This PSEB 10th Class Social Science Notes Economics Chapter 4 Industrial Development in India will help you in revision during exams.
Industrial Development in India PSEB 10th Class SST Notes
→ Industrial Development: Enhancement of the efficiency of existing industries, increase in production capacity, and establishment of new industries is known as industrial development.
→ Need for Rapid Industrialisation: Rapid industrialization is needed for a balanced economy, increase in employment, increase in national income, lowering the pressure of population on land, for national defence, self-dependence, and for the production of socially useful goods.
→ Present Industrial Structure in India: India’s present industrial structure includes Public Sector, Private Sector, and Joint Sector, Non-Factory Manufacturing units such as Cottage and Small industries, and Factory Manufacturing Units such as FERA companies and MRTP companies.
→ Public Sector: Public Sector undertakings are those which are owned by the government in the welfare of the society.
→ Private Sector: Private Sector undertakings are owned by private persons for-profit motive.
→ Joint Sector: Joint Sector undertakings are jointly owned by the government and private sector.
→ Cottage Industries: These industries are completely or partially run by the members of a family either as a whole-time business or as a part-time business.
→ Small Scale Industries: Small Scale industries are those which have an investment of ₹ 3 crores in fixed capital.
→ Large Scale Industries: Large scale industries are those industries where the amount of fixed capital investment is big.
भारत में कृषि विकास PSEB 10th Class SST Notes
→ तीव्र औद्योगिकीकरण के कारण-संतुलित अर्थव्यवस्था की स्थापना, रोज़गार में वृद्धि, राष्ट्रीय आय में वृद्धि, भूमि पर जनसंख्या का कम दबाव, राष्ट्रीय सुरक्षा के लिए आत्म स्फूर्ति तथा सामाजिक लाभदायक वस्तुओं के उत्पादन हेतु तीव्र औद्योगिकीकरण की आवश्यकता है।
→ वर्तमान औद्योगिक ढांचा-वर्तमान औद्योगिक ढांचे में सार्वजनिक क्षेत्र, निजी क्षेत्र व संयुक्त क्षेत्र आते हैं। इसके अतिरिक्त गैर-औद्योगिक विनिर्माण इकाइयां तथा औद्योगिक विनिर्माण इकाइयां शामिल होती हैं।
→ सार्वजनिक क्षेत्र सार्वजनिक क्षेत्र.वह क्षेत्र है जिस पर सरकार का स्वामित्व होता है तथा सार्वजनिक कल्याण जिसका उद्देश्य होता है।
→ निजी क्षेत्र-निजी क्षेत्र वह क्षेत्र होता है जिस पर निजी लोगों का स्वामित्व होता है तथा जिसका प्रमुख उद्देश्य लाभ कमाना होता है।
→ संयुक्त क्षेत्र-संयुक्त क्षेत्र वह क्षेत्र होता है जिस पर सरकार तथा निजी लोगों का स्वामित्व होता है।
→ गैर-औद्योगिक विनिर्माण इकाइयां-इसमें कुटीर तथा लघु उद्योग शामिल होते हैं।
→ औद्योगिक विनिर्माण इकाइयां-इसमें FERA कम्पनीज़ तथा MRTP कम्पनीज़ आती हैं।
→ FERA कम्पनीज़-ये कम्पनियां बड़े पैमाने पर उत्पादन करती हैं तथा विदेशी विनिमय का अधिक मात्रा में प्रयोग करती हैं।
→ MRTP कम्पनीज़-ये कम्पनियां एकाधिकार व्यापार प्रतिबंधात्मक व्यवहार नियम (MRTP Act) के अन्तर्गत कार्य करती हैं तथा इनका उत्पादन बड़े पैमाने पर होता है।
→ कुटीर उद्योग-कुटीर उद्योग वह उद्योग होता है जो एक परिवार के सदस्यों द्वारा एक ही छत के नीचे एक पूर्णकालीन या अंशकालीन व्यवसाय के रूप में चलाया जाता है।
→ लघु उद्योग-लघु उद्योग वे उद्योग होते हैं जिनमें 3 करोड़ तक बंधी पूंजी का निवेश हुआ हो।
→ लाइसेंस-लाइसेंस एक लिखित अनुमति है जो सरकार द्वारा किसी उद्यम को किसी विशेष वस्तु का उत्पादन करने के लिये दिया जाता है।
ਭਾਰਤ ਵਿਚ ਉਦਯੋਗਿਕ ਵਿਕਾਸ PSEB 10th Class SST Notes
→ ਤੇਜ਼, ਉਦਯੋਗੀਕਰਨ ਦੇ ਕਾਰਨ-ਸੰਤੁਲਿਤ ਅਰਥ-ਵਿਵਸਥਾ ਦੀ ਸਥਾਪਨਾ, ਰੁਜ਼ਗਾਰ ਵਿਚ ਵਾਧਾ, ਰਾਸ਼ਟਰੀ ਆਮਦਨ ਵਿਚ ਵਾਧਾ, ਭੂਮੀ ਉੱਤੇ ਜਨਸੰਖਿਆ ਦਾ ਘੱਟ ਦਬਾਅ, ਰਾਸ਼ਟਰੀ ਸੁਰੱਖਿਆ ਲਈ, ਆਤਮ-ਸਫੁਰਤੀ ਅਤੇ ਸਮਾਜਿਕ ਲਾਭਦਾਇਕ ਵਸਤਾਂ ਦੇ ਉਤਪਾਦਨ ਲਈ ਤੇਜ਼ ਉਦਯੋਗੀਕਰਨ ਦੀ ਲੋੜ ਹੈ ।
→ ਮੌਜੂਦਾ ਉਦਯੋਗਿਕ ਢਾਂਚਾ-ਮੌਜੂਦਾ ਉਦਯੋਗਿਕ ਢਾਂਚੇ ਵਿਚ ਸਰਵਜਨਕ ਖੇਤਰ, ਨਿੱਜੀ ਖੇਤਰ ਅਤੇ ਸਾਂਝੇ ਖੇਤਰ ਆਉਂਦੇ ਹਨ । ਇਸ ਦੇ ਇਲਾਵਾ ਗ਼ੈਰ-ਉਦਯੋਗਿਕ ਵਿਨਿਰਮਾਣ ਇਕਾਈਆਂ ਅਤੇ ਉਦਯੋਗਿਕ ਵਿਨਿਰਮਾਣ ਇਕਾਈਆਂ ਸ਼ਾਮਲ ਹੁੰਦੀਆਂ ਹਨ ।
→ ਸਰਵਜਨਕ ਖੇਤਰ-ਸਰਵਜਨਕ ਖੇਤਰ ਉਹ ਖੇਤਰ ਹੈ ਜਿਸ ਦੀ ਸਰਕਾਰੇ ਮਾਲਿਕ ਹੁੰਦੀ ਹੈ ਅਤੇ ਜਿਸਦਾ ਮੁੱਖ ਉਦੇਸ਼ ਲਾਭ ਕਮਾਉਣਾ ਹੁੰਦਾ ਹੈ ।
→ ਨਿੱਜੀ ਖੇਤਰ-ਨਿੱਜੀ ਖੇਤਰ ਉਹ ਖੇਤਰ ਹੁੰਦਾ ਹੈ ਜਿਸ ਦੇ ਮਾਲਕ ਨਿੱਜੀ ਲੋਕ ਹੁੰਦੇ ਹਨ ਅਤੇ ਜਿਸਦਾ ਮੁੱਖ ਉਦੇਸ਼ ਲਾਭ ਕਮਾਉਣਾ ਹੁੰਦਾ ਹੈ ।
→ ਸੰਯੁਕਤ (ਸਾਂਝਾ) ਖੇਤਰ-ਸੰਯੁਕਤ (ਸਾਂਝਾ) ਖੇਤਰ ਉਹ ਹੁੰਦਾ ਹੈ ਜਿਸਦਾ ਮਾਲਿਕ ਸਰਕਾਰ ਅਤੇ ਨਿੱਜੀ ਲੋਕ ਹੁੰਦੇ ਹਨ ।
→ ਗੈਰ-ਉਦਯੋਗਿਕ ਵਿਨਿਰਮਾਣ ਇਕਾਈਆਂ-ਇਸ ਵਿਚ ਕੁਟੀਰ ਅਤੇ ਲਘੂ ਉਦਯੋਗ ਸ਼ਾਮਿਲ ਹੁੰਦੇ ਹਨ ।
→ ਉਦਯੋਗਿਕ ਵਿਨਿਰਮਾਣ ਇਕਾਈਆਂ-ਇਸ ਵਿਚ FERA ਕੰਪਨੀਜ਼ ਅਤੇ MRTP ਕੰਪਨੀਜ਼ ਆਉਂਦੀਆਂ ਹਨ ।
→ FERA ਕੰਪਨੀਜ਼-ਇਹ ਕੰਪਨੀਆਂ ਵੱਡੇ ਪੱਧਰ ‘ਤੇ ਉਤਪਾਦਨ ਕਰਦੀਆਂ ਹਨ ਅਤੇ ਵਿਦੇਸ਼ੀ ਵਟਾਂਦਰੇ ਦੀ ਵਧੇਰੇ ਮਾਤਰਾ ਵਿਚ ਵਰਤੋਂ ਕਰਦੀਆਂ ਹਨ ।
→ MRTP ਕੰਪਨੀਜ਼-ਇਹ ਕੰਪਨੀਆਂ ਏਕਾਧਿਕਾਰ ਵਪਾਰ ਪ੍ਰਬੰਧਾਤਮਕ ਵਿਵਹਾਰ ਨਿਯਮ (MRTP Act) ਦੇ ਤਹਿਤ ਕੰਮ ਕਰਦੀਆਂ ਹਨ ਅਤੇ ਇਨ੍ਹਾਂ ਦਾ ਉਤਪਾਦਨ ਵੱਡੇ ਪੱਧਰ ‘ਤੇ ਹੁੰਦਾ ਹੈ ।
→ ਕੁਟੀਰ ਉਦਯੋਗ-ਕੁਟੀਰ ਉਦਯੋਗ ਉਹ ਉਦਯੋਗ ਹੁੰਦਾ ਹੈ ਜੋ ਇਕ ਪਰਿਵਾਰ ਦੇ ਮੈਂਬਰਾਂ ਦੁਆਰਾ ਇਕ ਹੀ ਛੱਤ ਥੱਲੇ ਇਕ ਪੂਰਨਕਾਲੀਨ ਜਾਂ ਅੰਸ਼ਕਾਲੀਨ ਵਿਵਸਾਇ ਦੇ ਤੌਰ ‘ਤੇ ਚਲਾਇਆ ਜਾਂਦਾ ਹੈ ।
→ ਲਘੂ ਉਦਯੋਗ-ਲਘੂ ਉਦਯੋਗ ਉਹ ਉਦਯੋਗ ਹੁੰਦੇ ਹਨ ਜਿਨ੍ਹਾਂ ਵਿਚ 3 ਕਰੋੜ ਤਕ ਬੱਧੀ ਪੂੰਜੀ ਦਾ ਨਿਵੇਸ਼ ਹੋਇਆ ਹੋਵੇ ।
→ ਲਾਈਸੈਂਸ-ਲਾਈਸੈਂਸ ਇਕ ਲਿਖਤੀ ਮੰਨਜ਼ੂਰੀ ਹੈ, ਜੋ ਸਰਕਾਰ ਦੁਆਰਾ ਕਿਸੇ ਉੱਦਮ ਨੂੰ ਕਿਸੇ ਵਿਸ਼ੇਸ਼ ਵਸਤੂ ਦਾ ਉਤਪਾਦਨ ਕਰਨ ਲਈ ਦਿੱਤਾ ਜਾਂਦਾ ਹੈ ।