Punjab State Board PSEB 3rd Class EVS Book Solutions Chapter 14 ਪਾਣੀ ਦੇ ਸੋਤ Textbook Exercise Questions and Answers.
PSEB Solutions for Class 3 EVS Chapter 14 ਪਾਣੀ ਦੇ ਸੋਤ
EVS Guide for Class 3 PSEB ਪਾਣੀ ਦੇ ਸੋਤ Textbook Questions and Answers
ਪੇਜ 86-87
ਪ੍ਰਸ਼ਨ 1.
ਧਰਤੀ ਹੇਠੋਂ ਪਾਣੀ ਕਿਵੇਂ ਕੱਢਿਆ ਜਾਂਦਾ ਹੈ ?
ਉੱਤਰ-
ਧਰਤੀ ਹੇਠੋਂ ਪਾਣੀ ਟਿਊਬਵੈੱਲ ਰਾਹੀਂ ਕੱਢਿਆ ਜਾਂਦਾ ਹੈ ।
ਪ੍ਰਸ਼ਨ 2.
ਧਰਤੀ ‘ਤੇ ਪਾਣੀ ਦਾ ਮੁੱਖ ਸੋਮਾ ਕੀ ਹੈ ?
ਉੱਤਰ-
ਧਰਤੀ ‘ਤੇ ਪਾਣੀ ਦਾ ਮੁੱਖ ਸੋਮਾ ਵਰਖਾ ਹੈ ।
ਪੇਜ 88
ਪ੍ਰਸ਼ਨ 3.
ਪੰਜਾਬ ਵਿੱਚੋਂ ਕਿਹੜੇ-ਕਿਹੜੇ ਦਰਿਆ ਲੰਘਦੇ ਹਨ ?
ਉੱਤਰ-
ਪੰਜਾਬ ਵਿੱਚੋਂ ਸਤਲੁਜ, ਬਿਆਸ ਅਤੇ ਰਾਵੀ ਦਰਿਆ ਲੰਘਦੇ ਹਨ ।
ਪੇਜ 90
ਪ੍ਰਸ਼ਨ 4.
ਸਤਰੰਗੀ ਪੀਂਘ ਵਿੱਚ ਕਿੰਨੇ ਰੰਗ ਹੁੰਦੇ ਹਨ ?
ਉੱਤਰ-
ਸਤਰੰਗੀ ਪੀਂਘ ਵਿੱਚ ਸੱਤ ਰੰਗ ਦੇ ਹੁੰਦੇ ਹਨ |
ਪ੍ਰਸ਼ਨ 5.
ਪਾਣੀ ਦੀ ਵਰਤੋਂ ਸੰਜਮ ਨਾਲ ਕਿਉਂ ਕਰਨੀ ਚਾਹੀਦੀ ਹੈ ?
ਉੱਤਰ-
ਭੂ-ਜਲ ਨੂੰ ਧਰਤੀ ਹੇਠਾਂ ਜਮ੍ਹਾਂ ਹੋਣ ਵਿੱਚ ਹਜ਼ਾਰਾਂ ਸਾਲ ਲਗਦੇ ਹਨ | ਇਸ ਲਈ ਇਸਦੀ ਵਰਤੋਂ ਸੰਜਮ ਨਾਲ ਕਰਨੀ ਚਾਹੀਦੀ ਹੈ ।
ਪੇਜ 91-92
ਪ੍ਰਸ਼ਨ 6.
ਖ਼ਾਲੀ ਥਾਂਵਾਂ ਭਰੋ : (ਵਾਟਰ-ਵਰਕਸ, ਮੱਛੀਆਂ, ਵਰਖਾ, ਸਮੁੰਦਰ, ਸੱਤ) ,
(ਉ) ਧਰਤੀ ਉੱਤੇ ਪਾਣੀ ਦਾ ਮੁੱਖ ਸੋਤ …………………………… ਹੈ ।
ਉੱਤਰ-
ਵਰਖਾ
(ਅ) ਸਾਡੇ ਘਰਾਂ ਦੀਆਂ ਟੂਟੀਆਂ ਵਿੱਚ ਪਾਣੀ ……………………….. ਤੋਂ ਆਉਂਦਾ ਹੈ ।
ਉੱਤਰ-
ਵਾਟਰ-ਵਰਕਸ
(ਇ) ਸਤਰੰਗੀ ਪੀਂਘ ਵਿੱਚ ……………………………………. ਰੰਗ ਹੁੰਦੇ ਹਨ ।
ਉੱਤਰ-
ਸੱਤ
(ਸ) ਦਰਿਆ ਆਖਿਰ ਰਿਆ ਆਖਿਰ ……………………………. ਵਿੱਚ ਮਿਲ ਜਾਂਦਾ ਹੈ ।
ਉੱਤਰ-
ਸਮੁੰਦਰ
(ਹ) ਤਲਾਬਾਂ ਵਿੱਚ ……………………………… ਵੀ ਪਾਲੀਆਂ ਜਾਂਦੀਆਂ ਹਨ ।
ਉੱਤਰ-
ਮੱਛੀਆਂ ।
ਪ੍ਰਸ਼ਨ 7.
ਸਹੀ (✓) ਜਾਂ ਗਲਤ (✗) ਦਾ ਨਿਸ਼ਾਨ ਲਗਾਓ :
(ਉ) ਸਤਲੁਜ ਦਰਿਆ ਪੰਜਾਬ ਵਿੱਚੋਂ ਲੰਘਦਾ ਹੈ ।
ਉੱਤਰ-
✓
(ਅ) ਸਤਰੰਗੀ ਪੀਂਘ ਮੀਂਹ ਪੈਣ ਤੋਂ ਪਹਿਲਾਂ ਬਣਦੀ ਹੈ ।
ਉੱਤਰ-
✗
(ਇ) ਧਰਤੀ ਹੇਠਲਾ ਪਾਣੀ ਵੀ ਵਰਖਾ ਦਾ ਪਾਣੀ ਹੀ ਹੁੰਦਾ ਹੈ ।
ਉੱਤਰ-
✓
(ਸ) ਭੂ-ਜਲ ਦੀ ਵਰਤੋਂ ਸੰਜਮ ਨਾਲ ਕਰਨੀ
ਉੱਤਰ-
✓
(ਹ) ਸਤਰੰਗੀ ਪੀਂਘ ਸੂਰਜ ਵੱਲ ਵੇਖਣ ’ਤੇ ਵਿਖਾਈ ਦਿੰਦੀ ਹੈ ।
ਉੱਤਰ-
✗
ਪ੍ਰਸ਼ਨ 8.
ਸਹੀ ਉੱਤਰ ਅੱਗੇ (✓) ਦਾ ਨਿਸ਼ਾਨ ਲਗਾਓ :
(ਉ) ਕਾਲੀਆਂ ਇੱਟਾਂ ਕਾਲੇ ਰੋੜ, ……………………………… ਵਰਸਾ ਦੇ ਜ਼ੋਰੋ-ਜ਼ੋਰ ।
ਫੁੱਲ
ਮੀਂਹ
ਬਰਫ਼
ਉੱਤਰ-
ਮੀਂਹ ।
(ਅ) ਸਤਰੰਗੀ ਪੀਂਘ ਵਿੱਚ ਇਨ੍ਹਾਂ ਵਿੱਚੋਂ ਕਿਹੜਾ ਰੰਗ ਨਹੀਂ ਹੁੰਦਾ ?
ਲਾਲ ਪੀਲਾ ,
ਗੁਲਾਬੀ
ਉੱਤਰ-
ਗੁਲਾਬੀ ।.
(ਇ) ਉੱਤਰੀ ਭਾਰਤ ਦੀ ਮੁੱਖ ਨਦੀ ਕਿਹੜੀ ਹੈ ?
ਗੰਗਾ
ਕ੍ਰਿਸ਼ਨਾ ‘
ਨਰਮਦਾ
ਉੱਤਰ-
ਗੰਗਾ ।
(ਸ) ਧਰਤੀ ਹੇਠਾਂ ਪਾਣੀ ਜਮਾਂ ਹੋਣ ਨੂੰ ਕਿੰਨੇ ਸਾਲ ਲਗਦੇ ਹਨ ?
10 ਸਾਲ
100 ਸਾਲ
ਹਜ਼ਾਰਾਂ ਸਾਲ
ਉੱਤਰ-
ਹਜ਼ਾਰਾਂ ਸਾਲ ॥
(ਹ) ਕਿਹੜਾ ਦਰਿਆ ਪੰਜਾਬ ਵਿੱਚੋਂ ਨਹੀਂ ਲੰਘਦਾ ?
ਜਮੁਨਾ
ਰਾਵੀ .
ਬਿਆਸ
ਉੱਤਰ-
ਜਮੁਨਾ ।
ਪ੍ਰਸ਼ਨ 9.
ਸਤਰੰਗੀ ਪੀਂਘ ਦਾ ਚਿੱਤਰ ਬਣਾ ਕੇ ਸਹੀ ਤਰਤੀਬ ਵਿੱਚ ਰੰਗ ਭਰੋ-
ਉੱਤਰ-
EVS Guide for Class 3 PSEB ਪਾਣੀ ਦੇ ਸੋਤ Important Questions and Answers
(i) ਬਹੁਵਿਕਲਪੀ ਚੋਣ :
1. ਪਾਣੀ ਦੇ ਸਰੋਤ ਹਨ ।
(ਉ) ਵਰਖਾ
(ਈ) ਨਲਕਾ
(ਅ) ਨਦੀ
(ਸ) ਸਾਰੇ ਠੀਕ ।
ਉੱਤਰ-
(ਸ) ਸਾਰੇ ਠੀਕ ।
2. ਮੀਂਹ ਪੈਣ ਤੋਂ ਬਾਅਦ ਸਤਰੰਗੀ ਪੀਂਘ ਦੇਖਣੀ ਹੋਵੇ, ਤਾਂ ਕਿਹੜੇ ਪਾਸੇ ਦੇਖਣਾ ਪਵੇਗਾ ? .
(ੳ) ਸੂਰਜ ਵਾਲੇ ਪਾਸੇ
(ਅ) ਸੂਰਜ ਤੋਂ ਉਲਟੀ ਦਿਸ਼ਾ ਵੱਲ
(ਇ) ਦੱਖਣ ਦਿਸ਼ਾ ਵੱਲ
(ਸ) ਸੂਰਜ ਤੋਂ ਸੱਜੇ ਪਾਸੇ ।
ਉੱਤਰ-
(ਅ) ਸੂਰਜ ਤੋਂ ਉਲਟੀ ਦਿਸ਼ਾ ਵੱਲ
(ii) ਇੱਕ ਵਾਕ ਤੋਂ ਛੋਟੇ ਉੱਤਰ ਵਾਲੇ ਪ੍ਰਸ਼ਨ :
ਪ੍ਰਸ਼ਨ 1.
ਕੀ ਸਾਨੂੰ ਟੂਟੀ ਖੁਲ੍ਹੀ ਛੱਡ ਦੇਣੀ ਚਾਹੀਦੀ
ਉੱਤਰ-
ਨਹੀਂ, ਇਸ ਨੂੰ ਬੰਦ ਕਰਨਾ ਚਾਹੀਦਾ ਹੈ ।
ਪ੍ਰਸ਼ਨ 2.
ਉੱਤਰ ਭਾਰਤ ਦੀਆਂ ਪ੍ਰਮੁੱਖ ਨਦੀਆਂ ਦੇ ਨਾਮ ਲਿਖੋ ।
ਉੱਤਰ-
ਗੰਗਾ, ਜਮੁਨਾ, ਸਤਲੁਜ, ਵਿਆਸ ॥
(iii) ਮਿਲਾਣ ਕਰੋ :
1. ਵਰਖਾ | (ਉ) ਨਦੀ |
2. ਪਾਣੀ ਦਾ ਸੋਮਾ | (ਅ) ਤੇ ਕੀਮਤੀ ਚੀਜ਼ |
3. ਪਾਣੀ. | (ਇ) ਛੱਤਰੀ ॥ |
ਉੱਤਰ-
1. ਵਰਖਾ | (ਇ) ਛੱਤਰੀ |
2. ਪਾਣੀ ਦਾ ਸੋਮਾ | (ਉ) ਨਦੀ |
3. ਪਾਣੀ. | (ਅ) ਤੇ ਕੀਮਤੀ ਚੀਜ਼ |
(iv) ਦਿਮਾਗੀ ਕਸਰਤ :
ਉੱਤਰ-
(v) ਵੱਡੇ ਉੱਤਰ ਵਾਲਾ ਪ੍ਰਸ਼ਨ :
ਪ੍ਰਸ਼ਨ-ਨਦੀ ਜਾਂ ਦਰਿਆ ਕਿਸ ਤਰ੍ਹਾਂ ਬਣਦੇ ਹਨ ?
ਉੱਤਰ-
ਵਰਖਾ ਅਤੇ ਬਰਫ਼ ਦਾ ਪਿਘਲਿਆ ਪਾਣੀ ਪਹਾੜਾਂ ਵਿਚੋਂ ਹੇਠਾਂ ਵਲ ਨੂੰ ਵੱਗਦਾ ਹੈ ਤੇ ਮੈਦਾਨਾਂ ਵਿਚ ਆਪਣਾ ਰਸਤਾ ਬਣਾ ਲੈਂਦਾ ਹੈ ਇਸ ਨੂੰ ਨਦੀ ਜਾਂ ਦਰਿਆ ਕਿਹਾ ਜਾਂਦਾ ਹੈ ।