This PSEB 10th Class Agriculture Notes Chapter 11 Plant Clinic will help you in revision during exams.
Plant Clinic PSEB 10th Class Agriculture Notes
→ A plant clinic is a place where diagnosis and remedial measures for diseased plants, nutrient deficiency, insect attack, etc. are provided to the farmers.
→ A plant clinic is a centre where diagnoses of diseased plants are done and their treatment is done.
→ Punjab Agricultural University established a central plant clinic at Ludhiana in the year 1993.
→ Plant clinics are running at 18 Krishi Vigyan Kendras (KVKs) in various districts and four at regional research stations Abohar, Bathinda, and Gurdaspur and Department of Fruit Science, PAU, Ludhiana.
→ When the number of insects increased upto a specific number or affects a specified number of plants of the crop.
→ A spray of pesticides should start after this level has reached.
→ This way crops, as well as farmers, will get some benefit. This process is called the economic threshold level.
→ Farmers can resolve their problems by dialing phone no. 0161-240-1960 with extension no. 417. Mobile number is 9463048181.
→ By sending pictures of diseased or affected plants via email to the plant clinic, the problem can be resolved and e-mail is planted [email protected]. WhatsApp can also be used to get quick solutions.
→ Some equipment is required at the plant clinic are the microscope, magnifying lenses, chemicals, incubator, scissors, knife, computer, photo camera, projector, books, etc.
→ Some chemicals which are used at plant clinics are formalin, copper acetate, acetic acid, alcohol, etc.
→ Computer, scanners, etc. are also an important part of the plant clinic.
प्लांट क्लीनिक PSEB 10th Class Agriculture Notes
→ पौधों के अस्पतालों में पौधों में आहारीय तत्त्वों की कमी, बीमारी का हमला, कीड़े का हमला आदि कारणों का अध्ययन किया जाता है।
→ प्लांट क्लीनिक ऐसा स्थान है यहां पौधों की भिन्न-भिन्न समस्याओं का अध्ययन किया जाता है तथा इन समस्याओं को दूर करने के लिए इलाज भी बताया जाता है।
→ पंजाब कृषि विश्वविद्यालय द्वारा वर्ष 1993 में सैंट्रल प्लांट क्लीनिक लुधियाना में स्थापित किया गया।
→ भिन्न-भिन्न जिलों के 18 कृषि विज्ञान केन्द्रों में यह प्लांट क्लीनिक चलाए जा रहे हैं तथा क्षेत्रीय खोज केन्द्र अबोहर, बठिण्डा तथा गुरदासपुर में स्थापित किएगए हैं।
→ आर्थिक नुकसान की हद फसली बीमारी तथा कीड़ों की वह अवस्था है, जब इनका हमला या संख्या पौधों में एक विशेष स्तर पर पहुंच जाती है तथा उचित दवाई का प्रयोग उचित मात्रा में करना अत्यावश्यक हो जाता है। इस तरह पौधों को अधिक-से-अधिक लाभ हो तथा खर्चा भी कम-से-कम हो।
→ किसान टैलीफोन नं० 0161-240-1960 की एक्सटेंशन 417 द्वारा अपनी समस्या का हल कृषि विशेषज्ञों द्वारा घर बैठे ही ले सकते हैं। मोबाइल नं० 9463048181.
→ प्लांट क्लीनिक को ई० मेल द्वारा प्रभावित पौधों के चित्र भेजकर भी समस्या का हल प्राप्त कर सकते हैं। ई० मेल हैं plantclinic @ pau.edu. व्हट्स एप (Whats app) पर भी चित्र भेज कर समस्या का हल पूछ सकते हैं। ।
→ प्लांट क्लीनिक में कई तरह का साजो-सामान तथा उपकरणों की आवश्यकता पडती है जैसे-सूक्ष्मदर्शी, मैगनीफाईंग लेंस, इनकुबेटर, रसायन, अलमारियां, कम्प्यूटर, प्रोजैक्टर आदि।
→ प्लांट क्लीनिक में प्रयोग किए जाते रसायन हैं-फार्मालीन, कॉपर एसीटेट, एसीटिक एसिड, अल्कोहल आदि।
→ कम्प्यूटर, स्कैनर आदि भी प्लांट क्लीनिक का महत्त्वपूर्ण भाग है।
ਪੌਦਾ ਰੋਗ ਨਿਵਾਰਨ ਕਲੀਨਿਕ PSEB 10th Class Agriculture Notes
→ ਪੌਦਿਆਂ ਦੇ ਹਸਪਤਾਲਾਂ ਵਿੱਚ ਪੌਦਿਆਂ ਵਿੱਚ ਖ਼ੁਰਾਕੀ ਤੱਤਾਂ ਦੀ ਘਾਟ, ਬੀਮਾਰੀ ਦਾ ਹਮਲਾ, ਕੀੜੇ ਦਾ ਹਮਲਾ ਆਦਿ ਕਾਰਨਾਂ ਦਾ ਅਧਿਐਨ ਕੀਤਾ ਜਾਂਦਾ ਹੈ ।
→ ਪਲਾਂਟ ਕਲੀਨਿਕ, ਉਹ ਥਾਂ ਹੈ ਜਿੱਥੇ ਪੌਦਿਆਂ ਦੀਆਂ ਵੱਖ-ਵੱਖ ਸਮੱਸਿਆਵਾਂ ਬਾਰੇ ਅਧਿਐਨ ਕੀਤਾ ਜਾਂਦਾ ਹੈ ਅਤੇ ਇਹਨਾਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਇਲਾਜ ਦੱਸਿਆ ਜਾਂਦਾ ਹੈ ।
→ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਸਾਲ 1993 ਵਿੱਚ ਸੈਂਟਰਲ ਪਲਾਂਟ ਕਲੀਨਿਕ ਲੁਧਿਆਣਾ ਵਿਖੇ ਸਥਾਪਿਤ ਕੀਤਾ ਗਿਆ ।
→ ਵੱਖ-ਵੱਖ ਜ਼ਿਲ੍ਹਿਆਂ ਦੇ 17 ਖੇਤੀ ਵਿਗਿਆਨ ਕੇਂਦਰਾਂ ਵਿਖੇ ਇਹ ਪਲਾਂਟ ਕਲੀਨਿਕ ਚਲਾਏ ਜਾ ਰਹੇ ਹਨ ਅਤੇ ਖੇਤਰੀ ਖੋਜ ਕੇਂਦਰ ਅਬੋਹਰ, ਬਠਿੰਡਾ ਅਤੇ ਗੁਰਦਾਸਪੁਰ ਵਿਖੇ ਵੀ ਸਥਾਪਿਤ ਕੀਤੇ ਗਏ ਹਨ ।
→ ਆਰਥਿਕ ਨੁਕਸਾਨ ਦੀ ਹੱਦ ਫ਼ਸਲੀ ਬੀਮਾਰੀਆਂ ਅਤੇ ਕੀੜਿਆਂ ਦੀ ਉਹ ਅਵਸਥਾ ਹੈ, ਜਦੋਂ ਇਹਨਾਂ ਦਾ ਹਮਲਾ ਜਾਂ ਗਿਣਤੀ ਪੌਦਿਆਂ ਵਿੱਚ ਇੱਕ ਖ਼ਾਸ ਪੱਧਰ ਤੇ ਪੁੱਜ ਜਾਂਦਾ ਹੈ ਅਤੇ ਸਹੀ ਦਵਾਈ ਦਾ ਪ੍ਰਯੋਗ ਠੀਕ ਮਾਤਰਾ ਵਿੱਚ ਕਰਨਾ ਲਾਜ਼ਮੀ ਹੋ ਜਾਂਦਾ ਹੈ । ਇਸ ਤਰ੍ਹਾਂ ਪੌਦਿਆਂ ਨੂੰ ਵੱਧ ਤੋਂ ਵੱਧ ਲਾਭ ਹੋਵੇ ਤੇ ਖ਼ਰਚਾ ਵੀ ਘੱਟ ਤੋਂ ਘੱਟ ਹੋਵੇ ।
→ ਕਿਸਾਨ ਟੈਲੀਫੋਨ ਨੰ: 0161-240-1960 ਦੀ ਐਕਸਟੈਨਸ਼ਨ 417 ਰਾਹੀਂ ਆਪਣੀ ਸਮੱਸਿਆ ਦਾ ਹੱਲ ਖੇਤੀ ਮਾਹਰਾਂ ਕੋਲੋਂ ਘਰ ਬੈਠੇ ਹੀ ਲੈ ਸਕਦੇ ਹਨ । ਮੋਬਾਇਲ ਫੋਨ ਨੰ: 9463048181.
→ ਪਲਾਂਟ ਕਲੀਨਿਕ ਨੂੰ ਈ. ਮੇਲ. ਰਾਹੀਂ ਪ੍ਰਭਾਵਿਤ ਪੌਦਿਆਂ ਦੀਆਂ ਤਸਵੀਰਾਂ ਭੇਜ ਕੇ ਵੀ ਸਮੱਸਿਆ ਦਾ ਹੱਲ ਪ੍ਰਾਪਤ ਕਰ ਸਕਦੇ ਹਨ । ਈ. ਮੇਲ ਹੈ [email protected]. ਵਟਸ ਐਪ (Whatsapp) ਤੇ ਵੀ ਤਸਵੀਰਾਂ ਭੇਜ ਕੇ ਮੁਸ਼ਕਲ ਦਾ ਹੱਲ ਪੁੱਛ ਸਕਦੇ ਹਾਂ ।
→ ਪਲਾਂਟ ਕਲੀਨਿਕ ਵਿਚ ਕਈ ਤਰ੍ਹਾਂ ਦਾ ਸਾਜੋ ਸਮਾਨ ਤੇ ਉਪਕਰਨਾਂ ਦੀ ਲੋੜ ਪੈਂਦੀ ਹੈ, ਜਿਵੇਂ-ਸੂਖ਼ਮਦਰਸ਼ੀ, ਮੈਗਨੀਫਾਈਵਿੰਗ ਲੈਂਸ, ਇਨਕੂਬੇਟਰ, ਰਸਾਇਣ, ਅਲਮਾਰੀਆਂ, ਕੰਪਿਊਟਰ, ਪ੍ਰੋਜੈਕਟਰ ਆਦਿ ।
→ ਪਲਾਂਟ ਕਲੀਨਿਕ ਵਿਚ ਵਰਤੇ ਜਾਂਦੇ ਰਸਾਇਣ ਹਨ-ਫਾਰਮਾਲੀਨ, ਕਾਪਰ ਐਸੀਟੇਟ ਐਸਟਿਕ ਐਸਿਡ, ਅਲਕੋਹਲ ਆਦਿ ।
→ ਕੰਪਿਊਟਰ, ਸਕੈਨਰ ਆਦਿ ਵੀ ਪਲਾਂਟ ਕਲੀਨਿਕ ਦਾ ਮਹੱਤਵਪੂਰਨ ਹਿੱਸਾ ਹਨ ।