Punjab State Board PSEB 3rd Class EVS Book Solutions Chapter 19 ਡਿਜੀਟਲ ਉਪਕਰਨ Textbook Exercise Questions and Answers.
PSEB Solutions for Class 3 EVS Chapter 19 ਡਿਜੀਟਲ ਉਪਕਰਨ
EVS Guide for Class 3 PSEB ਡਿਜੀਟਲ ਉਪਕਰਨ Textbook Questions and Answers
ਪੇਜ 126
ਪ੍ਰਸ਼ਨ 1.
ਖ਼ਾਲੀ. ਥਾਂਵਾਂ ਭਰੋ : (ਕੰਪਿਊਟਰ, ਡਿਜੀਟਲ, ਫਰਿੱਜ, ਸੁਖਾਲਾ, ਮਨੋਰੰਜਨ)
(ਉ) ਰੇਡੀਓ · ਸਾਡਾ ………………………………. ਕਰਦਾ ਹੈ ।
ਉੱਤਰ-
ਮਨੋਰੰਜਨ
(ਅ) ………………………………. ਖਾਣ ਵਾਲੀਆਂ ਵਸਤੂਆਂ ਨੂੰ ਠੰਡਾ ਰੱਖਦਾ ਹੈ ।
ਉੱਤਰ-
ਫਰਿੱਜ
(ਇ) ……………………………… ਕੈਮਰੇ ਵਿੱਚ ਰੋਲ ਵੀ ਪਵਾਉਣਾ ਨਹੀਂ ਪੈਂਦਾ ।
ਉੱਤਰ-
ਡਿਜੀਟਲ
(ਸ) ……………………………. ਸਮਾਰਟ ਮਸ਼ੀਨ ਹੈ ਜੋ ਸਾਡੇ ਕੰਮ ਨੂੰ ……………………………………… ਕਰਦੀ ਹੈ ।
ਉੱਤਰ-
ਕੰਪਿਊਟਰ, ਸੁਖਾਲਾਂ ।
ਪ੍ਰਸ਼ਨ 2.
(ਉ) ਕੰਪਿਊਟਰ ਦੀ ਵਰਤੋਂ ਦੇ ਤਿੰਨ ਖੇਤਰ ਲਿਖੋ ।
ਉੱਤਰ-
- ਗੇਮ ਖੇਡਣਾਂ
- ਗਾਣੇ ਸੁਣਨਾ
- ਪੜ੍ਹਾਈ ਕਰਨਾ ।
(ਅ) ਗਰਮ ਪ੍ਰੈਸ ਦੇ ਨਜ਼ਦੀਕ ਕਿਉਂ ਨਹੀਂ ਆਉਣਾ ਚਾਹੀਦਾ ?
ਉੱਤਰ-
ਇਸ ਨਾਲ ਹੱਥ ਜਾਂ ਕੋਈ ਹੋਰ ਅੰਗ ਸੜ ਜਾਣ ਦਾ ਡਰ ਰਹਿੰਦਾ ਹੈ ।
EVS Guide for Class 3 PSEB ਡਿਜੀਟਲ ਉਪਕਰਨ Important Questions and Answers
(i) ਬਹੁਵਿਕਲਪੀ ਚੋਣ :
1. ਘਰਾਂ ਵਿਚ ਵਰਤੇ ਜਾਂਦੇ ਡਿਜੀਟਲ ਉਪਕਰਨ ਹਨ|
(ਉ) ਫਰਿੱਜ ‘
(ਅ) ਵਾਸ਼ਿੰਗ ਮਸ਼ੀਨ
(ਈ) ਕੰਪਿਊਟਰ
(ਸ) ਸਾਰੇ ਠੀਕ !
ਉੱਤਰ-
(ਸ) ਸਾਰੇ ਠੀਕ !
2. ਵਾਸ਼ਿੰਗ ਮਸ਼ੀਨ ਦੀ ਵਰਤੋਂ ਕਿਸ ਕੰਮ ਲਈ , ਹੁੰਦੀ ਹੈ ?
(ੳ) ਕੱਪੜੇ ਧੋਣ ਲਈ
(ਅ) ਸਬਜ਼ੀਆਂ ਬਣਾਉਣ ਲਈ
(ਈ) ਗਾਣੇ ਸੁਣਨ ਲਈ
(ਸ) ਸਾਰੇ ਠੀਕ ।
ਉੱਤਰ-
(ੳ) ਕੱਪੜੇ ਧੋਣ ਲਈ
(ii) ਇੱਕ ਵਾਕ ਤੋਂ ਛੋਟੇ ਉੱਤਰ ਵਾਲੇ ਪ੍ਰਸ਼ਨ :
ਪ੍ਰਸ਼ਨ 1.
ਫਰਿੱਜ ਦੀ ਵਰਤੋਂ ਕਿਸ ਕੰਮ ਲਈ ਹੁੰਦੀ ਹੈ ?
ਉੱਤਰ-
ਭੋਜਨ ਪਦਾਰਥ ਸੁਰੱਖਿਅਤ ਰੱਖਣ ਲਈ ।
ਪ੍ਰਸ਼ਨ 2.
ਪੈਂਸ ਦਾ ਕੀ ਕੰਮ ਹੈ ?
ਉੱਤਰ-
ਪੈਂਸ ਦੀ ਵਰਤੋਂ ਕੱਪੜੇ ਪ੍ਰੈੱਸ ਕਰਨ ਲਈ ਕੀਤੀ ਜਾਂਦੀ ਹੈ ।
(ii) ਗ਼ਲਤ/ਸਹੀ :
1. ਫਰਿੱਜ ਗਰਮ ਕਰਨ ਲਈ ਕੰਮ ਆਂਦੀ ਹੈ ।
ਉੱਤਰ-
✗
2. ਕੰਪਿਊਟਰ ਇੱਕ ਡਿਜ਼ੀਟਲ ਉਪਕਰਨ ਹੁੰਦਾ ਹੈ ।
ਉੱਤਰ-
✓
(iv) ਮਿਲਾਣ ਕਰੋ :
1. ਫਰਿੱਜ | (ਉ) ਗਾਣੇ |
2. ਐੱਸ. | (ਅ) ਠੰਡਾ |
3. ਕੈਮਰਾ | (ਇ) ਫੋਟੋ |
4. ਰੇਡਿਓ | (ਸ) ਗੁਰਮ |
ਉੱਤਰ-
1. ਫਰਿੱਜ | (ਅ) ਠੰਡਾ |
2. ਐੱਸ. | (ਸ) ਗੁਰਮ |
3. ਕੈਮਰਾ | (ਇ) ਫੋਟੋ |
4. ਰੇਡਿਓ | (ਉ) ਗਾਣੇ |
(v) ਦਿਮਾਗੀ ਕਸਰਤ :
ਉੱਤਰ-
(vi) ਵੱਡੇ ਉੱਤਰ ਵਾਲਾ ਪ੍ਰਸ਼ਨ :
ਪ੍ਰਸ਼ਨ-ਡਿਜ਼ੀਟਲ ਉਪਕਰਨਾਂ ਦੇ ਕੀ ਲਾਭ ਹਨ ? ਕੁਝ ਉਪਕਰਨਾਂ ਦੇ ਨਾਂ ਲਿਖੋ ।
ਉੱਤਰ-
ਅਜਿਹੇ ਉਪਕਰਨਾਂ ਦੀ ਸਹਾਇਤਾ ਨਾਲ ਸਮੇਂ ਦੀ ਬਹੁਤ ਬਚਤ ਹੋ ਜਾਂਦੀ ਹੈ ਅਤੇ ਸਰੀਰਕ ਸ਼ਕਤੀ ਵੀ ਬਚਦੀ ਹੈ । ਫਰਿਜ਼, ਵਾਸ਼ਿੰਗ ਮਸ਼ੀਨ, ਮੋਬਾਈਲ, ਕੰਪਿਊਟਰ ਆਦਿ ਅਜਿਹੇ ਉਪਕਰਨ ਹਨ ।