Punjab State Board PSEB 3rd Class EVS Book Solutions Chapter 6 ਰੰਗ-ਬਿਰੰਗੇ ਪੱਤੇ Textbook Exercise Questions and Answers.
PSEB Solutions for Class 3 EVS Chapter 6 ਰੰਗ-ਬਿਰੰਗੇ ਪੱਤੇ
EVS Guide for Class 3 PSEB ਰੰਗ-ਬਿਰੰਗੇ ਪੱਤੇ Textbook Questions and Answers
ਪੇਜ 34
ਪਿੱਛੇ ਦਿੱਤੇ ਪੱਤਿਆਂ ਦੇ ਨਾਂਵਾਂ ਦੀ ਸੂਚੀ ਸਫ਼ੈਦਾ, ਕਮਲ, ਬੋਹੜ, ਪਿੱਪਲ, ਅਮਰੂਦ, ਪੁਦੀਨਾ, ਨਿੰਮ, ਕੇਲਾ |.
ਉੱਤਰ-
1. ਕੇਲਾ
2. ਪੁਦੀਨਾ
3. ਪਿੱਪਲ
4. ਕਮਲ
5. ਨਿੰਮ
6. ਅਮਰੂਦ
7. ਬੋਹੜ
8. ਸਫੈਦਾ ।
ਪੇਜ 35
ਕਿਰਿਆ 2.
ਕੁੱਝ ਖ਼ੁਸ਼ਬੂਦਾਰ ਪੱਤੇ ਜਿਵੇਂ ਤੁਲਸੀ, ਪੁਦੀਨਾ, ਤੇਜ ਪੱਤਾ, ਕਿੱਕਰ, ਮਰੂਆ, ਧਨੀਆਂ, ਨਿੰਮ, ਨਿੰਬੂ, ਮੇਥੀ ਆਦਿ ਇਕੱਠੇ ਕਰਕੇ ਵਿਦਿਆਰਥੀਆਂ ਨੂੰ ਅੱਖਾਂ ਬੰਦ ਕਰਕੇ ਖੁਸ਼ਬੂ ਨਾਲ ਪੱਤਿਆਂ ਨੂੰ ਪਹਿਚਾਣਨ ਦੀ ਖੇਡ ਖਿਡਾਈ ਜਾਵੇ । ਇਹਨਾਂ ਪੱਤਿਆਂ ਦੀ ਵਰਤੋਂ ਬਾਰੇ ਵੀ ਦੱਸਿਆ ਜਾਵੇ ।
ਉੱਤਰ-
ਆਪ ਕਰੋ ।
ਪੇਜ 36
ਕਿਰਿਆ 3.
ਅੱਗੇ ਦਿੱਤੀ ਪਹੇਲੀ ਵਿੱਚ ਖਾਣ-ਪੀਣ ਵਾਲੀਆਂ ਅਜਿਹੀਆਂ ਵਸਤੂਆਂ ਦੇ ਨਾਮ ਛੁਪੇ ਹੋਏ ਹਨ ਜਿਨ੍ਹਾਂ ਵਿੱਚ ਖ਼ੁਸ਼ਬੂਦਾਰ ਪੱਤੇ ਵਰਤੇ ਜਾਂਦੇ ਹਨ । ਚਾਰ ਵਸਤੂਆਂ ਦੇ ਨਾਮ ਲੱਭੋ ਅਤੇ ਲਿਖੋ ।
ਉੱਤਰ-
1. ਚਾਵਲ
2. ਮੀਟ
3. ਰਾਇਤਾ
4. ਜਲਜੀਰਾ
5. ਦਾਲ
6. ਚਾਹ
7. ਜੂਸ
8. ਸਬਜ਼ੀਆਂ ।
ਪ੍ਰਸ਼ਨ 1.
ਕੋਈ ਤਿੰਨ ਪੌਦਿਆਂ ਦੇ ਨਾਂ ਲਿਖੋ ਜਿਨ੍ਹਾਂ ਦੇ ਪੱਤੇ ਤੁਸੀਂ ਪਹਿਚਾਣਦੇ ਹੋ ।
ਉੱਤਰ-
ਅਮਰੂਦ, ਪਿੱਪਲ, ਕੇਲਾ
ਪ੍ਰਸ਼ਨ 2.
ਤੁਸੀਂ ਕਿਹੜੇ-ਕਿਹੜੇ ਰੰਗ ਦੇ ਪੱਤੇ ਦੇਖੇ ਹਨ ?
ਉੱਤਰ-
ਹਰੇ, ਜ਼ਾਮਣੀ ॥
ਪੇਜ 37
ਪ੍ਰਸ਼ਨ 3.
ਦਿਮਾਗੀ ਪਰਖ :
ਉੱਤਰ-
ਪ੍ਰਸ਼ਨ 4.
ਸਹੀ (✓) ਜਾਂ ਗਲਤ (✗) ਦਾ ਨਿਸ਼ਾਨ ਲਗਾਓ :
(ਉ) ਦਰੱਖ਼ਤਾਂ ਤੋਂ ਪੱਤੇ ਤੋੜ ਕੇ ਖਾਦ ਤਿਆਰ ਕਰਨੀ ਚਾਹੀਦੀ ਹੈ ।
ਉੱਤਰ-
✗
(ਅ) ਘਰਾਂ ਵਿੱਚ ਇਕੱਠੇ ਕੀਤੇ ਪੱਤਿਆਂ ਨੂੰ ਅੱਗ ਲਗਾ ਦੇਣੀ ਚਾਹੀਦੀ ਹੈ ।
ਉੱਤਰ-
✗
(ਈ) ਪੱਤੇ, ਸਬਜ਼ੀਆਂ ਅਤੇ ਫ਼ਲਾਂ ਦੇ ਛਿੱਲੜਾਂ ਤੋਂ ਖਾਦ ਤਿਆਰ ਕਰਨੀ ਚਾਹੀਦੀ ਹੈ ।
ਉੱਤਰ-
✓
(ਸ) ਸਾਰੇ ਪੱਤਿਆਂ ਦਾ ਰੰਗ ਹਰਾ ਹੁੰਦਾ ਹੈ ।
ਉੱਤਰ-
✗
(ਹ) ਸਾਰੇ ਪੱਤਿਆਂ ਦੀ ਸ਼ਕਲ ਇੱਕੋ ਜਿਹੀ ਨਹੀਂ ਹੁੰਦੀ ਹੈ ।
ਉੱਤਰ-
✓
ਪ੍ਰਸ਼ਨ 5.
ਖ਼ਾਲੀ ਥਾਂਵਾਂ ਭਰੋ : (ਨਿੰਮ, ਗੰਦੀ, ਮਹਿੰਦੀ)
(ੳ) ਪੱਤੇ ਸਾੜਨ ਨਾਲ ਹਵਾ ………………………………….. ਜਾਂਦੀ ਹੈ ।
ਉੱਤਰ-
ਗੰਦੀ
(ਅ) ਖੁਸ਼ੀ ਦੇ ਮੌਕੇ ਹੱਥਾਂ ‘ਤੇ ………………………………… ਲਗਾਈ ਜਾਂਦੀ ਹੈ ।
ਉੱਤਰ-
ਮਹਿੰਦੀ
(ਇ) ………………………………. ਦੇ ਪੱਤੇ ਸੁਆਦ ਵਿੱਚ ਕੌੜੇ ਹੁੰਦੇ ਹਨ ।
ਉੱਤਰ-
ਨਿੰਮ ।
ਪੇਜ 38
ਪ੍ਰਸ਼ਨ 6.
ਸਹੀ ਉੱਤਰ ਅੱਗੇ ਨਿਸ਼ਾਨ (✓) ਲਗਾਓ :
(ਉ) ਪੌਦਿਆਂ ਦੇ ਪੱਤੇ ਕਿਸ ਰੁੱਤ ਵਿੱਚ ਝੜ ਜਾਂਦੇ ਹਨ ?
ਬਹਾਰ ਰੁੱਤ
ਵਰਖਾ ਰੁੱਤ
ਪੱਤਝੜ ਰੁੱਤ
ਉੱਤਰ-
ਪੱਤਝੜ ਰੁੱਤ ।
(ਅ) ਕਿਸ ਦਰੱਖ਼ਤ ਦਾ ਪੱਤਾ ਵੱਡਾ ਹੈ ?
ਟਾਹਲੀ
ਬੋਹੜ ,
ਨਿੰਮ
ਉੱਤਰ-
ਬੋਹੜ ।
(ਈ) ਕਿਹੜਾ ਪੱਤਾ ਚਟਣੀ ਬਣਾਉਣ ਲਈ ਵਰਤਿਆ ਜਾਂਦਾ ਹੈ ?
ਕੇਲਾ
ਪੁਦੀਨਾ
ਅਮਰੂਦ
ਉੱਤਰ-
ਪੁਦੀਨਾ ।
(ਸ) ਕਿਸ ਤੋਂ ਖਾਦ ਬਣਾਈ ਜਾ ਸਕਦੀ ਹੈ ?
ਪੱਤਿਆਂ
ਇੱਟਾਂ ,
ਪਾਲੀਥੀਨ ।
ਉੱਤਰ-
ਪੱਤਿਆਂ ।
EVS Guide for Class 3 PSEB ਰੰਗ-ਬਿਰੰਗੇ ਪੱਤੇ Important Questions and Answers
(i) ਬਹੁਵਿਕਲਪੀ ਚੋਣ :
1. ਰੁੱਖਾਂ ਦੇ ਡਿੱਗੇ ਹੋਏ ਪੱਤੇ ਜਲਾਉਣ ਨਾਲ ਹਵਾ ਹੋ ਜਾਂਦੀ ਹੈ :
(ੳ) ਖੁਸ਼ਕ
(ਅ) ਪ੍ਰਦੂਸ਼ਿਤ
(ਇ) ਠੰਡੀ
(ਸ) ਤਾਜ਼ੀ ।
ਉੱਤਰ-
(ਅ) ਪ੍ਰਦੂਸ਼ਿਤ
2. ਕਿਸ ਦੇ ਪੱਤੇ ਸੁੱਕਾ ਕੇ ਕੱਪੜੇ ਟਰੰਕਾਂ ਵਿੱਚ ਰੱਖੇ ਜਾਂਦੇ ਹਨ ?
(ਉ) ਪਿੱਪਲ
(ਅ) ਨਿੰਮ
(ਇ) ਬੋਹੜ
(ਸ) ਟਾਹਲੀ ।
ਉੱਤਰ-
(ਅ) ਨਿੰਮ
(ii) ਇੱਕ ਵਾਕ ਤੋਂ ਛੋਟੇ ਉੱਤਰ ਵਾਲੇ ਪ੍ਰਸ਼ਨ :
ਪ੍ਰਸ਼ਨ 1.
ਰੁੱਖਾਂ ਦੇ ਪੱਤੇ ਕਦੋਂ ਝੜ ਜਾਂਦੇ ਹਨ ?
ਉੱਤਰ-
ਸਰਦੀ ਸ਼ੁਰੂ ਹੋਣ ਤੋਂ ਪਹਿਲਾਂ ।
ਪ੍ਰਸ਼ਨ 2.
ਕੀ ਸਾਨੂੰ ਸਾਰੇ ਪੱਤਿਆਂ ਨੂੰ ਅੱਗ ਲਾ ਦੇਣੀ ਚਾਹੀਦੀ ਹੈ ?
ਉੱਤਰ-
ਨਹੀਂ, ਇਸ ਨਾਲ ਪ੍ਰਦੂਸ਼ਣ ਹੁੰਦਾ ਹੈ ।
(iii) ਖ਼ਾਲੀ ਥਾਂਵਾਂ ਭਰੋ :
1. ਪੁਦੀਨੇ ਵਿਚ ਬੜੀ ………………………………………… ਆ ਰਹੀ ਸੀ ।
ਉੱਤਰ-
ਮਹਿਕ
2. ਝੜੇ ਪੱਤਿਆਂ ਤੋਂ ……………………………………. ਬਣਾਈ ਜਾ ਸਕਦੀ ਹੈ । ‘
ਉੱਤਰ-
ਖਾਦ ।
(iv) ਮਿਲਾਣ ਕਰੋ :
1. ਛੋਟਾ ਪੱਤਾ, | (ਉ) ਪਿੱਪਲ |
2. ਵੱਡਾ ਪੱਤਾ | (ਅ) , ਕੇਲਾ |
3. ਲੰਬਾ ਪੱਤਾ | (ਇ) ਨਿੰਮ |
ਉੱਤਰ-
1. ਛੋਟਾ ਪੱਤਾ, | (ਇ) ਨਿੰਮ |
2. ਵੱਡਾ ਪੱਤਾ | (ਉ) ਪਿੱਪਲ |
3. ਲੰਬਾ ਪੱਤਾ | (ਅ) , ਕੇਲਾ |
(v) ਵੱਡੇ ਉੱਤਰ ਵਾਲਾ ਪ੍ਰਸ਼ਨ
ਪ੍ਰਸ਼ਨ-
ਕੀ ਪੱਤਿਆਂ ਤੇ ਖੇਤੀ ਦੀ ਰਹਿੰਦ-ਖੂੰਹਦ ਨੂੰ ਸਾੜਨਾਂ ਚਾਹੀਦਾ ਹੈ ?
ਉੱਤਰ-
ਨਹੀਂ, ਸਾਨੂੰ ਅਜਿਹਾ ਨਹੀਂ ਕਰਨਾ ਚਾਹੀਦਾ, ਇਸ ਨਾਲ ਹਵਾ ਗੰਦੀ ਹੁੰਦੀ ਹੈ, ਤੇ ਸਾਹ ਲੈਣ ਵਿਚ ਮੁਸ਼ਕਲ ਹੁੰਦੀ ਹੈ ।