This PSEB 10th Class Agriculture Notes Chapter 7 Contribution of Agriculture in Economic Development will help you in revision during exams.
Contribution of Agriculture in Economic Development PSEB 10th Class Agriculture Notes
→ In India two-third of its population lives in villages and depends on agriculture.
→ Agriculture is the backbone of the economy of our country.
→ Nearly 54% of labour force is engaged directly in the agricultural sector.
→ During the year 2012-13, the share for GDP from the Agriculture sector was 13.7%.
→ 70 million families are in the business of dairy farming in our country.
→ Raw-material used in many basic industries are obtained from the agriculture sector. e.g. cotton for the textile industry, sugarcane for the sugar industry, jute for the jute industry.
→ There is one more sector after agriculture and industry, which is the service or tertiary sector which adds to the economy of the country.
→ Our country based on population is the second-largest in the world.
→ Nearly 60% of the household consumption comes from the agriculture sector.
→ Grain production in India in 1950-51 was 51 million tons which increased to 264 million tons in 2013-14.
→ In 2012, the buffer stock of food grain was 82 million tons.
→ Govt, of India, passed the food security act in the year 2013, which recommends 5 kg of grains per person per month for 75% rural population and 25% urban population.
→ In the year 2012 India was first in the export of rice by leaving behind Thailand.
→ India is in 10th place in the world in the export of grains and agricultural produce.
→ In the year 2013-14, the trade balance of India was surplus by 25 billion dollars.
आर्थिक विकास में कृषि का योगदान PSEB 10th Class Agriculture Notes
→ भारत में लगभग दो-तिहाई आबादी गांव में रहती है तथा कृषि पर निर्भर है।
→ कृषि हमारे देश की आर्थिकता की रीढ़ की हड्डी है।
→ भारत में 54% श्रमिक रोज़गार के लिए सीधे कृषि में हैं।
→ वर्ष 2012-13 के दौरान कृषि क्षेत्र ने देश की कुल घरेलू आमदन (GDP) में 13.7% योगदान डाला है।
→ देश में लगभग 70 मिलियन परिवार केवल डेयरी फार्म के व्यवसाय में लगे ।
→ कई प्रमुख उद्योगों का कच्चा माल कृषि से ही मिलता है; जैसे-कपड़ा उद्योग को कपास, चीनी उद्योग को गन्ना आदि।
→ कृषि तथा उद्योग क्षेत्र के बाद अर्थव्यवस्था का एक अन्य क्षेत्र है-सेवाएं क्षेत्र।
→ आबादी के अनुसार हमारा देश दुनिया में दूसरे नंबर पर है।
→ घरों में उपभोग का लगभग 60% भाग कृषि से संबंधित है।
→ भारत में 1950-51 में अनाज की पैदावार 51 मिलियन टन थी जो 2013-14 में 264 मिलियन टन हो गई।
→ वर्ष 2012 में अनाज का भंडार लगभग 82 मिलियन टन था।
→ भारत सरकार ने वर्ष 2013 में भोजन सुरक्षा अधिनियम पास किया है जिस के तहत देश की 75% ग्रामीण आबादी तथा 50% शहरी आबादी को 5 कि० ग्रा० प्रति व्यक्ति प्रति महीना के अनुसार अनाज देने की योजना बनाई है।
→ वर्ष 2012 में भारत ने चावल का निर्यात करके थाइलैंड को पीछे छोड़ दिया है तथा पहले स्थान पर रहा।
→ भारत का कृषि तथा अनाज के निर्यात में दुनिया में दसवां स्थान है।
→ वर्ष 2013-14 में भारत का व्यापार संतुलन 25 विलियन डालर से वृद्धि वाला था।
ਆਰਥਿਕ ਵਿਕਾਸ ਵਿਚ ਖੇਤੀ ਦਾ ਯੋਗਦਾਨ PSEB 10th Class Agriculture Notes
→ ਭਾਰਤ ਵਿਚ ਦੋ ਤਿਆਹੀ ਆਬਾਦੀ ਪਿੰਡਾਂ ਵਿੱਚ ਰਹਿੰਦੀ ਹੈ ਤੇ ਖੇਤੀ ‘ਤੇ ਨਿਰਭਰ ਹੈ ।
→ ਖੇਤੀਬਾੜੀ ਸਾਡੇ ਦੇਸ਼ ਦੀ ਆਰਥਿਕਤਾ ਦੀ ਰੀੜ ਦੀ ਹੱਡੀ ਹੈ ।
→ ਭਾਰਤ ਵਿਚ 54% ਕਿਰਤੀ ਰੋਜ਼ਗਾਰ ਲਈ ਸਿੱਧੇ ਖੇਤੀਬਾੜੀ ਵਿਚ ਹੀ ਹਨ ।
→ ਸਾਲ 2012-13 ਦੌਰਾਨ ਖੇਤੀਬਾੜੀ ਖੇਤਰ ਨੇ ਦੇਸ਼ ਦੀ ਕੁੱਲ ਘਰੇਲੂ ਆਮਦਨ (GDP) ਵਿੱਚ 13.7% ਯੋਗਦਾਨ ਪਾਇਆ ਹੈ ।
→ ਦੇਸ਼ ਵਿਚ ਲਗਪਗ 70 ਮਿਲੀਅਨ ਪਰਿਵਾਰ ਕੇਵਲ ਡੇਅਰੀ ਫਾਰਮ ਦੇ ਧੰਦੇ ਵਿਚ ਲੱਗੇ ਹੋਏ ਹਨ ।
→ ਕਈ ਪ੍ਰਮੁੱਖ ਉਦਯੋਗਾਂ ਨੂੰ ਕੱਚਾ ਮਾਲ ਖੇਤੀ ਤੋਂ ਹੀ ਮਿਲਦਾ ਹੈ , ਜਿਵੇਂ ਕੱਪੜਾ ‘ ਉਦਯੋਗ ਨੂੰ ਕਪਾਹ, ਚੀਨੀ ਉਦਯੋਗ ਨੂੰ ਗੰਨਾ ਆਦਿ ।
→ ਖੇਤੀਬਾੜੀ ਅਤੇ ਉਦਯੋਗਿਕ ਖੇਤਰ ਤੋਂ ਬਾਅਦ ਅਰਥ-ਵਿਵਸਥਾ ਦਾ ਇੱਕ ਹੋਰ ਖੇਤਰ ਹੈ-ਸੇਵਾਵਾਂ ਖੇਤਰ ।
→ ਆਬਾਦੀ ਦੇ ਹਿਸਾਬ ਨਾਲ ਸਾਡਾ ਦੇਸ਼ ਦੁਨੀਆ ਵਿੱਚੋਂ ਦੁਸਰੇ ਨੰਬਰ ਤੇ ਹੈ ।
→ ਘਰਾਂ ਵਿੱਚ ਉਪਭੋਗ ਦਾ ਲਗਪਗ 60% ਹਿੱਸਾ ਖੇਤੀਬਾੜੀ ਨਾਲ ਸੰਬੰਧਿਤ ਹੈ ।
→ ਭਾਰਤ ਵਿਚ 1950-51 ਵਿਚ ਅਨਾਜ ਦੀ ਪੈਦਾਵਾਰ 51 ਮਿਲੀਅਨ ਟਨ ਸੀ ਜੋ 2013-14 ਵਿਚ 264 ਮਿਲੀਅਨ ਟਨ ਹੋ ਗਈ ਹੈ ।
→ ਸਾਲ 2012 ਵਿਚ ਅਨਾਜ ਦਾ ਭੰਡਾਰ ਲਗਪਗ 82 ਮਿਲੀਅਨ ਟਨ ਸੀ ।
→ ਭਾਰਤ ਸਰਕਾਰ ਨੇ ਸਾਲ 2013 ਵਿਚ ਭੋਜਨ ਸੁਰੱਖਿਆ ਐਕਟ ਪਾਸ ਕੀਤਾ ਹੈ ਜਿਸ ਕਾਰਨ ਦੇਸ਼ ਦੀ 75% ਪੇਂਡੂ ਆਬਾਦੀ ਅਤੇ 50% ਸ਼ਹਿਰੀ ਆਬਾਦੀ ਨੂੰ 5 ਕਿਲੋ ਪ੍ਰਤੀ ਜੀਅ, ਪ੍ਰਤੀ ਮਹੀਨਾ ਦੇ ਹਿਸਾਬ ਨਾਲ ਅਨਾਜ ਮਿਲਣ ਦੀ ਤਜਵੀਜ਼ ਹੈ ।
→ ਸਾਲ 2012 ਵਿੱਚ ਭਾਰਤ ਨੇ ਚਾਵਲ ਦਾ ਨਿਰਯਾਤ ਕਰਕੇ ਥਾਈਲੈਂਡ ਨੂੰ ਪਿੱਛੇ ਛੱਡ ਦਿੱਤਾ ਹੈ ਤੇ ਪਹਿਲੇ ਸਥਾਨ ਤੇ ਰਿਹਾ ।
→ ਭਾਰਤ ਦਾ ਖੇਤੀਬਾੜੀ ਅਤੇ ਅਨਾਜ ਦੇ ਨਿਰਯਾਤ ਵਿਚ ਦੁਨੀਆ ਵਿੱਚ ਦਸਵਾਂ ਸਥਾਨ ਹੈ ।
→ ਸਾਲ 2013-14 ਵਿੱਚ ਭਾਰਤ ਦਾ ਵਪਾਰ ਸੰਤੁਲਨ 25 ਬਿਲੀਅਨ ਡਾਲਰ ਦੇ ਨਾਲ ਵਾਧੇ ਵਾਲਾ ਸੀ ।