Punjab State Board PSEB 3rd Class EVS Book Solutions Chapter 1 ਪਰਿਵਾਰ ਅਤੇ ਰਿਸ਼ਤੇ Textbook Exercise Questions and Answers.
PSEB Solutions for Class 3 EVS Chapter 1 ਪਰਿਵਾਰ ਅਤੇ ਰਿਸ਼ਤੇ
EVS Guide for Class 3 PSEB ਪਰਿਵਾਰ ਅਤੇ ਰਿਸ਼ਤੇ Textbook Questions and Answers
ਪੇਜ 3
ਕਿਰਿਆ 1.
ਤੁਹਾਡੇ ਘਰ ਵਿੱਚ ਕੌਣ-ਕੌਣ ਹੈ ? ਉਹਨਾਂ ਦੇ ਨਾਮ ਲਿਖੋ ਅਤੇ ਦੱਸੋ ਕਿ ਉਹ ਤੁਹਾਡੇ ਕੀ ਲੱਗਦੇ ਹਨ ?
ਉੱਤਰ-
ਨਾਸ | ਤਰਾਵੇ ਨਾਲ ਰਿਸਵਾ |
1. ਰਵੀ | ਪਿਤਾ ਜੀ |
2. ਮੋਨਿਕਾ | ਮਾਤਾ ਜੀ |
3. ਸਰੂਚੀ | ਮੈਂ ਆਪ |
4. ਅਤੁੱਲ | ਕਰੋ |
ਨੋਟ- ਬੱਚਿਆਂ ਨੂੰ ਆਪਣੇ ਪਰਿਵਾਰ ਦੇ ਮੈਂਬਰਾਂ ਦੇ ਨਾਂ ਅਤੇ ਉਹਨਾਂ ਨਾਲ ਆਪਣਾ ਰਿਸ਼ਤਾ ਖੁਦ ਲਿਖਣਾ ਚਾਹੀਦਾ ਹੈ ।
ਕਿਰਿਆ 2.
ਆਪਣੇ ਪਰਿਵਾਰ ਦੇ ਕਿਸੇ ਬਜ਼ੁਰਗ ਮੈਂਬਰ ਨੂੰ ਪੁੱਛੋ ਕਿ, ਕੀ ਉਹ ਆਪਣੇ ਬਚਪਨ ਵਿੱਚ ਵੀ ਇਸੇ ਪਰਿਵਾਰ ਦੇ ਮੈਂਬਰ ਸਨ ?
ਉੱਤਰ-
ਆਪ ਕਰੋ ।
ਪ੍ਰਸ਼ਨ 1.
ਕੀ ਰਾਣੀ ਨੂੰ ਸਕੂਲ ਜਾਣਾ ਚਾਹੀਦਾ ਹੈ ਜਾਂ ਘਰ ਰਹਿ ਕੇ ਆਪਣੇ ਭਰਾਵਾਂ ਨੂੰ ਖਿਡਾਉਣਾ ਚਾਹੀਦਾ ਹੈ ?
ਉੱਤਰ-
ਉਹ ਸਕੂਲ ਜਾਇਆ ਕਰੇ ।
ਪੇਜ 5
ਪ੍ਰਸ਼ਨ 2.
ਤੁਹਾਡਾ ਚਿਹਰਾ ਪਰਿਵਾਰ ਦੇ ਕਿਸ ਮੈਂਬਰ ਨਾਲ ਮਿਲਦਾ-ਜੁਲਦਾ ਹੈ ? .
ਉੱਤਰ-
ਮੇਰਾ ਚਿਹਰਾ ਮੇਰੀ ਮਾਤਾ ਜੀ ਨਾਲ ਮਿਲਦਾ-ਜੁਲਦਾ ਹੈ ।
ਪੇਜ 6
ਪ੍ਰਸ਼ਨ 3.
ਖ਼ਾਲੀ ਥਾਂਵਾਂ ਭਰੋ : (ਵਧ, ਟਿਕਾਣੇ, ਕੀਟਾਣੂ, ਨਾਨਾ-ਨਾਨੀ, ਛੋਟਾ )
(ਉ) ਗੰਦੇ ਹੱਥਾਂ ਵਿੱਚ ……………… ਹੁੰਦੇ ਹਨ ।
ਉੱਤਰ-
ਕੀਟਾਣੂ
(ਅ) ਬੱਚੇ ਦੇ ਜਨਮ ਤੋਂ ਬਾਅਦ ਪਰਿਵਾਰ ਦੇ ਜੀਆਂ ਦੀ ਗਿਣਤੀ …………………………… ਜਾਂਦੀ ਹੈ ।
ਉੱਤਰ-
ਵਧ
(ੲ) ਚੀਜ਼ਾਂ ਨੂੰ ਵਰਤਣ ਤੋਂ ਬਾਅਦ ਦੁਬਾਰਾ ਉਹਨਾਂ ਦੇ …………………….. ’ਤੇ ਰੱਖਣਾ ਚਾਹੀਦਾ ਹੈ ।
ਉੱਤਰ-
ਟਿਕਾਣੇ
(ਸ) ਕਿਰਨ ਦਾ ਪਰਿਵਾਰ …………… ਹੈ ।
ਉੱਤਰ-
(ਸ) ਛੋਟਾ
(ਹ) ਤੁਹਾਡੇ ਮਾਤਾ ਜੀ ਤੁਹਾਡੇ . ਦੀ ਬੇਟੀ ਹਨ ।
ਉੱਤਰ-
ਨਾਨਾ-ਨਾਨੀ
ਪ੍ਰਸ਼ਨ 4.
ਸਮਝੋ ਅਤੇ ਮਿਲਾਓ :
1. ਮਾਤਾ | (ੳ) ਫੁੱਫੜ |
2. ਮਾਮਾ* | (ਅ) ਮਾਸੜ* |
3. ਭੂਆ | (ਈ) ਪਿਤਾ |
4. ਤਾਇਆ | (ਸ) ਮਾਮੀ |
5. ਮਾਸੀ | (ਹ) ਤਾਈ, |
ਉੱਤਰ-
1. ਮਾਤਾ | (ਈ) ਪਿਤਾ |
2. ਮਾਮਾ* | (ਸ) ਮਾਮੀ |
3. ਭੂਆ | (ੳ) ਫੁੱਫੜ |
4. ਤਾਇਆ | (ਹ) ਤਾਈ, |
5. ਮਾਸੀ | (ਅ) ਮਾਸੜ* |
ਪ੍ਰਸ਼ਨ 5.
ਸਹੀ ਉੱਤਰ ਅੱਗੇ (✓) ਦਾ ਨਿਸ਼ਾਨ ਲਗਾਓ :
(ਉ) ਤੁਹਾਡੇ ਦਾਦਾ ਜੀ ਦੇ ਪਿਤਾ ਜੀ ਤੁਹਾਡੇ ਕੀ ਲਗਦੇ ਹਨ ?
ਚਾਚਾ ਜੀ
ਪੜਦਾਦਾ ਜੀ
ਨਾਨਾ ਜੀ
ਉੱਤਰ-
ਪੜਦਾਦਾ ਜੀ ।
(ਅ) ਤੁਹਾਡੀ ਦਾਦੀ ਤੁਹਾਡੀ ਮਾਤਾ ਦੀ ਕੀ ਲਗਦੀ ਹੈ ?
ਭੂਆ ,
ਮਾਸੀ .
ਸੱਸ ,
ਉੱਤਰ-
ਸੱਸ ।
(ਇ) ਤੁਹਾਡੇ ਪਿਤਾ ਜੀ ਦੀ ਭੈਣ ਤੁਹਾਡੀ ਕੀ ਲਗਦੀ ਹੈ ?
ਮਾਸੀ,
ਭੂਆ
ਭੈਣ
ਉੱਤਰ-
ਭੂਆ ।
(ਸ) ਤੁਹਾਡੀ ਮਾਤਾ ਦੀ ਭੈਣ ਤੁਹਾਡੀ ਕੀ ਲਗਦੀ ਹੈ ?
ਭੂਆ .
ਮਾਸੀ
ਚਾਚੀ
ਉੱਤਰ-
ਮਾਸੀ ।
EVS Guide for Class 3 PSEB ਪਰਿਵਾਰ ਅਤੇ ਰਿਸ਼ਤੇ Important Questions and Answers
(i) ਬਹੁਵਿਕਲਪੀ ਚੋਣ :
1. ਦੀਪੂ ਦਾ ਕਿਸ ਬਿਨਾਂ ਦਿਲ ਨਹੀਂ ਲਗਦਾ ਸੀ ?
(ਉ) ਮੰਮੀ ,
(ਅ) ਮਾਮੀ
(ਇ) ਭੂਆ
(ਸ) ਦੋਸਤ ।
ਉੱਤਰ-
(ਉ) ਮੰਮੀ
2. ਦਾਦੀ ਜੀ ਨੇ ਦੱਸਿਆ ਕਿ ਖਾਣਾ ਖਾਣ ਤੋਂ ਪਹਿਲਾਂ ਤੇ ਬਾਦ ………………………………… .
(ਉ) ਸਾਬਣ ਨਾਲ ਹੱਥ ਧੋਣੇ ਚਾਹੀਦੇ ਹਨ ।
(ਅ) ਹੱਥ ਧੋਣ ਦੀ ਕੋਈ ਲੋੜ ਨਹੀਂ ਹੁੰਦੀ ।
(ਇ) ਨਹਾਉਣਾ ਚਾਹੀਦਾ ਹੈ ।
(ਸ) ਨਵੇਂ ਕੱਪੜੇ ਪਹਿਨਣੇ ਚਾਹੀਦੇ ਹਨ ।
ਉੱਤਰ-
(ਉ) ਸਾਬਣ ਨਾਲ ਹੱਥ ਧੋਣੇ ਚਾਹੀਦੇ ਹਨ ।
(ii) ਇੱਕ ਵਾਕ ਤੋਂ ਛੋਟੇ ਉੱਤਰ ਵਾਲੇ ਪ੍ਰਸ਼ਨ :
ਪ੍ਰਸ਼ਨ 1.
ਕੁਲਦੀਪ ਦਾ ਘਰ ਕਿਹੋ ਜਿਹਾ ਸੀ ?
ਉੱਤਰ-
ਬਹੁਤ ਵੱਡਾ ।
ਪ੍ਰਸ਼ਨ 2.
ਦੀਪੂ ਰੋਟੀ ਖਾ ਕੇ ਕਿੱਥੇ ਚਲਾ ਗਿਆ ? ,
ਉੱਤਰ-
ਖੇਡਣ ।
(iii) ਖ਼ਾਲੀ ਥਾਂਵਾਂ ਭਰੋ :
1. ਕਿਰਨ ਦੀ ਮਾਤਾ ਸਕੂਲ ਵਿਚ ……………………………………. ਹੈ ।
ਉੱਤਰ-
ਅਧਿਆਪਕ
2. ਪਿਤਾ ਦਾ ਛੋਟਾ ਭਰਾ, ਤੁਹਾਡਾ ……………………………………. ਲਗਦਾ ਹੈ ।
ਉੱਤਰ-
ਚਾਚਾ |
(iv) ਗਲਤ ਸਹੀ :
1. ਸ਼ਰਨ ਦੀ ਭੈਣ ਨੂੰ ਗਾਣਾ ਨਹੀਂ ਆਉਂਦਾ ।
ਉੱਤਰ-
✓
2. ਪੰਮੀ ਆਪਣੇ ਨਾਨਕੇ ਘਰ ਰਹਿੰਦੀ ਹੈ ।
ਉੱਤਰ-
✗
(v) ਦਿਮਾਗੀ ਕਸਰਤ :
ਉੱਤਰ-
(vi) ਵੱਡੇ ਉੱਤਰ ਵਾਲਾ ਪ੍ਰਸ਼ਨ :
ਪ੍ਰਸ਼ਨ-
ਰਾਣੀ ਦੇ ਪਰਿਵਾਰ ਬਾਰੇ ਲਿਖੋ ।
ਉੱਤਰ-
ਰਾਣੀ ਦੀਆਂ ਤਿੰਨ ਭੈਣਾਂ ਅਤੇ ਦੋ ਭਰਾ ਹਨ । ਉਸਦੇ ਪਿਤਾ ਜੀ ਮਜ਼ਦੂਰੀ ਕਰਦੇ ਹਨ । ਮਾਤਾ ਘਰ ਦਾ ਕੰਮ ਕਰਦੀ ਹੈ ।