Punjab State Board PSEB 3rd Class Maths Book Solutions Chapter 5 ਧਨ Textbook Exercise Questions and Answers
PSEB Solutions for Class 3 Maths Chapter 5 ਧਨ
ਪੰਨਾ 120:
ਕੀ ਤੁਹਾਨੂੰ ਯਾਦ ਹੈ?
ਸਵਾਲ 1.
ਸਿੱਕਿਆਂ ਦੇ ਮੁੱਲ ਦਾ ਜੋੜ ਕਰੋ :
ਜਵਾਬ.
ਸਵਾਲ 2.
ਦੱਸੇ ਮੁੱਲ ਅਨੁਸਾਰ ਸਿੱਕੇ ਬਣਾਓ :
ਜਵਾਬ.
ਪੰਨਾ 125:
ਆਓ ਕਰੀਏ:
ਸਵਾਲ 1.
ਦਿੱਤੇ ਹੋਏ ਦੋ ਸਿੱਕਿਆਂ ਵਿਚਕਾਰ > ਜਾਂ < ਦਾ ਚਿੰਨ੍ਹ ਲਗਾਓ :
ਜਵਾਬ.
ਪੰਨਾ 126:
ਆਓ ਕਰੀਏ:
ਸਿੱਕੇ ਬਣਾਉਣਾ:
‘ਜਵਾਬ.
ਪੰਨਾ 128:
ਆਓ ਕਰੀਏ:
ਦਿੱਤੀ ਵਸਤੂ ਦੇ ਮੁੱਲ ਮੁਤਾਬਕ ਨੋਟ ਜਾਂ ਸਿੱਕੇ ਲਓ :
‘ਜਵਾਬ.
ਪੰਨਾ 131:
ਆਓ ਕਰੀਏ:
ਧਨ ਦਾ ਜੋੜ-ਘਟਾਓ:
ਸਵਾਲ 1.
ਕਮਲ ਨੇ ₹ 40 ਦੇ ਗੁਬਾਰੇ ਖ਼ਰੀਦੇ ਸਨ । ਲਵਪ੍ਰੀਤ ₹ 33 ਦੇ ਗੁਬਾਰੇ ਖ਼ਰੀਦੇ । ਦੋਵਾਂ ਨੇ ਕੁੱਲ ਕਿੰਨੇ ਰੁਪਏ ਦੇ ਗੁਬਾਰੇ ਖਰੀਦੇ ?
ਜਵਾਬ.
ਕਮਲ ਨੇ ਜਿੰਨੇ ਰੁਪਏ ਦੇ ਗੁਬਾਰੇ ਖ਼ਰੀਦੇ = ₹ 40
ਲਵਪ੍ਰੀਤ ਨੇ ਜਿੰਨੇ ਰੁਪਏ ਦੇ ਗੁਬਾਰੇ ਖ਼ਰੀਦੇ = ₹ 33
ਦੋਵਾਂ ਨੇ ਕੁੱਲ ਜਿੰਨੇ ਰੁਪਏ ਦੇ ਗੁਬਾਰੇ ਖ਼ਰੀਦੇ = ₹ 40
ਇਸ ਲਈ, ਦੋਵਾਂ ਨੇ ਕੁੱਲ ਜਿੰਨੇ ਰੁਪਏ ਦੇ ਗੁਬਾਰੇ ਖਰੀਦੇ = ₹ 73
ਸਵਾਲ 2.
ਹਨੀ ਦੀ ਗੋਲਕ ਵਿੱਚ ₹ 36 ਸਨ । ਉਸਨੇ ਗੋਲਕ ਵਿੱਚ ₹ 23 ਹੋਰ ਪਾ ਦਿੱਤੇ । ਹਨੀ ਦੀ ਗੋਲਕ ਵਿੱਚ ਕਿੰਨੇ ਰੁਪਏ ਹੋ ਗਏ ?
ਜਵਾਬ.
ਹਨੀ ਦੀ ਗੋਲਕ ਵਿੱਚ ਜਿੰਨੇ ਰੁਪਏ ਸਨ = ₹ 36
ਹਨੀ ਨੇ ਗੋਲਕ ਵਿਚ ਹੋਰ ਕਿੰਨੇ ਰੁਪਏ ਪਾਏ = ₹ 23
ਹਨੀ ਦੀ ਗੋਲਕ ਵਿਚ ਜਿੰਨੇ ਰੁਪਏ ਹੋ ਗਏ ਹਨ = ₹ 59
ਇਸ ਲਈ, ਹਨੀ ਦੀ ਗੋਲਕ ਵਿਚ ਰੁਪਏ = ₹ 59
ਪੰਨਾ 132:
ਆਓ ਕਰੀਏ:
ਧਨ ਦੀ ਘਟਾਓ:
ਸਵਾਲ 1.
ਮੀਨਾ ਕੋਲ ₹ 85 ਸਨ । ਉਸ ਨੇ ₹ 35 ਦੀ ਜੁਮੈਟਰੀ ਖ਼ਰੀਦੀ । ਉਸ ਕੋਲ ਕਿੰਨੇ ਰੁਪਏ ਰਹਿ ਗਏ ?
ਜਵਾਬ.
ਮੀਨਾ ਕੋਲ ਜਿੰਨੇ ਰੁਪਏ ਸਨ = ₹ 85
ਟਰੀ ਦਾ ਮੁੱਲ = ₹ 35
ਮੀਨਾਂ ਕੋਲ ਜਿੰਨੇ ਰੁਪਏ ਬਚੇ = ₹ 50
ਇਸ ਲਈ, ਮੀਨਾ ਕੋਲ ₹ 50 ਬਚੇ |
ਸਵਾਲ 2.
ਜਗਵੀਰ ਕੋਲ ₹ 77 ਸਨ । ਉਸਨੇ ₹ 15 ਦੀ ਚਾਕਲੇਟ ਖਰੀਦੀ । ਉਸ ਕੋਲ ਕਿੰਨੇ ਰੁਪਏ ਰਹਿ ਗਏ ?
ਜਵਾਬ.
ਜਗਵੀਰ ਕੋਲ ਜਿੰਨੇ ਰੁਪਏ ਸਨ = ₹ 77
ਚਾਕਲੇਟ ਦਾ ਮੁੱਲ = ₹ 15
ਜਗਵੀਰ ਕੋਲ ਜਿੰਨੇ ਰੁਪਏ ਬਚੇ = ₹ 62
ਇਸ ਲਈ, ਜਗਵੀਰ ਕੋਲ ₹ 62 ਬਚੇ ।
ਸਵਾਲ 3.
ਨਾਜ਼ੀਆ ਕੋਲ ₹ 63 ਸਨ । ਉਸਨੇ ₹ 12 ਦਾ ਪੈੱਨ ਖ਼ਰੀਦਿਆ । ਉਸ ਕੋਲ ਕਿੰਨੇ ਰੁਪਏ ਰਹਿ ?
ਜਵਾਬ.
ਨਾਜ਼ੀਆ ਕੋਲ ਜਿੰਨੇ ਰੁਪਏ ਸਨ = ₹ 63
ਪੈੱਨ ਦਾ ਮੁੱਲ = ₹ 12
ਨਾਜ਼ੀਆ ਕੋਲ ਜਿੰਨੇ ਰੁਪਏ ਬਚੇ = ₹ 51.
ਇਸ ਲਈ, ਨਾਜ਼ੀਆਂ ਕੋਲ ₹ 51 ਬਚੇ ।
ਪੰਨਾ 133:
ਆਓ ਕਰੀਏ:
ਮੁੱਲ ਸਾਰਣੀ ਤੇ ਲੇਖਾ-ਪਰਚੀ:
ਆਓ ਦੇਖੀਏ ਉਸਨੇ ਬਿੱਲ ਦਾ ਭੁਗਤਾਨ ਕਿਵੇਂ ਕੀਤਾ ?
ਜਵਾਬ.
ਪੰਨਾ 134:
ਵਰਕਸ਼ੀਟ:
ਸਵਾਲ 1.
ਰੁਪਇਆਂ ਨੂੰ ਪੈਸੇ ਵਿੱਚ ਬਦਲੋ :
(a) ਤੋਂ 9 = _______
ਜਵਾਬ.
900 ਪੈਸੇ
(b) ਤੋਂ 6 = _______
ਜਵਾਬ.
600 ਪੈਸੇ
(c) ਤੋਂ 2 = _______
ਜਵਾਬ.
200 ਪੈਸੇ
(d) ਤੋਂ 8 = _______
ਜਵਾਬ.
800 ਪੈਸੇ
ਸਵਾਲ 2.
ਜੋੜ ਕਰੋ :
ਜਵਾਬ.
ਸਵਾਲ 3.
ਘਟਾਓ ਕਰੋ :
ਜਵਾਬ.
ਸਵਾਲ 4.
ਗਿਣੇ ਅਤੇ ਲਿਖੋ :
ਜਵਾਬ.
ਬਹੁਵਿਕਲਪਿਕ ਪ੍ਰਸ਼ਨ:
ਸਵਾਲ 1.
ਰੁਪਏ = ….. ਪੈਸੇ
(ਉ) 100
(ਅ) 200
(ਇ) 400
(ਸ) 500.
ਜਵਾਬ.
(ਸ)
ਸਵਾਲ 2.
ਰੁਪਏ = ……….. ਪੈਸੇ
(ੳ) 100
(ਅ) 200
(ਇ) 300
(ਸ) 400.
ਜਵਾਬ.
(ਅ) 200
ਸਵਾਲ 3.
ਨੋਟਾਂ ਦੇ ਮੁੱਲ ਦਾ ਜੋੜ ਕਰੋ
(ੳ) 10
(ਅ) 15
(ਇ) 17
(ਸ) 20
ਜਵਾਬ.
(ਇ) 17