PSEB 3rd Class Maths Solutions Chapter 2 ਜੋੜ-ਘਟਾਓ

Punjab State Board PSEB 3rd Class Maths Book Solutions Chapter 2 ਜੋੜ-ਘਟਾਓ Textbook Exercise Questions and Answers

PSEB Solutions for Class 3 Maths Chapter 2 ਜੋੜ-ਘਟਾਓ

ਪੰਨਾ 37:

ਕੀ ਤੁਹਾਨੂੰ ਯਾਦ ਹੈ ?

ਸਵਾਲ 1.
ਜੋੜ ਕਰੋ :

PSEB Solutions for Class 11 Maths Chapter 2 ਜੋੜ-ਘਟਾਓ 1

ਜਵਾਬ.

PSEB Solutions for Class 11 Maths Chapter 2 ਜੋੜ-ਘਟਾਓ 2

PSEB 3rd Class Maths Solutions Chapter 2 ਜੋੜ-ਘਟਾਓ width=

ਸਵਾਲ 2.
ਅੱਗੇ ਵਧਾਉਂਦੇ ਹੋਏ ਜੋੜਫਲ ਪਤਾ ਕਰਨਾ :

PSEB Solutions for Class 11 Maths Chapter 2 ਜੋੜ-ਘਟਾਓ 3

ਜਵਾਬ.

PSEB Solutions for Class 11 Maths Chapter 2 ਜੋੜ-ਘਟਾਓ 4

PSEB 3rd Class Maths Solutions Chapter 2 ਜੋੜ-ਘਟਾਓ width=

ਸਵਾਲ 3.
ਸੰਖਿਆ ਨੂੰ ਦਹਾਈ/ਇਕਾਈ ਵਿੱਚ ਲਿਖੋ :

PSEB Solutions for Class 11 Maths Chapter 2 ਜੋੜ-ਘਟਾਓ 5

ਜਵਾਬ.

PSEB Solutions for Class 11 Maths Chapter 2 ਜੋੜ-ਘਟਾਓ 6

ਸਵਾਲ 4.
ਸੰਖਿਆ ਬਣਾਓ :

PSEB Solutions for Class 11 Maths Chapter 2 ਜੋੜ-ਘਟਾਓ 7

ਜਵਾਬ.

PSEB Solutions for Class 11 Maths Chapter 2 ਜੋੜ-ਘਟਾਓ 8

PSEB 3rd Class Maths Solutions Chapter 2 ਜੋੜ-ਘਟਾਓ width=

ਸਵਾਲ 5.
ਇੱਕ ਸੰਖਿਆ ਤੋੜ ਕੇ ਜੋੜ ਕਰਨਾ :

PSEB Solutions for Class 11 Maths Chapter 2 ਜੋੜ-ਘਟਾਓ 96

ਜਵਾਬ.

PSEB Solutions for Class 11 Maths Chapter 2 ਜੋੜ-ਘਟਾਓ 10

ਸਵਾਲ 6.
ਦੋਵੇਂ ਸਿਖਿਆਵਾਂ ਤੋੜ ਕੇ ਜੋੜ ਕਰਨਾ :

PSEB Solutions for Class 11 Maths Chapter 2 ਜੋੜ-ਘਟਾਓ 11

ਜਵਾਬ.

PSEB Solutions for Class 11 Maths Chapter 2 ਜੋੜ-ਘਟਾਓ 12

PSEB 3rd Class Maths Solutions Chapter 2 ਜੋੜ-ਘਟਾਓ width=

ਪੰਨਾ 39:

ਸਵਾਲ 7.
35 + 23 ਗਿਣਤਾਰੇ ਵਿੱਚ ਮੋਤੀ ਪਾ ਕੇ ਜੋੜ ਕਰਨਾ:

PSEB Solutions for Class 11 Maths Chapter 2 ਜੋੜ-ਘਟਾਓ 13

ਜਵਾਬ.

PSEB Solutions for Class 11 Maths Chapter 2 ਜੋੜ-ਘਟਾਓ 14

ਸਵਾਲ 8.
ਕੱਢ ਦੇਣ ਦੇ ਰੂਪ ਵਿੱਚ ਘਟਾਓ ਕਰੋ:

PSEB Solutions for Class 11 Maths Chapter 2 ਜੋੜ-ਘਟਾਓ 15

ਜਵਾਬ.

PSEB Solutions for Class 11 Maths Chapter 2 ਜੋੜ-ਘਟਾਓ 16

PSEB 3rd Class Maths Solutions Chapter 2 ਜੋੜ-ਘਟਾਓ width=

ਸਵਾਲ 9.
ਪਿੱਛੇ ਗਿਣਦੇ ਹੋਏ ਘਟਾਓ ਕਰੋ:

PSEB Solutions for Class 11 Maths Chapter 2 ਜੋੜ-ਘਟਾਓ 17

ਜਵਾਬ.

PSEB Solutions for Class 11 Maths Chapter 2 ਜੋੜ-ਘਟਾਓ 18

PSEB 3rd Class Maths Solutions Chapter 2 ਜੋੜ-ਘਟਾਓ width=

ਸਵਾਲ 10.
ਇੱਕ ਸੰਖਿਆ ਤੋੜ ਕੇ ਘਟਾਓ ਕਰਨਾ :

PSEB Solutions for Class 11 Maths Chapter 2 ਜੋੜ-ਘਟਾਓ 19

ਜਵਾਬ.
75 – 32 = 75 – (30 + 2).
= 75 – 30 – 2
= (75 – 30) – 2
= 45 – 2
= 43.

ਪੰਨਾ 40:

ਆਓ ਕਰੀਏ:

ਦੋ ਅੰਕਾਂ ਵਾਲੀਆਂ ਸੰਖਿਆਵਾਂ ਦਾ ਜੋੜ:

PSEB Solutions for Class 11 Maths Chapter 2 ਜੋੜ-ਘਟਾਓ 20

ਜਵਾਬ.

PSEB Solutions for Class 11 Maths Chapter 2 ਜੋੜ-ਘਟਾਓ 21

PSEB 3rd Class Maths Solutions Chapter 2 ਜੋੜ-ਘਟਾਓ width=

ਪੰਨਾ 41:

ਆਓ ਸਿੱਖੀਏ:

ਜੋੜ ਕਰਨ ਦੀਆਂ ਵੱਖ-ਵੱਖ ਵਿਧੀਆਂ .

ਇੱਕ ਸੰਖਿਆ ਨੂੰ ਤੋੜ ਕੇ:-

PSEB Solutions for Class 11 Maths Chapter 2 ਜੋੜ-ਘਟਾਓ 22

ਦੋਵੇਂ ਸੰਖਿਆਵਾਂ ਨੂੰ ਤੋੜ ਕੇ:-

PSEB Solutions for Class 11 Maths Chapter 2 ਜੋੜ-ਘਟਾਓ 23

PSEB 3rd Class Maths Solutions Chapter 2 ਜੋੜ-ਘਟਾਓ width=

ਪੰਨਾ 42:

ਦਸ-ਦਸ ਦੇ ਜੋੜੇ ਬਣਾ ਕੇ:

ਸਵਾਲ 1.
ਇੱਕ ਸੰਖਿਆ ਨੂੰ ਤੋੜ ਕੇ ਜੋੜਫਲ ਪਤਾ ਕਰੋ:

PSEB Solutions for Class 11 Maths Chapter 2 ਜੋੜ-ਘਟਾਓ 24

ਜਵਾਬ.

PSEB Solutions for Class 11 Maths Chapter 2 ਜੋੜ-ਘਟਾਓ 25

PSEB 3rd Class Maths Solutions Chapter 2 ਜੋੜ-ਘਟਾਓ width=

ਪੰਨਾ 43:

ਸਵਾਲ 2.
ਦੋਵੇਂ ਸੰਖਿਆਵਾਂ ਤੋੜ ਕੇ, ਜੋੜਫਲ ਪਤਾ ਕਰੋ :

PSEB Solutions for Class 11 Maths Chapter 2 ਜੋੜ-ਘਟਾਓ 26

ਜਵਾਬ.

PSEB Solutions for Class 11 Maths Chapter 2 ਜੋੜ-ਘਟਾਓ 27

PSEB 3rd Class Maths Solutions Chapter 2 ਜੋੜ-ਘਟਾਓ width=

ਸਵਾਲ 3.
ਦਸ-ਦਸ ਦੇ ਜੋੜੇ ਬਣਾ ਕੇ ਗਿਣਤੀ ਕਰਦੇ ਹੋਏ ਜੋੜ ਕਰੋ :

PSEB Solutions for Class 11 Maths Chapter 2 ਜੋੜ-ਘਟਾਓ 28

ਜਵਾਬ.

PSEB Solutions for Class 11 Maths Chapter 2 ਜੋੜ-ਘਟਾਓ 29

PSEB 3rd Class Maths Solutions Chapter 2 ਜੋੜ-ਘਟਾਓ width=

ਪੰਨਾ 44:

ਦਿੱਤੀਆਂ ਸੰਖਿਆਵਾਂ ਦਾ ਅੰਤਰ ਪਤਾ ਕਰੋ:-

PSEB Solutions for Class 11 Maths Chapter 2 ਜੋੜ-ਘਟਾਓ 30

ਜਵਾਬ.

PSEB Solutions for Class 11 Maths Chapter 2 ਜੋੜ-ਘਟਾਓ 31

ਪੰਨਾ 46:

ਆਓ ਕਰੀਏ:

ਸਵਾਲ 1.
ਦਸ ਦਸ ਦੇ ਜੋੜੇ ਬਣਾ ਕੇ ਘਟਾਓ ਕਰੋ:

PSEB Solutions for Class 11 Maths Chapter 2 ਜੋੜ-ਘਟਾਓ 32

ਜਵਾਬ.

PSEB Solutions for Class 11 Maths Chapter 2 ਜੋੜ-ਘਟਾਓ 33

PSEB 3rd Class Maths Solutions Chapter 2 ਜੋੜ-ਘਟਾਓ width=

ਸਵਾਲ 2.
ਦੋਵੇਂ ਸੰਖਿਆਵਾਂ ਵਿੱਚੋਂ ਕਿਸੇ ਇੱਕ ਸੰਖਿਆ ਨੂੰ 10 ਦਾ ਗੁਣਾਂਕ ਬਣਾ ਕੇ ਘਟਾਓ ਕਰੋ:

PSEB Solutions for Class 11 Maths Chapter 2 ਜੋੜ-ਘਟਾਓ 34

ਜਵਾਬ.

PSEB Solutions for Class 11 Maths Chapter 2 ਜੋੜ-ਘਟਾਓ 35

ਸਵਾਲ 3.
ਦੋਵੇਂ ਸੰਖਿਆਵਾਂ ਵਿੱਚੋਂ ਇੱਕ ਸੰਖਿਆ ਨੂੰ 100 ਦਾ ਗੁਣਾਂਕ ਬਣਾ ਕੇ ਘਟਾਓ ਕਰੋ:

PSEB Solutions for Class 11 Maths Chapter 2 ਜੋੜ-ਘਟਾਓ 36

ਜਵਾਬ.

PSEB Solutions for Class 11 Maths Chapter 2 ਜੋੜ-ਘਟਾਓ 37

PSEB 3rd Class Maths Solutions Chapter 2 ਜੋੜ-ਘਟਾਓ width=

ਪੰਨਾ 48:

ਆਓ ਕਰੀਏ:

ਗਿਣਤਾਰੇ ਵਿੱਚ ਮੋਤੀ ਬਣਾਓ ਤੇ ਜੋੜ ਕਰੋ :

PSEB Solutions for Class 11 Maths Chapter 2 ਜੋੜ-ਘਟਾਓ 38

ਜਵਾਬ.

PSEB Solutions for Class 11 Maths Chapter 2 ਜੋੜ-ਘਟਾਓ 39

PSEB 3rd Class Maths Solutions Chapter 2 ਜੋੜ-ਘਟਾਓ width=

ਪੰਨਾ 50:

ਆਓ ਕਰੀ:

ਗਿਣਤਾਰੇ ਤੇ ਘਟਾਓ (ਬਿਨਾਂ ਹਾਸਲ) :

PSEB Solutions for Class 11 Maths Chapter 2 ਜੋੜ-ਘਟਾਓ 40

ਜਵਾਬ.

PSEB Solutions for Class 11 Maths Chapter 2 ਜੋੜ-ਘਟਾਓ 41

PSEB 3rd Class Maths Solutions Chapter 2 ਜੋੜ-ਘਟਾਓ width=

ਪੰਨਾ 52:

ਆਓ ਕਰੀਏ:

ਸਵਾਲ 1.
ਦੋ ਅੰਕੀ ਸੰਖਿਆਵਾਂ ਦਾ ਜੋੜ (ਬਿਨਾਂ ਹਾਸਲ)

PSEB Solutions for Class 11 Maths Chapter 2 ਜੋੜ-ਘਟਾਓ 42

ਜਵਾਬ.

PSEB Solutions for Class 11 Maths Chapter 2 ਜੋੜ-ਘਟਾਓ 43

PSEB 3rd Class Maths Solutions Chapter 2 ਜੋੜ-ਘਟਾਓ width=

ਸਵਾਲ 2.
ਦੋ ਅੰਕੀ ਸੰਖਿਆਵਾਂ ਦਾ ਜੋੜ ਹਾਸਲ ਨਾਲ)

PSEB Solutions for Class 11 Maths Chapter 2 ਜੋੜ-ਘਟਾਓ 44

ਜਵਾਬ.

PSEB Solutions for Class 11 Maths Chapter 2 ਜੋੜ-ਘਟਾਓ 45

PSEB 3rd Class Maths Solutions Chapter 2 ਜੋੜ-ਘਟਾਓ width=

ਪੰਨਾ 54:

ਸਵਾਲ 1.
ਦੋ ਅੰਕੀ ਸੰਖਿਆਵਾਂ ਦੀ ਘਟਾਓ (ਬਿਨਾਂ ਹਾਸਲ):

PSEB Solutions for Class 11 Maths Chapter 2 ਜੋੜ-ਘਟਾਓ 46

ਜਵਾਬ.

PSEB Solutions for Class 11 Maths Chapter 2 ਜੋੜ-ਘਟਾਓ 47

PSEB 3rd Class Maths Solutions Chapter 2 ਜੋੜ-ਘਟਾਓ width=

ਸਵਾਲ 2.
ਦੋ ਅੰਕੀ ਸੰਖਿਆਵਾਂ ਦੀ ਘਟਾਓ (ਹਾਸਲ ਨਾਲ):

PSEB Solutions for Class 11 Maths Chapter 2 ਜੋੜ-ਘਟਾਓ 48

ਜਵਾਬ.

PSEB Solutions for Class 11 Maths Chapter 2 ਜੋੜ-ਘਟਾਓ 49

PSEB 3rd Class Maths Solutions Chapter 2 ਜੋੜ-ਘਟਾਓ width=

ਪੰਨਾ 56:

ਜੋੜਫਲ ਪਤਾ ਕਰੋ :

PSEB Solutions for Class 11 Maths Chapter 2 ਜੋੜ-ਘਟਾਓ 50

ਜਵਾਬ.

PSEB Solutions for Class 11 Maths Chapter 2 ਜੋੜ-ਘਟਾਓ 51

ਪੰਨਾ 57:

PSEB Solutions for Class 11 Maths Chapter 2 ਜੋੜ-ਘਟਾਓ 52

ਜਵਾਬ.

PSEB Solutions for Class 11 Maths Chapter 2 ਜੋੜ-ਘਟਾਓ 53

PSEB 3rd Class Maths Solutions Chapter 2 ਜੋੜ-ਘਟਾਓ width=

ਸਵਾਲ 2.
ਜੋੜਫਲ ਪਤਾ ਕਰੋ:

PSEB Solutions for Class 11 Maths Chapter 2 ਜੋੜ-ਘਟਾਓ 54

ਜਵਾਬ.

PSEB Solutions for Class 11 Maths Chapter 2 ਜੋੜ-ਘਟਾਓ 55

PSEB 3rd Class Maths Solutions Chapter 2 ਜੋੜ-ਘਟਾਓ width=

ਪੰਨਾ 59:

ਆਓ ਕਰੀਏ:

ਜੋੜਫਲ ਪਤਾ ਕਰੋ :

PSEB Solutions for Class 11 Maths Chapter 2 ਜੋੜ-ਘਟਾਓ 56

ਜਵਾਬ.

PSEB Solutions for Class 11 Maths Chapter 2 ਜੋੜ-ਘਟਾਓ 57

PSEB Solutions for Class 11 Maths Chapter 2 ਜੋੜ-ਘਟਾਓ 58

PSEB 3rd Class Maths Solutions Chapter 2 ਜੋੜ-ਘਟਾਓ width=

ਪੰਨਾ 61:

ਸਵਾਲ 1.
ਆਓ ਕਰੀਏ ਹੇਠਾਂ ਦਿੱਤੇ ਸਵਾਲਾਂ ਨੂੰ ਹੱਲ ਕਰੋ :

PSEB Solutions for Class 11 Maths Chapter 2 ਜੋੜ-ਘਟਾਓ 59

ਜਵਾਬ.

PSEB Solutions for Class 11 Maths Chapter 2 ਜੋੜ-ਘਟਾਓ 60

PSEB Solutions for Class 11 Maths Chapter 2 ਜੋੜ-ਘਟਾਓ 61

ਸਵਾਲ 2.
ਅੰਤਰ ਪਤਾ ਕਰੋ :

PSEB Solutions for Class 11 Maths Chapter 2 ਜੋੜ-ਘਟਾਓ 62

ਜਵਾਬ.

PSEB Solutions for Class 11 Maths Chapter 2 ਜੋੜ-ਘਟਾਓ 63

PSEB 3rd Class Maths Solutions Chapter 2 ਜੋੜ-ਘਟਾਓ width=

ਸਵਾਲ 3.
ਕਿਸੇ ਇੱਕ ਸੰਖਿਆ ਨੂੰ 100-100 ਵਿੱਚ ਤੋੜ ਕੇ ਘਟਾਓ ਕਰੋ :

PSEB Solutions for Class 11 Maths Chapter 2 ਜੋੜ-ਘਟਾਓ 64

ਜਵਾਬ.

PSEB Solutions for Class 11 Maths Chapter 2 ਜੋੜ-ਘਟਾਓ 65

ਪੰਨਾ 62:

ਸਥਾਨਕ ਮੁੱਲ ਨਾਲ ਘਟਾਓ:

PSEB Solutions for Class 11 Maths Chapter 2 ਜੋੜ-ਘਟਾਓ 66

ਜਵਾਬ.

PSEB Solutions for Class 11 Maths Chapter 2 ਜੋੜ-ਘਟਾਓ 67

PSEB Solutions for Class 11 Maths Chapter 2 ਜੋੜ-ਘਟਾਓ 68

PSEB 3rd Class Maths Solutions Chapter 2 ਜੋੜ-ਘਟਾਓ width=

ਅੰਤਰ ਦੱਸੋ:

PSEB Solutions for Class 11 Maths Chapter 2 ਜੋੜ-ਘਟਾਓ 69

ਜਵਾਬ.

PSEB Solutions for Class 11 Maths Chapter 2 ਜੋੜ-ਘਟਾਓ 97

ਪੰਨਾ 63:

ਆਓ ਕਰੀਏ:

ਸਵਾਲ 1.
ਖਾਲੀ ਥਾਂਵਾਂ ਭਰੋ :
(i) 310 + 25 = ____ + 310
ਜਵਾਬ.
25

(ii) 0+ ____ = 475
ਜਵਾਬ.
475

(iii) ____ + 1 = 918
ਜਵਾਬ.
917

(iv) 347 – ____ = 346
ਜਵਾਬ.
1

PSEB 3rd Class Maths Solutions Chapter 2 ਜੋੜ-ਘਟਾਓ width=

ਸਵਾਲ 2.
ਠੀਕ ਉੱਤਰ ‘ਤੇ (✓) ਦਾ ਨਿਸ਼ਾਨ ਲਗਾਓ
(i) 425 + 25 = 400
ਜਵਾਬ.

(ii) 310 + 0 = 310
ਜਵਾਬ.

(iii) 743 + 1 = 744
ਜਵਾਬ.

(iv) 540 – 0 = 541
ਜਵਾਬ.

PSEB 3rd Class Maths Solutions Chapter 2 ਜੋੜ-ਘਟਾਓ width=

ਜੋੜਫਲ ਪਤਾ ਕਰੋ :

PSEB Solutions for Class 11 Maths Chapter 2 ਜੋੜ-ਘਟਾਓ 70

PSEB Solutions for Class 11 Maths Chapter 2 ਜੋੜ-ਘਟਾਓ 71

ਜਵਾਬ.

PSEB Solutions for Class 11 Maths Chapter 2 ਜੋੜ-ਘਟਾਓ 72

PSEB 3rd Class Maths Solutions Chapter 2 ਜੋੜ-ਘਟਾਓ width=

ਪੰਨਾ 64:

ਸ਼ਾਬਦਿਕ ਸਵਾਲ:

ਸਵਾਲ 1.
ਸੁਖਦੇਵ ਨੇ ਮੇਲੇ ਵਿੱਚੋਂ 120 ਰੁਪਏ ਦੀ ਖਿਡੌਣਾ ਕਾਰ ਅਤੇ 135 ਰੁਪਏ ਦਾ ਗੁਲਦਸਤਾ ਖਰੀਦਿਆ । ਸੁਖਦੇਵ ਨੇ ਕਿੰਨੇ ਰੁਪਏ ਖ਼ਰਚ ਕੀਤੇ ?
ਹੱਲ:
ਖਿਡੌਣਾ ਕਾਰ ਤੇ ਖ਼ਰਚ ਕੀਤੇ = ₹ 120
ਗੁਲਦਸਤੇ ਤੇ ਖ਼ਰਚ ਕੀਤੇ = ₹ 135
ਸੁਖਦੇਵ ਨੇ ਕੁੱਲ ਖ਼ਰਚ ਕੀਤੇ = ₹ 255

PSEB Solutions for Class 11 Maths Chapter 2 ਜੋੜ-ਘਟਾਓ 73

ਸਵਾਲ 2.
ਪੂਜਾ ਦੀ ਪੰਜਾਬੀ ਦੀ ਪੁਸਤਕ ਵਿੱਚ 140 ਪੰਨੇ ਹਨ ਅਤੇ ਗਣਿਤ ਦੀ ਪੁਸਤਕ ਵਿੱਚ 156 ਪੰਨੇ ਹਨ| ਦੋਵਾਂ ਪੁਸਤਕਾਂ ਵਿੱਚ ਕਿੰਨੇ ਪੰਨੇ ਹਨ ?
ਹੱਲ:
ਪੂਜਾ ਦੀ ਪੰਜਾਬੀ ਪੁਸਤਕ ਵਿਚ ਪੰਨੇ ਹਨ = 140
ਪੂਜਾ ਦੀ ਗਣਿਤ ਪੁਸਤਕ ਵਿੱਚ ਪੰਨੇ ਹਨ = 156
ਦੋਵੇਂ ਪੁਸਤਕਾਂ ਵਿੱਚ ਜਿੰਨੇ ਪੰਨੇ ਹਨ = 296

PSEB Solutions for Class 11 Maths Chapter 2 ਜੋੜ-ਘਟਾਓ 74

ਸਵਾਲ 3.
ਤਰਲੀਨ ਨੇ ਆਪਣੇ ਲਈ 255 ਰੁਪਏ ਦਾ ਬਸਤਾ ਅਤੇ ਆਪਣੇ ਭਰਾ ਲਈ 368 ਰੁਪਏ ਦੀ ਘੜੀ ਖਰੀਦੀ। ਉਸਨੇ ਕਿੰਨੇ ਰੁਪਏ ਖਰਚ ਕੀਤੇ ?
ਹੱਲ :
ਤਰਲੀਨ ਨੇ ਆਪਣੇ ਲਈ ਜਿੰਨੇ ਦਾ ਬਸਤਾ ਖਰੀਦਿਆ = ₹ 255
ਤਰਲੀਨ ਨੇ ਆਪਣੇ ਭਰਾ ਲਈ ਜਿੰਨੇ ਦੀ ਘੜੀ ਖਰੀਦੀ = ₹ 368
ਤਰਲੀਨ ਨੇ ਜਿੰਨੀ ਰਾਸ਼ੀ ਖ਼ਰਚ ਕੀਤੀ = ₹ 623

PSEB Solutions for Class 11 Maths Chapter 2 ਜੋੜ-ਘਟਾਓ 75

PSEB 3rd Class Maths Solutions Chapter 2 ਜੋੜ-ਘਟਾਓ width=

ਸਵਾਲ 4.
ਅਮਰੂਦਾਂ ਦੀ ਇੱਕ ਟੋਕਰੀ ਵਿੱਚ 164 ਅਮਰੂਦ ਹਨ ਅਤੇ ਦੂਸਰੀ ਟੋਕਰੀ ਵਿੱਚ 128 ਅਮਰੂਦ ਹਨ| ਦੋਵਾਂ ਟੋਕਰੀਆਂ ਵਿੱਚ ਕੁੱਲ ਕਿੰਨੇ ਅਮਰੂਦ ਹਨ?
ਹੱਲ :
ਪਹਿਲੀ ਟੋਕਰੀ ਵਿੱਚ ਜਿੰਨੇ ਅਮਰੂਦ ਹਨ = 164
ਦੂਸਰੀ ਟੋਕਰੀ ਵਿੱਚ ਜਿੰਨੇ ਅਮਰੂਦ ਹਨ = 128
ਦੋਵੇਂ ਟੋਕਰੀਆਂ ਵਿੱਚ ਕੁੱਲ ਜਿੰਨੇ ਅਮਰੂਦ ਹਨ = 292

PSEB Solutions for Class 11 Maths Chapter 2 ਜੋੜ-ਘਟਾਓ 76

ਸਵਾਲ 5.
ਇੱਕ ਡੱਬੇ ਵਿੱਚ 350 ਬੰਟੇ ਹਨ । ਉਸ ਵਿੱਚੋਂ 268 ਬੰਟੇ ਕੱਢ ਲਏ । ਡੱਬੇ ਵਿੱਚ ਕਿੰਨੇ ਬੰਟੇ ਰਹਿ ਗਏ ?
ਹੱਲ :
ਡੱਬੇ ਵਿੱਚ ਜਿੰਨੇ ਬੰਟੇ ਹਨ = 350
ਜਿੰਨੇ ਬੰਟੇ ਕੱਢ ਲਏ ਗਏ = 268
ਡੱਬੇ ਵਿੱਚ ਜਿੰਨੇ ਬੰਟੇ ਰਹਿ ਗਏ = 82

PSEB Solutions for Class 11 Maths Chapter 2 ਜੋੜ-ਘਟਾਓ 77

ਸਵਾਲ 6.
ਇੱਕ ਕਿਸਾਨ ਕੋਲ 763 ਗਾਂਵਾਂ ਹਨ ਅਤੇ ਦੂਸਰੇ ਕਿਸਾਨ ਕੋਲ 459 ਗਾਂਵਾਂ ਹਨ | ਦੋਵਾਂ ਕੋਲ .. ਕਿੰਨੀਆਂ ਗਾਂਵਾਂ ਹਨ ?
ਹੱਲ :
ਪਹਿਲੇ ਕਿਸਾਨ ਕੋਲ ਜਿੰਨੀਆਂ ਗਾਂਵਾਂ ਹਨ = 763
ਦੂਸਰੇ ਕਿਸਾਨ ਕੋਲ ਜਿੰਨੀਆਂ ਗਾਂਵਾਂ ਹਨ। = 459
ਦੋਵਾਂ ਕੋਲ ਜਿੰਨੀਆਂ ਗਾਂਵਾਂ ਹਨ = 1222

PSEB Solutions for Class 11 Maths Chapter 2 ਜੋੜ-ਘਟਾਓ 78

PSEB 3rd Class Maths Solutions Chapter 2 ਜੋੜ-ਘਟਾਓ width=

ਸਵਾਲ 7.
ਬਾਗ਼ ਵਿੱਚ ਅੰਬ ਦੇ 215 ਦਰਖ਼ਤ ਹਨ | ਬਾਗ਼ ਵਿੱਚ ਅੰਬ ਦੇ 169 ਦਰਖ਼ਤ ਹੋਰ ਲਗਾ ਦਿੱਤੇ । ਹੁਣ
ਬਾਗ ਵਿੱਚ ਅੰਬਾਂ ਦੇ ਕਿੰਨੇ ਦਰਖ਼ਤ ਹੋ ਗਏ ?
ਹੱਲ :
ਬਾਗ਼ ਵਿੱਚ ਅੰਬ ਦੇ ਜਿੰਨੇ ਦਰਖ਼ਤ ਹਨ = 215
ਬਾਗ਼ ਵਿੱਚ ਅੰਬ ਦੇ ਜਿੰਨੇ ਹੋਰ ਦਰਖ਼ਤ ਲਗਾਏ ਗਏ = 169
ਹੁਣ ਬਾਗ਼ ਵਿੱਚ ਅੰਬਾਂ ਦੇ ਜਿੰਨੇ ਦਰਖ਼ਤ ਹੋ ਗਏ = 384

PSEB Solutions for Class 11 Maths Chapter 2 ਜੋੜ-ਘਟਾਓ 79

ਸਵਾਲ 8.
ਇੱਕ ਸਕੂਲ ਵਿੱਚ 368 ਮੁੰਡੇ ਅਤੇ 327 ਕੁੜੀਆਂ ਹਨ । ਸਕੂਲ ਵਿੱਚ ਕੁੱਲ ਕਿੰਨੇ ਵਿਦਿਆਰਥੀ ਹਨ ?
ਹੱਲ :
ਸਕੂਲ ਵਿੱਚ ਜਿੰਨੇ ਮੁੰਡੇ ਹਨ = 368
ਸਕੂਲ ਵਿੱਚ ਜਿੰਨੀਆਂ ਕੁੜੀਆਂ ਹਨ। = 327
ਸਕੂਲ ਵਿੱਚ ਕੁੱਲ ਜਿੰਨੇ ਵਿਦਿਆਰਥੀ ਹਨ = 695

PSEB Solutions for Class 11 Maths Chapter 2 ਜੋੜ-ਘਟਾਓ 80

ਸਵਾਲ 9.
ਤੇਜਸ ਦੀ ਗੋਲਕ ਵਿੱਚ 563 ਰੁਪਏ ਹਨ । ਉਸ ਦੇ ਪਿਤਾ ਜੀ ਨੇ ਉਸਨੂੰ 278 ਰੁਪਏ ਹੋਰ ਦੇ ਦਿੱਤੇ । ਤੇਜਸ ਕੋਲ ਕਿੰਨੇ ਰੁਪਏ ਹੋ ਗਏ ?
ਹੱਲ :
ਤੇਜਸ ਦੀ ਗੋਲਕ ਵਿੱਚ ਜਿੰਨੇ ਰੁਪਏ ਹਨ = ₹ 563
ਉਸਦੇ ਪਿਤਾ ਜੀ ਨੇ ਉਸਨੂੰ ਜਿੰਨੇ ਰੁਪਏ ਹੋਰ ਦਿੱਤੇ = ₹ 278
ਤੇਜਸ ਕੋਲ ਹੁਣ ਜਿੰਨੇ ਰੁਪਏ ਹੋ ਗਏ ਹਨ। = ₹ 841

PSEB Solutions for Class 11 Maths Chapter 2 ਜੋੜ-ਘਟਾਓ 81

PSEB 3rd Class Maths Solutions Chapter 2 ਜੋੜ-ਘਟਾਓ width=

ਸਵਾਲ 10.
ਟਾਫ਼ੀਆਂ ਦੇ ਡੱਬੇ ਵਿੱਚ 375 ਟਾਫ਼ੀਆਂ ਹਨ । ਉਸ ਵਿੱਚ 167 ਟਾਫ਼ੀਆਂ ਹੋਰ ਪਾ ਦਿੱਤੀਆਂ । ਡੱਬੇ ਵਿੱਚ ਕਿੰਨੀਆਂ ਟਾਫ਼ੀਆਂ ਹੋ ਗਈਆਂ?
ਹੱਲ :
ਟਾਫ਼ੀਆਂ ਦੇ ਡੱਬੇ ਵਿੱਚ ਜਿੰਨੀਆਂ ਟਾਫ਼ੀਆਂ ਹਨ = 375
ਜਿੰਨੀਆਂ ਟਾਫ਼ੀਆਂ ਹੋਰ ਪਾ ਦਿੱਤੀਆਂ ਗਈਆਂ। = 167
ਡੱਬੇ ਵਿੱਚ ਜਿੰਨੀਆਂ ਟਾਫ਼ੀਆਂ ਹੋ ਗਈਆਂ ਹਨ = 542

PSEB Solutions for Class 11 Maths Chapter 2 ਜੋੜ-ਘਟਾਓ 82

ਸਵਾਲ 11.
ਪਰਨੀਤ ਕੋਲ 680 ਰੁਪਏ ਹਨ । ਉਸਨੇ 575 ਰੁਪਏ ਦਾ ਬਸਤਾ ਖਰੀਦ ਲਿਆ । ਉਸ ਕੋਲ ਕਿੰਨੇ ਰੁਪਏ ਰਹਿ ਗਏ ?
ਹੱਲ :
ਪਰਨੀਤ ਕੋਲ ਜਿੰਨੇ ਰੁਪਏ ਹਨ = ₹ 680
ਉਸਨੇ ਜਿੰਨੇ ਦਾ ਬਸਤਾ ਖਰੀਦਿਆ। = ₹ 575
ਉਸ ਕੋਲ ਜਿੰਨੇ ਰੁਪਏ ਰਹਿ ਗਏ = ₹ 105

PSEB Solutions for Class 11 Maths Chapter 2 ਜੋੜ-ਘਟਾਓ 83

ਸਵਾਲ 12.
ਸੁਖਦੇਵ ਦਾ ਸਕੂਲ ਉਸਦੇ ਘਰ ਤੋਂ 824 ਕਦਮਾਂ ਦੀ ਦੂਰੀ ‘ਤੇ ਹੈ । ਉਸ ਨੇ 379 ਕਦਮ ਤੁਰ ਲਏ । ਸਕੂਲ ਤੱਕ ਪਹੁੰਚਣ ਲਈ ਉਸਨੂੰ ਕਿੰਨੇ ਕਦਮ ਹੋਰ ਤੁਰਨਾ ਪਵੇਗਾ ?
ਹੱਲ :
ਸੁਖਦੇਵ ਦਾ ਸਕੂਲ ਉਸਦੇ ਘਰ ਤੋਂ ਜਿੰਨੇ ਕਦਮਾਂ ਦੀ ਦੂਰੀ ਤੇ ਹੈ = 824
ਉਸਨੇ ਜਿੰਨੇ ਕਦਮ ਤੁਰ ਲਏ ਹਨ। = 379
ਸਕੂਲ ਪਹੁੰਚਣ ਲਈ ਉਸਨੂੰ ਜਿੰਨੇ ਕਦਮ ਹੋਰ ਤੁਰਨਾ ਪਵੇਗਾ = 445

PSEB Solutions for Class 11 Maths Chapter 2 ਜੋੜ-ਘਟਾਓ 84

PSEB 3rd Class Maths Solutions Chapter 2 ਜੋੜ-ਘਟਾਓ width=

ਵਰਕਸ਼ੀਟ:

ਸਵਾਲ 1.
ਖਾਲੀ ਥਾਂਵਾਂ ਭਰੋ :
(i) 62 + 0 = ____
ਜਵਾਬ.
62

(ii) 115 + 1 = ____
ਜਵਾਬ.
116

(iii) ____ + 0 = 348
ਜਵਾਬ.
348

(iv) 518 + ____ = 519
ਜਵਾਬ.
1

(v) 410 + 35 = ____ + 410
ਜਵਾਬ.
35

PSEB 3rd Class Maths Solutions Chapter 2 ਜੋੜ-ਘਟਾਓ width=

ਸਵਾਲ 2.
ਠੀਕ ਉੱਤਰ ‘ਤੇ (✓) ਦਾ ਨਿਸ਼ਾਨ ਲਗਾਓ :

PSEB Solutions for Class 11 Maths Chapter 2 ਜੋੜ-ਘਟਾਓ 85

ਜਵਾਬ.

PSEB Solutions for Class 11 Maths Chapter 2 ਜੋੜ-ਘਟਾਓ 86

ਸਵਾਲ 3.

PSEB Solutions for Class 11 Maths Chapter 2 ਜੋੜ-ਘਟਾਓ 87

ਜਵਾਬ.

PSEB Solutions for Class 11 Maths Chapter 2 ਜੋੜ-ਘਟਾਓ 88

PSEB 3rd Class Maths Solutions Chapter 2 ਜੋੜ-ਘਟਾਓ width=

ਸਵਾਲ 4.
ਸੰਖਿਆ ਤੋੜ ਕੇ ਜੋੜ ਪਤਾ ਕਰੋ :

PSEB Solutions for Class 11 Maths Chapter 2 ਜੋੜ-ਘਟਾਓ 89

ਜਵਾਬ.

PSEB Solutions for Class 11 Maths Chapter 2 ਜੋੜ-ਘਟਾਓ 90

ਸਵਾਲ 5.

PSEB Solutions for Class 11 Maths Chapter 2 ਜੋੜ-ਘਟਾਓ 91

ਜਵਾਬ.

PSEB Solutions for Class 11 Maths Chapter 2 ਜੋੜ-ਘਟਾਓ 94

ਸਵਾਲ 6.
ਜੋੜ ਜਾਂ ਘਟਾਓ ਦਾ ਨਿਸ਼ਾਨ ਲਗਾਓ :

PSEB Solutions for Class 11 Maths Chapter 2 ਜੋੜ-ਘਟਾਓ 92

ਜਵਾਬ.

PSEB Solutions for Class 11 Maths Chapter 2 ਜੋੜ-ਘਟਾਓ 93

PSEB 3rd Class Maths Solutions Chapter 2 ਜੋੜ-ਘਟਾਓ width=

ਸਵਾਲ 7.
ਸਾਹਿਬਜ਼ਾਦਾ ਅਜੀਤ ਸਿੰਘ ਨਗਰ ਤੋਂ 295 ਯਾਤਰੀ ਰੇਲਗੱਡੀ ਵਿੱਚ ਬੈਠੇ । ਮੋਰਿੰਡਾ ਸਟੇਸ਼ਨ ਤੋਂ . 190 ਯਾਤਰੀ ਹੋਰ ਬੈਠ ਗਏ | ਹੁਣ ਰੇਲ ਗੱਡੀ ਵਿੱਚ ਕਿੰਨੇ ਯਾਤਰੀ ਹੋ ਗਏ ?
ਹੱਲ :
ਸਾਹਿਬਜ਼ਾਦਾ ਅਜੀਤ ਸਿੰਘ ਨਗਰ ਤੋਂ ਜਿੰਨੇ ਯਾਤਰੀ ਬੈਠੇ = 295
ਮੋਰਿੰਡਾ ਸਟੇਸ਼ਨ ਤੋਂ ਜਿੰਨੇ ਯਾਤਰੀ ਹੋਰ ਬੈਠੇ = 190
ਹੁਣ ਰੇਲਗੱਡੀ ਵਿੱਚ ਜਿੰਨੇ ਯਾਤਰੀ ਹੋ ਗਏ ਹਨ = 485

PSEB Solutions for Class 11 Maths Chapter 2 ਜੋੜ-ਘਟਾਓ 95

ਸਵਾਲ 8.
ਫਤਿਹਗੜ੍ਹ ਸਾਹਿਬ ਰੇਲਵੇ ਸਟੇਸ਼ਨ ‘ਤੇ 485 ਯਾਤਰੀਆਂ ਵਿੱਚੋਂ 210 ਯਾਤਰੀ ਰੇਲਗੱਡੀ ਤੋਂ ਹੇਠਾਂ ਉੱਤਰ ਗਏ । ਹੁਣ ਰੇਲਗੱਡੀ ਵਿੱਚ ਕਿੰਨੇ ਯਾਤਰੀ ਰਹਿ ਗਏ ?
ਜਵਾਬ.
ਰੇਲਗੱਡੀ ਵਿੱਚ ਯਾਤਰੀਆਂ ਦੀ ਸੰਖਿਆ = 485
ਫਤਿਹਗੜ੍ਹ ਸਾਹਿਬ ਰੇਲਵੇ ਸਟੇਸ਼ਨ ਤੇ ਜਿੰਨੇ ਯਾਤਰੀ ਉੱਤਰ ਗਏ ਹਨ = 2 1 0
ਹੁਣ ਰੇਲ ਗੱਡੀ ਵਿੱਚ ਜਿੰਨੇ ਯਾਤਰੀ ਰਹਿ ਗਏ ਹਨ = 275

PSEB Solutions for Class 11 Maths Chapter 2 ਜੋੜ-ਘਟਾਓ 96

PSEB 3rd Class Maths Solutions Chapter 2 ਜੋੜ-ਘਟਾਓ width=

ਬਹੁਵਿਕਲਪਿਕ ਪ੍ਰਸ਼ਨ (MCQ):

ਸਵਾਲ 1.
ਕ੍ਰਿਕੇਟ ਦੀ ਖੇਡ ਵਿੱਚ ਪਰਨੀਤ 96 ‘ਤੇ ਖੇਡ ਰਿਹਾ ਹੈ ਅਤੇ ਕੇਵਲ ਇੱਕ ਗੇਂਦ ਖੇਡਣੀ ਬਾਕੀ ਰਹਿ ਗਈ ਹੈ । ਇੱਕ ਗੇਂਦ ਵਿੱਚ ਉਸਨੂੰ ਹੋਰ ਕਿੰਨੇ ਸਕੋਰ ਚਾਹੀਦੇ ਹਨ ਕਿ ਉਸਦਾ ਸੈਂਕੜਾ ਹੋ ਜਾਵੇ ?
(ਉ) 6
(ਅ) 4
(ਇ) 7
(ਸ) 5.
ਜਵਾਬ.
(ਅ) 4

ਸਵਾਲ 2.
42 +26 = ……… ਖ਼ਾਲੀ ਥਾਂ ਭਰੋ) ।
(ਉ) 66
(ਅ) 68
(ਇ) 62
(ਸ) 58.
ਜਵਾਬ.
(ਸ) 58.

PSEB 3rd Class Maths Solutions Chapter 2 ਜੋੜ-ਘਟਾਓ width=

ਸਵਾਲ 3.
35 +23 = ………. ਖ਼ਾਲੀ ਥਾਂ ਭਰੋ ।
(ਉ) 48
(ਅ) 38
(ਇ) 28
(ਸ) 58.
ਜਵਾਬ.
(ਸ) 58

ਸਵਾਲ 4.
76 – 4 = ……… (ਖ਼ਾਲੀ ਥਾਂ ਭਰੋ ।
(ਉ) 70
(ਅ) 72
(ਇ) 74
(ਸ) 68
ਜਵਾਬ.
(ਅ) 72

Leave a Comment