Punjab State Board PSEB 3rd Class EVS Book Solutions Chapter 11 ਸਾਡਾ ਆਵਾਸ Textbook Exercise Questions and Answers.
PSEB Solutions for Class 3 EVS Chapter 11 ਸਾਡਾ ਆਵਾਸ
EVS Guide for Class 3 PSEB ਸਾਡਾ ਆਵਾਸ Textbook Questions and Answers
ਪੇਜ 68
ਕਿਰਿਆ-ਚਿੱਤਰ ਹੇਠਾਂ ਘਰ ਦੀ ਕਿਸਮ ਲਿਖੋ ।
ਉੱਤਰ-
1. ਕੱਚਾ ਘਰ,
2. ਪੱਕਾ ਘਰ ।
ਪ੍ਰਸ਼ਨ 1.
ਘਰ ਕਿਸ ਕੰਮ ਆਉਂਦਾ ਹੈ ?
ਉੱਤਰ-
ਤੂਫਾਨ, ਵਰਖਾ, ਸਰਦੀ ਅਤੇ ਗਰਮੀ ਆਦਿ ਤੋਂ ਬਚਾਓ ਲਈ ਘਰ ਕੰਮ ਆਉਂਦਾ ਹੈ ।
ਕਿਰਿਆ-ਚਿੱਤਰ ਹੇਠਾਂ ਉਨ੍ਹਾਂ ਦੀ ਕਿਸਮ ਲਿਖੋ ।
ਉੱਤਰ-
1. ਬੋਟ ਹਾਊਸ
2. ਕਾਰਵਾਂ
3. ਟੈਂਟ
4. ਪੱਕਾ ਘਰ ।
ਪੇਜ 69
ਕਿਰਿਆ 1.
ਵੱਖ-ਵੱਖ ਕਿਸਮਾਂ ਦੇ ਘਰਾਂ ਦੀਆਂ ਤਸਵੀਰਾਂ ਇਕੱਤਰ ਕਰਕੇ ਚਾਰਟ ਉੱਤੇ ਚਿਪਕਾਓ ।
ਉੱਤਰ-
ਆਪ ਕਰੋ ।
ਪ੍ਰਸ਼ਨ 2.
ਅਸਥਾਈ ਘਰ ਕਿਨ੍ਹਾਂ ਚੀਜ਼ਾਂ ਤੋਂ ਬਣੇ ਹੁੰਦੇ ਹਨ ?
ਉੱਤਰ-
ਕੱਪੜੇ, ਬਾਂਸ, ਲੱਕੜ ਆਦਿ ਦੇ ।
ਪ੍ਰਸ਼ਨ 3.
ਪਹਾੜਾਂ ‘ਤੇ ਕਿਹੋ ਜਿਹੇ ਘਰ ਹੁੰਦੇ ਹਨ ?
ਉੱਤਰ-
ਢਲਾਣਦਾਰ ਛੱਤਾਂ ਵਾਲੇ ਘਰ ।
ਕਿਰਿਆ 2.
ਆਪਣੇ-ਆਪਣੇ ਘਰਾਂ ਦੀਆਂ ਖਿੜਕੀਆਂ, ਦਰਵਾਜ਼ੇ ਅਤੇ ਰੌਸ਼ਨਦਾਨਾਂ ਦੀ ਗਿਣਤੀ ਨੋਟ ਕਰਕੇ ਲਿਆਓ ।
ਉੱਤਰ-
ਆਪ ਕਰੋ ।
ਪੇਜ 71
ਕਿਰਿਆ 3.
ਵੱਖ-ਵੱਖ ਮੌਕਿਆਂ ‘ਤੇ ਘਰਾਂ ਦੀ ਸਜਾਵਟ ਕਰਨ ਲਈ ਵਰਤੇ ਜਾਂਦੇ ਸਮਾਨੇ ਦੀ ਸੂਚੀ ਬਣਾਓ ।
ਉੱਤਰ-
ਆਪ ਕਰੋ ।
ਪੇਜ 72-73
ਪ੍ਰਸ਼ਨ 4.
ਤੁਸੀਂ ਕਿਸ ਤਰ੍ਹਾਂ ਦੇ ਘਰ ਵਿੱਚ ਰਹਿੰਦੇ ਹੋ ?
ਉੱਤਰ-
ਪੱਕੇ ਘਰ ਵਿੱਚ ।
ਪ੍ਰਸ਼ਨ 5.
ਕੀ ਤੁਹਾਡੇ ਘਰ ਵਿੱਚ ਕੋਈ ਪਾਲਤੂ ਜਾਨਵਰ ਹੈ ? ਜੇ ਹੈ ਤਾਂ ਉਸਦਾ ਨਾਂ ਲਿਖੋ ।
ਉੱਤਰ-
ਮੇਰੇ ਘਰ ਵਿੱਚ ਇੱਕ ਪਾਲਤੂ ਕੁੱਤਾ ਹੈ ਜਿਸਦਾ ਨਾਂ ਸਿਲਕੀ ਹੈ ।
ਪ੍ਰਸ਼ਨ 6.
ਖ਼ਾਲੀ ਥਾਂਵਾਂ ਭਰੋ : (ਖਿੜਕੀਆਂ, ਗਾਰੇ, ਸਾਫ਼-ਸੁਥਰਾ, ਘਰ, ਜੰਗਲਾਂ)
(ਉ) ਅਸੀਂ ਜਿੱਥੇ ਰਹਿੰਦੇ ਹਾਂ ਉਸਨੂੰ ………………………………. ਕਹਿੰਦੇ ਹਨ |
ਉੱਤਰ-
ਘਰ
(ਅ) ਸ਼ੁਰੂ ਵਿੱਚ ਮਨੁੱਖ ……………………………….. ਵਿੱਚ ਰਹਿੰਦਾ ਸੀ ।
ਉੱਤਰ-
ਜੰਗਲਾਂ
(ਈ) ਘਰਾਂ ਵਿੱਚ …………………….. ਅਤੇ ਰੌਸ਼ਨਦਾਨ ਜ਼ਰੂਰ ਹੋਣੇ ਚਾਹੀਦੇ ਹਨ ।
ਉੱਤਰ-
ਖਿੜਕੀਆਂ
(ਸ) ਸਾਡਾ ਘਰ ………………………….. ਹੋਣਾ ਚਾਹੀਦਾ ਹੈ ।
ਉੱਤਰ-
ਸਾਫ਼-ਸੁਥਰਾ
(ਹ) ਕੱਚਾ ਘਰ ਮਿੱਟੀ ਅਤੇ …………………………………. ਤੋਂ ਬਣਿਆ ਹੁੰਦਾ ਹੈ ।
ਉੱਤਰ-
ਗਾਰੇ ।
ਪ੍ਰਸ਼ਨ 7.
ਠੀਕ ਉੱਤਰ ਅੱਗੇ ਸਹੀ (✓) ਦਾ ਨਿਸ਼ਾਨ ਲਗਾਓ :
(ੳ) ਇੱਕ ਚੰਗਾ ਘਰ ਹੁੰਦਾ ਹੈ
ਸਾਫ਼-ਸੁਥਰਾ ਤੇ ਹਵਾਦਾਰ,
ਗੰਦਾ ਦੇ ਬੰਦ
ਬਹੁਤ ਵੱਡਾ
ਉੱਤਰ-
ਸਾਫ਼-ਸੁਥਰਾ ਤੇ ਹਵਾਦਾਰ ।
(ਅ) ਕੱਚਾ ਘਰ ਬਣਾਇਆ ਜਾਂਦਾ ਹੈ
ਇੱਟਾਂ, ਸੀਮਿੰਟ, ਰੇਤਾ
ਘਾਹ-ਫੂਸ, ਗਾਰਾਂ ਤੇ ਲੱਕੜ ਆਦਿ |
ਕੱਪੜੇ, ਬਾਂਸ
ਉੱਤਰ-
ਘਾਹ-ਫੂਸ, ਗਾਰਾਂ ਤੇ ਲੱਕੜ ਆਦਿ ।
(ਇ) ਗੱਡੀਆਂ ਵਾਲਿਆਂ ਦੇ ਘਰ ਹੁੰਦੇ ਹਨ
ਪੱਕੇ ਘਰ
ਕੱਚੇ ਘਰ .
ਅਸਥਾਈ ਘਰ ,
ਉੱਤਰ-
ਅਸਥਾਈ ਘਰ ।
(ਸ) ਕੂੜਾ-ਕਰਕਟ ਸੁੱਟਣਾ ਚਾਹੀਦਾ ਹੈ
ਵਿਹੜੇ ਵਿੱਚ
ਕੂੜੇਦਾਨ ਵਿੱਚ
ਗਲੀ ਵਿੱਚ
ਉੱਤਰ-
ਕੂੜੇਦਾਨ ਵਿੱਚ ।
(ਹ) ਘਰ ਬਣਾਉਣ ਵਾਲੇ ਨੂੰ ਕਹਿੰਦੇ ਹਨ ਡਾਕਟਰ ਮਿਸਤਰੀ ………………………… ਵਕੀਲ
ਉੱਤਰ-
ਮਿਸਤਰੀ ।
ਪ੍ਰਸ਼ਨ 8.
ਸਹੀ (✓) ਜਾਂ ਗਲਤ (✗) ਦਾ ਨਿਸ਼ਾਨ ਲਗਾਓ :
(ਉ) ਪੱਕਾ ਘਰ ਘਾਹ-ਫੂਸ ਦਾ ਬਣਿਆ ਹੁੰਦਾ ਹੈ ।
ਉੱਤਰ-
✗
(ਅ) ਕੱਚੇ ਘਰ ਠੰਢੇ ਹੁੰਦੇ ਹਨ ।
ਉੱਤਰ-
✓
(ਈ) ਸਿਪਾਹੀ ਕੈਂਪ ਲਾਉਣ ਸਮੇਂ ਪੱਕੇ ਘਰਾਂ ਵਿੱਚ ਰਹਿੰਦੇ ਹਨ ।
ਉੱਤਰ-
✗
(ਸ) ਹਾਊਸਬੋਟ ਪਾਣੀ ਉੱਪਰ ਤੈਰਨ ਵਾਲਾ ਘਰ ਹੁੰਦਾ ਹੈ ।
ਉੱਤਰ-
✓
(ਹ). ਘਰ ਬਣਾਉਣ ਵਿੱਚ ਕਈ ਲੋਕ ਸਾਡੀ ਮਦਦ ਕਰਦੇ ਹਨ |
ਉੱਤਰ-
✓|
ਪ੍ਰਸ਼ਨ 9.
ਮਿਲਾਨ ਕਰੋ :
ਜਾਨਵਰ | ਰਹਿਣ ਦੀ ਥਾਂ |
1. ਸ਼ੇਰ | (ੳ) ਖੁੱਡ |
2. ਚੂਹਾ | (ਅ) ਗੁਫ਼ਾ |
3. ਘੋੜਾ | (ਈ) ਵਾੜਾ |
4. ਮੱਛੀ | (ਸ) ਤਬੇਲਾ |
5. ਮੱਝ | (ਹ) ਪਾਣੀ, |
ਉੱਤਰ-
ਜਾਨਵਰ | ਰਹਿਣ ਦੀ ਥਾਂ |
1. ਸ਼ੇਰ | (ਅ) ਗੁਫ਼ਾ |
2. ਚੂਹਾ | (ੳ) ਖੁੱਡ |
3. ਘੋੜਾ | (ਸ) ਤਬੇਲਾ |
4. ਮੱਛੀ | (ਹ) ਪਾਣੀ, |
5. ਮੱਝ | (ਈ) ਵਾੜਾ |
EVS Guide for Class 3 PSEB ਸਾਡਾ ਆਵਾਸ Important Questions and Answers
(i) ਬਹੁਵਿਕਲਪੀ ਚੋਣ :
1. ਘਰ ਸਾਨੂੰ ਕਿਹੜੀਆਂ ਆਫਤਾਂ ਤੋਂ ਬਚਾਉਂਦਾ ਹੈ ?
(ੳ) ਗਰਮੀ
(ਅ) ਸਰਦੀ
(ੲ) ਮੀਂਹ
(ਸ) ਸਾਰੇ ਠੀਕ ॥
ਉੱਤਰ-
(ਸ) ਸਾਰੇ ਠੀਕ ॥
2. ਢਲਾਨਦਾਰ ਛੱਤਾਂ ਵਾਲੇ ਘਰ ਕਿੱਥੇ ਮਿਲਦੇ ਹਨ ?
(ਉ) ਰੇਤਲੇ ਇਲਾਕੇ ਵਿੱਚ
(ਅ) ਮੈਦਾਨੀ ਇਲਾਕੇ ਵਿੱਚ
(ੲ) ਪਹਾੜੀ ਇਲਾਕੇ ਵਿੱਚ
(ਸ) ਸਮੁੰਦਰ ਦੇ ਕਿਨਾਰੇ ।
ਉੱਤਰ-
(ੲ) ਪਹਾੜੀ ਇਲਾਕੇ ਵਿੱਚ
(ii) ਇੱਕ ਵਾਕ ਤੋਂ ਛੋਟੇ ਉੱਤਰ ਵਾਲੇ ਪ੍ਰਸ਼ਨ :
ਪ੍ਰਸ਼ਨ 1.
ਸੰਦੀਪ ਦਾ ਘਰ ਕਿਸ ਕਾਰਨ ਢਿੱਠ ਗਿਆ।
ਉੱਤਰ-
ਮੀਂਹ, ਹਨੇਰੀ ਕਾਰਨ ।
ਪ੍ਰਸ਼ਨ 2.
ਸ਼ੁਰੂ-ਸ਼ੁਰੂ ਵਿਚ ਮਨੁੱਖ ਕਿਥੇ ਰਹਿੰਦਾ | ਸੀ ?
ਉੱਤਰ-
ਗੁਫ਼ਾ ਵਿਚ |
(iii) ਦਿਮਾਗੀ ਕਸਰਤ :
ਉੱਤਰ-
(iv) ਵੱਡੇ ਉੱਤਰ ਵਾਲਾ ਪ੍ਰਸ਼ਨ :
ਪ੍ਰਸ਼ਨ-ਘਰ ਦੀ ਸਜਾਵਟ ਲਈ ਕੀ ਕੁਝ ਕੀਤਾ ਜਾਂਦਾ ਹੈ ?
ਉੱਤਰ-
ਕੰਧਾਂ ਤੇ ਫੁੱਲ ਬੂਟੇ ਬਣਾਉਣਾ, ਰੰਗੋਲੀ ਸਜਾਉਣਾ, ਗੁਬਾਰੇ ਲਗਾਉਣਾ, ਰੋਸ਼ਨੀ ਕਰਨਾ ਆਦਿ ।