Punjab State Board PSEB 3rd Class English Book Solutions Chapter 4 The Clock-My Friend Textbook Exercise Questions and Answers.
PSEB Solutions for Class 3 English Chapter 4 The Clock-My Friend
English Guide for Class 3 PSEB The Clock-My Friend Textbook Questions and Answers
I. Think and Answer
A. Answer the following questions :
Question 1.
Who is late for school ? (ਸਕੂਲ ਦੇ ਲਈ ਲੇਟ ਕੌਣ ਹੈ ?).
Answer:
Anmol is late for school. (ਅਨਮੋਲ ਸਕੂਲ ਦੇ ਲਈ ਲੇਟ ਹੈ .
Question 2.
Who is the narrator’s English teacher ? ਵਕਤਾ ਦਾ ਅੰਗਰੇਜ਼ੀ ਦਾ ਅਧਿਆਪਕ ਕੌਣ ਹੈ ?
Answer:
Mrs. Manjit is the narrator’s English teacher. ਸ੍ਰੀਮਤੀ ਮਨਜੀਤ ਵਕਤਾ ਦੀ ਅੰਗਰੇਜ਼ੀ ਦੀ ਅਧਿਆਪਕਾ ਹਨ ॥
Question 3.
How does a clock help us? Or What does clock tell us ? ਘੜੀ ਸਾਡੀ ਮਦਦ ਕਿਵੇਂ ਕਰਦੀ ਹੈ ? ਜਾਂ ਘੜੀ ਸਾਨੂੰ ਕੀ ਦੱਸਦੀ ਹੈ ?
Answer:
A clock tells us time. ਘੜੀ ਸਾਨੂੰ ਸਮਾਂ ਦੱਸਦੀ ਹੈ ॥
Question 4.
What would the narrator gift to his friend? ਵਕਤਾ ਆਪਣੇ ਮਿੱਤਰ ਨੂੰ ਕੀ ਤੋਹਫ਼ਾ ਦੇਵੇਗਾ ?
Answer:
The narrator would gift a clock to his friend. ਵਕਤਾ ਆਪਣੇ ਮਿੱਤਰ ਨੂੰ ਤੋਹਫ਼ੇ ਵਿੱਚ ਘੜੀ ਦੇਵੇਗਾ |
B. Show the time in the clock :
II. Vocabulary
A. Write the names of the months of the year.
Answer:
1. January
2. February
3. March
4. April
5. May
6. June
7. July
8. august
9. September
10. October
11. November
12. December
B. Write the names of seasons in the given space.
III. Language Corner
A. Match the pictures with correct prepositions.
Answer:
B. Fill in the blanks with the help of a picture.
in on near between under
Answer:
1. on
2. in
3. under
4. near
5. between.
IV. Listen, Speak and Enjoy
A. Tongue Twister
Tick-Tock, Tick-Tick Tack
B. Conversation
1. Is it a bottle? ਕੀ ਇਹ ਬੋਤਲ ਹੈ?
Yes, it is. ਹਾਂ, ਇਹ ਬੋਤਲ ਹੈ !
2. Is it a lion ? ਕੀ ਇਹ ਸ਼ੇਰ ਹੈ ?
No, it is a rabbit. ਨਹੀਂ, ਇਹ ਖ਼ਰਗੋਸ਼ ਹੈ ।
C. Conversation Practice
1. Is it a bird?
No, it is a flower.
2. Is it a zoo?
Yes, it is.
3. Is it a teddy?
No, it is a doll.
4. Is it a ribbon?
Yes, it is.
V. Reading Practice (ਯਾਦ ਕੱਥੇ )
Sixty seconds make a miraute. (ਇਕ ਮਿੰਟ ਵਿੱਚ 60 ਸੈਕਿੰਡ ਹੁੰਦੇ ਹਨ |)
Sixty minutes- make an hour. (ਇਕ ਘੰਟੇ ਵਿੱਚ 60 ਮਿੰਟ ਹੁੰਦੇ ਹਨ|)
Twenty four hours make a day. (ਇਕ ਦਿਨ ਵਿੱਚ 24 ਘੰਟੇ ਹੁੰਦੇ ਹਨ !)
Four weeks make a month. (ਇਕ ਮਹੀਨੇ ਵਿੱਚ ਚਾਰ ਹਫ਼ਤੇ ਹੁੰਦੇ ਹਨ !)
Twelve months make a year. (ਇਕ ਸਾਲ ਵਿੱਚ 12 ਮਹੀਨੇ ਹੁੰਦੇ ਹਨ !)
VI.Writing Task
A. Look and write the time :
B. Make your timetable :
At Home:
In the School
ਨੋਟ-ਵਿਦਿਆਰਥੀ ਆਪਣੇ ਆਪ ਨਾਲ ਜੁੜੀ ਜਾਣਕਾਰੀ ਦੇ ਕੇ Tables ਪੂਰਾ ਕਰਨ ।
VII. Value I learnt (ਮੁੱਲ ਬੇਧ )
Be puncutal. (ਸਸੇ ਦੇ ਪਾਬੰਦ ਰਹੇ |)
VIII. Activity
Colour the given picture :
img
ਨੋਟ- ਵਿਦਿਆਰਥੀ ਦਿੱਤੇ ਗਏ ਚਿੱਤਰ ਵਿੱਚ ਖੁਦ ਰੰਗ ਭਰਨ ।
Fact ਤੱਥ (ਸੱਚਾਈ)
Time never stops. (ਸਸਾਂ ਕਦੇ ਨਹੀ ਰੁਕਦਾ |)
The Clock-My Friend Summary & Translation in Hindi
A. Word-Meanings
Word/Phrase | Meaning in English | Meaning in Punjabi |
Clock | time telling device | ਦੀਵਾਰ-ਘੜੀ |
Value | respect/give importance | ਆਦਰ ਕਰਨਾ |
Advise | suggest | ਸੁਝਾਅ ਦੇਣਾ |
Discipline | order | ਅਨੁਸਨ |
Know | realize/understand | ਜਾਣਨਾ |
Strikes | rings | ਵਜਾਉਂਦੀ ਹੈ। |
Follow | obey | ਪਾਲਣ ਕਰਨਾ |
Punctual | regular | ਸਮੇਂ ਦਾ ਪਾਬੰਦ |
Uniform | dress | ਯੂਨੀਫ਼ਾਰਮ |
Respect | regard | ਆਦਰ ਕਰਨਾ |
Stop | come to a halt | ਰੁਕ ਜਾਣਾ , |
Parents | mother-father | ਮਾਤਾ-ਪਿਤਾ |
Bother | mind/care for | ਧਿਆਨ ਦੇਣਾ/ਪਰਵਾਹ ਕਰਨਾ |
Precious | valuable | ਕੀਮਤੀ |
( B. Punjabi Translation Of The Lesson)
ਮੇਰੇ ਸਹਿਪਾਠੀ, ਅਨਮੋਲ ਨੂੰ ਅੱਜ ਫਿਰ ਦੇਰ ਹੋ ਗਈ । ਅਧਿਆਪਕਾ ਉਸ ਨੂੰ ਬਹੁਤ ਵਾਰੀ ਚੇਤਾਵਨੀ ਦੇ ਚੁੱਕੀ ਹੈ ! ਇਥੋਂ ਤੱਕ ਕਿ ਉਸਦੇ ਮਾਤਾ-ਪਿਤਾ ਨੇ ਵੀ ਉਸਨੂੰ ਸਮੇਂ ਦਾ ਆਦਰ ਕਰਨ ਨੂੰ ਕਿਹਾ ਹੈ, ਪਰੰਤੂ ਉਹ ਕਦੀ ਵੀ ਧਿਆਨ ਨਹੀਂ ਦਿੰਦਾ ਹੈ | ਸਾਡੀ ਅੰਗਰੇਜ਼ੀ ਦੀ ਅਧਿਆਪਕਾ ਸ੍ਰੀਮਤੀ ਮਨਜੀਤ ਨੇ ਸਾਨੂੰ ਪੜ੍ਹਾਇਆ ਹੈ ਕਿ ਸਮਾਂ ਕਦੇ ਵੀ ਨਹੀਂ ਰੁਕਦਾ । ਇਹ ਸਦਾ ਚੱਲਦਾ ਹੀ ਰਹਿੰਦਾ ਹੈ ਅਤੇ ਘੜੀ ਸਾਨੂੰ ਸਮਾਂ ਦੱਸਣ ਵਿੱਚ ਮਦਦ ਕਰਦੀ ਹੈ । ਸਮਾਂ ਕੀਮਤੀ ਹੈ ? ਇਸ ਦੀ ਕੀਮਤ ਧਨ ਤੋਂ ਵੀ ਜ਼ਿਆਦਾ ਹੈ : ਇਸ ਨੂੰ ਵਾਪਿਸ ਨਹੀਂ ਬੁਲਾਇਆ ਜਾ ਸਕਦਾ : ਇਸ ਲਈ ਸਾਨੂੰ ਸਮੇਂ ਦਾ ਆਦਰ ਕਰਨਾ ਚਾਹੀਦਾ ਹੈ । ਉਨ੍ਹਾਂ ਨੇ ਸਾਨੂੰ ਸੁਝਾਅ ਦਿੱਤਾ ਕਿ ਸਾਡੇ ਕਮਰੇ ਵਿਚ ਇਕ ਘੜੀ ਹੋਣੀ ਚਾਹੀਦੀ ਹੈ । ਉਨ੍ਹਾਂ ਨੇ ਸਾਨੂੰ ਸਮਝਾਇਆ ਹੈ ਕਿ ਸਾਨੂੰ ਘੜੀ ਦੀ ਮਦਦ ਨਾਲ ਆਪਣੀ ਸਮੇਂਸਾਰਣੀ ਬਣਾ ਲੈਣੀ ਚਾਹੀਦੀ ਹੈ ਅਤੇ ਉਸਦਾ ਪਾਲਨ ਕਰਨਾ ਚਾਹੀਦਾ ਹੈ ।
ਮੈਂ ਉਨ੍ਹਾਂ ਨੂੰ ਦੱਸਿਆ ਸੀ ਕਿ ਮੇਰੇ ਕਮਰੇ ਵਿਚ ਦਾਦਾ ਜੀ ਦੀ ਇਕ ਵੱਡੀ ਦੀਵਾਰ ਘੜੀ ਹੈ । ਇਹ ਮੈਨੂੰ ਸਮੇਂ ਦਾ ਪਾਬੰਦ ਰਹਿਣ ਵਿਚ ਮਦਦ ਕਰਦੀ ਹੈ ਅਤੇ ਇਹ ਟਿਕ-ਟਿਕ ਦੀ ਅਵਾਜ਼ ਕਰਦੀ ਰਹਿੰਦੀ ਹੈ । ਇਹ ਸਵੇਰੇ ਦੇ 6 ਵਜੇ ਵਜਦੀ ਹੈ ਅਤੇ ਮੈਨੂੰ ਜਗਾਉਂਦੀ ਹੈ । ਮੈਂ ਆਪਣੇ ਦੰਦ ਸਾਫ਼ ਕਰਦਾ ਹਾਂ ਅਤੇ ਇਸ਼ਨਾਨ ਕਰਦਾ ਹਾਂ । ਮੈਂ ਸਕੂਲ ਯੂਨੀਫ਼ਾਰਮ ਪਹਿਨ ਕੇ ਸਕੂਲ ਲਈ ਤਿਆਰ ਹੋ ਜਾਂਦਾ ਹਾਂ । ਮੇਰੀ ਮਾਤਾ ਜੀ ਮੈਨੂੰ ਨਾਸ਼ਤਾ ਪਰੋਸਦੇ ਹਨ | ਜਦੋਂ ਘੜੀ ’ਤੇ ਸਵੇਰ ਦੇ 7:30 ਵੱਜਦੇ ਹਨ, ਮੇਰੀ ਸਕੂਲ ਬੱਸ ਆ ਜਾਂਦੀ ਹੈ । ਮੈਂ ਉਸ ਵਿਚ ਚੜ ਜਾਂਦਾ ਹਾਂ ਅਤੇ ਸਮੇਂ ‘ਤੇ ਸਕੂਲ ਪਹੁੰਚ ਜਾਂਦਾ ਹਾਂ । ਦੁਪਹਿਰ 2 ਵਜੇ ਮੈਂ ਘਰ ਵਾਪਿਸ ਆ ਜਾਂਦਾ ਹਾਂ ਅਤੇ ਆਪਣੀ ਘੜੀ ਨਾਲ ਫਿਰ ਮਿਲਦਾ ਹਾਂ | ਸ਼ਾਮ ਦੇ 5 ਵਜੇ ਇਸ ਦੀਆਂ ਸੂਈਆਂ ਮੈਨੂੰ ਦੱਸਦੀਆਂ ਹਨ ਕਿ ਬਾਹਰ ਜਾਵੋ ਅਤੇ ਖੇਡੋ | ਰਾਤ 9 ਵਜੇ ‘ਗੁੱਡ ਨਾਈਟ’ ਕਹਿਣ ਅਤੇ ਸੌਣ ਦਾ ਸਮਾਂ ਹੁੰਦਾ ਹੈ ।
ਮੇਰੀ ਮਿੱਤਰ ਘੜੀ ਦਾ ਧੰਨਵਾਦ । ਇਹ ਮੈਨੂੰ ਸਮੇਂ ਸਾਰਣੀ ‘ਤੇ ਚੱਲਣ ਵਿੱਚ ਮਦਦ ਕਰਦੀ ਹੈ ਅਤੇ ਅਨੁਸ਼ਾਸਨ ਵਿੱਚ ਰੱਖਦੀ ਹੈ। ਇਥੋਂ ਤੱਕ ਕਿ ਮੇਰੇ ਮਿੱਤਰ ਦੇ ਕੋਲ ਵੀ ਇਕ ਘੜੀ ਹੋਣੀ ਚਾਹੀਦੀ ਹੈ । ਮੈਂ ਉਸਨੂੰ ਘੜੀ ਤੋਹਫ਼ੇ ਵਿਚ ਦੇਵਾਂਗਾ । ਤਦ ਉਹ ਸਕੂਲ ਲਈ ਕਦੀ ਵੀ ਲੇਟ ਨਹੀਂ ਹੋਵੇਗਾ |