Punjab State Board PSEB 3rd Class EVS Book Solutions Chapter 5 ਪੌਦੇ-ਸਾਡੇ ਮਿੱਤਰ Textbook Exercise Questions and Answers.
PSEB Solutions for Class 3 EVS Chapter 5 ਪੌਦੇ-ਸਾਡੇ ਮਿੱਤਰ
EVS Guide for Class 3 PSEB ਪੌਦੇ-ਸਾਡੇ ਮਿੱਤਰ Textbook Questions and Answers
ਪੇਜ 25-26
ਕਿਰਿਆ 1.
ਉੱਪਰਲੇ ਚਿੱਤਰ ਵਿੱਚ ਬੱਚਿਆਂ ਨੇ ਪੌਦਿਆਂ ਦੇ ਨਾਮ ਬੁੱਝ ਲਏ ਹਨ । ਹੇਠਾਂ ਅਮਰੂਦ, ਪੇਠੇ ਦੀ ਵੇਲ, ਖਜੂਰ ਅਤੇ ਪਾਪਲਰ ਦੇ ਚਿੱਤਰ ਦਿੱਤੇ ਗਏ ਹਨ । ਸੰਬੰਧਿਤ ਚਿੱਤਰ ਦੇ ਹੇਠਾਂ ਇਨ੍ਹਾਂ ਦੇ ਨਾਂਵਾਂ ਨੂੰ ਲਿਖੋ
ਉੱਤਰ-
(ੳ) ਖਜੂਰ
(ਅ) ਅਮਰੂਦ
(ਇ) ਪੇਠੇ ਦੀ ਵੇਲ
(ਸ) ਪਾਪਲਰ ।
ਪੇਜ 27
ਪ੍ਰਸ਼ਨ 1.
ਵੱਖ-ਵੱਖ ਰੰਗ ਦੇ ਤਣਿਆਂ ਵਾਲੇ ਦੋ ਪੌਦਿਆਂ ਦੇ ਨਾਮ ਲਿਖੋ ।
ਉੱਤਰ-
ਕਿੱਕਰ, ਸਫੈਦਾ ।
ਪ੍ਰਸ਼ਨ 2.
ਦੋ ਅਜਿਹੇ ਪੌਦੇ ਲੱਭੋ ਜੋ ਛਤਰੀ ਵਾਂਗ ਦਿਖਦੇ ਹਨ ।
ਉੱਤਰ-
ਨਿੰਮ, ਵਰਮਾ ਡੈਕ ।
ਪ੍ਰਸ਼ਨ 3.
ਦੋ ਅਜਿਹੇ ਪੌਦੇ ਲੱਭੋ ਜੋ ਲੰਬੇ ਅਤੇ ਸਿੱਧੇ ਹਨ |
ਉੱਤਰ-
ਸਫੈਦਾ, ਖਜ਼ੂਰ ।
ਪ੍ਰਸ਼ਨ 4.
ਦੋ ਅਜਿਹੇ ਪੌਦੇ ਲੱਭੋ ਜੋ ਧਰਤੀ ਉੱਪਰ ਫੈਲ ਜਾਂਦੇ ਹਨ !
ਉੱਤਰ-
ਘੀਆ, ਕੱਦੂ ਧਰਤੀ ਉੱਪਰ ਫੈਲ ਜਾਂਦੇ ਹਨ ।
ਪੇਜ 29
ਕਿਰਿਆ 2.
ਅੱਗੇ ਕੁੱਝ ਵਸਤੂਆਂ ਦੀ ਸੂਚੀ ਦਿੱਤੀ ਗਈ ਹੈ ਉਹਨਾਂ ਵਿੱਚੋਂ ਜੋ ਵਸਤੂਆਂ ਸਾਨੂੰ ਰੁੱਖਾਂ ਜਾਂ ਪੌਦਿਆਂ ਤੋਂ ਪ੍ਰਾਪਤ ਹੁੰਦੀਆਂ ਹਨ ਉਹਨਾਂ ਤੇ ਚੱਕਰ ਲਗਾਓ ।
ਉੱਤਰ-
ਪੇਜ 30-31
ਪ੍ਰਸ਼ਨ 5.
ਪੌਦੇ ਦੇ ਕੋਈ ਦੋ ਭਾਗ ਦੱਸੋ ।
ਉੱਤਰ-
ਜੜ੍ਹ, ਤਣਾ |
ਪ੍ਰਸ਼ਨ 6.
ਪੌਦਿਆਂ ਤੋਂ ਮਿਲਣ ਵਾਲੀਆਂ ਦੋ ਵਸਤੂਆਂ ਦੇ ਨਾਮ ਲਿਖੋ ।
ਉੱਤਰ-
ਫਲ, ਫੁੱਲ, ਦਵਾਈਆਂ, ਲੱਕੜੀ, ਗੂੰਦ ਆਦਿ ।
ਪ੍ਰਸ਼ਨ 7.
ਖ਼ਾਲੀ ਥਾਂਵਾਂ ਭਰੋ : ਖੱਟੇ, ਠੰਢੇ, ਛੱਤਰੀ, ਧਰਤੀ, ਸਾਫ਼)
(ੳ) ਪੌਦੇ ਗੰਦੀ ਹਵਾ ਨੂੰ …………… ਕਰਨ ਵਿੱਚ ਮਦਦ ਕਰਦੇ ਹਨ ।
ਉੱਤਰ-
ਸਾਫ਼
(ਅ) ਕਿੰਨੂੰ, ਸੰਤਰਾ ਅਤੇ ਨਿੰਬੂ ……………………….. ਫਲ ਹਨ ।
ਉੱਤਰ-
ਖੱਟੇ
(ਈ) ਕੱਦੂ ਦੀ ਵੇਲ ……………………….. ਉੱਪਰ ਫੈਲ ਜਾਂਦੀ ਹੈ ।
ਉੱਤਰ-
ਧਰਤੀ
(ਸ) ਬਰਮਾ ਡੇਕ ਦੇਖਣ ਵਿੱਚ ……………………………. ਵਰਗੀ ਹੁੰਦੀ ਹੈ ।
ਉੱਤਰ-
ਛੱਤਰੀ
(ਹ) ਸੇਬ ਦੇ ਪੌਦੇ ……………………………. ਇਲਾਕੇ ਵਿੱਚ ਉੱਗਦੇ ਹਨ ।
ਉੱਤਰ-
ਠੰਢੇ ।
ਪ੍ਰਸ਼ਨ 8.
ਮਿਲਾਨ ਕਰੋ :
(ੳ) ਕੇਸਰੀ ਲੱਗਣ ਫੁੱਲ ਓਸਨੂੰ, ਕਰੇ ਬਿਨ ਪੱਤਿਆਂ ਤੋਂ ਛਾਂ, ਬੁੱਝੋ ਖਾਂ ਭਲਾ ਬੱਚਿਓ- ਕੀ ਇਸ ਰੁੱਖ ਦਾ ਨਾਂ । | ਗੰਨਾ |
(ਅ) ਕਾਠ ਉੱਤੇ ਕਾਠ, ਵਿੱਚ ਬੈਠਾ ਜਗਨਨਾਥ | ਨਿੰਮ |
(ਈ) ਇੱਕ ਸੋਟੀ ਦੀ ਕਹਾਣੀ, ਵਿੱਚ ਭਰਿਆ ਮਿੱਠਾ ਪਾਣੀ | ਕਰੀਰ |
(ਸ) ਟਾਹਣੀਆਂ ਕੌੜੀਆਂ, ਫਲ ਮਿੱਠਾ, ‘ਪੱਤੇ ਕੌੜੇ, ਗੁਣ ਮਿੱਠਾ | ਬਦਾਮ |
ਉੱਤਰ-
(ੳ) ਕੇਸਰੀ ਲੱਗਣ ਫੁੱਲ ਓਸਨੂੰ, ਕਰੇ ਬਿਨ ਪੱਤਿਆਂ ਤੋਂ ਛਾਂ, ਬੁੱਝੋ ਖਾਂ ਭਲਾ ਬੱਚਿਓ- ਕੀ ਇਸ ਰੁੱਖ ਦਾ ਨਾਂ । | ਕਰੀਰ |
(ਅ) ਕਾਠ ਉੱਤੇ ਕਾਠ, ਵਿੱਚ ਬੈਠਾ ਜਗਨਨਾਥ | ਨਿੰਮ |
(ਈ) ਇੱਕ ਸੋਟੀ ਦੀ ਕਹਾਣੀ, ਵਿੱਚ ਭਰਿਆ ਮਿੱਠਾ ਪਾਣੀ | ਗੰਨਾ |
(ਸ) ਟਾਹਣੀਆਂ ਕੌੜੀਆਂ, ਫਲ ਮਿੱਠਾ, ‘ਪੱਤੇ ਕੌੜੇ, ਗੁਣ ਮਿੱਠਾ | ਬਦਾਮ |
ਪ੍ਰਸ਼ਨ 9.
ਸਹੀ ਉੱਤਰ (✓) ਤੇ ਨਿਸ਼ਾਨ ਲਗਾਓ :
(ਉ) ਪੌਦੇ ਦਾ ਕਿਹੜਾ ਭਾਗ ਮਿੱਟੀ ਨੂੰ ਜਕੜ ਕੇ ਰੱਖਦਾ ਹੈ ?
ਪੱਤੇ
ਜੜ੍ਹਾਂ
ਫੁੱਲ
ਉੱਤਰ-
ਜੜਾਂ ।
(ਆ) ਸਾਡੀਆਂ ਫਸਲਾਂ ਦੀ ਖੁਰਾਕ ਖਾ ਜਾਂਦੀ ਹੈ ?
ਗਾਜਰ ਘਾਹ
ਕਿੱਕਰ .
ਮ :
ਉੱਤਰ-
ਗਾਜਰ ਘਾਹ ।
(ਈ) ਤੋਂ-ਖੋਰ ਤੋਂ ਭਾਵ ਹੈ –
ਹੜ੍ਹ ਆ ਜਾਣਾ
ਰੁੱਖਾਂ ਦਾ ਸੁੱਕ ਜਾਣਾ
ਮਿੱਟੀ ਦਾ ਖੁਰ ਜਾਣਾ
ਉੱਤਰ-
ਮਿੱਟੀ ਦਾ ਖੁਰ ਜਾਣਾ ।
ਪੇਜ 32
ਪ੍ਰਸ਼ਨ 10.
ਸਹੀ (✓) ਜਾਂ ਗਲਤ (✗) ਦਾ ਨਿਸ਼ਾਨ ਲਗਾਓ :
(ੳ) ਸਾਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ ।
ਉੱਤਰ-
✓
(ਅ) ਪੌਦਿਆਂ ਨੂੰ ਦੇਖਭਾਲ ਦੀ ਲੋੜ ਨਹੀਂ ਹੁੰਦੀ ।
ਉੱਤਰ-
✗
(ਇ) ਜ਼ਹਿਰੀਲੀਆਂ ਦਵਾਈਆਂ ਧਰਤੀ, ਹਵਾ ਅਤੇ ਪਾਣੀ ਨੂੰ ਜ਼ਹਿਰੀਲਾ ਬਣਾ ਰਹੀਆਂ ਹਨ ।
ਉੱਤਰ-
✓
EVS Guide for Class 3 PSEB ਪੌਦੇ-ਸਾਡੇ ਮਿੱਤਰ Important Questions and Answers
(i) ਬਹੁਵਿਕਲਪੀ ਚੋਣ :
1. ਕਿਸ ਦਾ ਤਣਾ ਮੋਟਾ ਹੈ?
(ਉ) ਗੁਲਾਬ
(ਅ) ਪਿੱਪਲ
(ਇ) ਗੇਂਦੇ ਦਾ ਬੂਟਾ
(ਸ) ਮਨੀ ਪਲਾਂਟ ॥
ਉੱਤਰ-
(ਅ) ਪਿੱਪਲ
2. ਸੇਬ ਦਾ ਪੌਦਾ ………………………..
(ੳ) ਖੁਸ਼ਕ ਇਲਾਕੇ ਵਿੱਚ ਹੁੰਦਾ ਹੈ ।
(ਅ) ਠੰਢੇ ਇਲਾਕੇ ਵਿੱਚ ਹੁੰਦਾ ਹੈ ।
(ਇ) ਗਰਮ ਇਲਾਕੇ ਵਿੱਚ ਹੁੰਦਾ ਹੈ ।
(ਸ) ਰੇਤਲੇ ਇਲਾਕੇ ਵਿੱਚ ਹੁੰਦਾ ਹੈ ।
ਉੱਤਰ-
(ਅ) ਠੰਢੇ ਇਲਾਕੇ ਵਿੱਚ ਹੁੰਦਾ ਹੈ ।
(ii) ਇੱਕ ਵਾਕ ਦੇ ਛੋਟੇ ਉੱਤਰ ਵਾਲੇ ਪ੍ਰਸ਼ਨ :
ਪ੍ਰਸ਼ਨ 1.
ਪਾਣੀ ਡੂੰਘਾ ਹੋਣ ਨਾਲ ਸਾਡੀ ਧਰਤੀ ਕਿਹੋ ਜਿਹੀ ਬਣ ਜਾਵੇਗੀ ? .
ਉੱਤਰ-
ਰੇਤਲੀ ।
ਪ੍ਰਸ਼ਨ 2.
ਕਿਹੜੀ ਘਾਹ ਆਪਣੇ ਆਪ ਉੱਗ ਜਾਂਦੀ ਹੈ ?
ਉੱਤਰ-
ਗਾਜਰ ਘਾਹ ॥
(iii) ਦਿਮਾਗੀ ਕਸਰਤ :
ਉੱਤਰ-
(iv) ਵੱਡੇ ਉੱਤਰ ਵਾਲਾ ਪ੍ਰਸ਼ਨ :
ਪ੍ਰਸ਼ਨ-
ਪੌਦੇ ਦੇ ਭਾਗਾਂ ਨੂੰ ਪਹਿਚਾਣੋ ਅਤੇ ਉਨ੍ਹਾਂ ਦੇ ਨਾਂ ਲਿਖੋ ।
ਉੱਤਰ-