Punjab State Board PSEB 3rd Class Maths Book Solutions Chapter 8 ਮਾਪ Textbook Exercise Questions and Answers
PSEB Solutions for Class 3 Maths Chapter 8 ਮਾਪ
ਪੰਨਾ 162:
ਆਓ ਕਰੀਏ:
ਸਵਾਲ 1.
ਲੰਬਾਈ ਪਤਾ ਕਰੋ :
ਜਵਾਬ.
ਪੰਨਾ 163:
ਸਵਾਲ 2.
ਕੁਝ ਹੋਰ ਵਸਤੂਆਂ ਲੈ ਕੇ ਹੇਠਾਂ ਦਿੱਤੀ ਸਾਰਣੀ ਪੂਰੀ ਕਰੋ : ਵਸਤੂ
ਜਵਾਬ.
ਸਵਾਲ 3.
ਰੇਖਾ ਖੰਡ ਦੀ ਲੰਬਾਈ ਸੈਂਟੀਮੀਟਰਾਂ ਵਿੱਚ ਮਾਪ ਕੇ ਲਿਖੋ :
ਜਵਾਬ.
ਪੰਨਾ 164:
ਆਓ ਕਰੀਏ:
ਹੇਠਾਂ ਦਿੱਤੀਆਂ ਲੰਬਾਈਆਂ ਦੇ ਰੇਖਾਖੰਡ ਖਿੱਚੋ :
(a) 5 ਸੈਂ. ਮੀ.
(b) 8 ਸੈਂ.ਮੀ.
(c) 6 ਸੈਂ.ਮੀ
(d) 10 ਸੈਂ.ਮੀ.
(e) 2 ਸੈਂ.ਮੀ.
(f) 7 ਸੈਂ.ਮੀ.
(g) 9 ਸੈਂ. ਮੀ.
(h) 12 ਸੈਂ.ਮੀ.
ਜਵਾਬ.
ਸਵਾਲ 4.
ਅਸਲੀ ਤੋਂ 100 ਦੇ ਨੋਟ ਦੀ ਲੰਬਾਈ ਅਤੇ ਚੌੜਾਈ ਮਾਪੋ ਅਤੇ ਲਿਖੋ:-
ਅਸਲੀ ਤੋਂ 100 ਦੇ ਨੋਟ ਦੀ ਲੰਬਾਈ ……………….. ਸੈਂ.ਮੀ.
ਅਸਲੀ ਤੋਂ 100 ਦੇ ਨੋਟ ਦੀ ਚੌੜਾਈ ………………… ਸੈਂ.ਮੀ.
ਜਵਾਬ.
ਵਿਦਿਆਰਥੀ ਖੁਦ ਕਰਨ
ਪੰਨਾ 165:
ਆਓ ਕਰੀਏ:
ਸਵਾਲ 1.
ਜੋੜ ਕਰੋ :
ਜਵਾਬ.
ਸਵਾਲ 2.
ਘਟਾਓ ਕਰੋ :
ਜਵਾਬ.
ਸਵਾਲ 3.
ਸਕੂਲ ਵਿੱਚ ਲੜਕੀਆਂ ਨੂੰ ਵਰਦੀ ਲਈ ਕੱਪੜਾ ਦਿੱਤਾ ਜਾਣਾ ਹੈ । ਸਿਮਰਨ ਨੂੰ ਕਮੀਜ਼ ਲਈ 2 ਮੀਟਰ ਅਤੇ ਸਲਵਾਰ ਲਈ 3 ਮੀਟਰ ਕੱਪੜਾ ਚਾਹੀਦਾ ਹੈ । ਦੱਸੋ ਸਿਮਰਨ ਨੂੰ ਵਰਦੀ ਲਈ ਕਿੰਨੇ ਮੀਟਰ ਕੱਪੜਾ ਚਾਹੀਦਾ ਹੈ ?
ਜਵਾਬ.
ਸਿਮਰਨ ਨੂੰ ਕਮੀਜ਼ ਲਈ ਕੱਪੜਾ ਚਾਹੀਦਾ ਹੈ = 2 ਮੀ.
ਸਿਮਰਨ ਨੂੰ ਸਲਵਾਰ ਲਈ ਕੱਪੜਾ ਚਾਹੀਦਾ ਹੈ = 3 ਮੀ.
ਸਿਮਰਨ ਨੂੰ ਵਰਦੀ ਲਈ ਜਿੰਨੇ ਮੀਟਰ ਕੱਪੜੇ ਦੀ ਲੋੜ ਹੈ = 5 ਮੀ.
ਸਵਾਲ 4.
ਸਤਵੀਰ ਸਿੰਘ ਦਾ ਸਕੂਲ ਉਸ ਦੇ ਘਰ ਤੋਂ 175 ਮੀਟਰ ਦੀ ਦੂਰੀ ‘ਤੇ ਹੈ, ਉਸ ਦੁਆਰਾ ਇੱਕ ਦਿਨ ਵਿੱਚ ਘਰ ਤੋਂ ਸਕੂਲ ਆਉਣ ਅਤੇ ਸਕੂਲ ਤੋਂ ਘਰ ਜਾਣ ਵਿੱਚ ਕੁੱਲ ਕਿੰਨੀ ਦੂਰੀ ਤੈਅ ਕੀਤੀ ਗਈ ?
ਜਵਾਬ.
ਸਤਵੀਰ ਸਿੰਘ ਦੇ ਘਰ ਤੋਂ ਸਕੂਲ ਦੀ ਦੂਰੀ = 175 ਮੀ.
ਸਤਵੀਰ ਸਿੰਘ ਦੇ ਸਕੂਲ ਤੋਂ ਘਰ ਦੀ ਦੂਰੀ = 175 ਮੀ.
ਉਸ ਦੁਆਰਾ ਇਕ ਦਿਨ ਵਿਚ ਘਰ ਤੋਂ ਸਕੂਲ ਅਤੇ ਸਕੂਲ ਤੋਂ ਘਰ ਜਾਣ ਵਿੱਚ ਕੁੱਲ ਜਿੰਨੀ ਦੂਰੀ ਤੈਅ ਕੀਤੀ ਗਈ = 35 0 ਮੀ.
ਸਵਾਲ 5.
ਸਰੋਜ ਨੇ ਇੱਕ ਫੁੱਲ ਬਣਾਉਣ ਲਈ 75 ਸੈਂ.ਮੀ. ਲਾਲ ਰਿਬਨ ਅਤੇ 60 ਸੈਂ. ਮੀ. ਹਰੇ ਰੰਗ ਦਾ ਰਿਬਨ ਵਰਤਿਆ । ਫੁੱਲ ਬਣਾਉਣ ਲਈ ਸਰੋਜ ਵੱਲੋਂ ਕਿੰਨੇ ਸੈਂ.ਮੀ. ਰਿਬਨ ਦੀ ਵਰਤੋਂ ਕੀਤੀ ?
ਜਵਾਬ.
ਫੁੱਲ ਬਣਾਉਣ ਲਈ ਜਿੰਨੇ ਲਾਲ ਰਿਬਨ ਦੀ ਵਰਤੋਂ ਕੀਤੀ ਗਈ = 75 ਸੈਂ.ਮੀ.
ਫੁੱਲ ਬਣਾਉਣ ਲਈ ਜਿੰਨੇ ਹਰੇ ਰੰਗ ਦੇ ਰਿਬਨ ਦੀ ਵਰਤੋਂ ਕੀਤੀ ਗਈ = 60 ਸੈਂ. ਮੀ.
ਫੁੱਲ ਬਣਾਉਣ ਲਈ ਕੁੱਲ ਜਿੰਨੇ ਰਿਬਨ ਦੀ ਵਰਤੋਂ ਕੀਤੀ ਗਈ = 135 ਸੈਂ.ਮੀ.
ਇਸ ਲਈ, ਫੁੱਲ ਬਣਾਉਣ ਲਈ 135 ਸੈਂ.ਮੀ. ਰਿਬਨ ਦੀ ਵਰਤੋਂ ਕੀਤੀ ਗਈ ।
ਪੰਨਾ 166:
ਕੀ ਤੁਹਾਨੂੰ ਯਾਦ ਹੈ ?
ਸਵਾਲ 1.
ਤੁਹਾਡੇ ਇੱਕ ਹੱਥ ਵਿੱਚ ਜੁਮੈਂਟਰੀ ਬਾਕਸ ਹੈ ਅਤੇ ਦੂਜੇ ਹੱਥ ਵਿੱਚ ਪੈਂਨਸਿਲ ਹੈ । ਕਿਹੜੀ ਚੀਜ਼ ਭਾਰੀ ਲੱਗੇਗੀ ? _________
ਜਵਾਬ.
ਜੁਮੈਂਟਰੀ ਬਾਕਸ
ਸਵਾਲ 2.
ਤੁਹਾਡੇ ਇੱਕ ਹੱਥ ਵਿੱਚ ਪਪੀਤਾ ਹੈ ਅਤੇ ਦੂਜੇ ਹੱਥ ਵਿੱਚ ਬੇਰ ਹੈ । ਕਿਹੜੀ ਵਸਤੂ ਭਾਰੀ ਲੱਗੇਗੀ ? _________
ਜਵਾਬ.
ਪਪੀਤਾ
ਸਵਾਲ 3.
ਇੱਕ ਟੋਕਰੀ ਵਿੱਚ 20 ਅੰਬ ਹਨ ਅਤੇ ਦੂਜੀ ਟੋਕਰੀ ਵਿੱਚ 20 ਬੇਰ ਹਨ । ਕਿਹੜੀ ਟੋਕਰੀ ਦਾ ਭਾਰ ਜ਼ਿਆਦਾ ਹੋਵੇਗਾ ? _________
ਜਵਾਬ.
ਅੰਬਾਂ ਦੀ ਟੋਕਰੀ ਦਾ
ਪੰਨਾ 168:
ਆਓ ਕਰੀਏ:
ਸਵਾਲ 1.
ਵਸਤੂਆਂ ਦੇ ਭਾਰ ਅਨੁਸਾਰ ਸੂਈ ਦੀ ਸਥਿਤੀ ਦਰਸਾਓ :
ਜਵਾਬ.
ਸਵਾਲ 2.
ਭਾਰਾ, ਹਲਕਾ ਜਾਂ ਬਰਾਬਰ ਪਤਾ ਕਰੋ :
ਜਵਾਬ.
ਸਵਾਲ 3.
ਹੇਠਾਂ ਦਿੱਤੀਆਂ ਵਸਤੂਆਂ ਨੂੰ ਉਨ੍ਹਾਂ ਦੇ ਭਾਰ ਦੇ ਆਧਾਰ ਤੇ ਹਲਕੇ ਤੋਂ ਭਾਰੇ ਕੁਮ 1 ਤੋਂ 5 ਵਿੱਚ ਲਿਖੋ :
ਜਵਾਬ.
ਸਵਾਲ 4.
ਇੱਕ ਇੱਟ ਦਾ ਭਾਰ 3 ਕਿਲੋਗ੍ਰਾਮ ਹੈ, ਹੇਠਾਂ ਦਿੱਤੀਆਂ ਵਸਤੂਆਂ ਵਿੱਚੋਂ ਇੱਟ ਤੋਂ ਭਾਰੀ ਅਤੇ ਹਲਕੀਆਂ ਵਸਤੂਆਂ ਚੁਣੋ ਅਤੇ ਹੇਠਾਂ ਦਿੱਤੀ ਸਾਰਣੀ ਵਿੱਚ ਲਿਖੋ :
ਜਵਾਬ.
ਪੰਨਾ 171:
ਆਓ ਕਰੀਏ:
ਸਵਾਲ 1.
ਜੋੜ ਕਰੋ :
ਜਵਾਬ.
ਸਵਾਲ 2.
ਕਰੋ :
ਜਵਾਬ.
ਸਵਾਲ 3.
ਅਮਰੀਕ ਸਿੰਘ ਨੇ ਇੱਕ ਦੁਕਾਨ ਤੋਂ 25 ਕਿਲੋਗ੍ਰਾਮ ਆਟਾ ਅਤੇ 8 ਕਿਲੋਗ੍ਰਾਮ ਖੰਡ ਖਰੀਦੀ, ਦੱਸੋ ਉਸ ਨੇ ਕਿੰਨੇ ਕਿਲੋਗ੍ਰਾਮ ਰਾਸ਼ਨ ਖਰੀਦਿਆ ?
ਜਵਾਬ.
ਅਮਰੀਕ ਸਿੰਘ ਨੇ ਜਿੰਨਾ ਆਟਾ ਖਰੀਦਿਆ = 25 ਕਿਲੋਗ੍ਰਾਮ
ਅਮਰੀਕ ਸਿੰਘ ਨੇ ਜਿੰਨੀ ਖੰਡ ਖਰੀਦੀ = 8 ਕਿਲੋਗ੍ਰਾਮ
ਉਸ ਨੇ ਕੁੱਲ ਜਿੰਨਾ ਰਾਸ਼ਨ ਖਰੀਦਿਆ = 33 ਕਿਲੋਗ੍ਰਾਮ
ਇਸ ਲਈ ਅਮਰੀਕ ਸਿੰਘ ਨੇ ਕੁੱਲ 33 ਕਿਲੋਗ੍ਰਾਮ ਰਾਸ਼ਨ ਖਰੀਦਿਆ ।
ਸਵਾਲ 4.
ਸ਼ੰਕਰ ਸਬਜ਼ੀ ਵਾਲੇ ਨੇ ਸਬਜ਼ੀ ਮੰਡੀ ਵਿੱਚੋਂ 90 ਕਿਲੋਗ੍ਰਾਮ ਆਲੂ ਖਰੀਦੇ ਉਸਨੇ 42 ਕਿਲੋਗ੍ਰਾਮ ਆਲੂ ਵੇਚ ਦਿੱਤੇ । ਦੱਸੋ ਉਸ ਕੋਲ ਕਿੰਨੇ ਆਲੂ ਬਚ ਗਏ ?
ਜਵਾਬ.
810 ਜਿੰਨੇ ਆਲੂ ਖਰੀਦੇ = 90 ਕਿਲੋਗ੍ਰਾਮ
ਜਿੰਨੇ ਆਲੂ ਵੇਚੇ = 42 ਕਿਲੋਗ੍ਰਾਮ
ਜਿੰਨੇ ਆਲੂ ਬਾਕੀ ਬਚੇ = 48 ਕਿਲੋਗ੍ਰਾਮ
ਇਸ ਲਈ 48 ਕਿਲੋਗ੍ਰਾਮ ਆਲੂ ਬਚੇ ।
ਸਵਾਲ 5.
ਇੱਕ ਸਰਕਾਰੀ ਸਕੂਲ ਵਿੱਚ ਮਹੀਨੇ ਦੌਰਾਨ ਬਣੇ ਮਿਡ-ਡੇ-ਮੀਲ ਵਿੱਚ 103 ਕਿਲੋਗ੍ਰਾਮ ਕਣਕ ਤੇ 98 ਕਿਲੋਗ੍ਰਾਮ ਚਾਵਲ ਦੀ ਵਰਤੋਂ ਹੋਈ । ਸਕੂਲ ਵਿੱਚ ਮਹੀਨੇ ਦੌਰਾਨ ਕਿੰਨੇ ਅਨਾਜ ਦੀ ਵਰਤੋਂ ਹੋਈ ?
ਜਵਾਬ.
ਇੱਕ ਮਹੀਨੇ ਵਿੱਚ ਬਣੇ ਮਿਡ-ਡੇ ਮੀਲ ਵਿਚ ਜਿੰਨੀ ਕਣਕ ਦੀ ਵਰਤੋਂ ਹੋਈ =103 ਕਿ. ਗ੍ਰਾਮ
ਇਕ ਮਹੀਨੇ ਵਿਚ ਬਣੇ ਮਿਡ-ਡੇ-ਮੀਲ ਵਿਚ ਚਾਵਲ ਦੀ ਜਿੰਨੀ ਵਰਤੋਂ ਹੋਈ = 98 ਕਿ. ਗ੍ਰਾਮ
ਇਕ ਮਹੀਨੇ ਵਿਚ ਬਣੇ ਮਿਡ ਡੇ ਮੀਲ ਦੀ ਕੁੱਲ ਵਰਤੋਂ = 201 ਕਿ. ਗ੍ਰਾਮ
ਇਸ ਲਈ, ਸਕੂਲ ਵਿੱਚ ਮਹੀਨੇ ਦੌਰਾਨ 201 ਕਿ. ਗ੍ਰਾਮ ਅਨਾਜ ਦੀ ਵਰਤੋਂ ਹੋਈ ।
ਪੰਨਾ 172:
ਕੀ ਤੁਹਾਨੂੰ ਯਾਦ ਹੈ ?
ਸਮਰੱਥਾ:
ਇੱਕ ਬੋਤਲ ਦੀ ਧਾਰਨ ਸਮਰੱਥਾ 3 ਗਲਾਸ ਪਾਣੀ ਦੇ ਬਰਾਬਰ ਹੈ ਤਾਂ :
(a) ਦੋ ਬੋਤਲਾਂ ਦੀ ਧਾਰਨ ਸਮਰੱਥਾ _________ ਗਲਾਸ ਪਾਣੀ ਦੇ ਬਰਾਬਰ ਹੋਵੇਗੀ ।
ਜਵਾਬ.
6
(b) ਤਿੰਨ ਬੋਤਲਾਂ ਦੀ ਧਾਰਨ ਸਮਰੱਥਾ _________ ਗਲਾਸ ਪਾਣੀ ਦੇ ਬਰਾਬਰ ਹੈ ।
ਜਵਾਬ.
9
(c) ਚਾਰ ਬੋਤਲਾਂ ਦੀ ਧਾਰਨ ਸਮਰੱਥਾ _________ ਗਲਾਸ ਪਾਣੀ ਦੇ ਬਰਾਬਰ ਹੈ ।
ਜਵਾਬ.
12
(d) ਪੰਜ ਬੋਤਲਾਂ ਦੀ ਧਾਰਨ ਸਮਰੱਥਾ _________ ਗਲਾਸ ਪਾਣੀ ਦੇ ਬਰਾਬਰ ਹੈ ।
ਜਵਾਬ.
15
(e) ਛੇ ਬੋਤਲਾਂ ਦੀ ਧਾਰਨ ਸਮਰੱਥਾ _________ ਗਲਾਸ ਪਾਣੀ ਦੇ ਬਰਾਬਰ ਹੈ ।
ਜਵਾਬ.
18
ਪੰਨਾ 174:
ਆਓ ਕਰੀਏ:
ਹੇਠ ਦਿੱਤੀਆਂ ਵਸਤੂਆਂ ਨੂੰ ਉਹਨਾਂ ਦੀ ਸਮਰੱਥਾ ਦੇ ਆਧਾਰ ਤੇ ਘੱਟ ਤੋਂ ਵੱਧ ਕੂਮ ਵਿੱਚ 1 ਤੋਂ 5 ਲਿਖੋਜਵਾਬ.
ਜਵਾਬ.
ਇਸ ਮੰਗ ਵਿੱਚ ਇੱਕ ਲਿਟਰ ਪਾਣੀ ਆਉਂਦਾ ਹੈ, ਹੇਠਾਂ ਦਿੱਤੀਆਂ ਵਸਤੂਆਂ ਵਿੱਚੋਂ ਮੱਗ ਤੋਂ ਵੱਧ ਅਤੇ ਘੱਟ ਸਮਰੱਥਾ ਵਾਲੀਆਂ ਵਸਤੂਆਂ ਚੁਣੋ :
ਜਵਾਬ.
ਵੱਧ, ਘੱਟ ਅਤੇ ਬਰਾਬਰ ਪਤਾ ਕਰੋ :
ਜਵਾਬ.
ਹੇਠਾਂ ਦਿੱਤੇ ਮਾਪਕਾਂ ਵਿੱਚ ਦਿੱਤੀ ਗਈ ਮਾਤਰਾ ਅਨੁਸਾਰ ਰੰਗ ਭਰੋ :
ਜਵਾਬ.
ਸਵਾਲ 5.
ਗਲਾਸ ਦੀ ਮਦਦ ਨਾਲ ਕੁੱਝ ਬਰਤਨ ਲੈ ਕੇ ਪਤਾ ਕਰੋ ਕਿ ਉਨ੍ਹਾਂ ਦੀ ਸਮਾਈ ਕਿੰਨੇ ਗਲਾਸ ਦੇ ਬਰਾਬਰ ਹੈ :
ਜਵਾਬ.
ਸਵਾਲ 6.
ਉਪਰੋਕਤ ਬਰਤਨਾਂ ਦੀ ਸਮਾਈ ਹੈ ਦੀ ਸਹਾਇਤਾ ਨਾਲ ਵੀ ਪਤਾ ਕਰੋ ।
ਜਵਾਬ.
ਪੰਨਾ 176:
ਸਵਾਲ 1.
ਜੋੜ ਕਰੋ :
ਜਵਾਬ.
ਸਵਾਲ 2.
ਘਟਾਓ ਕਰੋ :
ਜਵਾਬ.
ਪੰਨਾ 177:
ਸਵਾਲ 3.
ਸ਼੍ਰੀਮਤੀ ਦੇਵਕੀ ਰਾਣੀ ਨੇ ਆਪਣੇ ਘਰ ਲਈ 5 ਲਿਟਰ ਰਿਫਾਇੰਡ ਤੇਲ ਤੇ 2 ਲਿਟਰ ਸਰੋਂ ਦਾ ਤੇਲ| ਖਰੀਦਿਆ । ਉਸ ਨੇ ਕਿੰਨੇ ਲਿਟਰ ਤੇਲ ਖਰੀਦਿਆ ?
ਜਵਾਬ.
ਸ੍ਰੀਮਤੀ ਦੇਵਕੀ ਰਾਣੀ ਨੇ ਰਿਫਾਇੰਡ ਤੇਲ ਖਰੀਦਿਆ = 5 ਲਿਟਰ
ਸ੍ਰੀਮਤੀ ਦੇਵਕੀ ਰਾਣੀ ਨੇ ਸਰੋਂ ਦਾ ਤੇਲ ਖਰੀਦਿਆ = 2
ਲਿਟਰ ਸ੍ਰੀਮਤੀ ਦੇਵਕੀ ਰਾਣੀ ਨੇ ਕੁੱਲ ਤੇਲ ਖਰੀਦਿਆ = 7 ਲਿਟਰ
ਇਸ ਲਈ ਸ਼੍ਰੀਮਤੀ ਦੇਵਕੀ ਰਾਣੀ ਨੇ 7 ਲਿਟਰ ਤੇਲ ਖਰੀਦਿਆ ।
ਸਵਾਲ 4.
ਇੱਕ ਪਰਿਵਾਰ ਵੱਲੋਂ ਇੱਕ ਦਿਨ ਵਿੱਚ 375 ਲਿਟਰ ਪਾਣੀ ਦੀ ਵਰਤੋਂ ਕੀਤੀ ਗਈ । ਜੇ ਟੈਂਕੀ ਵਿੱਚ 500 ਲਿਟਰ ਪਾਣੀ ਸੀ ਤਾਂ ਹੁਣ ਟੈਂਕੀ ਵਿੱਚ ਕਿੰਨੇ ਲਿਟਰ ਪਾਣੀ ਹੈ ?
ਜਵਾਬ.
ਟੈਂਕੀ ਵਿੱਚ ਪਾਣੀ = 500 ਲਿਟਰ
ਵਰਤਿਆ ਪਾਣੀ = 375 ਲਿਟਰ
ਟੈਂਕੀ ਵਿਚ ਬਾਕੀ ਪਾਣੀ = 125 ਲਿਟਰ
ਇਸ ਲਈ, ਟੈਂਕੀ ਵਿਚ ਹੁਣ 125 ਲਿਟਰ ਪਾਣੀ ਹੈ ।
ਵਰਕਸ਼ੀਟ:
ਠੀਕ ਉੱਤਰ ਚੁਣ ਕੇ (✓) ਦਾ ਨਿਸ਼ਾਨ ਲਗਾਓ :
ਸਵਾਲ 1.
1 ਮੀਟਰ ਵਿੱਚ ਕਿੰਨੇ ਸੈਂਟੀਮੀਟਰ ਹੁੰਦੇ ਹਨ ?
(a) 10 ਸੈਂ.ਮੀ.
(b) 100 ਸੈਂ.ਮੀ.
(c) 1000 ਸੈਂ.ਮੀ.
(d) 10,000 ਸੈਂ.ਮੀ.
ਜਵਾਬ.
(b) 100 ਸੈਂ.ਮੀ.
ਸਵਾਲ 2.
4 ਮੀਟਰ ਵਿੱਚ ਕਿੰਨੇ ਸੈਂਟੀਮੀਟਰ ਹੁੰਦੇ ਹਨ ?
(a) 300 ਸੈਂ.ਮੀ.
(b) 4000 ਸੈਂ.ਮੀ.
(c) 400 ਸੈਂ.ਮੀ.
(d) 40 ਸੈਂ.ਮੀ.
ਜਵਾਬ.
(c) 400 ਸੈਂ.ਮੀ.
ਸਵਾਲ 3.
ਪੈਂਨਸਿਲ ਦੀ ਲੰਬਾਈ 18 ਸੈਂਟੀਮੀਟਰ ਹੈ ਅਤੇ ਚਾਕ ਦੀ ਲੰਬਾਈ 6 ਸੈਂਟੀਮੀਟਰ ਹੈ । ਪੈਂਨਸਿਲ
ਦੀ ਲੰਬਾਈ, ਚਾਕ ਦੀ ਲੰਬਾਈ ਤੋਂ ਕਿੰਨੇ ਸੈਂਟੀਮੀਟਰ ਵੱਧ ਹੈ ?
(a) 18 ਸੈਂ.ਮੀ.
(b) 16 ਸੈਂ.ਮੀ.
(c) 12 ਸੈਂ.ਮੀ.
(d) 14 ਸੈਂ.ਮੀ.
ਜਵਾਬ.
(c) 12 ਸੈਂ.ਮੀ.
ਸਵਾਲ 4.
ਪੈਂਨ ਦੀ ਲੰਬਾਈ 12 ਸੈਂਟੀਮੀਟਰ ਹੈ । ਸ਼ਾਪਨਰ ਦੀ ਲੰਬਾਈ 2 ਸੈਂਟੀਮੀਟਰ ਹੈ । ਪੈਂਨ ਸ਼ਾਪਨਰ ਤੋਂ ਕਿੰਨੇ ਸੈਂਟੀਮੀਟਰ ਵੱਧ ਹੈ ?
(a) 8 ਸੈਂ.ਮੀ.
(b) 6 ਸੈਂ.ਮੀ.
(c) 9 ਸੈਂ.ਮੀ.
(d) 10 ਸੈਂ.ਮੀ.
ਜਵਾਬ.
(d) 10 ਸੈਂ.ਮੀ.
ਸਵਾਲ 5.
ਰਮਨ ਦੇ ਮਾਤਾ ਜੀ ਨੇ ਸਬਜ਼ੀ ਵਾਲੇ ਤੋਂ 5 ਕਿ.ਗਾ, ਆਲੂ ਅਤੇ 4 ਕਿ.ਗਾਮ ਪਿਆਜ਼ ਖਰੀਦੇ ।ਉਸ ਨੇ ਕੁੱਲ ਕਿੰਨੇ ਕਿਲੋਗ੍ਰਾਮ ਸਬਜ਼ੀ ਖਰੀਦੀ ?
(a) 7 ਕਿ.ਗ੍ਰਾ.
(b) 9 ਕਿ.ਗ੍ਰਾ.
(c) 12 ਕਿ.ਗ੍ਰਾ.
(d) 8 ਕਿ.ਗ੍ਰਾ.
ਜਵਾਬ.
(b) 9 ਕਿ.ਗ੍ਰਾ
ਸਵਾਲ 6.
ਇੱਕ ਹਲਵਾਈ ਇਕ ਦਿਨ ਵਿੱਚ 20 ਕਿਲੋਗ੍ਰਾਮ ਲੱਡੂ ਬਣਾਉਂਦਾ ਹੈ । ਉਹ 10 ਕਿਲੋਗ੍ਰਾਮ ਲੱਡੂ ਵੇਚ ਦਿੰਦਾ ਹੈ । ਉਸ ਕੋਲ ਬਾਕੀ ਕਿੰਨੇ ਕਿਲੋਗ੍ਰਾਮ ਲੱਡੂ ਹਨ ?
(a) 5 ਕਿ.ਗ੍ਰਾ.
(b) 10 ਕਿ.ਗ੍ਰਾ.
(c) 20 ਕਿ.ਗਾ.
(d) 25 ਕਿ.ਗਾ.
ਜਵਾਬ.
(b) 10 ਕਿ.ਗ੍ਰਾ.
ਸਵਾਲ 7.
ਇੱਕ ਬਰਤਨ ਵਿੱਚ 10 ਲਿਟਰ ਦੁੱਧ ਹੈ ਅਤੇ ਦੂਸਰੇ ਬਰਤਨ ਵਿੱਚ 15 ਲਿਟਰ ਦੁੱਧ ਹੈ । ਦੱਸੋ ਬਰਤਨਾਂ ਵਿੱਚ ਕਿੰਨੇ ਲਿਟਰ ਦੁੱਧ ਹੈ ?
(a) 25 ਲਿ.
(b) 15 ਲਿ.
(c) 10 ਲਿ.
(d) 35 ਲਿ.
ਜਵਾਬ.
ਬਹੁਵਿਕਲਪਿਕ ਪ੍ਰਸ਼ਨ (MCQ):
ਸਵਾਲ 1.
ਹੇਠ ਲਿਖਿਆਂ ਵਿੱਚੋਂ ਕਿਸਨੂੰ ਲਿਟਰ ਵਿੱਚ ਮਾਪਿਆ ਜਾਂਦਾ ਹੈ ?
(ੳ) ਲੱਕੜ
(ਅ) ਪੈਟਰੋਲ
(ਇ) ਕੱਪੜਾ
(ਸ) ਕਿਤਾਬ ।
ਜਵਾਬ.
(ਅ) ਪੈਟਰੋਲ
ਸਵਾਲ 2.
ਹੇਠ ਲਿਖਿਆਂ ਵਿੱਚੋਂ ਕੌਣ ਤੱਕੜੀ ਦੀ ਵਰਤੋਂ ਕਰਦਾ ਹੈ ?
(ਉ) ਅਧਿਆਪਕ
(ਅ) ਸਬਜ਼ੀ ਵਾਲਾ
(ਇ) ਨਾਈ
(ਸ) ਧੋਬੀ ।
ਜਵਾਬ.
(ਅ) ਸਬਜ਼ੀ ਵਾਲਾ