Punjab State Board PSEB 3rd Class EVS Book Solutions Chapter 10 ਪਰਿਵਾਰ ਅਤੇ ਜਾਨਵਰ Textbook Exercise Questions and Answers.
PSEB Solutions for Class 3 EVS Chapter 10 ਪਰਿਵਾਰ ਅਤੇ ਜਾਨਵਰ
EVS Guide for Class 3 PSEB ਪਰਿਵਾਰ ਅਤੇ ਜਾਨਵਰ Textbook Questions and Answers
ਪੇਜ 61-62
ਪ੍ਰਸ਼ਨ 1.
ਖ਼ਾਲੀ ਥਾਂਵਾਂ ਭਰੋ : (ਮਾਤਾ ਜੀ, ਮੋਟਾਪਾ, ਵੱਖ-ਵੱਖ, ਦੁੱਧ, ਖਰੀਦ)
(ਉ) …………………………….. ਇੱਕ ਸੰਪੂਰਨ ਖੁਰਾਕ |
ਉੱਤਰ-
ਦੁੱਧ
(ਅ) ਸਾਡੇ ਪਰਿਵਾਰ ਦੇ ਸਾਰੇ ਮੈਂਬਰ ……………………………… ਤਰ੍ਹਾਂ ਦਾ ਭੋਜਨ ਪਸੰਦ ਕਰਦੇ ਹਨ ।
ਉੱਤਰ-
ਵੱਖ-ਵੱਖ
(ਇ) ਕੁੱਝ ਖਾਧ ਪਦਾਰਥ ……………………………… ਕੇ ਵੀ ਲਿਆਉਂਦੇ ਹਨ ।
ਉੱਤਰ-
ਖਰੀਦ
(ਸ) ਬਰਗਰ ਅਤੇ ਨੂਡਲਜ਼ ਖਾਣ ਨਾਲ ……………………………… ਹੋ ਜਾਂਦਾ ਹੈ ।
ਉੱਤਰ-
ਮੋਟਾਪਾ
(ਹ) ਸਾਡੇ ਘਰ ਵਿੱਚ ………………………………. ਖਾਣਾ ਬਣਾਉਂਦੇ ਹਨ ।
ਉੱਤਰ-
ਮਾਤਾ ਜੀ ।
ਪ੍ਰਸ਼ਨ 2.
ਹਲਕਾ-ਫੁਲਕਾ ਭੋਜਨ ਕਿਹੜਾ ਹੁੰਦਾ ਹੈ ?
ਉੱਤਰ-
ਅਜਿਹਾ ਭੋਜਨ ਜੋ ਜਲਦੀ ਪਚਦਾ ਹੈ; ਜਿਵੇਂ-ਦਲੀਆ, ਖਿਚੜੀ ਆਦਿ ।
ਪ੍ਰਸ਼ਨ 3.
ਕਿਹੜਾ-ਕਿਹੜਾ ਖਾਧ ਪਦਾਰਥ ਅਸੀਂ ਬਜ਼ਾਰ ਵਿੱਚੋਂ ਲੈ ਕੇ ਆਉਂਦੇ ਹਾਂ ?
ਉੱਤਰ-
ਪਿਜ਼ਾ, ਬਰਗਰ, ਡੋਸਾ ਆਦਿ ।
ਪ੍ਰਸ਼ਨ 4.
ਨੂਰਾਂ ਦੇ ਭਰਾ ਨੂੰ ਦੁੱਧ ਦੇ ਨਾਲ-ਨਾਲ | ਉਸਦੇ ਮਾਤਾ ਜੀ ਕੀ ਖਾਣ ਨੂੰ ਦੇਣਗੇ ?
ਉੱਤਰ-
ਨੂਰਾਂ ਦੇ ਭਰਾ ਨੂੰ ਦੁੱਧ ਦੇ ਨਾਲ-ਨਾਲ ਉਸਦੇ ਮਾਤਾ ਜੀ ਕੇਲਾ, ਦਾਲਾਂ, ਦਲੀਆ, ਸਬਜ਼ੀਆਂ ਦਾ ਪਾਣੀ ਅਤੇ ਉਬਲਿਆ ਹੋਇਆ ਆਂਡਾ ਦੇਣਗੇ ।
ਪੇਜ 64
ਕਿਰਿਆ 1.
ਹੇਠ ਦਿੱਤੇ ਚਿੱਤਰਾਂ ਦੇ ਹੇਠਾਂ ਜੰਗਲੀ ਜਾਨਵੰਗ ਦੇ ਨਾਂ ਲਿਧੇ |
ਉੱਤਰ-
1. ਜ਼ਿਰਾਫ
2. ਬਾਘ
3. ਬਾਰਾ ਸਿੰਘਾਂ
4. ਦਰਿਆਈ ਘੋੜਾ ।
ਕਿਰਿਆ 2.
ਆਪਣੇ ਘਰ ਦੇ ਅੰਦਰ ਜਾਂ ਬਾਹਰ ਮਿਲਦੇ ਜੰਤੂਆਂ ਦੀ ਸੂਚੀ ਬਣਾਓ |
ਉੱਤਰ-
ਆਪ ਕਰੋ ।
ਪੇਜ 65-66
ਪ੍ਰਸ਼ਨ 5.
ਸਹੀ (✓) ਜਾਂ ਗਲਤ (✗) ਦਾ ਨਿਸ਼ਾਨ ਲਗਾਓ :
(ਉ) ਜਾਨਵਰਾਂ ਨੂੰ ਭੋਜਨ ਅਤੇ ਪਾਣੀ ਦੇਣਾ ਚਾਹੀਦਾ ਹੈ ।
ਉੱਤਰ-
✓
(ਅ) ਸ਼ੇਰ ਇੱਕ ਪਾਲਤੂ ਜਾਨਵਰ ਹੈ ।
ਉੱਤਰ-
✗
() ਕੁੱਤਾ ਇੱਕ ਵਫ਼ਾਦਾਰ ਜਾਨਵਰ ਹੈ |
ਉੱਤਰ-
✓
(ਸ) ਊਠ ਅਤੇ ਬਲਦ ਖੇਤੀ ਦੇ ਕੰਮ ਵਿੱਚ ਕਿਸਾਨ ਦੀ ਮਦਦ ਕਰਦੇ ਹਨ ।
ਉੱਤਰ-
✓
(ਹ) ਮੁਰਗੀਆਂ ਤੋਂ ਸਾਨੂੰ ਉੱਨ ਮਿਲਦੀ ਹੈ ।
ਉੱਤਰ-
✗
ਪ੍ਰਸ਼ਨ 6.
ਕੁੱਝ ਪਾਲਤੂ ਜਾਨਵਰਾਂ ਦੇ ਨਾਂ ਲਿਖੋ ।
ਉੱਤਰ-
ਗਾਂ, ਮੱਝ, ਕੁੱਤਾ, ਗਧਾ, ਘੋੜਾ ਆਦਿ ।
ਪ੍ਰਸ਼ਨ 7.
ਕੁੱਝ ਜੰਗਲੀ ਜਾਨਵਰਾਂ ਦੇ ਨਾਂ ਲਿਖੋ ।
ਉੱਤਰ-
ਸ਼ੇਰ, ਚੀਤਾ, ਭਾਲੂ, ਹਾਥੀ, ਹਿਰਨ ਆਦਿ ।
ਪ੍ਰਸ਼ਨ 8.
ਚੂਹਾ ਘਰ ਵਿੱਚ ਕੀ ਖਾਣ ਆਉਂਦਾ
ਉੱਤਰ-
ਚੂਹਾ ਘਰ ਵਿੱਚ ਬਚਿਆ-ਖੁਚਿਆ ਭੋਜਨ ਕਰਨ ਆਉਂਦਾ ਹੈ ।
ਪ੍ਰਸ਼ਨ 9.
ਸੱਪ ਕਦੇ-ਕਦੇ ਸਾਡੇ ਘਰ ਵਿੱਚ ਕਿਉਂ ਆ ਜਾਂਦੇ ਹਨ ?
ਉੱਤਰ-
ਸੱਪ ਚੂਹਿਆਂ ਆਦਿ ਨੂੰ ਖਾਣ ਲਈ ਘਰ ਵਿੱਚ ਆ ਜਾਂਦੇ ਹਨ ।
EVS Guide for Class 3 PSEB ਪਰਿਵਾਰ ਅਤੇ ਜਾਨਵਰ Important Questions and Answers
(i) ਬਹੁਵਿਕਲਪੀ ਚੋਣ :
1. ਪਾਲਤੂ ਜਾਨਵਰਾਂ ਦੇ ਲਾਭ ਹਨ
(ਉ) ਦੁੱਧ
(ਅ) ਅੰਡੇ
(ਇ) ਮੀਟ
(ਸ) ਸਾਰੇ ਠੀਕ ।
ਉੱਤਰ-
(ਸ) ਸਾਰੇ ਠੀਕ ।
2. ਜੰਗਲ ਵਿੱਚ ਕਿਹੜੇ ਜਾਨਵਰ ਰਹਿੰਦੇ ਹਨ ?
(ਉ) ਹਿਰਨ
(ਅ) ਸ਼ੇਰ ਏ) ਚੀਤੇ
(ਸ) ਸਾਰੇ ਠੀਕ ।
ਉੱਤਰ-
(ਸ) ਸਾਰੇ ਠੀਕ ।
(ii) ਇੱਕ ਵਾਕ ਤੋਂ ਛੋਟੇ ਉੱਤਰ ਵਾਲੇ ਪ੍ਰਸ਼ਨ :
ਪ੍ਰਸ਼ਨ 1.
ਦੁੱਧ ਲਈ ਪਾਲੇ ਜਾਣ ਵਾਲੇ ਜਾਨਵਰ ਦਾ ਨਾਂ ਦੱਸੋ ।
ਉੱਤਰ-
ਗਾਂ, ਮੱਝ, ਬੱਕਰੀ ।
ਪ੍ਰਸ਼ਨ 2.
ਤੁਸੀਂ ਕਿਸ ਜਾਨਵਰ ਨੂੰ ਇੱਕ ਵਫਾਦਾਰ ਜਾਨਵਰ ਦਾ ਨਾਂ ਦਿਓਗੇ ? :
ਉੱਤਰ-
ਕੁੱਤਾ ਇੱਕ ਵਫਾਦਾਰ ਜਾਨਵਰ ਹੈ ।
(iii) ਖ਼ਾਲੀ ਥਾਂਵਾਂ ਭਰੋ :
1. ਸ਼ੇਰ ……………………………. ਖਾਂਦਾ ਹੈ ।
ਉੱਤਰ-
ਮੀਟ
2. ਦਾਦਾ ਜੀ ਦੇ …………………………….. ਨਹੀਂ ਹਨ ।
ਉੱਤਰ-
ਦੰਦ ।
(iv) ਗਲਤ/ਸਹੀ :
1. ਗਾਜਰ ਇੱਕ ਤਣਾ ਹੈ ।
ਉੱਤਰ-
✗
2. ਟਮਾਟਰ ਇੱਕ ਫ਼ਲ ਹੈ ।
ਉੱਤਰ-
✓
3. ਦਾਦਾ ਜੀ ਦਾ ਹਾਜ਼ਮਾ ਕਮਜ਼ੋਰ ਹੈ ।
ਉੱਤਰ-
✓
(v) ਮਿਲਾਣ ਕਰੋ :
1. ਗੰਨਾ | (ਉ) ਬੀਜ |
2. ਟਮਾਟਰ | (ਅ) ਜੜ੍ਹ |
3. ਗਾਜ਼ਰ | (ਇ) ਫਲ |
4. ਕਣਕ | (ਸ) ਤਰ੍ਹਾਂ |
ਉੱਤਰ-
1. ਗੰਨਾ | (ਸ) ਤਰ੍ਹਾਂ |
2. ਟਮਾਟਰ | (ਇ) ਫਲ |
3. ਗਾਜ਼ਰ | (ਅ) ਜੜ੍ਹ |
4. ਕਣਕ | (ਉ) ਬੀਜ |
(vi) ਦਿਮਾਗੀ ਕਸਰਤ :
ਉੱਤਰ-
(vii) ਵੱਡੇ ਉੱਤਰ ਵਾਲਾ ਪ੍ਰਸ਼ਨ :
ਪ੍ਰਸ਼ਨ-
ਅਸੀਂ ਪੌਦੇ ਦਾ ਕਿਹੜਾ ਭਾਗ ਖਾਂਦੇ ਹਾਂ ?
ਉੱਤਰ-
ਅਸੀਂ ਪੌਦੇ ਦੇ ਵੱਖ-ਵੱਖ ਭਾਂਗ ਖਾਂਦੇ ਹਾਂ ਕਈ ਪੌਦਿਆਂ ਦੀਆਂ ਜੜ੍ਹਾਂ, ਕਈਆਂ ਦੇ ਫਲ, ਤਣੇ ਅਤੇ ਕਈਆਂ ਦੇ ਬੀਜ ਖਾਂਦੇ ਹਾਂ ।