Punjab State Board PSEB 3rd Class Maths Book Solutions Chapter 4 ਭਾਗ Textbook Exercise Questions and Answers
PSEB Solutions for Class 3 Maths Chapter 4 ਭਾਗ
ਪੰਨਾ 101:
ਕੀ ਤੁਹਾਨੂੰ ਯਾਦ ਹੈ ?

(i) ਪਲੇਟਾਂ ਵਿੱਚ ਕੁੱਲ _____ ਲੱਡੂ ਹਨ ।
ਜਵਾਬ.
15
(ii) ਲੱਡੂ _____ ਸਮੂਹਾਂ ਵਿੱਚ ਵੰਡੇ ਹੋਏ ਹਨ ।
ਜਵਾਬ.
3
(iii) ਹਰ ਸਮੂਹ ਵਿੱਚ _____ ਲੱਡੂ ਹਨ ।
ਜਵਾਬ.
5
![]()
ਪੰਨਾ 104:
ਆਓ ਕਰੀਏ:
ਘਟਾਓ ਵਿਧੀ ਨਾਲ ਭਾਗ :

ਜਵਾਬ.


![]()
ਪੰਨਾ 105:
ਆਓ ਕਰੀਏ:
ਆਓ ਬਰਾਬਰ ਸਮੂਹ ਬਣਾਈਏ : ਹ

ਜਵਾਬ.

![]()
ਪੰਨਾ 107:
ਆਓ ਕਰੀਏ:

ਜਵਾਬ.

![]()
ਪੰਨਾ 109:
ਆਓ ਕਰੀਏ:
ਸਵਾਲ 1.

ਜਵਾਬ.

ਭਾਗ ਅਤੇ ਗੁਣਾ ਵਿੱਚ ਸੰਬੰਧ
![]()
ਪੰਨਾ 110:
ਅਵਨੀਤ ਕੋਲ 15 ਟਾਫ਼ੀਆਂ ਹਨ । ਉਹ ਉਨ੍ਹਾਂ ਨੂੰ 5 ਬੱਚਿਆਂ ਵਿੱਚ ਬਰਾਬਰ-ਬਰਾਬਰ ਵੰਡਦਾ ਹੈ ।

(ਉ) (i) ਹਰ ਬੱਚੇ ਕੋਲ _____ ਟਾਫ਼ੀਆਂ ਹੋਣਗੀਆਂ ।
ਜਵਾਬ.
3
(ii) 15 ÷ 5 = _____.
ਜਵਾਬ.
3
(ਅ) ਜੇਕਰ ਉਹ ਤਿੰਨ ਬੱਚਿਆਂ ਨੂੰ ਬਰਾਬਰ-ਬਰਾਬਰ ਟਾਫ਼ੀਆਂ ਵੰਡਦਾ ਹੈ ਤਾਂ
(i) ਹਰ ਬੱਚੇ ਕੋਲ _____ ਟਾਫ਼ੀਆਂ ਹੋਣਗੀਆਂ ।
ਜਵਾਬ.
5
(ii) 15 ÷ 3 = _____
ਜਵਾਬ.
5
ਰਸਲੀਨ ਕੋਲ 12 ਗੁਬਾਰੇ ਹਨ, 3 ਬੱਚਿਆਂ ਵਿੱਚ ਬਰਾਬਰ-ਬਰਾਬਰ ਵੰਡਦਾ ਹੈ ।

(ਉ) (i) ਹਰ ਬੱਚੇ ਕੋਲ _____ ਗੁਬਾਰੇ ਹੋਣਗੇ
ਜਵਾਬ.
4
(ii) 12 ÷ 3 = _____
ਜਵਾਬ.
4
(ਅ) ਜੇਕਰ ਗੁਬਾਰੇ 4 ਬੱਚਿਆਂ ਨੂੰ ਬਰਾਬਰ-ਬਰਾਬਰ ਵੰਡਦਾ ਹੈ ਤਾਂ
(i) ਹਰ ਬੱਚੇ ਕੋਲ ਗੁਬਾਰੇ = ______
ਜਵਾਬ.
3
(ii) 12 ÷ 4 =_____
ਜਵਾਬ.
3
![]()
ਪੰਨਾ 111:
ਪਹਾੜਿਆਂ ਦੀ ਵਰਤੋਂ ਨਾਲ ਭਾਗ:
ਸਵਾਲ 1.
2 ਦੇ ਪਹਾੜੇ ਦੀ ਵਰਤੋਂ ਕਰੋ ਅਤੇ ਭਾਗ ਕਰੋ :

ਜਵਾਬ.

ਸਵਾਲ 2.
5 ਦੇ ਪਹਾੜੇ ਦੀ ਵਰਤੋਂ ਕਰੋ ਅਤੇ ਭਾਗ ਕਰੋ :

ਜਵਾਬ.

ਸਵਾਲ 3.
10 ਦੇ ਪਹਾੜੇ ਦੀ ਵਰਤੋਂ ਕਰੋ ਅਤੇ ਭਾਗ ਕਰੋ :

ਜਵਾਬ.

![]()
ਪੰਨਾ 112:
ਆਓ ਕਰੀਏ:
ਸਵਾਲ 1.
ਖ਼ਾਲੀ ਥਾਂਵਾਂ ਭਰੋਹੱਲ:
(i) 4 ÷ 4 = ______
ਜਵਾਬ.
1
(ii) 3 ÷ ______ = 1
ਜਵਾਬ.
3
(iii) 0 ÷ 5 = ______
ਜਵਾਬ.
0
(iv) ______ ÷ 2 = 0
ਜਵਾਬ.
0
(v) 2 ÷ 2 = ______
ਜਵਾਬ.
1
(vi) 10 ÷ ______ = 1
ਜਵਾਬ.
10
![]()
ਪੰਨਾ 115:
ਆਓ ਕਰੀਏ:
ਦੋ ਅੰਕੀ ਸੰਖਿਆ ਨੂੰ ਇੱਕ ਅੰਕੀ ਸੰਖਿਆ ਨਾਲ ਭਾਗ ਕਰੋ :

ਜਵਾਬ.

![]()
ਸਵਾਲ 1.
ਤਾਨੀਆ ਕੋਲ 32 ਟਾਫ਼ੀਆਂ ਹਨ । ਉਹ ਦੋ ਸਹੇਲੀਆਂ ਵਿੱਚ ਬਰਾਬਰ-ਬਰਾਬਰ ਵੰਡਣਾ ਚਾਹੁੰਦੀ ਹੈ । ਦੱਸੋ ਉਹ ਹਰੇਕ ਸਹੇਲੀ ਨੂੰ ਕਿੰਨੀਆਂ ਟਾਫ਼ੀਆਂ ਦੇਵੇਗੀ ?
ਜਵਾਬ.
ਤਾਨੀਆ ਕੋਲ ਟਾਫ਼ੀਆਂ ਹਨ = 32
ਸਹੇਲੀਆਂ ਦੀ ਗਿਣਤੀ = 2
ਹਰੇਕ ਸਹੇਲੀ ਨੂੰ ਜਿੰਨੀਆਂ ਟਾਫ਼ੀਆਂ ਮਿਲਣਗੀਆਂ = 32 ÷ 2 = 16

ਸਵਾਲ 2.
ਅਵਨੀਤ ਕੋਲ 10 ਰਬੜਾਂ ਹਨ । ਉਹ ਆਪਣੇ 5 ਦੋਸਤਾਂ ਨੂੰ ਬਰਾਬਰ-ਬਰਾਬਰ ਰਬੜਾਂ ਦੇਣਾ ਚਾਹੁੰਦਾ ਹੈ । ਉਹ ਹਰੇਕ ਦੋਸਤ ਨੂੰ ਕਿੰਨੀਆਂ ਰਬੜਾਂ ਦੇਵੇਗਾ ?
ਜਵਾਬ.
ਅਵਨੀਤ ਕੋਲ ਜਿੰਨੀਆਂ ਰਬੜਾਂ ਹਨ। .2 = 10.
ਦੋਸਤਾਂ ਦੀ ਸੰਖਿਆ = 4
ਹਰੇਕ ਦੋਸਤ ਨੂੰ ਜਿੰਨੀਆਂ ਰਬੜਾਂ ਮਿਲਣਗੀਆਂ = 10 ÷ 5 = 2.

ਸਵਾਲ 3.
ਜਮਾਤ ਵਿੱਚ 20 ਬੱਚੇ ਹਨ । ਚਾਰ ਕਤਾਰਾਂ ਵਿੱਚ ਬਰਾਬਰ-ਬਰਾਬਰ ਬੱਚੇ ਬੈਠੇ ਹਨ । ਦੱਸੋ ਇਕ ਕਤਾਰ ਵਿੱਚ ਕਿੰਨੇ ਬੱਚੇ ਬੈਠੇ ਹਨ ?
ਜਵਾਬ.
ਜਮਾਤ ਵਿੱਚ ਜਿੰਨੇ ਬੱਚੇ ਹਨ = 20
ਕਤਾਰਾਂ ਦੀ ਸੰਖਿਆ = 4
ਹਰੇਕ ਕਤਾਰ ਵਿੱਚ ਬੱਚਿਆਂ ਦੀ ਸੰਖਿਆ = 20 ÷ 4 = 5

![]()
ਪੰਨਾ 116:
ਆਓ ਕਰੀਏ:
ਜ਼ੁਬਾਨੀ ਦੁਗਣਾ ਕਰੋ/ਅੱਧਾ ਕਰੋ :

ਜਵਾਬ.

![]()
ਵਰਕਸ਼ੀਟ:
ਪੰਨਾ 118:
ਸਵਾਲ 1.
ਵਾਰ-ਵਾਰ ਘਟਾਉਣ ਦੀ ਵਿਧੀ ਨਾਲ ਭਾਗ ਕਰੋ ।
(i) 15 ÷ 5
ਜਵਾਬ.

(ii) 40 ÷ 10
ਜਵਾਬ.

(iii) 20 ÷ 4
ਜਵਾਬ.

![]()
ਸਵਾਲ 2.
ਖ਼ਾਲੀ ਥਾਂਵਾਂ ਭਰੋ :

(i) ਸਾਰੀਆਂ ਮਿਲਾ ਕੇ ਕਿੰਨੀਆਂ ਗੇਂਦਾਂ ਹਨ ?
ਜਵਾਬ.
12
(ii) ਕੁੱਲ ਕਿੰਨੇ ਸਮੂਹ ਹਨ ?
ਜਵਾਬ.
3
(iii) ਹਰੇਕ ਸਮੂਹ ਵਿੱਚ ਕਿੰਨੀਆਂ ਗੇਂਦਾਂ ਹਨ ?
ਜਵਾਬ.
4
![]()
ਸਵਾਲ 3.
ਦਿੱਤੀ ਗਈ ਗੁਣਾ ਨੂੰ ਭਾਗ ਦੇ ਰੂਪ ਵਿੱਚ ਲਿਖੋ :

ਜਵਾਬ.

ਸਵਾਲ 4.
ਹੱਲ ਕਰੋ :

ਜਵਾਬ.

ਸਵਾਲ 5.
ਖ਼ਾਲੀ ਥਾਂਵਾਂ ਭਰੋ : ਜਵਾਬ.
(1) 15 ÷ 15 = ![]()
ਜਵਾਬ.
1
(ii) 18 ÷ 3 = ![]()
ਜਵਾਬ.
6
(iii) 0 ÷ 20 = ![]()
ਜਵਾਬ.
0
(iv) 32 ÷
= 1
ਜਵਾਬ.
32
(v)
÷ 42 = 0
ਜਵਾਬ.
0
![]()
ਸਵਾਲ 6.
ਭਾਗ ਕਰੋ :
ਜਵਾਬ.
(i) 48 ÷ 3 =
ਜਵਾਬ.
16
(ii) 56 ÷ 4 =
ਜਵਾਬ.
14
(iii) 70 ÷ 5 =
ਜਵਾਬ.
14
![]()
ਬਹੁਵਿਕਲਪਿਕ ਪ੍ਰਸ਼ਨ :
ਸਵਾਲ 1.
ਇੱਥੇ ਟ੍ਰੇਅ ਵਿੱਚ 15 ਲੱਡੂ ਹਨ | ਅਸੀਂ 5 ਲੱਡੂ ਇਕ ਡੱਬੇ ਵਿਚ ਪਾ ਸਕਦੇ ਹਾਂ ਤਾਂ ਸਾਰੇ ਲੱਡੂਆਂ ਨੂੰ ਡੱਬਿਆਂ ਵਿੱਚ ਪਾਉਣ ਲਈ ਕਿੰਨੇ ਡੱਬਿਆਂ ਦੀ ਜ਼ਰੂਰਤ ਪਵੇਗੀ ?

ਜਵਾਬ.
![]()
ਸਵਾਲ 2.
12 ਸੇਬ 3 ਪਲੇਟਾਂ ਵਿੱਚ ਵੰਡੋ । ਹਰੇਕ ਪਲੇਟ ਵਿਚ ਸੇਬ ਹਨ –
(ਉ) 2
(ਅ) 3
(ਈ) 4
(ਸ) 12
ਜਵਾਬ.
(ਈ) 4
![]()
ਸਵਾਲ 3.
ਅਵਨੀਤ ਕੋਲ 15 ਟਾਫ਼ੀਆਂ ਹਨ । ਉਹ ਉਨ੍ਹਾਂ ਨੂੰ 5 ਬੱਚਿਆਂ ਵਿੱਚ ਬਰਾਬਰ-ਬਰਾਬਰ ਵੰਡਦਾ ਹੈ । ਹਰ ਬੱਚੇ ਕੋਲ ਕਿੰਨੀਆਂ ਟਾਫ਼ੀਆਂ ਹੋਣਗੀਆਂ ।
(ਉ) 2
(ਅ) 3
(ਬ) 4
(ਸ) 5.
ਜਵਾਬ.
(ਅ) 3