵਿਅਕਤੀ ਕਿਰਨ ਦੀ ਪਿੱਠ ‘ਤੇ ਹੱਥ ਫੇਰਨ ਲੱਗਾ। ਜਿਸ ਨਾਲ ਉਸ ਨੂੰ ਬਹੁਤ ਬੁਰਾ ਲੱਗਿਆ। ਕਿਰਨ ਨੂੰ ਕੀ ਕਰਨਾ ਚਾਹੀਦਾ ਹੈ ?
(ੳ) ਉੱਥੋਂ ਦੌੜ ਜਾਣਾ ਚਾਹੀਦਾ ਹੈ
(ਅ) ਉੱਚੀ ਰੌਲਾ ਪਾਉਣਾ ਚਾਹੀਦਾ ਹੈ
(ਇ) ਤੁਰੰਤ ਜਾ ਕੇ ਵੱਡਿਆਂ ਨੂੰ ਦੱਸਣਾ ਚਾਹੀਦਾ
(ਸ) ਉਪਰੋਕਤ ਸਾਰਾ ਕੁਝ ਕਰਨਾ ਚਾਹੀਦਾ ਹੈ।
ਉੱਤਰ :
(ਸ) ਉਪਰੋਕਤ ਸਾਰਾ ਕੁਝ ਕਰਨਾ ਚਾਹੀਦਾ ਹੈ।

ਇੱਕ ਵਾਕ ਤੋਂ ਛੋਟੇ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਕਿਰਨ ਮੰਮੀ ਤੋਂ ਕਿਉਂ ਰੂਸੀ ਸੀ ?
ਉੱਤਰ :
ਮੰਮੀ ਨੇ ਥੱਪੜ ਮਾਰਿਆ ਸੀ ਇਸ ਲਈ।

PSEB 4th Class EVS Solutions Chapter 2 ਪਾਰਕ ਦੀ ਸੈਰ

ਪ੍ਰਸ਼ਨ 2.
ਖਾਣਾ ਖਾਣ ਤੋਂ ਪਹਿਲਾਂ ਮੰਮੀ ਨੇ ਬੱਚਿਆਂ ਨੂੰ ਕੀ ਕਰਨ ਲਈ ਕਿਹਾ ?
ਉੱਤਰ :
ਹੱਥ ਧੋਣ ਲਈਂ ਕਿਹਾ।

ਖ਼ਾਲੀ ਥਾਂਵਾਂ ਭਰੋ (ਕੁੱਤੇ, ਵਧੀਆ)

1. ਗੁਲਾਬ ਦੇ ਫੁੱਲ ਦੀ ਮਹਿਕ ……………………………… ਹੁੰਦੀ ਹੈ।
2. ਅਰਸ਼ ਅੱਜ ਆਪਣੇ ……………………………… ਨਾਲ ਲੈ ਕੇ ਆਇਆ ਸੀ।
ਉੱਤਰ :
1. ਵਧੀਆ,
2. ਕੁੱਤੇ।

ਗ਼ਲਤ/ਸਹੀ

1. ਕਿਰਨ ਅੱਜ ਬਹੁਤ ਦੁਖੀ ਸੀ।
2. ਫੁੱਲਾਂ ਵਿਚੋਂ ਵਧੀਆ ਖੁਸ਼ਬੂ ਆਉਂਦੀ ਹੈ।
ਉੱਤਰ :
1. (✗)
2. (✓)

PSEB 4th Class EVS Solutions Chapter 2 ਪਾਰਕ ਦੀ ਸੈਰ

ਮਿਲਾਨ ਕਰੋ

1. ਵਧੀਆ ਮਹਿਕ – (ੳ) ਕੂੜਾ-ਕਰਕਟ
2. ਬੁਰੀ ਮਹਿਕ – (ਅ) ਫੁੱਲ
ਉੱਤਰ :
1. (ਅ),
2. (ੳ)।

ਦਿਮਾਗੀ ਕਸਰਤ

PSEB 4th Class EVS Solutions Chapter 2 ਪਾਰਕ ਦੀ ਸੈਰ 2
ਉੱਤਰ :
PSEB 4th Class EVS Solutions Chapter 2 ਪਾਰਕ ਦੀ ਸੈਰ 3

ਵੱਡੇ ਉੱਤਰ ਵਾਲਾ ਪ੍ਰਸ਼ਨ

ਪ੍ਰਸ਼ਨ-
ਕੋਈ ਚਾਰ ਚੀਜ਼ਾਂ ਦੀ ਸੂਚੀ ਬਣਾਓ, ਜਿਨ੍ਹਾਂ ਦੀ ਖੁਸ਼ਬੂ ਤੁਹਾਨੂੰ ਚੰਗੀ ਲੱਗਦੀ ਹੈ।
ਉੱਤਰ :
(ਉ) ਫੁਲ
(ਅ) ਸੈਂਟ
(ਇ) ਸੌਂਫ
(ਸ) ਅੰਬ ਦਾ ਅਚਾਰ।

PSEB 4th Class EVS Solutions Chapter 1 ਬੇਟੀ ਆਈ ਖ਼ੁਸ਼ੀ ਲਿਆਈ

Punjab State Board PSEB 4th Class EVS Book Solutions Chapter 1 ਬੇਟੀ ਆਈ ਖ਼ੁਸ਼ੀ ਲਿਆਈ Textbook Exercise Questions and Answers.

PSEB Solutions for Class 4 EVS Chapter 1 ਬੇਟੀ ਆਈ ਖ਼ੁਸ਼ੀ ਲਿਆਈ

EVS Guide for Class 4 PSEB ਬੇਟੀ ਆਈ ਖ਼ੁਸ਼ੀ ਲਿਆਈ Textbook Questions and Answers

ਪਾਠ ਪੁਸਤਕ ਪੰਨਾ ਨੰ: 2

ਪ੍ਰਸ਼ਨ 1.
ਖ਼ਾਲੀ ਥਾਂਵਾਂ ਭਰੋ : (ਦੇਖਭਾਲ, ਪਰਿਵਾਰ, ਪਿਆਰ)
(ਉ) ਇੱਥੇ ਆਪਣਾ ਬਹੁਤ ਵੱਡਾ …………………….. ਹੈ।
(ਅ) ਬਜ਼ੁਰਗਾਂ ਦੀ …………………….. ਵਿੱਚ ਬੱਚੇ ਵਿਗੜਦੇ ਨਹੀਂ ਹਨ।
ਉੱਤਰ :
(ਉ) ਪਰਿਵਾਰ
(ਅ) ਦੇਖਭਾਲ।

PSEB 4th Class EVS Solutions Chapter 1 ਬੇਟੀ ਆਈ ਖ਼ੁਸ਼ੀ ਲਿਆਈ

ਪ੍ਰਸ਼ਨ 2.
ਸਾਂਝੇ ਪਰਿਵਾਰ ਦੇ ਕੋਈ ਦੋ ਲਾਭ ਲਿਖੋ।
ਉੱਤਰ :

  • ਸਾਂਝੇ ਪਰਿਵਾਰ ਵਿਚ ਬੱਚੇ ਬਜ਼ੁਰਗਾਂ ਦੀ ਨਿਗਰਾਨੀ ਵਿਚ ਰਹਿੰਦੇ ਹਨ ਤੇ ਸੁਰੱਖਿਅਤ ਰਹਿੰਦੇ ਹਨ।
  • ਉਹਨਾਂ ਨੂੰ ਸਮਾਜ ਵਿਚ ਰਹਿਣ-ਸਹਿਣ ਵਿਚਰਣ – ਦਾ ਢੰਗ ਆ ਜਾਂਦਾ ਹੈ।

ਪਾਠ ਪੁਸਤਕ ਪੰਨਾ ਨੰ: 3

ਕਿਰਿਆ 1.
ਤੁਸੀਂ ਆਪਣੇ ਪਰਿਵਾਰ ਦੇ ਮੌਜੂਦਾ ਮੈਂਬਰਾਂ ਦਾ ਪਰਿਵਾਰਕ ਖਾਕਾ ਬਣਾਓ !
PSEB 4th Class EVS Solutions Chapter 1 ਬੇਟੀ ਆਈ ਖ਼ੁਸ਼ੀ ਲਿਆਈ 2
ਉੱਤਰ :
ਨੋਟ-ਖਾਕਾ ਖ਼ੁਦ ਬਣਾਓ ਅਤੇ ਪਰਿਵਾਰ ਦਾ ਚਿੱਤਰ ਵੀ ਨਾਲ ਲਗਾ ਸਕਦੇ ਹੋ।

PSEB 4th Class EVS Solutions Chapter 1 ਬੇਟੀ ਆਈ ਖ਼ੁਸ਼ੀ ਲਿਆਈ

ਪਾਠ ਪੁਸਤਕ ਪੰਨਾ ਨੰ: 4, 5

ਪ੍ਰਸ਼ਨ 3.
ਸਹੀ ਸ਼ਬਦ ਚੁਣ ਕੇ ਖ਼ਾਲੀ ਥਾਂਵਾਂ ਭਰੋ : ਖੁਸ਼ੀ, ਚੰਗੇ, ਮਾੜੇ, ਗਮੀ
(ੳ) ਸਾਡੇ ਦੋਸਤ ………………………… ਹੋਣੇ ਚਾਹੀਦੇ ਹਨ।
(ਅ) ਬੇਟੀ ਦੇ ਜਨਮ ‘ਤੇ ਵੀ ਬੇਟੇ ਵਾਂਗ ………………………… ਮਨਾਉਣੀ ਚਾਹੀਦੀ ਹੈ।
ਉੱਤਰ :
(ਉ) ਚੰਗੇ
(ਅ) ਖੁਸ਼ੀ

ਪ੍ਰਸ਼ਨ 4.
ਤੁਹਾਡੇ ਪਰਿਵਾਰ ਵਿੱਚ ਕਿੰਨੇ ਮੈਂਬਰ ਹਨ?
ਉੱਤਰ :
ਮੇਰੇ ਪਰਿਵਾਰ ਵਿੱਚ 9 ਮੈਂਬਰ ਹਨ।

ਪ੍ਰਸ਼ਨ 5.
ਤੁਹਾਡੇ ਪਰਿਵਾਰ ਵਿੱਚ ਕੌਣ-ਕੌਣ ਪੈਸਾ ਕਮਾਉਂਦਾ ਹੈ?
ਉੱਤਰ :
ਮੇਰੇ ਪਿਤਾ ਜੀ ਅਤੇ ਚਾਚਾ ਜੀ।

PSEB 4th Class EVS Solutions Chapter 1 ਬੇਟੀ ਆਈ ਖ਼ੁਸ਼ੀ ਲਿਆਈ

ਪ੍ਰਸ਼ਨ 6.
ਤੁਹਾਡਾ ਸਭ ਤੋਂ ਚੰਗਾ ਦੋਸਤ ਕੌਣ ਹੈ?
ਉੱਤਰ :
ਮੇਰਾ ਸਭ ਤੋਂ ਚੰਗਾ ਦੋਸਤ ਰਾਹੁਲ ਹੈ।

ਪ੍ਰਸ਼ਨ 7.
ਆਪਣੇ ਦੋਸਤ ਦੀ ਕੋਈ ਇੱਕ ਚੰਗੀ ਆਦਤ ਲਿਖੋ।
ਉੱਤਰ :
ਉਹ ਸਵੇਰੇ ਜਲਦੀ ਉੱਠ ਜਾਂਦਾ ਹੈ ਤੇ ਕਸਰਤ ਕਰਦਾ ਹੈ।

ਪ੍ਰਸ਼ਨ 8.
ਭੂਆ ਸਾਂਝੇ ਪਰਿਵਾਰ ਤੋਂ ਅਲੱਗ ਕਿਉਂ ਰਹਿ ਰਹੀ ਸੀ?
ਉੱਤਰ :
ਭੂਆ ਆਪਣੇ ਪਤੀ ਦੀ ਨੌਕਰੀ ਦੀ ਮਜ਼ਬੂਰੀ ਕਾਰਨ ਸਾਂਝੇ ਪਰਿਵਾਰ ਤੋਂ ਅਲੱਗ ਰਹਿ ਰਹੀ ਸੀ।

PSEB 4th Class Punjabi Guide ਬੇਟੀ ਆਈ ਖ਼ੁਸ਼ੀ ਲਿਆਈ Important Questions and Answers

ਹੋਰ ਮਹੱਤਵਪੂਰਨ ਪ੍ਰਸ਼ਨ

ਬਹੁਵਿਕਲਪੀ ਪ੍ਰਸ਼ਨ –

1. ਦੀਪੂ ਦੀ ਮੰਮੀ ਕੋਈ ਨੌਕਰੀ ਨਹੀਂ ਕਰਦੇ। ਦੀਪੂ ਦੀ ਭੂਆ ਨੇ ਉਸ ਦੀ ਮੰਮੀ ਨੂੰ ਵਿਹਲੇ ਸਮੇਂ ਕੱਪੜੇ ਸਿਉਣ ਦੀ ਸਲਾਹ ਦਿੱਤੀ। ਦੀਪੂ ਦੀ ਮੰਮੀ ਨੂੰ ……….
(ੳ) ਇਹ ਸਲਾਹ ਨਹੀਂ ਮੰਨਣੀ ਚਾਹੀਦੀ ਹੈ।
(ਅ) ਇਹ ਸਲਾਹ ਮੰਨ ਲੈਣੀ ਚਾਹੀਦੀ ਹੈ।
(ਈ) ਆਨਾ-ਕਾਨੀ ਕਰਨੀ ਚਾਹੀਦੀ ਹੈ
(ਸ) ਕੁਝ ਨਹੀਂ ਕਰਨਾ ਚਾਹੀਦਾ।
ਉੱਤਰ :
(ਅ) ਇਹ ਸਲਾਹ ਮੰਨ ਲੈਣੀ ਚਾਹੀਦੀ ਹੈ।

2. ਪਰਿਵਾਰ ਵਿੱਚ ਮੈਂਬਰਾਂ ਦੀ ਗਿਣਤੀ ਵੱਧ ਜਾਂਦੀ ਹੈ।
(ਉ) ਬੱਚੇ ਦੇ ਜਨਮ ਨਾਲ
(ਅ) ਬੱਚਾ ਗੋਦ ਲੈਣ ਨਾਲ
(ਇ) ਮੁੰਡੇ ਦੇ ਵਿਆਹ ਮਗਰੋਂ ਨਵੀਂ ਵਹੁਟੀ ਆਉਣ ਨਾਲ
(ਸ) ਉਪਰੋਕਤ ਸਾਰਿਆਂ ਕਰਕੇ।
ਉੱਤਰ :
(ਸ) ਉਪਰੋਕਤ ਸਾਰਿਆਂ ਕਰਕੇ।

PSEB 4th Class EVS Solutions Chapter 1 ਬੇਟੀ ਆਈ ਖ਼ੁਸ਼ੀ ਲਿਆਈ

ਇੱਕ ਵਾਕ ਤੋਂ ਛੋਟੇ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਦੀਪੂ ਦੇ ਘਰ ਕਿਹੜੀ ਖ਼ੁਸ਼ੀ ਦੀ ਗੱਲ ਹੋਈ ਸੀ?
ਉੱਤਰ :
ਉਸ ਦੀ ਭੈਣ ਨੇ ਜਨਮ ਲਿਆ ਸੀ।

ਪ੍ਰਸ਼ਨ 2.
ਪਹਿਲਾਂ ਕਿਹੋ ਜਿਹੇ ਪਰਿਵਾਰ ਹੁੰਦੇ ਸਨ?
ਉੱਤਰ :
ਸਾਂਝੇ ਪਰਿਵਾਰ।

ਖ਼ਾਲੀ ਥਾਂਵਾਂ ਭਰੋ- (ਤਿੰਨ, ਸੁਮਨ, ਅਨੂ)

1. ਦੀਪੂ ਦੀ ਭੈਣ ਦਾ ਨਾਮ …………………………….. ਰੱਖਿਆ ਗਿਆ।
2. ਭੂਆ ਦੇ ਘਰ …………………………….. ਜੀਅ ਸਨ।
3. ਤਾਈ ਦੀ ਲੜਕੀ ਦਾ ਨਾਂ …………………………….. ਸੀ।
ਉੱਤਰ :
1. ਅਨੂ,
2. ਤਿੰਨ,
3. ਸੁਮਨ।

ਗਲਤ ਸਹੀ

1. ਸਾਂਝੇ ਘਰ ਵਧੀਆ ਨਹੀਂ ਹੁੰਦੇ।
2. ਸਾਨੂੰ ਆਪਣੇ ਦੋਸਤਾਂ ਨੂੰ ਘਰ ਨਹੀਂ ਲਿਆਉਣਾ ਚਾਹੀਦਾ।
ਉੱਤਰ :
1. (x),
2. (x) 1

PSEB 4th Class EVS Solutions Chapter 1 ਬੇਟੀ ਆਈ ਖ਼ੁਸ਼ੀ ਲਿਆਈ

ਮਿਲਾਨ ਕਰੋ-

1. ਸਾਂਝਾ ਪਰਿਵਾਰ, (ਉ) ਸੋਨੂੰ
2. ਭੂਆ ਦਾ ਮੁੰਡਾ (ਅ) ਵੱਡਾ ਪਰਿਵਾਰ
3. ਤਾਈ ਦੀ ਲੜਕੀ (ਏ) ਸੁਮਨ
ਉੱਤਰ :
1. (ਅ),
2. (ਉ),
3. (ਏ)

ਦਿਮਾਗੀ ਕਸਰਤ –

PSEB 4th Class EVS Solutions Chapter 1 ਬੇਟੀ ਆਈ ਖ਼ੁਸ਼ੀ ਲਿਆਈ 1
ਉੱਤਰ :
PSEB 4th Class EVS Solutions Chapter 1 ਬੇਟੀ ਆਈ ਖ਼ੁਸ਼ੀ ਲਿਆਈ 1

PSEB 4th Class EVS Solutions Chapter 22 Computer: A Unique Machine

Punjab State Board PSEB 4th Class EVS Book Solutions Chapter 22 Computer: A Unique Machine Textbook Exercise Questions and Answers.

PSEB Solutions for Class 4 EVS Chapter 22 Computer: A Unique Machine

EVS Guide for Class 4 PSEB Computer: A Unique Machine Textbook Questions and Answers

Textbook Page No. 161, 162

Question 1.
Fill in the blanks : (unique, forget, fast)
(a) Computer is a machine.
(b) Computer does not store information.
(c) Speed of computer is very
Answer:
(a) unique,
(b) forget,
(c) fast.

PSEB 4th Class EVS Solutions Chapter 22 Computer: A Unique Machine

Question 2.
Tick (✓) the right and cross (✗) the wrong statement.
(a) Computer works very slowly.
(b) Computer performs one task at one time.
(c) Computer is a tireless machine.
(d) Computer can store vast amount of information.
(e) We cannot trust computers.
Answer:
(a) ✗
(b) ✗
(c) ✓
(d) ✓
(e) ✗

Question 3.
What is a Computer ?
Answer:
Computer is a unique machine used to make our work easy.

Question 4.
List the advantages of computers.
Answer:
Speed, reliability, memory, multi tasking, tireless, automatic.

PSEB 4th Class EVS Solutions Chapter 22 Computer: A Unique Machine

Textbook Page No. 165, 166

Question 5.
Fill in the blanks : (friends, Search, drawing)
(a) Computer can become your best ………………………… .
(b) There is no need of paper for ………………………… on computer.
(c) Students can ………………………… their favourite information.
Answer:
(a) friends,
(b) Drawing,
(c) Search.

Question 6.
Tick (✓) the right and cross (✗) the wrong statement.
(a) We can play games on computers.
(b) We cannot watch movies on computers.
(c) We cannot do calculations on computer.
(d) Computer can be used for typing.
Answer:
(a) ✓
(b) ✗
(c) ✗
(d) ✓

Question 7.
List the functions you can perform with the help of computer.
Answer:
Playing games, drawing, typing, calculation, listening song, watching movies, research work etc.

PSEB 4th Class EVS Solutions Chapter 22 Computer: A Unique Machine

Question 8.
Fill your favorite colours in the pictures.
PSEB 4th Class EVS Solutions Chapter 22 Computer A Unique Machine 1
Answer:
Do it yourself.

PSEB 4th Class EVS Solutions Chapter 21 Houses and Bridges

Punjab State Board PSEB 4th Class EVS Book Solutions Chapter 21 Houses and Bridges Textbook Exercise Questions and Answers.

PSEB Solutions for Class 4 EVS Chapter 21 Houses and Bridges

EVS Guide for Class 4 PSEB Houses and Bridges Textbook Questions and Answers

Textbook Page No. 150

Activity-1.
Write the names of different types of Professionals after seeing the picture.
PSEB 4th Class EVS Solutions Chapter 21 Houses and Bridges 1 PSEB 4th Class EVS Solutions Chapter 21 Houses and Bridges 2
Answer:
PSEB 4th Class EVS Solutions Chapter 21 Houses and Bridges 5
PSEB 4th Class EVS Solutions Chapter 21 Houses and Bridges 6

PSEB 4th Class EVS Solutions Chapter 21 Houses and Bridges

Textbook Page No. 151

Activity-2.
Motivate the students to prepare bricks from soil with the help of an empty matchbox.
Answer:
Do it yourself.
PSEB 4th Class EVS Solutions Chapter 21 Houses and Bridges 3

Textbook Page No. 152

Question 1.
Make a list of things used to make Pucca house.
Answer:
Cement, bricks, sand, soil, concrete iron, steel, stone, wood etc.

PSEB 4th Class EVS Solutions Chapter 21 Houses and Bridges

Question 2.
What does a mason do?
Answer:
He constructs a building using bricks, cement, sand etc. He plasters the floor using of stones, cements and tiles etc.

Question 3.
How can the air pollution caused by smoke of kilns be lessened?
Answer:
There should be plantation in big number. Trees help in the reduction of pollution.

Textbook Page No. 153

Question 4.
Tick the (✓) right Answer :
(a) Which tool is used by a mason to check the verticality of the wall?
Hammer
Plumbline
Measuring Tape
Brick Travel
Answer:
Plumbline.

PSEB 4th Class EVS Solutions Chapter 21 Houses and Bridges

(b) What happens to mixture of cement, gravel sand and water when kept for some time?
Weakens
Softens
Hardens
Brittle
Answer:
Hardens

(c) Which apparatus is used by an electrician for testing the current?
Plier
Tester pin
Screw driver
Bulb
Answer:
Tester pin.

(d) From what material the bricks are made up?
Wet clay
Sand
Straw
Dust
Answer:
Wet clay.

PSEB 4th Class EVS Solutions Chapter 21 Houses and Bridges

Textbook Page No. 157

Question 1.
Match the Columns :
PSEB 4th Class EVS Solutions Chapter 21 Houses and Bridges 4
Answer:
1. (b),
2. (c),
3. (c),
4. (a),
5. (f),
6 .(d).

PSEB 4th Class EVS Solutions Chapter 21 Houses and Bridges

Activity-3.
Build an over bridge to pass over the flower beds in your home or school. Make a list of items required to build it.
Answer:
Do it yourself.

Question 6.
Which bridges have you seen? Write the name of places where you have seen the bridges.
Answer:
While going from Jalandhar to Ludhiana bridge over the sutlej and the Hawra bridge Kolkata.

Question 7.
What is the need to construct flyovers?
Answer:
These are constructed to cross rivers and also to control the traffic rush on the roads.

PSEB 4th Class EVS Solutions Chapter 20 Know Your Currency

Punjab State Board PSEB 4th Class EVS Book Solutions Chapter 20 Know Your Currency Textbook Exercise Questions and Answers.

PSEB Solutions for Class 4 EVS Chapter 20 Know Your Currency

EVS Guide for Class 4 PSEB Know Your Currency Textbook Questions and Answers

Activity.
Look at the notes carefully, which out of these are part of Indian currency. Try to find out which notes are of which country.
PSEB 4th Class EVS Solutions Chapter 20 Know Your Currency 1
Answer:
₹ 100 and ₹ 10 and ₹ 5 notes belong to India and other belong to other countries

PSEB 4th Class EVS Solutions Chapter 20 Know Your Currency

Textbook Page No. 145

A picture of five hundred rupee note Is given below

Observe and answer the following questions.
PSEB 4th Class EVS Solutions Chapter 20 Know Your Currency 2

Question 1.
How many languages are written on a five hundred rupee note?
Answer:
Seventeen languages

Question 2.
Picture of which historic monument is printed on a five hundred rupee note?
Answer:
Red Fort
PSEB 4th Class EVS Solutions Chapter 20 Know Your Currency 3

PSEB 4th Class EVS Solutions Chapter 20 Know Your Currency

Question 3.
Out of the above coins, how many coins can you identify?
Answer:
I can identify all the coins.

Question 4.
What is marked on these coins besides their price?
Answer:
Signs of mint, years of manufacturing, Bharat, India, three lion Idol etc, are marked on the coins.

Textbook Page No. 146

Activity. Look at the currency notes given below :

Write down their value in the boxes given in front of them.
PSEB 4th Class EVS Solutions Chapter 20 Know Your Currency 4 PSEB 4th Class EVS Solutions Chapter 20 Know Your Currency 5
Answer:
PSEB 4th Class EVS Solutions Chapter 20 Know Your Currency 6

PSEB 4th Class EVS Solutions Chapter 20 Know Your Currency

Textbook Page No. 147

Question 5.
How will you get to know the country, whose currency is shown in the pictures?
Answer:
Currency belongs to India, we know it from the languages of India, pictures of Mahatma Gandhi. Also Reserve bank of India is printed on the note. It also bears national emblem of India (Three lion)

Question 6.
Whose pictures do you see on Indian notes?
Answer:
National emblem and Mahatma Gandhi.

Question 7.
Can you see any other number besides price on these notes?
Answer:
Yes, A serial number is printed on each note.

Question 8.
Can two notes have identical numbers?
Answer:
No, there can not be two identical numbers.

PSEB 4th Class EVS Solutions Chapter 20 Know Your Currency

Question 9.
Write down the name of bank written on Indian Currency Note.
Answer:
Reserve bank of India.