Punjab State Board PSEB 3rd Class EVS Book Solutions Chapter 15 ਸ੍ਰੀ ਅੰਮ੍ਰਿਤਸਰ ਸਾਹਿਬ ਦਾ ਟੂਰ Textbook Exercise Questions and Answers.
PSEB Solutions for Class 3 EVS Chapter 15 ਸ੍ਰੀ ਅੰਮ੍ਰਿਤਸਰ ਸਾਹਿਬ ਦਾ ਟੂਰ
EVS Guide for Class 3 PSEB ਸ੍ਰੀ ਅੰਮ੍ਰਿਤਸਰ ਸਾਹਿਬ ਦਾ ਟੂਰ Textbook Questions and Answers
ਪੇਜ 94
ਕਿਰਿਆ-ਸੁਖਵਿੰਦਰ ਦੇ ਅਧਿਆਪਕ ਨੇ ਦੱਸਿਆ ਕਿ ਵੱਖ-ਵੱਖ ਸਥਾਨਾਂ ਉੱਪਰ ਜਾਣ ਲਈ ਵੱਖ-ਵੱਖ ਸਾਧਨ ਵਰਤੇ ਜਾਂਦੇ ਹਨ | ਆਓ ਆਪਾਂ ਇਨ੍ਹਾਂ ਦੇ ਨਾਂ ਲਿਖੀਏ ।
ਉੱਤਰ –
1. ਟਰੈਕਟਰ
2. ਬੈਲਗੱਡੀ
3. ਨਾਵ/ਕਿਸ਼ਤੀ
4. ਸਾਇਕਲ
5. ਬੱਸ
6. ਰੇਲ-ਗੱਡੀ ।
ਪ੍ਰਸ਼ਨ-ਆਪਣੇ ਨਾਨਾ-ਨਾਨੀ. ਜਾਂ ਦਾਦਾ-ਦਾਦੀ ਨੂੰ ਪੁੱਛੋ ਕਿ ਜਦ ਉਹ ਛੋਟੇ ਹੁੰਦੇ ਸਨ ਤਾਂ ਆਉਣ-ਜਾਣ ਲਈ ਕਿਹੜੇ-ਕਿਹੜੇ ਸਾਧਨਾਂ ਦੀ ਵਰਤੋਂ ਕਰਦੇ ਸਨ ?
ਉੱਤਰ-
ਟਾਂਗਾ, ਸਾਇਕਲ, ਬੱਸ, ਟਰੱਕ ਆਦਿ ।
ਪੇਜ 95
ਕਿਰਿਆ 1.
ਪੁਰਾਣੇ ਅਖ਼ਬਾਰਾਂ ਜਾਂ ਰਸਾਲਿਆਂ ਵਿੱਚੋਂ ਆਵਾਜਾਈ ਦੇ ਸਾਧਨਾਂ ਦੀਆਂ ਤਸਵੀਰਾਂ ਕੱਟ ਕੇ ਇੱਥੇ ਚਿਪਕਾਓ ਅਤੇ ਨਾਂ ਲਿਖੋ ।
ਉੱਤਰ-
ਆਪ ਕਰੋ, ਆਪਣੀ ਕਾਪੀ ਵਿੱਚ ਚਿਪਕਾਓ ।
ਪੇਜ 99
ਕਿਰਿਆ-ਸੁਖਵਿੰਦਰ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਜੋ ਕੁੱਝ ਦੇਖਿਆ ਉਹ ਅੱਗੇ ਦਿੱਤੇ ਖਾਨੇ ਵਿੱਚ ਲਿਖੋ ਅਤੇ ਉਥੇ ਜਾਣ ਲਈ ਜਿਹੜੇ ਸਾਧਨਾਂ ਦੀ ਵਰਤੋਂ ਕੀਤੀ ਉਹ ਵੀ ਲਿਖੋ ।
ਉੱਤਰ –
ਦੇਖਿਆ ਗਿਆ ਸਥਾਨ | ਜਾਣ ਲਈ ਸਾਧਨ |
ਸ੍ਰੀ ਹਰਿਮੰਦਰ ਸਾਹਿਬ | ਆਟੋ ਰਿਕਸ਼ਾ |
ਜਲ੍ਹਿਆਂਵਾਲਾ ਬਾਗ਼ | ਪੈਦਲ |
ਟਾਊਨ ਹਾਲ | ਟਾਂਗਾ |
ਸ੍ਰੀ ਦੁਰਗਿਆਣਾ ਮੰਦਰ | ਡਬਲ ਡੈਕਰ ਬੱਸ |
ਕਿਰਿਆ 1.
ਬੱਚਿਓ ! ਤੁਸੀਂ ਵੀ ਛੁੱਟੀਆਂ ਵਿੱਚ ਜ਼ਰੂਰ ਨਾਨੀ, ਭੂਆ ਜਾਂ ਮਾਸੀ ਕੋਲ ਗਏ ਹੋਵੋਗੇ । ਉੱਥੇ ਤੁਸੀਂ ਕਿਹੜੀ-ਕਿਹੜੀ ਜਗਾ ਵੇਖੀ ਉਹਨਾਂ ਦੇ ਨਾਂ ਲਿਖੋ ਅਤੇ ਜਿਸ ਸਾਧਨ ਰਾਹੀਂ ਗਏ ਉਹ ਵੀ ਲਿਖੋ ।
ਉੱਤਰ-
ਆਪ ਕਰੋ |
ਪੇਜ 101
ਪ੍ਰਸ਼ਨ 1.
ਖ਼ਾਲੀ ਥਾਂਵਾਂ ਭਰੋ : (ਰੇਲ-ਗੱਡੀ, ਝੰਡਾ, ਸ਼ਹੀਦਾਂ, ਵੀਲ ਚੇਅਰ)
(ਉ) ਰੇਲਵੇ ਸਟੇਸ਼ਨ ਤੇ ਲੋੜਵੰਦਾਂ ਲਈ ……………………………………. ਦਾ ਖਾਸ ਪ੍ਰਬੰਧ ਹੁੰਦਾ ਹੈ ।
ਉੱਤਰ-
ਵੀਲ ਚੇਅਰ
(ਅ) ਚੰਡੀਗੜ੍ਹ ਤੋਂ ਅੰਮ੍ਰਿਤਸਰ (ਵਾਇਆ ਮੋਹਾਲੀ) ……………………………… ਸਵੇਰੇ ਸੱਤ ਵਜੇ ਜਾਂਦੀ ਹੈ ।
ਉੱਤਰ-
ਰੇਲ-ਗੱਡੀ
(ੲ) ਅਟਾਰੀ ਬਾਰਡਰ ‘ਤੇ ਰੋਜ਼ ਸ਼ਾਮ ਨੂੰ ……………………………………… ਉਤਾਰਨ ਦੀ ਰਸਮ ਹੁੰਦੀ ਹੈ ।
ਉੱਤਰ-
ਝੰਡਾ
(ਸ) ਜਲ੍ਹਿਆਂਵਾਲੇ ਬਾਗ਼ ਦੀ ਯਾਦਗਾਰ ……………………………………… ਦੀ ਯਾਦ ਵਿੱਚ ਬਣਾਈ ਗਈ ਹੈ ।
ਉੱਤਰ-
ਸ਼ਹੀਦਾਂ ।
ਪ੍ਰਸ਼ਨ 2.
ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਸਿੱਧ ਸੈਲਾਨੀ ਕੇਂਦਰਾਂ ਦੇ ਨਾਮ ਲਿਖੋ ।
ਉੱਤਰ-
ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ, ਜਲ੍ਹਿਆਂਵਾਲਾ ਬਾਗ਼, ਵਾਹਗਾ ਬਾਰਡਰ, ਕਿਲ੍ਹਾ ਗੋਬਿੰਦਗੜ੍ਹ, ਮਹਾਰਾਜਾ ਰਣਜੀਤ ਸਿੰਘ ਪੈਨੋਰਮਾ ॥
ਪ੍ਰਸ਼ਨ 3.
ਇਲੈਕਟ੍ਰਿਕ ਰਿਕਸ਼ੇ ਕੀ ਹੁੰਦੇ ਹਨ ? ਇਨ੍ਹਾਂ ਦਾ ਕੀ ਫ਼ਾਇਦਾ ਹੈ ?
ਉੱਤਰ-
ਇਹ ਬਿਜਲੀ ਨਾਲ ਚਾਰਜ ਹੁੰਦੇ ਹਨ ਅਤੇ ਇਹ ਬਿਲਕੁਲ ਸ਼ੋਰ ਅਤੇ ਪ੍ਰਦੂਸ਼ਣ ਨਹੀਂ ਕਰਦੇ ।
ਪ੍ਰਸ਼ਨ 4.
ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪੈਦਲ ਚਲਦੇ ਸਮੇਂ ਅਮਨ ਨੇ ਕੀ ਕੁੱਝ ਵੇਖਿਆ ?
ਉੱਤਰ-
ਅਮੰਨ ਨੇ ਡਾ: ਬੀ.ਆਰ. ਅੰਬੇਡਕਰ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਦੇਖੇ । ਉਸ ਨੇ ਰਸਤੇ ਵਿੱਚ ਇੱਕ ਪਾਸੇ ਬਹੁਤ ਵੱਡੀ ਸਕਰੀਨ ਲੱਗੀ ਹੋਈ ਦੇਖੀ ਜਿਸ ਤੇ ਸ੍ਰੀ ਦਰਬਾਰ ਸਾਹਿਬ ਵਿੱਚ ਚਲ ਰਹੇ ਕੀਰਤਨ ਦਾ ਸਿੱਧਾ ਪ੍ਰਸਾਰਣ ਦਿਖਾਇਆ ਜਾ ਰਿਹਾ ਸੀ ।
ਪੇਜ 102
ਪ੍ਰਸ਼ਨ 5.
ਹੇਠਾਂ ਕੁੱਝ ਚਿੱਤਰ ਦਿੱਤੇ ਗਏ ਹਨ ਆਪਣੇ ਵੱਡਿਆਂ ਜਾਂ ਅਧਿਆਪਕ ਦੀ ਮਦਦ ਨਾਲ ਉਨ੍ਹਾਂ ਦਾ ਨਾਮ ਲਿਖੋ ਅਤੇ ਰੰਗ ਭਰੋ
ਉੱਤਰ-
1. ਟਾਂਗਾ
2. ਊਠ
3. ਹਾਥੀ
4. ਪਾਲਕੀ ।
ਪ੍ਰਸ਼ਨ 6.
ਹੇਠ ਲਿਖੀਆਂ ਬੁਝਾਰਤਾਂ ਨੂੰ ਬੁੱਝੋ ਅਤੇ ਚਿੱਤਰ ਨਾਲ ਮਿਲਾਨ ਕਰੋ-
(ਉ) ਛੱਕ-ਛੱਕ ਦਾ ਰਾਗ ਸੁਣਾਉਂਦੀ ਮਟਕ ਮਟਕ ਇਹ ਤੁਰਦੀ ਜਾਂਦੀ ।
(ਅ) ਉੱਚੇ ਅਸਮਾਨੀ ਉੱਡਦਾ ਜਾਵੇ, ਝੱਟ ਪਹੁੰਚਾਵੇ ਦੇਰ ਨਾ ਲਾਵੇ ।
() ਇਹ ਹੈ ਸਭ ਤੋਂ ਵਧੀਆ ਸਵਾਰੀ, ਘੱਟ ਪ੍ਰਦੂਸ਼ਣ ਦੂਰ ਬਿਮਾਰੀ ।
ਉੱਤਰ-
1. (ਇ) ਸਾਇਕਲ
2. ਜਹਾਜ਼
3. (ੳ) ਰੇਲ ਗੱਡੀ ।
ਦਿਮਾਗੀ ਕਸਰਤ :
ਉੱਤਰ-
EVS Guide for Class 3 PSEB ਸ੍ਰੀ ਅੰਮ੍ਰਿਤਸਰ ਸਾਹਿਬ ਦਾ ਟੂਰ Important Questions and Answers
(i) ਬਹੁਵਿਕਲਪੀ ਚੋਣ :
1. ਜਲ੍ਹਿਆਂਵਾਲਾ ਬਾਗ ਕਿੱਥੇ ਹੈ ?
(ਉ) ਸ੍ਰੀ ਅਮ੍ਰਿਤਸਰ ਸਾਹਿਬ
(ਅ) ਦਿੱਲੀ
(ੲ) ਜਲੰਧਰ
(ਸ) ਸਾਰੇ ਗਲਤ ।
ਉੱਤਰ-
(ਉ) ਸ੍ਰੀ ਅਮ੍ਰਿਤਸਰ ਸਾਹਿਬ
2. ਜੇਕਰ ਅਸੀਂ ਬਠਿੰਡੇ ਤੋਂ ਸ਼ਿਮਲੇ ਜਾਣਾ ਹੋਵੇ, ਤਾਂ ਕਿਹੜੇ ਸਾਧਨ ਦੀ ਵਰਤੋਂ ਕਰਾਂਗੇ ?
(ਉ) ਰਿਕਸ਼ਾ
(ਅ) ਰੇਲ ਗੱਡੀ
(ਇ) ਦੋਵੇਂ
(ਸ) ਇਨ੍ਹਾਂ ਵਿੱਚੋਂ ਕੋਈ ਨਹੀਂ ।
ਉੱਤਰ-
(ਅ) ਰੇਲ ਗੱਡੀ
(ii) ਇੱਕ ਵਾਕ ਤੋਂ ਛੋਟੇ ਉੱਤਰ ਵਾਲੇ ਪ੍ਰਸ਼ਨ :
ਪ੍ਰਸ਼ਨ 1.
ਮੋਹਾਲੀ ਤੋਂ ਸ਼੍ਰੀ ਅਮ੍ਰਿਤਸਰ ਸਾਹਿਬ ਕਿੰਨੀ ਦੂਰ ਹੈ ?
ਉੱਤਰ-
ਲਗਭਗ 240 ਕਿਲੋਮੀਟਰ ।
ਪ੍ਰਸ਼ਨ 2.
ਅਮਨ ਤੇ ਸਾਥੀ ਕਿਹੜੀ ਬਸ ਵਿਚ ਦੁਰਗਿਆਨਾ ਮੰਦਿਰ ਗਏ ।
ਉੱਤਰ-
ਸਪੈਸ਼ਲ ਟੂਰਿਸਟ ਬਸ ਡਬਲ ਡੈਕਰ ਵਿੱਚ ।
(ii) ਗਲਤ/ਸਹੀ :
1. ਅਮਨ ਦੀ ਕਲਾਸ ਲੁਧਿਆਣੇ ਗਈ ।
ਉੱਤਰ-
✗
2. ਬਸ ਵਿੱਚ ਬੈਠ ਕੇ ਸਾਰੇ ਅਟਾਰੀ ਬਾਰਡਰ ਤੇ ਗਏ ।
ਉੱਤਰ-
✓
3. ਲੰਗਰ ਘਰ ਵਿਚ ਲੱਖਾਂ ਲੋਕਾਂ ਲੰਗਰ ਛੱਕਦੇ ਹਨ ।
ਉੱਤਰ-
✓
(iv) ਮਿਲਾਣ ਕਰੋ :
1. ਅਮਨ | (ੳ) ਮੈਡਮ |
2. ਸੁਖਵਿੰਦਰ ‘ | (ਈ) ਦੋਸਤ |
3. ਰਿਸ਼ਮਾ | (ਅ) ਬਿਮਾਰ |
ਉੱਤਰ-
1. ਅਮਨ | (ਅ) ਦੋਸਤ |
2. ਸੁਖਵਿੰਦਰ ‘ | (ਈ) ਬਿਮਾਰ |
3. ਰਿਸ਼ਮਾ | (ੳ) ਮੈਡਮ |
(v) ਵੱਡੇ ਉੱਤਰ ਵਾਲਾ ਪ੍ਰਸ਼ਨ :
ਪ੍ਰਸ਼ਨ-ਕੋਈ ਇੱਕ ਸੜਕ ਸੁਰੱਖਿਆ ਨਿਯਮ ਲਿਖੋ ।
ਉੱਤਰ-
- ਸਾਨੂੰ ਹਮੇਸ਼ਾਂ ਖੱਬੇ ਹੱਥ ਚਲਣਾ ਚਾਹੀਦਾ
- ਹੈਲਮਟ ਪਾ ਕੇ ਸਕੂਟਰ ਚਲਾਉਣਾ ਚਾਹੀਦਾ ਹੈ ।
- ਗੱਡੀ ਚਲਾਉਂਦੇ ਸਮੇਂ ਫੋਨ ਦੀ ਵਰਤੋਂ ਨਹੀਂ ਕਰਨੀ ਚਾਹੀਦੀ ।