Punjab State Board PSEB 3rd Class Maths Book Solutions Chapter 3 ਗੁਣਾ Textbook Exercise Questions and Answers
PSEB Solutions for Class 3 Maths Chapter 3 ਗੁਣਾ
ਪੰਨਾ 67:
ਕੀ ਤੁਹਾਨੂੰ ਯਾਦ ਹੈ?
ਖਾਲੀ ਥਾਂਵਾਂ ਭਰੋ:-
ਜਵਾਬ.
ਪੰਨਾ 68:
ਅਵਨੀਤ ਸਿੰਘ ਕੋਲ ਤਿੰਨ ਖਿਡੌਣਾ ਕਾਰਾਂ ਹਨ । ਇੱਕ ਕਾਰ ਦੇ 4 ਪਹੀਏ ਹਨ । ਸਾਰੀਆਂ ਕਾਰਾਂ ਦੇ ਕਿੰਨੇ ਪਹੀਏ ਹੋਣਗੇ?
ਜਵਾਬ.
12
ਜੇਕਰ ਜਮਾਤ ਵਿੱਚ 6 ਬੱਚੇ ਹਨ ਅਤੇ ਹਰੇਕ ਬੱਚੇ ਕੋਲ 5 ਪੈਨਸਿਲਾਂ ਹਨ ਤਾਂ ਦੱਸੋ ਸਾਰੇ ਬੱਚਿਆਂ ਕੋਲੋਂ ਕਿੰਨੀਆਂ ਪੈਨਸਿਲਾਂ ਹੋਣਗੀਆਂ?
ਜਵਾਬ.
5 + 5 + 5 + 5 + 5 + 5 = 30
ਵਾਰ-ਵਾਰ ਜੋੜਨ ਦੀ ਪ੍ਰਕਿਰਿਆ ਨੂੰ ਗੁਣਾ ਦੇ ਰੂਪ ਵਿੱਚ ਲਿਖੋ:
ਜਵਾਬ.
ਪੰਨਾ 69:
ਗੁਣਾ ਨੂੰ ਵਾਰ-ਵਾਰ ਜੋੜਨ ਦੇ ਰੂਪ ਵਿੱਚ ਲਿਖੋ :
ਜਵਾਬ.
ਪੰਨਾ 71:
ਆਓ ਕਰੀਏ:
ਅੰਤਰਾਲ ਗਿਣਤੀ:
ਜਵਾਬ.
ਪੰਨਾ 77:
ਆਓ ਕਰੀਏ:
ਚਿੱਤਰ ਦੇਖ ਕੇ ਖਾਲੀ ਥਾਂ ਭਰੋ :
ਜਵਾਬ.
ਪੰਨਾ 79:
ਆਓ ਕਰੀਏ:
ਜਵਾਬ.
ਜਵਾਬ.
ਪੰਨਾ 80:
ਸ਼ਾਬਦਿਕ ਸਵਾਲ:
ਜਵਾਬ.
ਪੰਨਾ 81:
ਜਵਾਬ.
ਪੰਨਾ 83:
ਆਓ ਕਰੀਏ:
ਸਵਾਲ 1.
ਖ਼ਾਲੀ ਥਾਂਵਾਂ ਭਰੋ :-
ਜਵਾਬ.
ਸਵਾਲ 2.
ਖ਼ਾਲੀ ਥਾਂਵਾਂ ਭਰੋ:
ਜਵਾਬ.
ਸਵਾਲ 3.
2 ਦੇ ਗੁਣ ’ਤੇ ਠੀਕ ( ) ਦਾ ਨਿਸ਼ਾਨ ਲਗਾਓ :
ਜਵਾਬ.
ਸਵਾਲ 4.
5 ਦੇ ਗੁਣਜ ‘ ਤੇ ਠੀਕ ( ) ਦਾ ਨਿਸ਼ਾਨ ਲਗਾਓ :
ਜਵਾਬ.
ਪੰਨਾ 84:
ਸਵਾਲ 5.
ਖ਼ਾਲੀ ਥਾਂਵਾਂ ਭਰੋ:-
ਜਵਾਬ.
ਸਵਾਲ 6.
ਇੱਕ ਅੰਕੀ ਸੰਖਿਆ ਨੂੰ ਇੱਕ ਅੰਕੀ ਸੰਖਿਆ ਨਾਲ ਗੁਣਾ ਕਰੋ:
ਜਵਾਬ.
ਪੰਨਾ 85:
ਆਓ ਕਰੀਏ:
ਖ਼ਾਲੀ ਥਾਂਵਾਂ ਭਰੋ:-
ਜਵਾਬ.
ਪੰਨਾ 87:
ਆਓ ਦਸ-ਦਸ ਦੇ ਨੋਟ ਗਿਣੀਏ :
ਜਵਾਬ.
10 ਦੇ ਗੁਣਜ ‘ਤੇ ਠੀਕ (✓) ਦਾ ਨਿਸ਼ਾਨ ਲਗਾਓ :
ਜਵਾਬ.
ਪੰਨਾ 88:
ਆਓ ਕਰੀਏ:
ਦੋ ਅੰਕੀ ਸੰਖਿਆ ਨੂੰ ਇੱਕ ਅੰਕੀ ਸੰਖਿਆ ਨਾਲ ਗੁਣਾ ਕਰਨਾ :
ਜਵਾਬ.
ਪੰਨਾ 90:
ਆਓ ਕਰੀਏ:
ਸਵਾਲ 1.
ਇੱਕ ਆਈਸਕ੍ਰੀਮ 55 ਰੁਪਏ ਦੀ ਹੈ । ਇਸ ਤਰ੍ਹਾਂ ਦੀਆਂ 5 ਆਈਸਕੀਮਾਂ ਦਾ ਮੁੱਲ ਦੱਸੋ?
ਜਵਾਬ.
ਸਵਾਲ 2.
ਇੱਕ ਚਾਕ ਦੇ ਡੱਬੇ ਵਿੱਚ 43 ਚਾਕ ਹਨ । 3 ਡੱਬਿਆਂ ਵਿੱਚ ਕਿੰਨੇ ਚਾਕ ਹੋਣਗੇ?
ਜਵਾਬ.
ਪੰਨਾ 91:
ਆਓ ਕਰੀਏ:
ਕਾਲਮ ਵਿਧੀ ਨਾਲ ਗੁਣਾ:
ਜਵਾਬ.
ਪੰਨਾ 92:
ਆਓ ਕਰੀਏ:
ਦੋ ਅੰਕੀ ਸੰਖਿਆ ਨੂੰ ਦੋ ਅੰਕੀ ਸੰਖਿਆ ਨਾਲ ਗੁਣਾ:
ਜਵਾਬ.
20 × 10 = 200
30 × 10 = 300
40 × 10 = 400
60 × 10 = 600
70 × 10 = 700
90 × 10 = 900
ਪੰਨਾ 94:
ਆਓ ਕਰੀਏ:
ਜਵਾਬ.
ਪੰਨਾ 95:
ਆਓ ਕਰੀਏ:
ਤਿੰਨ ਅੰਕੀ ਸੰਖਿਆਵਾਂ ਦੀ ਗੁਣਾ:
ਜਵਾਬ.
ਪੰਨਾ 96:
ਆਓ ਕਰੀਏ:
ਜਵਾਬ.
ਪੰਨਾ 97:
ਆਓ ਕਰੀਏ:
ਗੁਣਾ ਕਰਨ ਦੀ ਲੇਟਿਸ ਐਲਗੋਰਿਥਮ (Lettice Algoritham) ਵਿਧੀ :
ਜਵਾਬ.
ਪੰਨਾ 99:
ਵਰਕਸ਼ੀਟ:
ਸਵਾਲ 1.
ਮਿਲਾਨ ਕਰੋ :
ਜਵਾਬ.
ਸਵਾਲ 2.
ਠੀਕ ਜਵਾਬ ‘ ਤੇ ਚੱਕਰ ਲਗਾਓ :
ਜਵਾਬ.
ਸਵਾਲ 3.
ਖ਼ਾਲੀ ਥਾਂਵਾਂ ਭਰੋ :
(i) 5 + 5 + 5 + 5 + 5 = ____ × ____
ਜਵਾਬ.
5 × 5
(ii) 10 + 10 + 10 + 10 + 10 + 10 + 10 = ____ × ____
ਜਵਾਬ.
7 × 10
ਸਵਾਲ 4.
ਖ਼ਾਲੀ ਥਾਂਵਾਂ ਭਰੋ :
(i) 0 × 5 = 0
ਜਵਾਬ.
0
(ii) 4 × 1 = ____
ਜਵਾਬ.
4
(ii) 3 × ____ = 2 × ____
ਜਵਾਬ.
3 × 2 = 2 × 3
ਸਵਾਲ 5.
ਗੁਣਾ ਕਰੋ :
(i) 25 × 3 = ____
ਜਵਾਬ.
75
(ii) 42 × 14 = ____
ਜਵਾਬ.
588
(iii) 70 × 10 = ____
ਜਵਾਬ.
700
ਸਵਾਲ 6.
ਖਾਲੀ ਥਾਂਵਾਂ ਭਰੋ :
(i) 7 × ____ = 21
ਜਵਾਬ.
3
(ii) 4 × ____ = 16
ਜਵਾਬ.
4
(iii) ____ × 5 = 20
ਜਵਾਬ.
4
ਸਵਾਲ 7.
ਚਾਰ ਦਾ ਪਹਾੜਾ ਲਿਖੋ:
4 × 1 = 4
4 × 2 = 8
4 × 3 = 12
4 × 4 = 16
4 × 5 = 20
4 × 6 = 24
4 × 7 = 28
4 × 8 = 32
4 × 9 = 36
4 × 10 = 40
ਬਹੁਵਿਕਲਪਿਕ ਪ੍ਰਸ਼ਨ (MCQ):
ਸਵਾਲ 1.
ਤੋਂ 10 ਦੇ ਦਸ ਨੋਟਾਂ ਦੇ ਬਰਾਬਰ ਕਿਹੜੀ ਸੰਖਿਆ ਬਣੇਗੀ ?
(ਉ) 10
(ਅ) 50
(ਇ) 100
(ਸ) 1000.
ਉੱਤਰ-
(ੲ) 100
ਸਵਾਲ 2.
ਤੋਂ 10 ਦੇ ਪੰਜ ਨੋਟਾਂ ਦੇ ਬਰਾਬਰ ਕਿਹੜੀ ਸੰਖਿਆ ਬਣੇਗੀ ?
(ਉ) 10
(ਅ) 20
(ਏ) 30
(ਸ) 50
ਉੱਤਰ-
(ਸ) 50
ਸਵਾਲ 3.
ਇਕ ਕੁਰਸੀ ਦੀਆਂ 4 ਲੱਤਾਂ ਹਨ | ਅਜਿਹੀਆਂ 4 ਕੁਰਸੀਆਂ ਦੀਆਂ ਕਿੰਨੀਆਂ ਲੱਤਾਂ ਹੋਣਗੀਆਂ ?
(ਉ) 4
(ਅ) 8
(ਬ) 12
(ਸ) 16
ਉੱਤਰ-
(ਸ) 16
ਸਵਾਲ 4.
ਇੱਕ ਬਿੱਲੀ ਦੀਆਂ ਦੋ ਅੱਖਾਂ ਹਨ | 4 ਬਿੱਲੀਆਂ ਦੀਆਂ ਕਿੰਨੀਆਂ ਅੱਖਾਂ ਹਨ ?
(ਉ) 2
(ਅ) 4
(ਈ) 8
(ਸ) 6
ਉੱਤਰ-
(ਈ ) 8