Punjab State Board PSEB 3rd Class English Book Solutions Chapter 5 A Bear and A Rabbit Textbook Exercise Questions and Answers.
PSEB Solutions for Class 3 English Chapter 5 A Bear and A Rabbit
English Guide for Class 3 PSEB A Bear and A Rabbit Textbook Questions and Answers
I. Think and Answer
A. Answer the following questions :
Question 1.
Who was taking rest ? ਅਰਾਮ ਕੌਣ ਕਰ ਰਿਹਾ ਸੀ ?
Answer:
The bear was taking rest. (ਭਾਲੂ ਅਰਾਮ ਕਰ ਰਿਹਾ ਸੀ ।
Question 2.
Who likes carrot? (ਗਾਜਰ ਕਿਸਨੂੰ ਪਸੰਦ ਹੈ ?)
Answer:
Bunny, the rabbit likes carrot. (ਗਾਜਰ ਬੰਨੀ ਖ਼ਰਗੋਸ਼ ਨੂੰ ਪਸੰਦ ਹੈ ।
Question 3.
Where does the rabbit live? ਖਰਗੋਸ਼ ਕਿੱਥੇ ਰਹਿੰਦਾ ਹੈ ?)
Answer:
The rabbit lives in a burrow. (ਖਰਗੋਸ਼ ਖੁੱਡ/ਗੁਫ਼ਾ ਵਿੱਚ ਰਹਿੰਦਾ ਹੈ |
Question 4.
Who was digging a pit? (ਖੱਡਾ ਕੌਣ ਪੁੱਟ ਰਿਹਾ ਸੀ ?)
Answer:
A hunter was digging a pit. (ਇਕ ਸ਼ਿਕਾਰੀ ਖੱਡਾ ਪੁੱਟ ਰਿਹਾ ਸੀ )
Question 5.
Where was the pit? (ਖੱਡਾ ਕਿੱਥੇ ਸੀ ?)
Answer:
The pit was on the way to the bear’s cave : (ਖੱਡਾ ਭਾਲੂ ਦੀ ਗੁਫ਼ਾ ਦੇ ਵਲ ਜਾਣ ਵਾਲੇ ਰਾਸਤੇ ਵਿੱਚ ਸੀ ॥
B. Write True or False :
1. The bear was sleeping in the cave.
2. Bunny was a mouse.
3. The rabbit liked carrots.
4. Hunter was digging a pit.
Answer:
1. False
2. False
3. True
4. True.
II. Vocabulary
A. Write down names of Fruits.
B. Read and understand
Opposites (ਵਿਰੋਧੀ ਸਬਦ)
1. near
2. day
3. here
4. sweet
5. open
III. Language Corner
A. Pronouns
ਨੋਟ-ਵਿਦਿਆਰਥੀ ਇਨ੍ਹਾਂ ਨੂੰ ਯਾਦ ਕਰਨ ।
Read the following passage carefully :
A bear was taking rest near a tree. A rabbit came there. His name was Bunny. The bear asked him to come near and eat pear. But Bunny did not like pear. He said that he liked carrot. The bear said, “I like honey.” “Would you like to be my friend ?” said the rabbit. “Yes,” said the bear. And they became good friends.
Underline the pronouns in above passage and write in given space :
1. His
2. him
3. He
4. he
5. I
6. you
7. my
8. they
B. Change the number
1. This is a tree.
These are trees.
2. This is a rabbit.
These are rabbits.
3. This is a carrot.
This: These are carrots.
4. This is a cave.
These are caves.
5. That is a burrow.
Those are burrows.
Note for Teacher: Give oral practice of conversation “What is this? What are these?
C. Punctuation
Note for Teacher: Tell the students about punctuation marks (ਵਿਸਗਸ ਥਿੰਨ੍ਹ ) (.) (,) and capital letters (ਅੰਗਰੇਸੀ ਦੇ ਵੱਡੇ ਅੱਖਰ) and their use.
Punctuate the following sentences :
1. I am not a parrot
2. thank you, dear
3. the honey is sweet
4. where do you live
5. my name is bunny
Answer:
1. I am not a parrot.
2. Thank you, dear.
3. The honey is sweet.
4. Where do you live?
5. My name is Bunny.
IV. Listen, Speak and Enjoy
A. Rhyme :
Jerry calls Harry,
Give me a berry.
Oh, Yes. I will,
Oh, Yes I will.
I also want cherry.
Will you give me cherry?
No, I will not.
No, I will not.
ਨੋਟ-ਵਿਦਿਆਰਥੀ ਆਪਣੇ ਆਪ ਕਰਨ ।
B. Do as I say :
Sit properly. ਸਿੱਟ ਪ੍ਰਪਰਲੀ |
Make a queue. ਮੇਰ ਆ ਕਿਉ |
Open your books. ਓਪਨ ਯੂਅਰ ਬੁੱਕਸ ।
Switch on the fan. ਸਵਿੱਚ ਆਨ ਦ ਫੈਨ |
Give me your book. ਗਿਵ ਮੀ ਪੂਅਰ ਬੱਕ |
Look at the blackboard. ਲੁਕ ਐਟ ਦ ਬਲੈਕਬੋਰਡ ।
V. Reading Practice
A. Read aloud :
ਨੋਟ- ਵਿਦਿਆਰਥੀ ਇਨ੍ਹਾਂ ਸ਼ਬਦਾਂ ਦਾ ਸਹੀ ਉਚਾਰਨ ਦਾ ਵਾਰ-ਵਾਰ ਅਭਿਆਸ ਕਰਨ ।
B. Circle the odd one (ਬੇਮੇਲ ਸਬਦ ) out :
1. rain, brain, rack, chain, plain
2. tick, year, kick, click, thick
3. gear, tear, again, near
Answer:
VI. Writing Task
A. Look at the pictures and name them :
B. Find the rhyming words from the text :
1. pear bear
2. parrot carrot
3. Bunny honey
4. here there
C. Read these sentences and write in your notebook :
1. Milk is healthy food. (ਦੁੱਧ ਇਕ ਸਿਹਤ ਵਧਾਊ ਭੋਜਨ ਹੈ ।
2. Milk makes our teeth strong. ਦੁੱਧ ਸਾਡੇ ਦੰਦਾਂ ਨੂੰ ਮਜ਼ਬੂਤ ਬਣਾਉਂਦਾ ਹੈ ।
3. Milk makes our bones strong. ਦੁੱਧ ਸਾਡੀਆਂ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ !
4. We must drink it daily. (ਸਾਨੂੰ ਹਰ ਰੋਜ਼ ਦੁੱਧ ਪੀਣਾ ਚਾਹੀਦਾ ਹੈ ।
VII. Value I learnt (ਮੁੱਲ ਬੇਧ )
A friend in need is a friend indeed. (ਮਿੱਤਰ ਉਹ ਜਿਹੜਾ ਮੁਸੀਬਤ ਵਿੱਚ ਕੰਮ ਆਏ ) .
We should help others. (ਸਾਨੂੰ ਦੂਸਰਿਆਂ ਦੀ ਸਹਾਇਤਾ ਕਰਨੀ ਚਾਹੀਦੀ ਹੈ |
VIII. Activity
Colour the picture and try to draw the same in your notebook :
ਨੋਟ-ਵਿਦਿਆਰਥੀ ਆਪਣੇ ਆਪ ਅਭਿਆਸ ਕਰਨ । Fact ਤੱਥ ਸੱਚਾਈ
Giraffes have blue tongue. ਜਿਰਾਫ਼ਾਂ ਦੀ ਜ਼ਬਾਨ ਨੀਲੀ ਹੁੰਦੀ ਹੈ ।
Bear and A Rabbit Summary & Translation in Hindi
A. Word-Meanings
Word/Phrase | Meaning in English | Meaning in Punjabi |
Rest | relaxation | ਅਰਾਮ |
Digging | dig down | ਪੱਟਣਾ |
Pear | a fruit | ਨਾਸ਼ਪਾਤੀ |
Burrow | den/hole | ਖੁੱਡ/ਗੁਫ਼ਾ |
Hungry | one who is feeling something to eat | ਭੁੱਖਾ |
Cave | den | गाढ़ा |
Jungle | wood | ਜੰਗਲ |
Leaves | petals | ਪੱਤੀਆਂ |
Rabbit | hare | ਖਰਗੋਸ਼ |
Hunter | one who hunts animals/birds | ਸ਼ਿਕਾਰੀ |
Honey | a sweet food produced by bees | ਸ਼ਹਿਦ |
Tactfully | cleverly | ਚਲਾਕੀ |
B. Punjabi Translation Of The Lesson
ਇਕ ਭਾਲੂ ਸੀ ਜਿਹੜਾ ਕਿ ਵੱਡੇ ਜੰਗਲ ਵਿੱਚ ਇਕ ਗੁਫ਼ਾ ਵਿਚ ਰਹਿੰਦਾ ਸੀ । ਇਕ ਦਿਨ ਉਹ ਨਾਸ਼ਪਾਤੀ ਦੇ ਦਰੱਖ਼ਤ ਦੇ ਕੋਲ ਅਰਾਮ ਕਰ ਰਿਹਾ ਸੀ । ਦਿਨ ਬਹੁਤ ਗਰਮ ਸੀ । ਉੱਥੇ ਬੰਨੀ ਨਾਂ ਦਾ ਇਕ ਖ਼ਰਗੋਸ਼ ਆਇਆ ॥
ਭਾਲੂ : ਉਹ ਪਿਆਰੇ ! ਇੱਥੇ ਆਓ ਅਤੇ ਇਕ ਹਰੀ ਨਾਸ਼ਪਾਤੀ ਲਵੋ ।
ਬੰਨੀ : ਕਿਉਂ ? ਮੈਂ ਤੋਤਾ ਨਹੀਂ ਹਾਂ ।
ਭਾਲੂ : ਤਾਂ, ਤੈਨੂੰ ਕੀ ਪਸੰਦ ਹੈ ?
ਬੰਨੀ : ਮੈਨੂੰ ਗਾਜਰ ਪਸੰਦ ਹੈ ਅਤੇ ਤੈਨੂੰ ?
ਭਾਲੂ : ਮੈਨੂੰ ਸ਼ਹਿਦ ਪਸੰਦ ਹੈ ।
ਬੰਨੀ : ਓ.ਕੇ. ! ਤੂੰ ਕਿੱਥੇ ਰਹਿੰਦਾ ਹੈਂ ?
ਭਾਲੂ : ਮੈਂ ਗੁਫ਼ਾ ਵਿੱਚ ਰਹਿੰਦਾ ਹਾਂ ਅਤੇ ਤੂੰ ?
ਬੰਨੀ : ਮੈਂ ਬਿਲ ਵਿਚ ਰਹਿੰਦਾ ਹਾਂ ।
ਭਾਲੂ : ਅੱਛਾ, ਤੇਰਾ ਸਭ ਤੋਂ ਪਿਆਰਾ ਮਿੱਤਰ ਕੌਣ ਹੈ ?
ਬੰਨੀ : ਕੋਈ ਨਹੀਂ ।
ਭਾਲੂ : ਮੇਰਾ ਵੀ ਕੋਈ ਮਿੱਤਰ ਨਹੀਂ ਹੈ ।
ਬੰਨੀ : ਤਾਂ ਆਓ ਅਸੀਂ ਦੋਸਤ ਬਣ ਜਾਂਦੇ ਹਾਂ ।
ਭਾਲੂ : ਓ.ਕੇ. ।
ਉਸ ਦਿਨ ਤੋਂ ਦੋਵੇਂ ਚੰਗੇ ਦੋਸਤ ਬਣ ਗਏ ਅਤੇ ਚੰਗਾ ਸਮਾਂ ਬਿਤਾਉਣ ਲੱਗੇ । ਇਕ ਦਿਨ ਖਰਗੋਸ਼ ਨੇ ਜੰਗਲ ਵਿੱਚ ਇਕ ਸ਼ਿਕਾਰੀ ਨੂੰ ਭਾਲੂ ਦੀ ਗੁਫ਼ਾ ਦੇ ਰਸਤੇ ਵਿੱਚ ਡੂੰਘਾ ਖੱਡਾ ਪੁੱਟਦੇ ਅਤੇ ਉਸਨੂੰ ਪੱਤਿਆਂ ਦੇ ਨਾਲ ਢੱਕਦੇ ਹੋਏ ਦੇਖਿਆ | ਉਹ ਉਸੇ ਸਮੇਂ ਇਸ ਜਾਲ ਫੌਦੇ ਬਾਰੇ ਆਪਣੇ ਦੋਸਤ ਨੂੰ ਦੱਸਣ ਲਈ ਜਲਦੀ ਨਾਲ ਦੌੜਿਆ ।
ਬੰਨੀ : ਸੁਣੋ, ਮੇਰੇ ਦੋਸਤ, ਇਕ ਸ਼ਿਕਾਰੀ ਸੀ । ਮੈਂ ਉਸਨੂੰ ਖੱਡਾ ਪੁੱਟਦੇ ਹੋਏ ਦੇਖਿਆ ।
ਭਾਲੂ : ਓਹ ! ਮਜ਼ਾਕ ਬੰਦ ਕਰੋ ।
ਬੰਨੀ : ਨਹੀਂ ! ਨਹੀਂ ! ਇਹ ਸੱਚ ਹੈ ।
ਭਾਲੂ : ਮੈਨੂੰ ਭੁੱਖ ਲੱਗੀ ਹੋਈ ਹੈ । ਮੈਂ ਸ਼ਹਿਦ ਲੱਭਣ ਜਾ ਰਿਹਾ ਹਾਂ ।
ਬੰਨੀ : ਰੁਕੋ। ਰੁਕੋ । ਉੱਥੇ ਨਾ ਜਾਵੇ । ਉੱਥੇ ਝਾੜੀਆਂ ਵਿੱਚ ਇਕ ਡੂੰਘਾ ਖੱਡਾ ਹੈ ।
ਭਾਲੁ : ਕਿਰਪਾ ਕਰਕੇ ਮੇਰਾ ਸਮਾਂ ਖ਼ਰਾਬ ਨਾ ਕਰੋ ।
ਖ਼ਰਗੋਸ਼ ਨੇ ਚਲਾਕੀ ਦੇ ਨਾਲ ਆਪਣੇ ਮਿੱਤਰ ਨੂੰ ਖੱਡਾ ਦਿਖਾਉਣ ਦੇ ਲਈ ਇਕ ਪੱਥਰ ਸੁੱਟਿਆ । ਇਸ ਪ੍ਰਕਾਰ ਉਸਨੇ ਆਪਣੇ ਦੋਸਤ ਦਾ ਜੀਵਨ ਬਚਾ ਲਿਆ।
ਭਾਲੂ : ਪਿਆਰੇ ! ਧੰਨਵਾਦ ! ਮਾਫ਼ ਕਰਨਾ, ਮੈਂ ਤੇਰਾ ਸੁਝਾਅ ਨਹੀਂ ਮੰਨਿਆ । ਤੂੰ ਸਿੱਧ ਕਰ ਦਿੱਤਾ ਹੈ ਕਿ ਤੂੰ ਮੇਰਾ ਸਭ ਤੋਂ ਚੰਗਾ ਦੋਸਤ ਹੈਂ। ਇਹ ਸੱਚ ਹੈ ਕਿ ਦੋਸਤ ਉਹ ਹੈ ਜਿਹੜਾ ਮੁਸੀਬਤ ਵਿੱਚ ਕੰਮ ਆਏ ॥