Punjab State Board PSEB 3rd Class EVS Book Solutions Chapter 13 ਪਾਣੀ-ਜੀਵਨ ਦਾ ਆਧਾਰ Textbook Exercise Questions and Answers.
PSEB Solutions for Class 3 EVS Chapter 13 ਪਾਣੀ-ਜੀਵਨ ਦਾ ਆਧਾਰ
EVS Guide for Class 3 PSEB ਪਾਣੀ-ਜੀਵਨ ਦਾ ਆਧਾਰ Textbook Questions and Answers
ਪੇਜ 82
ਕਿਰਿਆ 1.
ਨੋਟ ਕਰੋ, ਤੁਸੀਂ ਰੋਜ਼ਾਨਾ ਕਿੰਨੇ ਗਲਾਸ ਪਾਣੀ ਪੀਂਦੇ ਹੋ ?
ਉੱਤਰ-
ਆਪ ਕਰੋ ।
ਕਿਰਿਆ 2.
ਅਸੀਂ ਰੋਜ਼ਾਨਾ ਜੀਵਨ ਵਿੱਚ ਪਾਣੀ ਦੀ ਬਹੁਤ ਸਾਰੇ ਕੰਮਾਂ ਲਈ ਵਰਤੋਂ ਕਰਦੇ ਹਾ ਬੱਚਿਓ ! ਦਿੱਤੀਆਂ ਗਈਆਂ ਤਸਵੀਰਾਂ ਨੂੰ ਵੇਖ ਕੇ ਕੀ ਤੁਸੀਂ ਦੱਸ ਸਕਦੇ ਹੋ ਕਿ ਪਾਣੀ ਦੀ ਵਰਤੋਂ ਅਸੀਂ ਕਿਹੜੇ-ਕਿਹੜੇ ਕੰਮਾਂ ਲਈ ਕਰਦੇ ਹਾਂ ?
ਉੱਤਰ-
ਆਪ ਕਰੋ :
ਪੇਜ 83-84
ਪ੍ਰਸ਼ਨ 1.
ਖ਼ਾਲੀ ਥਾਂਵਾਂ ਭਰੋ : (ਪਿਆਸ, ਪਾਣੀ, ਜੀਵਨ, ਜਿਊਂਦੇ, ਬਿਜਲੀ)
(ੳ) ਪਾਣੀ ਹੀ …………………………… ਹੈ ।
ਉੱਤਰ-
ਜੀਵਨ
(ਅ) ਪਾਣੀ ਹੀ ਸਾਡੀ ……………………………. ਬੁਝਾਉਂਦਾ ਹੈ ।
ਉੱਤਰ-
ਪਿਆਸ
(ੲ) ਪਾਣੀ ਤੋਂ ਬਿਨਾਂ ਅਸੀਂ …………………………….. ਨਹੀਂ ਰਹਿ ਸਕਦੇ ।
ਉੱਤਰ-
ਜਿਊਂਦੇ
(ਸ) ਪਾਣੀ ਤੋਂ ………………………………… ਵੀ ਪੈਦਾ ਕੀਤੀ ਜਾਂਦੀ ਹੈ ।
ਉੱਤਰ-
ਬਿਜਲੀ
(ਹ) ਸਾਡੇ ਸਰੀਰ ਵਿੱਚ ਬਹੁਤਾ ਭਾਗ …………………………………… ਹੀ ਹੈ ।
ਉੱਤਰ-
ਪਾਣੀ ॥
ਪ੍ਰਸ਼ਨ 2.
ਸਹੀ ਉੱਤਰ ਅੱਗੇ ( ਦਾ ਨਿਸ਼ਾਨ ਲਗਾਓ ):
(ਉ) ਪਿਆਸ ਲੱਗਣ ਤੇ ਅਸੀਂ ਸਭ ਤੋਂ ਪਹਿਲਾਂ ਕੀ ਪੀਦੇ ਹਾਂ?
ਦੁੱਧ
ਚਾਹ,
ਪਾਣੀ
ਉੱਤਰ-
ਪਾਣੀ ।
(ਅ) ਪੌਦੇ ਧਰਤੀ ਹੇਠੋਂ ਪਾਣੀ ਕਿਵੇਂ ਚੂਸਦੇ ਹਨ ?
ਜੜ੍ਹਾਂ ਰਾਹੀਂ
ਪੱਤਿਆਂ ਰਾਹੀਂ
ਟਾਹਣੀਆਂ ਰਾਹੀਂ
ਉੱਤਰ-
ਜੜ੍ਹਾਂ ਰਾਹੀਂ ।
(ਇ) ਟਿਊਬਵੈੱਲਾਂ ਰਾਹੀਂ ਪਾਣੀ ਕਿੱਥੇ ਦਿੱਤਾ ਜਾਂਦਾ ਹੈ ?
ਖੇਤਾਂ ਵਿੱਚ
ਸਮੁੰਦਰਾਂ ਵਿੱਚ
ਜੰਗਲਾਂ ਵਿੱਚ
ਉੱਤਰ-
ਖੇਤਾਂ ਵਿੱਚ ।
(ਸ) ਬਿਜਲੀ ਪੈਦਾ ਕਰਨ ਲਈ ਨਦੀਆਂ ਉੱਤੇ ਕੀ ਬਣਾਏ ਜਾਂਦੇ ਹਨ ?
ਕਾਰਖਾਨੇ
ਡੈਮ
ਬਿਜਲੀ-ਘਰ
ਉੱਤਰ-
ਡੈਮ ॥
(ਹ) ਪਾਣੀ ਦੀ ਲੋੜ ਕਿਸਨੂੰ ਹੈ ?
ਮਨੁੱਖ ਨੂੰ
ਧੁ ਜੀਵ-ਜੰਤੂਆਂ ਨੂੰ
ਸਾਰਿਆਂ ਨੂੰ
ਉੱਤਰ-
ਸਾਰਿਆਂ ਨੂੰ ।
ਪ੍ਰਸ਼ਨ 3.
ਸਹੀ (✓) ਜਾਂ ਗਲਤ (✗) ਦਾ ਨਿਸ਼ਾਨ ਲਗਾਓ :
(ਉ) ਪੌਦਿਆਂ ਨੂੰ ਪਾਣੀ ਦੀ ਕੋਈ ਲੋੜ ਨਹੀਂ ।
ਉੱਤਰ-
✗
(ਅ) ਜੰਗਲੀ-ਜਾਨਵਰ ਪਾਣੀ ਤੋਂ ਬਿਨਾਂ ਵੀ ਰਹਿ ਲੈਂਦੇ ਹਨ ।
ਉੱਤਰ-
✗
(ਇ) ਪਾਣੀ ਭੋਜਨ ਨੂੰ ਪਚਾਉਣ ਵਿੱਚ ਵੀ ਸਾਡੀ ਮਦਦ ਕਰਦਾ ਹੈ ।
ਉੱਤਰ-
✓
ਪੇਜ 85
ਪ੍ਰਸ਼ਨ-ਜੰਗਲੀ ਜਾਨਵਰ ਪਾਣੀ ਕਿੱਥੋਂ ਪੀਦੇ ਹਨ ?
ਉੱਤਰ-
ਜੰਗਲੀ ਜਾਨਵਰ ਜੰਗਲ ਵਿੱਚ ਹੀ ਕਿਸੇ ਛੱਪੜ ਜਾਂ ਨਦੀ ਵਿੱਚੋਂ ਪਾਣੀ ਪੀ ਲੈਂਦੇ ਹਨ ।
ਪ੍ਰਸ਼ਨ-ਮੱਝਾਂ ਤੇ ਗਾਂਵਾਂ ਇੱਕ ਵਾਰ ਵਿੱਚ ਕਿੰਨਾ
ਉੱਤਰ-
ਕਈ-ਕਈ ਬਾਲਟੀਆਂ ।
ਪ੍ਰਸ਼ਨ-ਪਾਣੀ ਕਿਉਂ ਜ਼ਰੂਰੀ ਹੈ ?
ਉੱਤਰ-
ਪਾਣੀ ਤੋਂ ਬਿਨਾਂ ਜਿਊਂਦੇ ਨਹੀਂ ਰਹਿ ਸਕਦੇ ।
EVS Guide for Class 3 PSEB ਪਾਣੀ-ਜੀਵਨ ਦਾ ਆਧਾਰ Important Questions and Answers
(i) ਬਹੁਵਿਕਲਪੀ ਚੋਣ :
1. ਅਧਿਆਪਕ ਤੋਂ ਪਾਣੀ ਪੀਣ ਦੀ ਆਗਿਆ ਕਿਸ ਨੇ ਮੰਗੀ ? .
(ਉ) ਸੁਰਿੰਦਰ
(ਅ) ਮੋਹਣ
(ਇ) ਟੀਨਾ
(ਸ) ਰਜਨੀ ।
ਉੱਤਰ-
(ਉ) ਸੁਰਿੰਦਰ
2. ਪਾਣੀ ਦੀ ਲੋੜ ਕਿਸ ਨੂੰ ਨਹੀਂ ਹੈ ?
(ਉ) ਮਨੁੱਖ
(ਅ) ਪੌਦਾ
(ਇ) ਗਾਂ
(ਸ) ਕੁਰਸੀ ॥
ਉੱਤਰ-
(ਸ) ਕੁਰਸੀ ॥
(ii) ਇੱਕ ਵਾਕ ਤੋਂ ਛੋਟੇ ਉੱਤਰ ਵਾਲੇ ਪ੍ਰਸ਼ਨ :
ਪ੍ਰਸ਼ਨ 1.
ਪਾਣੀ ਦੀ ਵਰਤੋਂ ਨਾਲ ਹੋਣ ਵਾਲਾ ਕੰਮ ਲਿਖੋ।
ਉੱਤਰ-
ਨਹਾਉਣਾ, ਕਪੜੇ ਧੋਣਾ ਆਦਿ ।
ਪ੍ਰਸ਼ਨ 2.
ਪਾਣੀ ਧਰਤੀ ਦਾ ਕੀ ਹੈ ?
ਉੱਤਰ-
ਮੂਲ-ਆਧਾਰ ॥
(iii) ਗਲਤ/ਸਹੀ :
1. ਪਾਣੀ ਦੀ ਵਰਤੋਂ ਕਾਰਖ਼ਾਨਿਆਂ ਵਿਚ ਵੀ ਹੁੰਦੀ ਹੈ ।
ਉੱਤਰ-
✓
2.ਪੀਣ ਵਾਲੇ ਪਾਣੀ ਦੀ ਲਗਾਤਾਰ ਕਮੀ ਹੋ ਰਹੀ ਹੈ ।
ਉੱਤਰ-
✓
(iv) ਮਿਲਾਣ ਕਰੋ :
1. ਗਾਂ | (ਉ) ਕਟੋਰੀ ਪਾਣੀ |
2. ਬਿੱਲੀ | (ੲ) ਪਾਣੀ |
3. ਜੀਵਨ ਦਾ ਆਧਾਰ | (ਅ) ਬਾਲਟੀ ਪਾਣੀ |
ਉੱਤਰ-
1. ਗਾਂ | (ੲ) ਪਾਣੀ |
2. ਬਿੱਲੀ | (ਉ) ਕਟੋਰੀ ਪਾਣੀ |
3. ਜੀਵਨ ਦਾ ਆਧਾਰ | (ਅ) ਬਾਲਟੀ ਪਾਣੀ |
(v) ਦਿਮਾਗੀ ਕਸਰਤ :
ਉੱਤਰ-
(vi) ਵੱਡੇ ਉੱਤਰ ਵਾਲਾ ਪ੍ਰਸ਼ਨ :
ਪ੍ਰਸ਼ਨ-ਅਸੀਂ ਪਾਣੀ ਦੀ ਵਰਤੋਂ ਕਿਹੜੇ-ਕਿਹੜੇ ਕੰਮਾਂ ਲਈ ਕਰਦੇ ਹਾਂ ? ਕੋਈ ਵੀ ਕੰਮ ਲਿਖੋ ।
ਉੱਤਰ-
- ਪਾਣੀ ਦੀ ਵਰਤੋਂ ਕੱਪੜੇ ਧੋਣ ਲਈ ਕੀਤੀ ਜਾਂਦੀ ਹੈ ।
- ਪਾਣੀ ਖੇਤਾਂ ਵਿਚ ਫਸਲਾਂ ਦੀ ਸਿੰਜਾਈ ਲਈ ਵਰਤਿਆ ਜਾਂਦਾ ਹੈ ।
- ਅਸੀਂ ਪਾਣੀ ਪੀਂਦੇ ਵੀ ਹਾਂ ।
- ਸਬਜ਼ੀ ਬਣਾਉਣ ਲਈ ਵੀ ਪਾਣੀ ਵਰਤਿਆ ਜਾਂਦਾ ਹੈ ।