This PSEB 10th Class Agriculture Notes Chapter 10 Beneficial and Harmful Animals in Agriculture will help you in revision during exams.
Beneficial and Harmful Animals in Agriculture PSEB 10th Class Agriculture Notes
→ 98% of Bird species found in India are beneficial for the farmers.
→ Friendly birds are Lapwing, Myna, Drongo, Blue Joy, Cattle Egret, Hoopoe, Owl, etc.
→ These birds eat insects and rats.
→ Rats damage crops to a greater extent.
→ Rats live in burrows.
→ There are eight species of rodents and mice found in the fields of Punjab Indian, gerbil, Indian mole rat, Indian bush rat, a soft furred field rat, short-tailed mole rat, house mouse, brown spiny mouse, field mouse.
→ Crops get damaged mainly at the time of sowing and maturity.
→ To catch rats, at least 16 traps per acre must be placed at different locations in the field.
→ Kill the rats by drowning in water and the interval between two trappings in the same location should not be less than 30 days.
→ Rats are given poisonous bait for killing.
→ Poisonous baits are made up of zinc phosphide, bromadiolone, etc.
→ Poisonous baits and dead Rats should be buried under the earth.
→ Poisonous baits are harmful to human beings, therefore the use of bait should be done carefully.
→ Rats are the prey for owls, kites, hawks, falcons, eagles, snakes, cats, mongoose, jackals, etc.
→ If zinc phosphide is to be used twice then the gap between j two uses should be atleast two months.
→ Rat killing campaign should be at village level.
→ Nearly 300 species of birds are found in Punjab, only very few of these are harmful to the plants.
→ The rose-ringed parakeet (Parrot) is a most harmful bird. It can damage nearly all the crops.
→ Pigeons, Doves, and Weaver birds damage paddy worth rupees 2 crores in a year.
→ Scarecrows and false gun-shots are used to scare the birds.
→ Hang dead crow on a stick in the crop field, this keeps the parrots, myna, and crows away.
→ Sow the less costly crops like dhaincha and millet near the costly crops to save the crops from birds.
→ Birds prefer millet and dhaincha and thus reduce the bird pressure from the main crop.
फसलों के लिए लाभदायक तथा हानिकारक जीव PSEB 10th Class Agriculture Notes
→ हमारे देश में मिलने वाले पक्षियों में से लगभग 98% पक्षियों की जातियां किसानों के लिए लाभदायक हैं।
→ लाभदायक पक्षी हैं-कोतवाल, टिटहरी, नीलकंठ, गुटार, गाय बगला, कठफोड़वा आदि।
→ यह पक्षी कीड़े-मकौड़े तथा चूहों को खाते हैं।
→ चूहे फसलों का काफी नुकसान करते हैं।
→ चूहे बिलों में रहते हैं।
→ पंजाब के खेतों में 8 किस्मों के चूहे मिलते हैं। अन्धा चूहा, नर्म चमड़ी चूहा, झाड़ियों का चूहा, भूरा चूहा, घरों की चुहिया, खेतों की चुहिया तथा भूरी चुहिया।
→ फसलों का मुख्य नुकसान उगने तथा पकने के समय होता है।
→ चूहों को पकड़ने के लिए कम-से-कम 16 पिंजरे प्रति एकड़ के हिसाब से रखने चाहिएं।
→ पिंजरे में पकड़े चूहों को पानी में डुबो कर मार देना चाहिए तथा पिंजरों का प्रयोग कम-से-कम 30 दिनों बाद करना चाहिए।
→ चूहों को मारने के लिए ज़हरीला चोगा डाला जाता है।
→ ज़हरीले चोगे में जिंक फॉस्फाइड, ब्रोमाडाइलोन आदि का प्रयोग होता है।
→ ज़हरीले चोगे तथा मरे हुए चूहों को दबा देना चाहिए।
→ ज़हरीले चोगे मानवों के लिए भी हानिकारक हैं, इनका प्रयोग बड़े ध्यान से करना चाहिए।
→ चूहों को उल्लू, गिद्ध, शिकरे, बिल्लियां, बाज़, नेवला तथा गीदड़ आदि खा लेते।
→ एक फसल में 2 बार जिंक फॉस्फाइड दवाई के प्रयोग के बीच फासला कम से-कम 2 महीने होना चाहिए।
→ चूहे मारने का अभियान गांव स्तर पर चलाया जाना चाहिए।
पंजाब में 300 किस्म के पक्षी मिलते हैं। इनमें से बहुत कम ऐसे हैं जो कृषि को हानि पहुंचाते हैं।
→ तोता सबसे अधिक हानिकारक पक्षी है। यह लगभग सभी फसलों तथा फलों को हानि पहुंचाता है।
→ घुग्गियां, कबूतर तथा बया वर्ष में लगभग 2 करोड़ रुपए मूल्य का धान खा जाते हैं।
→ पक्षी उड़ाने के लिए बन्दूक के धमाके किए जाते हैं तथा डराने का प्रयोग किया जाता है।
→ तोते से बचाव के लिए मरे हुए कौओं को लाठी पर लटका कर रखो।
→ कीमती फसलों को बचाने के लिए फसलों के इर्द-गिर्द हैं, अथवा बाजरे जैसी फसलों को बो देना चाहिए। पक्षी इन फसलों को अधिक पसन्द करते हैं।
→ उल्लू एक दिन में 4-5 चूहे खा जाते हैं।
ਫ਼ਸਲਾਂ ਲਈ ਲਾਭਦਾਇਕ ਅਤੇ ਹਾਨੀਕਾਰਕ ਜੀਵ PSEB 10th Class Agriculture Notes
→ ਸਾਡੇ ਦੇਸ਼ ਵਿੱਚ ਮਿਲਣ ਵਾਲੇ ਪੰਛੀਆਂ ਵਿੱਚੋਂ ਲਗਪਗ 98% ਪੰਛੀਆਂ ਦੀਆਂ ਜਾਤੀਆਂ ਕਿਸਾਨਾਂ ਲਈ ਲਾਭਦਾਇਕ ਹਨ ।
→ ਲਾਭਦਾਇਕ ਪੰਛੀ ਹਨ-ਕੋਤਵਾਲ, ਫੀਰੀ, ਨੀਲਕੰਠ, ਗੁਟਾਰ, ਗਾਏ ਬਗਲਾ, ਚੱਕੀ ਰਾਹਾ ਆਦਿ ।
→ ਇਹ ਪੰਛੀ ਕੀੜੇ-ਮਕੌੜੇ ਤੇ ਚੂਹਿਆਂ ਨੂੰ ਖਾਂਦੇ ਹਨ ।
→ ਚੁਹੇ ਫ਼ਸਲਾਂ ਦਾ ਕਾਫ਼ੀ ਨੁਕਸਾਨ ਕਰਦੇ ਹਨ ।
→ ਚੂਹੇ ਖੁੱਡਾਂ ਵਿਚ ਰਹਿੰਦੇ ਹਨ ।
→ ਪੰਜਾਬ ਦੇ ਖੇਤਾਂ ਵਿਚ 8 ਕਿਸਮਾਂ ਦੇ ਚੁਹੇ ਮਿ ਦੇ ਹਨ-ਅੰਨਾ ਚੂਹਾ, ਨਰਮ ਚਮੜੀ ਚੂਹਾ, ਝਾੜੀਆਂ ਦਾ ਚੂਹਾ, ਭੂਰਾ ਚੂਹਾ, ਘਰਾ ਦੀ ਚੁਹੀ, ਖੇਤਾਂ ਦੀ ਚੁਹੀ ਤੇ ਭੂਰੀ ਚੂਹੀ ।
→ ਫ਼ਸਲਾਂ ਦਾ ਮੁੱਖ ਨੁਕਸਾਨ ਉੱਗਣ ਤੇ ਪੱਕਣ ਵੇਲੇ ਹੀ ਹੁੰਦਾ ਹੈ ।
→ ਚੂਹਿਆਂ ਨੂੰ ਫੜਨ ਲਈ ਘੱਟੋ-ਘੱਟ 16 ਪਿੰਜਰੇ , ਪਤੀ ਏਕੜ ਦੇ ਹਿਸਾਬ ਨਾਲ ਰੱਖਣੇ ਚਾਹੀਦੇ ਹਨ ।
→ ਪਿੰਜਰੇ ਵਿਚ ਫੜੇ ਚੂਹਿਆਂ ਨੂੰ ਪਾਣੀ ਵਿਚ ਡੋਬ ਕੇ ਮਾਰ ਦੇਣਾ ਚਾਹੀਦਾ ਹੈ ਤੇ ਪਿੰਜਰਿਆਂ ਦੀ ਵਰਤੋਂ ਘੱਟੋ-ਘੱਟ 30 ਦਿਨਾਂ ਬਾਅਦ ਕਰਨੀ ਚਾਹੀਦੀ ਹੈ ।
→ ਚੂਹਿਆਂ ਨੂੰ ਮਾਰਨ ਲਈ ਜ਼ਹਿਰੀਲਾ ਚੋਗਾ ਪਾਇਆ ਜਾਂਦਾ ਹੈ ।
→ ਜ਼ਹਿਰੀਲੇ ਚੋਗੇ ਵਿਚ ਜ਼ਿੰਕ ਫਾਸਫਾਈਡ, ਬਰੋਮਾਡਾਇਲੋਨ ਆਦਿ ਦੀ ਵਰਤੋਂ ਹੁੰਦੀ ਹੈ ।
→ ਜ਼ਹਿਰੀਲੇ ਚੋਗੇ ਨੂੰ ਅਤੇ ਮਰੇ ਹੋਏ ਚੂਹਿਆਂ ਨੂੰ ਦਬਾ ਦੇਣਾ ਚਾਹੀਦਾ ਹੈ ।
→ ਜ਼ਹਿਰੀਲੇ ਚੋਗੇ ਮਨੁੱਖਾਂ ਲਈ ਵੀ ਹਾਨੀਕਾਰਕ ਹਨ, ਇਹਨਾਂ ਦੀ ਵਰਤੋਂ ਬੜੇ ਧਿਆਨ ਨਾਲ ਕਰਨੀ ਚਾਹੀਦੀ ਹੈ ।
→ ਚੂਹਿਆਂ ਨੂੰ ਉੱਲੂ, ਇੱਲਾਂ, ਸ਼ਿਕਰੇ, ਬਿੱਲੀਆਂ, ਬਾਜ਼, ਨਿਉਲੇ ਤੇ ਗਿੱਦੜ ਆਦਿ ਖਾਂਦੇ ਹਨ ।
→ ਇਕ ਫ਼ਸਲ ਵਿਚ 2 ਵਾਰ ਜ਼ਿੰਕ ਫਾਸਫਾਈਡ ਦਵਾਈ ਦੀ ਵਰਤੋਂ ਵਿਚਕਾਰ ਸਮਾਂ ਘੱਟੋ-ਘੱਟ 2 ਮਹੀਨੇ ਹੋਣਾ ਚਾਹੀਦਾ ਹੈ ।
→ ਚੁਹੇ ਮਾਰਨ ਦੀ ਮੁਹਿੰਮ ਪਿੰਡ ਪੱਧਰ ਤੇ ਚਲਾਈ ਜਾਣੀ ਚਾਹੀਦੀ ਹੈ ।
→ ਪੰਜਾਬ ਵਿਚ 300 ਕਿਸਮ ਦੇ ਪੰਛੀ ਮਿਲਦੇ ਹਨ, ਇਹਨਾਂ ਵਿੱਚੋਂ ਬਹੁਤ ਘੱਟ ਅਜਿਹੇ ਹਨ ਜੋ ਖੇਤੀ ਨੂੰ ਨੁਕਸਾਨ ਪਹੁੰਚਾਉਂਦੇ ਹਨ ।
→ ਤੋਤਾ ਸਭ ਤੋਂ ਵੱਧ ਖ਼ਤਰਨਾਕ ਪੰਛੀ ਹੈ । ਇਹ ਲਗਪਗ ਸਾਰੀਆਂ ਫ਼ਸਲਾਂ ਤੇ ਫਲਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ ।
→ ਘੁੱਗੀਆਂ, ਕਬੂਤਰ ਅਤੇ ਬਿਜੜੇ ਸਾਲ ਵਿਚ ਲਗਪਗ 2 ਕਰੋੜ ਰੁਪਏ ਮੁੱਲ ਦਾ ਝੋਨਾ ਖਾ ਜਾਂਦੇ ਹਨ ।
→ ਪੰਛੀ ਉਡਾਉਣ ਲਈ ਬੰਦੂਕ ਦੇ ਧਮਾਕੇ ਅਤੇ ਝਰਨੇ ਦੀ ਵਰਤੋਂ ਕੀਤੀ ਜਾਂਦੀ ਹੈ ।
→ ਤੋਤੇ ਤੋਂ ਬਚਾਉ ਲਈ ਮਰੇ ਹੋਏ ਕਾਂਵਾਂ ਨੂੰ ਸੋਟੀ ਤੇ ਲਟਕਾ ਕੇ ਰੱਖੋ ।
→ ਕੀਮਤੀ ਫ਼ਸਲਾਂ ਨੂੰ ਬਚਾਉਣ ਲਈ ਫ਼ਸਲਾਂ ਦੇ ਆਲੇ-ਦੁਆਲੇ ਬੈਂਚਾਂ ਜਾਂ ਬਾਜਰੇ ਵਰਗੀਆਂ ਫ਼ਸਲਾਂ ਬੀਜ ਦੇਣੀਆਂ ਚਾਹੀਦੀਆਂ ਹਨ । ਪੰਛੀ ਇਹਨਾਂ ਫ਼ਸਲਾਂ ਨੂੰ ਜ਼ਿਆਦਾ ਪਸੰਦ ਕਰਦੇ ਹਨ।
→ ਉੱਲੂ ਇਕ ਦਿਨ ਵਿਚ 4-5 ਚੂਹੇ ਖਾ ਜਾਂਦੇ ਹਨ ।