Punjab State Board PSEB 3rd Class EVS Book Solutions Chapter 4 ਆਓ ਖੇਡੀਏ Textbook Exercise Questions and Answers.
PSEB Solutions for Class 3 EVS Chapter 4 ਆਓ ਖੇਡੀਏ
EVS Guide for Class 3 PSEB ਆਓ ਖੇਡੀਏ Textbook Questions and Answers
ਪੇਜ 18.
ਕਿਰਿਆ 1.
ਪਹਿਚਾਣੋ ਤੇ ਚਿੱਤਰ ਹੇਠਾਂ ਲਿਖੋ ।
ਉੱਤਰ-
ਪੇਜ 20 .
ਕਿਰਿਆ 1.
ਹੇਠਾਂ ਕੁੱਝ ਖੇਡਾਂ ਦੇ ਨਾਮ ਦਿੱਤੇ ਗਏ ਹਨ । ਇਹਨਾਂ ਵਿੱਚੋਂ ਜਿਹੜੀਆਂ ਖੇਡਾਂ ਤੁਸੀਂ ਖੇਡੀਆਂ ਹਨ ਉਹਨਾਂ ਦੇ ਸਾਹਮਣੇ (✓) ਦਾ ਨਿਸ਼ਾਨ ਲਗਾਓ | ਇਹ ਵੀ ਦੱਸੋ ਕਿ ਇਹ ਖੇਡ ਖੁੱਲ੍ਹੇ ਮੈਦਾਨ ਜਾਂ ਕਮਰੇ ਵਿੱਚ, ਕਿੱਥੇ ਖੇਡੀ ਜਾ ਸਕਦੀ ਹੈ ?
ਉੱਤਰ-
ਕਿਰਿਆ 2.
ਹੁਣ ਤੁਸੀਂ ਆਪਣੀ ਮਨਪਸੰਦ ਖੇਡ ਬਾਰੇ ਹੇਠਾਂ ਲਿਖੋ
ਉੱਤਰ-
ਆਪ ਕਰੋ ।
ਪੇਜ 21
ਕਿਰਿਆ 3.
ਆਪਣੇ ਘਰ ਵਿੱਚ ਵੱਡਿਆਂ ਕੋਲੋਂ ਪੁੱਛ ਕੇ ਲਿਖੋ ਕਿ ਉਹ ਆਪਣੇ ਬਚਪਨ ਵਿੱਚ ਕਿਹੜੀਆਂ-ਕਿਹੜੀਆਂ ਖੇਡਾਂ ਖੇਡਦੇ ਸਨ ?
ਉੱਤਰ-
ਮੇਰੇ ਪਿਤਾ ਜੀ ਕ੍ਰਿਕੇਟ ਖੇਡਦੇ ਸਨ । ਮੇਰੇ ਦਾਦਾ ਜੀ ਹਾਕੀ ਦੇ ਖਿਡਾਰੀ ਸਨ।
ਕਿਰਿਆ 4.
ਵਿਹਲੇ ਸਮੇਂ ਵਿੱਚ ਤੁਹਾਡੇ ਪਰਿਵਾਰ ਦੇ ਬਾਕੀ ਮੈਂਬਰ ਵੀ ਬਹੁਤ ਸਾਰੇ ਕੰਮ ਕਰਦੇ ਹੋਣਗੇ ਆਓ ਲਿਖੀਏ ਕੌਣ ਕੀ ਕਰਦਾ ਹੈ ?
ਉੱਤਰ-
ਮੈਂਬਰ | ਕੰਮ |
(ਉ) ਪਿਤਾ ਜੀ, | ਕੰਪਿਊਟਰ ਤੇ ਖੇਡਦੇ ਹਨ । |
(ਅ) ਮਾਤਾ ਜੀ | ਸਿਲਾਈ-ਕਢਾਈ ਦਾ ਕੰਮ ਕਰਦੇ ਹਨ । |
(ਇ) ਦਾਦਾ ਜੀ | ਤਾਸ਼ ਖੇਡਦੇ ਹਨ । |
(ਸ) ਦਾਦੀ ਜੀ | ਖਾਣ-ਪੀਣ ਦੀਆਂ ਵਸਤੂਆਂ ਤਿਆਰ ਕਰਦੇ ਹਨ । |
(ਹ) ਦੀਦੀ | ਬੁਣਾਈ ਕਢਾਈ ਦਾ ਕੰਮ ਸਿੱਖਦੀ ਹੈ |
ਪੇਜ 22
ਪ੍ਰਸ਼ਨ 1.
ਤੁਸੀਂ ਵਿਹਲੇ ਸਮੇਂ ਵਿੱਚ ਕੀ ਕਰਦੇ ਹੋ ?
ਉੱਤਰ-
ਪੁਸਤਕਾਂ ਪੜ੍ਹਦਾ ਹਾਂ ਜਿਨ੍ਹਾਂ ਵਿੱਚ ਕਹਾਣੀਆਂ ਹੁੰਦੀਆਂ ਹਨ ।
ਪ੍ਰਸ਼ਨ 2.
ਤੁਹਾਡੀ ਮਨਪਸੰਦ ਖੇਡ ਕਿਹੜੀ ਹੈ ?
ਉੱਤਰ-
ਮੇਰੀ, ਮਨਪਸੰਦ ਖੇਡ ਹਾਕੀ ਹੈ ।
ਪ੍ਰਸ਼ਨ 3.
ਖ਼ਾਲੀ ਥਾਂਵਾਂ ਭਰੋ : ਹਾਕੀ, ਗੀਟੇ, ਸਿਹਤਮੰਦ, ਮਨੋਰੰਜਨ
(ੳ) ਖੇਡਾਂ ਸਾਡਾ ……………………………. ਕਰਦੀਆਂ ਹਨ ?
ਉੱਤਰ-
ਮਨੋਰੰਜਨ
(ਆ) …………………………. ਅਸੀਂ ਕਮਰੇ ਵਿੱਚ ਬੈਠ ਕੇ ਖੇਡ ਸਕਦੇ ਹਾਂ ।
ਉੱਤਰ-
ਗੀਟੇ
(ਇ) ………………………………… ਖੇਡਣ ਲਈ ਖੁੱਲ੍ਹੇ ਮੈਦਾਨ ਦੀ ਲੋੜ ਹੁੰਦੀ ਹੈ ।
ਉੱਤਰ-
ਹਾਕੀ
(ਸ) ਖੇਡਾਂ ਸਾਨੂੰ …………………………….. ਬਣਾਉਂਦੀਆਂ . ਹਨ ।
ਉੱਤਰ-
ਸਿਹਤਮੰਦ ।
ਪ੍ਰਸ਼ਨ 4.
ਸਹੀ (✓) ਜਾਂ ਗਲਤ (✗) ਦਾ ਨਿਸ਼ਾਨ ਲਗਾਓ :
(ਉ) ਸਾਰੀਆਂ ਖੇਡਾਂ ਖੁੱਲ੍ਹੇ ਮੈਦਾਨ ਵਿੱਚ ਖੇਡੀਆਂ ਜਾਂਦੀਆਂ ਹਨ ।
ਉੱਤਰ-
✗
(ਅ) ਖੇਡਣ ਨਾਲ ਸਮਾਂ ਖ਼ਰਾਬ ਹੁੰਦਾ ਹੈ ।
ਉੱਤਰ-
✗
(ੲ) ਖੇਡਾਂ ਦੇ ਕੁੱਝ ਨਿਯਮ ਹੁੰਦੇ ਹਨ ।
ਉੱਤਰ-
✓
(ਸ) ਖੇਡਦੇ ਸਮੇਂ ਲੜਾਈ ਕਰਨਾ ਚੰਗੀ ਗੱਲ ਹੈ ।
ਉੱਤਰ-
✗
ਪ੍ਰਸ਼ਨ 5.
ਹੇਠਾਂ ਦਿੱਤੇ ਅਨੁਸਾਰ ਸੂਚੀ ਤਿਆਰ ਕਰੋ ।
ਉੱਤਰ –
ਟੀਮ ਵਿੱਚ ਖੇਡਣ ਵਾਲੀਆਂ ਖੇਡਾਂ | ਇਕੱਲੇ ਖੇਡਣ ਵਾਲੀਆਂ ਖੇਡਾਂ |
1. ਕ੍ਰਿਕੇਟ | ਦੌੜ |
2. ਬਾਲੀਵਾਲ | ਲੰਬੀ ਛਾਲ |
3. ਫੁਟਬਾਲ | ਸੁਕਵੈਸ਼ |
4. ਖੋ-ਖੋ | ਟੇਬਲ ਟੈਨਿਸ |
5: ਬਾਸਕਟਬਾਲ | ਬੈਡਮਿੰਟਨ |
ਪ੍ਰਸ਼ਨ 6.
ਦਿਮਾਗੀ ਕਸਰਤ |
ਉੱਤਰ
EVS Guide for Class 3 PSEB ਸਾਡੇ ਸਹਿਯੋਗੀ ਕਿੱਤਾਕਾਰ Important Questions and Answers
(i) ਬਹੁਵਿਕਲਪੀ ਚੋਣ :
1. ਕਮਰੇ ਵਿਚ ਖੇਡਣ ਵਾਲੀ ਖੇਡ ਹੈ
(ਉ) ਖੋ-ਖੋ
(ਅ) ਕ੍ਰਿਕੇਟ
(ਬ) ਕੈਰਮਬੋਰਡ
(ਸ) ਵਾਲੀਬਾਲ ।
ਉੱਤਰ-
(ਬ) ਕੈਰਮਬੋਰਡ
2. ਦੋ ਕੁੜੀਆਂ ਇਕ ਦੂਸਰੇ ਦੇ ਹੱਥ ਫੜ ਕੇ ਗੋਲ ਗੋਲ ਘੁੰਮਦੀਆਂ ਹਨ ਇਸ ਖੇਡ ਨੂੰ ਕੀ ਕਹਿੰਦੇ ਹਨ?
(ਉ) ਸ਼ਤਰੰਜ
(ਅ) ਪਿਠੂ ਗਰਮ
(ਈ) ਕਿੱਕਲੀ
(ਸ) ਕੋਈ ਨਹੀਂ ।
ਉੱਤਰ-
(ਈ) ਕਿੱਕਲੀ ਈ ।
(ii) ਇੱਕ ਵਾਕ ਤੋਂ ਛੋਟੇ ਉੱਤਰ ਵਾਲੇ ਪ੍ਰਸ਼ਨ :
ਪ੍ਰਸ਼ਨ 1.
ਸ਼ਤਰੰਜ ਨੂੰ ਕਿੰਨੇ ਖਿਡਾਰੀ ਖੇਡਦੇ ਹਨ ?
ਉੱਤਰ-
ਦੋ ਖਿਡਾਰੀ ।
ਪ੍ਰਸ਼ਨ 2.
ਖੇਡਾਂ ਦਾ ਕੋਈ ਇੱਕ ਲਾਭ ਲਿਖੋ ।
ਉੱਤਰ-
ਸਰੀਰ ਤੰਦਰੁਸਤ ਬਣਦਾ ਹੈ ।
(iii) ਗਲਤ/ਸਹੀ :
1. ਸ਼ਤਰੰਜ ਮੈਦਾਨ ਵਿਚ ਖੇਡੀ ਜਾਂਦੀ ਹੈ ।
ਉੱਤਰ-
✗
2. ਹਾਕੀ ਕਮਰੇ ਵਿਚ ਖੇਡੀ ਜਾਂਦੀ ਹੈ ।
ਉੱਤਰ-
✗
3. ਖੇਡਣ ਨਾਲ ਸਮਾਂ ਬਰਬਾਦ ਹੁੰਦਾ ਹੈ ।
ਉੱਤਰ-
✗
4. ਪੜਾਈ ਅਤੇ ਖੇਡਣ ਦੇ ਸਮੇਂ ਵਿਚ ਉਚਿਤ ਵੰਡ ਕਰਨੀ ਚਾਹੀਦੀ ਹੈ ।
ਉੱਤਰ-
✓
(iv) ਮਿਲਾਣ ਕਰੋ :
1. ਸ਼ਤਰੰਜ , | (ੳ) ਮੈਦਾਨੀ ਖੇਡ |
2. ਕ੍ਰਿਕੇਟ | (ਅ) ਸਥਾਨਕ ਖੇਡ |
3. ਊਚ-ਨੀਚ , | (ਇ) ਕਮਰੇ ਵਿਚ ਖੇਡੀ ਜਾਂਦੀ |
ਉੱਤਰ-
1. ਸ਼ਤਰੰਜ , | (ਇ) ਕਮਰੇ ਵਿਚ ਖੇਡੀ ਜਾਂਦੀ |
2. ਕ੍ਰਿਕੇਟ | (ੳ) ਮੈਦਾਨੀ ਖੇਡ |
3. ਊਚ-ਨੀਚ , | (ਅ) ਸਥਾਨਕ ਖੇਡ |
(v) ਵੱਡੇ ਉੱਤਰ ਵਾਲਾ ਪ੍ਰਸ਼ਨ :
ਪ੍ਰਸ਼ਨ-
ਕਿਸੇ ਮੈਦਾਨ ਵਿਚ ਖੇਡੇ ਜਾਣ ਵਾਲੀ ਖੇਡ ਬਾਰੇ ਦੱਸੋ ?
ਉੱਤਰ-
ਫੁਟਬਾਲ ਮੈਦਾਨ ਵਿਚ ਖੇਡੀ ਜਾਣ ਵਾਲੀ ਖੇਡ ਹੈ । ਇਸ ਵਿਚ ਫੁਟਬਾਲ ਨੂੰ ਪੈਰਾਂ ਨਾਲ ਮਾਰਮਾਰ ਕੇ ਦੂਸਰੇ ਪਾਲੇ ਵਿਚ ਗੋਲ ਵਿਚ ਸੁਟੱਨਾ ਹੁੰਦਾ ਹੈ ਤੇ ਦੂਸਰੀ ਟੀਮ ਦੇ ਖਿਡਾਰੀ ਪੈਰਾਂ ਨਾਲ ਹੀ ਇਸ ਨੂੰ ਰੋਕਦੇ ਹਨ ।