Punjab State Board PSEB 3rd Class Maths Book Solutions Chapter 1 ਸੰਖਿਆਵਾਂ Textbook Exercise Questions and Answers
PSEB Solutions for Class 3 Maths Chapter 1 ਸੰਖਿਆਵਾਂ
ਪੰਨਾ 1:
ਕੀ ਤੁਹਾਨੂੰ ਯਾਦ ਹੈ?
ਸਵਾਲ 1.
ਖਾਲੀ ਥਾਂਵਾਂ ਵਿੱਚ ਗਿਣਤੀ ਪੂਰੀ ਕਰੋ :
ਜਵਾਬ –
ਸਵਾਲ 2.
ਦਿੱਤੀਆਂ ਸੰਖਿਆਵਾਂ ਨੂੰ ਸ਼ਬਦਾਂ ਵਿੱਚ ਲਿਖੋ :
ਜਵਾਬ –
ਸਵਾਲ 3.
ਵਿਸਤ੍ਰਿਤ ਰੂਪ ਲਿਖੋ:
ਜਵਾਬ –
ਸਵਾਲ 4.
ਚੱਕਰ ਵਾਲੇ ਅੰਕ ਦਾ ਸਥਾਨਕ ਮੁੱਲ ਦੱਸੋ :
ਜਵਾਬ –
ਸਵਾਲ 5.
>, < ਜਾਂ = ਦਾ ਨਿਸ਼ਾਨ ਲਗਾਓ ।
ਜਵਾਬ –
ਸਵਾਲ 6.
ਸਭ ਤੋਂ ਛੋਟੀ ਸੰਖਿਆ ‘ ਤੇ ਚੱਕਰ ਲਗਾਓ ।
ਜਵਾਬ –
ਸਵਾਲ 7.
ਸਭ ਤੋਂ ਵੱਡੀ ਸੰਖਿਆ ਤਾਰੇ ਦੇ ਵਿਚਕਾਰ ਲਿਖੋ ।
ਜਵਾਬ –
ਸਵਾਲ 8.
ਵੱਧਦੇ ਕ੍ਰਮ ਵਿੱਚ ਲਿਖੋ ।
ਜਵਾਬ –
ਸਵਾਲ 9.
ਘੱਟਦੇ ਕ੍ਰਮ ਵਿੱਚ ਲਿਖੋ ।
ਜਵਾਬ –
ਸਵਾਲ 10.
ਦਿੱਤੀ ਸੰਖਿਆ ਅਨੁਸਾਰ ਗਿਣਤਾਰੇ ਵਿੱਚ ਮੋਤੀ ਪਾਓ |
ਜਵਾਬ –
ਸਵਾਲ 11.
ਗਿਣਤਾਰੇ ਦੇ ਮੋਤੀ ਗਿਣੋ ਅਤੇ ਸੰਖਿਆ ਲਿਖੋ ।
ਜਵਾਬ –
ਸਵਾਲ 12.
ਚਾਰ ਖਾਨਿਆਂ ਦਾ ਮਿਲਾਨ ਕਰਦੇ ਹੋਏ ਇੱਕ ਹੀ ਰੰਗ ਭਰੋ ।
ਜਵਾਬ –
ਪੰਨਾ 13:
ਆਓ ਕਰੀਏ:
ਸਵਾਲ 1.
ਗਿਣਤਾਰੇ ਉੱਤੇ ਮੋਤੀਆਂ ਅਨੁਸਾਰ ਸੰਖਿਆਵਾਂ ਨੂੰ ਅੰਕਾਂ ਅਤੇ ਸ਼ਬਦਾਂ ਵਿੱਚ ਲਿਖੋ :
ਜਵਾਬ –
ਸਵਾਲ 2.
ਦਿੱਤੀ ਸੰਖਿਆ ਅਨੁਸਾਰ ਗਿਤਾਰੇ ਵਿੱਚ ਮੋਤੀ ਪਾਓ :
ਜਵਾਬ –
ਸਵਾਲ 3.
ਕਰੰਸੀ ਨੋਟ ਗਿਣੋ, ਸੰਖਿਆ ਨੂੰ ਅੰਕਾਂ ਅਤੇ ਸ਼ਬਦਾਂ ਵਿੱਚ ਲਿਖੋ :
ਜਵਾਬ –
ਸਵਾਲ 4.
ਦੱਸੇ ਅਨੁਸਾਰ ਗਿਣਤੀ ਲਿਖੋ ।
ਜਵਾਬ –
]
200 ਤੋਂ 299 ਤੱਕ ਗਿਣਤੀ ਲਿਖੋ:
ਜਵਾਬ –
300 ਤੋਂ 399 ਤੱਕ ਗਿਣਤੀ ਲਿਖੋ:
ਜਵਾਬ –
400 ਤੋਂ 499 ਤੱਕ ਗਿਣਤੀ ਲਿਖੋ:
ਜਵਾਬ –
500 ਤੋਂ 599 ਤੱਕ ਗਿਣਤੀ ਲਿਖੋ :
ਜਵਾਬ –
600 ਤੋਂ 699 ਤੱਕ ਗਿਣਤੀ ਲਿਖੋ:
ਜਵਾਬ –
700 ਤੋਂ 799 ਤੱਕ ਗਿਣਤੀ ਲਿਖੋ:
ਜਵਾਬ –
800 ਤੋਂ 899 ਤੱਕ ਗਿਣਤੀ ਲਿਖੋ:
ਜਵਾਬ –
900 ਤੋਂ 999 ਤੱਕ ਗਿਣਤੀ ਲਿਖੋ
ਜਵਾਬ –
ਪੰਨਾ 17:
ਸਵਾਲ 5.
ਦਿੱਤੇ ਅਨੁਸਾਰ ਪੁੱਠੀ ਗਿਣਤੀ ਲਿਖੋ :
ਜਵਾਬ –
ਸਵਾਲ 6.
ਬਿਲਕੁੱਲ ਬਾਅਦ ਵਾਲੀ ਸੰਖਿਆ ਲਿਖੋ :
ਜਵਾਬ –
ਸਵਾਲ 7.
ਬਿਲਕੁੱਲ ਪਹਿਲਾਂ ਵਾਲੀ ਸੰਖਿਆ ਲਿਖੋ :
ਜਵਾਬ –
ਸਵਾਲ 8.
ਵਿਚਕਾਰਲੀ ਸੰਖਿਆ ਲਿਖੋ :
ਜਵਾਬ –
ਰੋਜ਼ਾਨਾ ਜ਼ਿੰਦਗੀ ਵਿੱਚ:
ਜਵਾਬ –
ਪੰਨਾ 19:
ਸਵਾਲ 9.
ਦਿੱਤੀਆਂ ਸੰਖਿਆਵਾਂ ਨੂੰ ਸ਼ਬਦਾਂ ਵਿੱਚ ਲਿਖੋ :
ਜਵਾਬ –
ਸਵਾਲ 10.
ਸੰਖਿਆਵਾਂ ਨੂੰ ਅੰਕਾਂ ਵਿੱਚ ਲਿਖੋ :
ਜਵਾਬ –
ਪੰਨਾ 22:
ਆਓ ਕਰੀਏ:
ਸੰਖਿਆ ਵਿੱਚ ਚੱਕਰ ਵਾਲੇ ਅੰਕ ਦਾ ਸਥਾਨਕ ਮੁੱਲ ਪਤਾ ਕਰੋ :
ਜਵਾਬ –
ਪੰਨਾ 25:
ਸਵਾਲ 1.
ਆਓ ਕਰੀਏ ਵਿਸਤ੍ਰਿਤ ਰੂਪ ਵਿੱਚ ਲਿਖੋ :
ਜਵਾਬ –
ਸਵਾਲ 2.
ਗਣਿਤ ਹੇਠਾਂ ਦਿੱਤੀਆਂ ਸੰਖਿਆਵਾਂ ਦਾ ਵਿਸਤ੍ਰਿਤ ਰੂਪ ਲਿਖੋ :
ਜਵਾਬ –
ਸਵਾਲ 3.
ਵਿਸਤ੍ਰਿਤ ਰੂਪ ਤੋਂ ਸੰਖਿਆ ਲਿਖੋ:
ਜਵਾਬ –
ਪੰਨਾ 28:
ਆਓ ਕਰੀਏ:
ਸਵਾਲ 1.
ਖਾਲੀ ਖਾਨਿਆਂ ਵਿੱਚ >, < ਜਾਂ = ਦਾ ਚਿੰਨ੍ਹ ਭਰੋ :
ਜਵਾਬ –
ਸਵਾਲ 2.
ਛੋਟੀ ਸੰਖਿਆ ਨੂੰ ਛੋਟੀ ਮੱਛੀ ਵਿੱਚ ਅਤੇ ਵੱਡੀ ਸੰਖਿਆ ਨੂੰ ਵੱਡੀ ਮੱਛੀ ਦੇ ਚਿੱਤਰ ਵਿੱਚ ਲਿਖੋ:
ਜਵਾਬ –
ਸਵਾਲ 3.
ਸਭ ਤੋਂ ਛੋਟੀ ਸੰਖਿਆ ਨੂੰ ਛੋਟੀ ਮੱਛੀ ਦੇ ਚਿੱਤਰ ਵਿੱਚ ਅਤੇ ਸਭ ਤੋਂ ਵੱਡੀ ਸੰਖਿਆ ਨੂੰ ਵੱਡੀ ਮੱਛੀ ਦੇ ਚਿੱਤਰ ਵਿੱਚ ਲਿਖੋ :
ਜਵਾਬ –
ਪੰਨਾ 29:
ਆਓ ਕਰੀਏ:
ਸਵਾਲ 1.
ਵੱਧਦੇ ਕ੍ਰਮ ਵਿੱਚ ਲਿਖੋ :
ਜਵਾਬ –
ਪੰਨਾ 30:
ਸਵਾਲ 2.
ਘੱਟਦੇ ਕ੍ਰਮ ਵਿੱਚ ਲਿਖੋ :
ਜਵਾਬ –
ਸਵਾਲ 3.
ਵੱਧਦੇ ਕੂਮ ਵਿੱਚ ਲਿਖੋ :
ਜਵਾਬ –
ਸਵਾਲ 4.
ਘੱਟਦੇ ਕ੍ਰਮ ਵਿੱਚ ਲਿਖੋ :
ਜਵਾਬ –
ਪੰਨਾ 31:
ਵੱਖ-ਵੱਖ ਤਰੀਕਿਆਂ ਨਾਲ ਗਿਣਤੀ:
2 ਦੀ ਛਾਲ:
ਜਵਾਬ –
3 ਦੀ ਛਾਲ:
ਜਵਾਬ –
5 ਦੀ ਛਾਲ:
ਜਵਾਬ –
5 ਦੀ ਛਾਲ:
ਜਵਾਬ –
ਪੰਨਾ 33:
ਆਓ ਕਰੀਏ:
ਸਵਾਲ 1.
ਤਿੰਨ ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ ਬਣਾਓ:
(i) 8, 4, 2
ਜਵਾਬ –
248
(ii) 7, 2, 5
ਜਵਾਬ
257
(iii) 1, 0, 8
ਜਵਾਬ –
108
(iv) 3, 8, 1
ਜਵਾਬ –
138
(v) 9, 6, 7
ਜਵਾਬ –
679
(vi) 7, 8, 9
ਜਵਾਬ –
789
ਸਵਾਲ 2.
ਤਿੰਨ ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਬਣਾਓ:
(1) 6, 0, 2
ਜਵਾਬ –
620
(ii) 4, 1, 3
ਜਵਾਬ –
431
(iii) 5, 9, 7
ਜਵਾਬ –
975
ਸਵਾਲ 3.
ਅੰਕਾਂ ਨੂੰ ਦੁਹਰਾ ਕੇ ਤਿੰਨ ਅੰਕਾਂ ਦੀ ਸਭ ਤੋਂ ਵੱਡੀ ਸੰਖਿਆ ਬਣਾਓ:
(i) 5, 1
ਜਵਾਬ –
551
(ii) 8, 2
ਜਵਾਬ –
882
(iii) 5, 8
ਜਵਾਬ –
885
ਸਵਾਲ 4.
ਅੰਕਾਂ ਨੂੰ ਦੁਹਰਾ ਕੇ ਤਿੰਨ ਅੰਕਾਂ ਦੀ ਸਭ ਤੋਂ ਛੋਟੀ ਸੰਖਿਆਂ ਬਣਾਓ:
(i) 2, 5
ਜਵਾਬ –
225
(ii) 7, 6
ਜਵਾਬ –
667
(iii) 7, 2
ਜਵਾਬ –
227
ਸਵਾਲ 5.
ਸਹੀ ਜਵਾਬ ’ਤੇ ਚੱਕਰ ਲਗਾਓ:
ਜਵਾਬ –
ਸਵਾਲ 6.
ਖਾਲੀ ਥਾਂਵਾਂ ਭਰੋ :
2 ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ ਤੋਂ ਬਿਲਕੁੱਲ ਪਹਿਲਾਂ ______ ਸੰਖਿਆ ਹੈ ।
ਜਵਾਬ –
9
2 ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਤੋਂ ਬਿਲਕੁੱਲ ਪਹਿਲਾਂ ______ ਸੰਖਿਆ ਹੈ ।
ਜਵਾਬ –
98
3 ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ ਤੋਂ ਬਿਲਕੁੱਲ ਬਾਅਦ ______ ਸੰਖਿਆ ਹੈ ।
ਜਵਾਬ –
101
3 ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਤੋਂ ਬਿਲਕੁੱਲ ਬਾਅਦ ______ ਸੰਖਿਆ ਹੈ।
ਜਵਾਬ –
1000
ਸਵਾਲ 7.
ਤਿੰਨ ਅੰਕੀ ਸੰਖਿਆ ਬਣਾਓ :
ਜਿਸਦਾ ਦਹਾਈ ਦਾ ਅੰਕ 6 ਹੋਵੇ, ਇਕਾਈ ਦਾ ਅੰਕ 7 ਤੋਂ 2 ਵੱਧ ਹੋਵੇ, ਅਤੇ ਸੌ ਦੇ ਸਥਾਨ ਦਾ ਅੰਕ 4 ਅਤੇ 6 ਦੇ ਵਿਚਕਾਰ ਹੋਵੇ ।
ਜਵਾਬ –
569
ਪੰਨਾ 34:
ਵਰਕਸ਼ੀਟ:
ਸਵਾਲ 1.
ਕਰੰਸੀ ਨੋਟਾਂ ਦੁਆਰਾ ਦੱਸੀ ਸੰਖਿਆ ਨੂੰ ਅੰਕਾਂ ਅਤੇ ਸ਼ਬਦਾਂ ਵਿੱਚ ਲਿਖੋ:
ਜਵਾਬ –
ਸਵਾਲ 2.
ਸੰਖਿਆ ਨੂੰ ਗਿਣਤਾਰੇ ‘ਤੇ ਦਿਖਾਓ :
ਜਵਾਬ –
ਸਵਾਲ 3.
ਸੋਚੋ, ਸਮਝੋ ਅਤੇ ਗਿਣਤੀ ਪੂਰੀ ਕਰੋ :
ਜਵਾਬ –
ਸਵਾਲ 4.
ਪੁੱਠੀ ਗਿਣਤੀ ਲਿਖੋ :
ਜਵਾਬ –
ਸਵਾਲ 5.
ਸੰਖਿਆ ਵਿੱਚ ਚੱਕਰ ਵਾਲੇ ਅੰਕ ਦਾ ਸਥਾਨਕ ਮੁੱਲ ਲਿਖੋ :
ਜਵਾਬ –
ਸਵਾਲ 6.
ਸ਼ਬਦਾਂ ਵਿੱਚ ਲਿਖੋ :
ਜਵਾਬ –
ਸਵਾਲ 7.
ਅੰਕਾਂ ਵਿੱਚ ਲਿਖੋ :
ਜਵਾਬ –
ਸਵਾਲ 8.
ਵਿਸਤ੍ਰਿਤ ਰੂਪ ਵਿੱਚ ਲਿਖੋ :
ਜਵਾਬ –
ਸਵਾਲ 9.
ਸੰਖਿਆ ਬਣਾਓ :
ਜਵਾਬ –
ਸਵਾਲ 10.
ਗਿਣਤੀਰੇ ‘ ਤੇ ਦੱਸੀ ਸੰਖਿਆ ਅਨੁਸਾਰ ਸੰਖਿਆ ਨੂੰ ਅੰਕਾਂ ਅਤੇ ਸ਼ਬਦਾਂ ਵਿੱਚ ਲਿਖੋ :
ਜਵਾਬ –
ਸਵਾਲ 11.
100 – 100 ਦੇ, 10-10 ਦੇ ਅਤੇ 1-1 ਦੇ ਕਿੰਨੇ ਨੋਟਾਂ ਤੋਂ ਸੰਖਿਆ 347 ਬਣਦੀ ਹੈ ?
ਜਵਾਬ –
100-100 ਦੇ 3 ਨੋਟ, 10-10 ਦੇ 4 ਨੋਟ ਅਤੇ 1-1 ਦੇ 7 ਨੋਟਾਂ ਤੋਂ ਸੰਖਿਆ 347 ਬਣਦੀ ਹੈ ।
ਸਵਾਲ 12.
100-100 ਦੇ, 10-10 ਦੇ ਅਤੇ 1-1 ਦੇ ਕਿੰਨੇ ਨੋਟਾਂ ਤੋਂ ਸੰਖਿਆ 865 ਬਣਦੀ ਹੈ ।
ਜਵਾਬ –
100-100 ਦੇ 8 ਨੋਟ 10-10 ਦੇ 6 ਨੋਟ ਅਤੇ 1-1 ਦੇ 5 ਨੋਟਾਂ ਤੋਂ ਸੰਖਿਆ 865 ਬਣਦੀ ਹੈ ।
ਬਹੁਵਿਕਲਪਿਕ ਪ੍ਰਸ਼ਨ (MCQ):
ਸਵਾਲ 1.
ਅਵਨੀਤ ਦੇ ਘਰ ਦਾ ਨੰਬਰ ਅੱਠ ਸੌ ਉਠਾਹਠ ਹੈ । ਤਰੁਣ ਨੂੰ ਅਵਨੀਤ ਦਾ ਘਰ ਲੱਭਣ ਵਿੱਚ ਮੱਦਦ ਕਰੋ
ਜਵਾਬ –
(ਸ)
ਸਵਾਲ 2.
815, 851, 581, 518 ਨੂੰ ਵੱਧਦੇ ਕੂਮ ਵਿੱਚ ਲਿਖਦੇ ਹੋਏ ਸਭ ਤੋਂ ਪਹਿਲਾਂ ਕਿਹੜੀ ਸੰਖਿਆ ਆਵੇਗੀ ? .
(ਉ) 581
(ਅ) 518
(ਏ) 851
(ਸ) 815.
ਜਵਾਬ –
(ਅ) 518
ਸਵਾਲ 3.
ਤਿੰਨ ਅੰਕੀ ਸੰਖਿਆ ਬਣਾਓ ਜਿਸਦਾ ਦਹਾਈ ਦਾ ਅੰਕ 6 ਹੋਵੇ, ਇਕਾਈ ਦਾ ਅੰਕ 7 ਤੋਂ 2 ਵੱਧ ਹੋਵੇ ਅਤੇ ਸੌ ਦੇ ਸਥਾਨ ਦਾ ਅੰਕ 4 ਅਤੇ 6 ਦੇ ਵਿਚਕਾਰ ਹੋਵੇ ।
(ੳ) 426
(ਅ) 965
(ਏ) 746
(ਸ) 569
ਜਵਾਬ –
(ਸ) 569.