Punjab State Board PSEB 3rd Class EVS Book Solutions Chapter 17 ਫੁੱਲਾਂ ਵਾਲੀ ਫ਼ਰਾਕ Textbook Exercise Questions and Answers.
PSEB Solutions for Class 3 EVS Chapter 17 ਫੁੱਲਾਂ ਵਾਲੀ ਫ਼ਰਾਕ
EVS Guide for Class 3 PSEB ਫੁੱਲਾਂ ਵਾਲੀ ਫ਼ਰਾਕ Textbook Questions and Answers
ਪੇਜ 111
ਕਿਰਿਆ-ਤਸਵੀਰਾਂ ਪਹਿਚਾਣੋ ਅਤੇ ਲਿਖੋ ਕਿ ਬੱਚਿਆਂ ਨੇ ਇਸ ਕੱਪੜੇ ਨੂੰ ਕਿਵੇਂ-ਕਿਵੇਂ ਪਹਿਨਿਆ ਹੈ ?
ਉੱਤਰ-
1. ਪਗੜੀ
2. ਬੁੱਕਲ (ਚਾਦਰ)
3. ਦੁਪੱਟਾ ।
ਕਿਰਿਆ-ਚਿੱਤਰ ਨੂੰ ਦੇਖ ਕੇ ਪਹਿਚਾਣੋ ਅਤੇ ਖ਼ਾਲੀ ਸਥਾਨ ਵਿੱਚ ਸਹੀ ਉੱਤਰ ਲਿਖੋ ।
ਉੱਤਰ-
1. ਲੂੰਗੀ
2. ਧੋਤੀ।
ਪੇਜ 112
ਕਿਰਿਆ 1.
ਕਾਗਜ਼ ‘ਤੇ ਅਲੱਗ-ਅਲੱਗ ਰੰਗਾਂ ਦੀਆਂ ਬੂੰਦਾਂ ਲਗਾ ਕੇ ਉਸਨੂੰ ਤਹਿ ਕੀਤਾ ਜਾਵੇ ਤਾਂ ਤਹਿ ਖੋਲ੍ਹਣ ਤੇ ਕਈ ਤਰ੍ਹਾਂ ਦੇ ਰੰਗ-ਬਿਰੰਗੇ ਨਮੂਨੇ ਪ੍ਰਾਪਤ ਹੁੰਦੇ ਹਨ । ਹੇਠਾਂ ਦਿੱਤੀ ਤਸਵੀਰ ਵੇਖ ਕੇ ਤੁਸੀਂ ਆਪ ਇਸ ਤਰ੍ਹਾਂ ਦੇ ਨਮੂਨੇ ਤਿਆਰ ਕਰੋ ।
ਉੱਤਰ-
ਆਪ ਕਰੋ ।
ਪੇਜ 113-114
ਕਿਰਿਆ 2.
ਦਿੱਤੇ ਹੋਏ ਚਿੱਤਰ ਵਿੱਚ ਪਹਿਲੇ ਦੋਵੇਂ ਤਾਰਿਆਂ ਵਿੱਚ ਮਨਪਸੰਦ ਰੰਗ ਭਰੋ, ਫਿਰ ਤੀਸਰੇ ਤਾਰੇ ਵਿੱਚ ਦੋਵੇਂ ਰੰਗ ਮਿਲਾ ਕੇ ਨਵਾਂ ਰੰਗ ਤਿਆਰ ਕਰਕੇ ਭਰੋ ।
ਉੱਤਰ-
ਆਪ ਕਰੋ ।
ਪ੍ਰਸ਼ਨ 1.
ਸਹੀ ਉੱਤਰ ‘ਤੇ (✓) ਦਾ ਨਿਸ਼ਾਨ ਲਗਾਓ :
(ਉ) ਪੱਗ ਸਰੀਰ ਦੇ ਕਿਹੜੇ ਹਿੱਸੇ ਤੇ ਪਹਿਨੀ ਜਾਂਦੀ ਹੈ ?
ਸਿਰ
ਹੱਥ
ਗਰਦਨ
ਮੋਢਾ
ਉੱਤਰ-
ਸਿਰ ।
(ਅ) ਫ਼ਰਾਕ ਕੌਣ ਪਹਿਣਦਾ ਹੈ ?
ਮਰਦ
ਔਰਤ
ਲੜਕਾ
ਲੜਕੀ
ਉੱਤਰ-
ਲੜਕੀ ।
(ਇ) ਭਰਾ ਦੇ ਰੱਖੜੀ ਕੌਣ ਬੰਦਾ ਹੈ ?
ਮੰਮੀ
ਭੂਆ
ਭੈਣ
ਚਾਚੀ
ਉੱਤਰ-
ਭੈਣ ।
(ਸ) ਪਿਆਰ ਨਾਲ ਦਿੱਤੀ ਭੇਟ ਨੂੰ ਕੀ ਆਖਦੇ ਹਨ ?
ਤੋਹਫ਼ਾ
ਇਨਾਮ
ਚੀਜ਼
ਉਧਾਰ
ਉੱਤਰ –
ਤੋਹਫ਼ਾ ।
ਪੇਜ 116
ਕਿਰਿਆ 3.
ਤੁਸੀਂ ਵੀ ਅਜਿਹਾ ਕਰ ਸਕਦੇ ਹੋ ।
1. ਆਪਣੇ ਮਨਪਸੰਦ ਰੰਗ ਲਵੋ ਜਾਂ ਅਲੱਗ-ਅਲੱਗ ਰੰਗਾਂ ਨੂੰ ਮਿਲਾ ਕੇ ਨਵੇਂ ਰੰਗ ਤਿਆਰ ਕਰੋ ।
2. ਆਲੂ ਨੂੰ ਚਿੱਤਰ ਵਿੱਚ ਦੱਸੇ ਅਨੁਸਾਰ ਕੱਟ ਲਵੋ । ਤੁਸੀਂ ਆਪਣੀ ਮਰਜ਼ੀ ਦਾ ਡਿਜ਼ਾਇਨ ਵੀ ਬਣਾ ਸਕਦੇ ਹੋ ।
3. ਸਾਫ਼ ਕੱਪੜੇ ਉੱਪਰ ਆਲੂ ਦੇ ਠੱਪੇ ਅਤੇ ਰੰਗ ਦੀ ਮਦਦ ਨਾਲ ਚਿੱਤਰ ਬਣਾਓ ।
4. ਇਸੇ ਤਰ੍ਹਾਂ ਭਿੰਡੀ, ਪਹਾੜੀ ਮਿਰਚ ਅਤੇ ਪਿਆਜ਼ ਦੀ ਮਦਦ ਵੀ ਲਈ ਜਾ ਸਕਦੀ ਹੈ ।
ਉੱਤਰ-
ਆਪ ਕਰੋ ।
ਪੇਜ 117
ਪ੍ਰਸ਼ਨ 2.
ਮਿਲਾਨ ਕਰੋ :
(ਉ) | (ਅ) |
1. ਰੱਖੜੀ | (ਉ) ਲਾਲ’. |
2. ਪੱਗ | (ਅ) ਔਰਤ |
3. ਸਾੜੀ | (ਇ) ਕੱਪੜਾ ਰੰਗਣਾ |
4. ਲਲਾਰੀ | (ਸ) ਮਠਿਆਈ |
5. ਲੱਡੂ | (ਹ) ਗੁੱਟ |
6. ਰੰਗ | (ਕ) ਸਿਰ |
ਉੱਤਰ-
(ਉ) | (ਅ) |
1. ਰੱਖੜੀ | (ਹ) ਗੁੱਟ |
2. ਪੱਗ | (ਕ) ਸਿਰ |
3. ਸਾੜੀ | (ਅ) ਔਰਤ |
4. ਲਲਾਰੀ | (ਇ) ਕੱਪੜਾ ਰੰਗਣਾ |
5. ਲੱਡੂ | (ਸ) ਮਠਿਆਈ |
6. ਰੰਗ | (ਉ) ਲਾਲ’. |
ਪ੍ਰਸ਼ਨ 3.
ਖ਼ਾਲੀ ਥਾਂਵਾਂ ਭਰੋ (ਨਿੰਮ, ਭੱਦੇ, ਲਲਾਰੀ, ਰੱਖੜੀ, ਨਮੂਨੇ)
(ਉ) ਭੈਣ ਆਪਣੇ ਭਰਾ ਦੇ ਗੁੱਟ ‘ਤੇ …………………………………. ਬੰਦੀ ਹੈ ।
ਉੱਤਰ-
ਰੱਖੜੀ
(ਅ) ……………………………………………… ਕੱਪੜਾ ਰੰਗਦਾ ਹੈ ।
ਉੱਤਰ-
ਲਲਾਰੀ
(ਈ) ਕੱਪੜੇ ਨੂੰ ਸੁੰਦਰ ਬਣਾਉਣ ਲਈ ਉਸ ਉੱਪਰ ……………………….. ਬਣਾਏ ਜਾਂਦੇ ਹਨ ।
ਉੱਤਰ-
ਨਮੂਨੇ
(ਸ) ਰੰਗ ਉਤਰ ਜਾਣ ਤੋਂ ਬਾਅਦ ਕੱਪੜੇ ………………………………….. ਦਿਖਾਈ ਦਿੰਦੇ ਹਨ ।
ਉੱਤਰ-
ਭੱਦੇ
(ਹ) ………………………………… ਦੇ ਪੱਤੇ ਸੁਕਾ ਕੇ ਟਰੰਕਾਂ ਵਿੱਚ ਰੱਖੇ ਜਾਂਦੇ ਹਨ ।
ਉੱਤਰ-
ਨਿੰਮ ।
ਪ੍ਰਸ਼ਨ 4.
ਕੱਪੜੇ ਰੰਗਣ ਤੋਂ ਬਾਅਦ ਕਿਹੋ ਜਿਹੇ ਦਿਸਦੇ ਹਨ ?
ਉੱਤਰ-
ਕੱਪੜੇ ਰੰਗਣ ਤੋਂ ਬਾਅਦ ਸੋਹਣੇ ਦਿਸਦੇ ਹਨ ।
ਪ੍ਰਸ਼ਨ 5.
ਰੰਗ ਉਤਰ ਜਾਣ ਤੋਂ ਬਾਅਦ ਕੱਪੜੇ ਕਿਹੋ ਜਿਹੇ ਦਿਸਦੇ ਹਨ ?
ਉੱਤਰ-
ਰੰਗ ਉਤਰ ਜਾਣ ਤੋਂ ਬਾਅਦ ਕੱਪੜੇ ਭੱਦੇ ਦਿਖਣ ਲੱਗ ਜਾਂਦੇ ਹਨ ।
ਪ੍ਰਸ਼ਨ 6.
ਠੱਪਾ ਕਿਸ ਚੀਜ਼ ਦਾ ਬਣਿਆ ਹੁੰਦਾ ਹੈ ?
ਉੱਤਰ-
ਠੱਪਾ ਲੱਕੜ ਦਾ ਬਣਿਆ ਹੁੰਦਾ ਹੈ ।
EVS Guide for Class 3 PSEB ਫੁੱਲਾਂ ਵਾਲੀ ਫ਼ਰਾਕ Important Questions and Answers
(i) ਬਹੁਵਿਕਲਪੀ ਚੋਣ :
1. ਕੱਪੜੇ ਜੋ ਅਣਸੀਤੇ ਹੀ ਪਹਿਣੇ ਜਾਂਦੇ ਹਨ ?
(ਉ) ਪੱਗ
(ਅ) ਚੁੰਨੀ
(ਇ) ਧੋਤੀ
(ਸ) ਸਾਰੇ ਠੀਕ ।
ਉੱਤਰ-
(ਸ) ਸਾਰੇ ਠੀਕ ।
2. ਲਲਾਰੀ ਕੌਣ ਹੁੰਦਾ ਹੈ ?
(ੳ) ਕੱਪੜੇ ਰੰਗਦਾ ਹੈ
(ਅ) ਤੇ ਡਾਕਟਰ
(ਇ) ਸਿਪਾਹੀ
(ਸ) ਫੌਜੀ ।
ਉੱਤਰ-
(ੳ) ਕੱਪੜੇ ਰੰਗਦਾ ਹੈ
(ii) ਇੱਕ ਵਾਕ ਤੋਂ ਛੋਟੇ ਉੱਤਰ ਵਾਲੇ ਪ੍ਰਸ਼ਨ :
ਪ੍ਰਸ਼ਨ 1.
ਕੱਪੜਿਆਂ ਤੇ ਨਮੂਨੇ ਛਾਪਣ ਲਈ ਕੀ ਵਰਤਿਆ ਜਾਂਦਾ ਹੈ ?
ਉੱਤਰ-
ਲੱਕੜ ਤੋਂ ਬਣੇ ਠੱਪੇ ।
ਪ੍ਰਸ਼ਨ 2.
ਕਿਸੇ ਅਣਸੀਤੇ ਪਾਉਣ ਯੋਗ ਕੱਪੜੇ ਦਾ ਨਾਂ ਲਿਖੋ ।
ਉੱਤਰ-
ਸਾੜੀ ।
(iii) ਗਲਤ/ਸਹੀ :
1. ਧੋਤੀ ਅਣਸੀਤਾ ਕੱਪੜਾ ਹੈ ਜੋ ਪਹਿਣਿਆ ਜਾਂਦਾ ਹੈ ।
ਉੱਤਰ-
✓
2. ਲਲਾਰੀ ਕੱਪੜਿਆਂ ਦੀ ਸਿਲਾਈ ਕਰਦਾ ਹੈ ।
ਉੱਤਰ-
✗
(iv) ਦਿਮਾਗੀ ਕਸਰਤ :
ਉੱਤਰ-
(v) ਵੱਡੇ ਉੱਤਰ ਵਾਲਾ ਪ੍ਰਸ਼ਨ :
ਪ੍ਰਸ਼ਨ-ਕੋਈ ਚਾਰ ਕੱਪੜਿਆਂ ਦੇ ਨਾਮ ਲਿਖੋ ਜਿਨ੍ਹਾਂ ਨੂੰ ਅਸੀਂ ਅਣਸੀਤੇ ਹੀ ਪਹਿਨ ਲੈਂਦੇ ਹਾਂ ।
ਉੱਤਰ-
ਧੋਤੀ, ਚਾਦਰਾ, ਚੁੰਨੀ, ਸ਼ਾਲ, ਲੋਈ, ਸਾੜੀ, ਪਗੜੀ ।