PSEB 4th Class EVS Solutions Chapter 10 ਖੇਤ ਤੋਂ ਘਰ ਤਕ

Punjab State Board PSEB 4th Class EVS Book Solutions Chapter 10 ਖੇਤ ਤੋਂ ਘਰ ਤਕ Textbook Exercise Questions and Answers.

PSEB Solutions for Class 4 EVS Chapter 10 ਖੇਤ ਤੋਂ ਘਰ ਤਕ

EVS Guide for Class 4 PSEB ਖੇਤ ਤੋਂ ਘਰ ਤਕ Textbook Questions and Answers

ਪਾਠ ਪੁਸਤਕ ਪੰਨਾ ਨੰ: 63

ਕਿਰਿਆ 1.
ਕੁੱਝ ਮਸਾਲਿਆਂ ਨੂੰ ਮੇਜ਼ ਉੱਪਰ ਰੱਖ ਕੇ ਵਿਦਿਆਰਥੀਆਂ ਨੂੰ ਅੱਖਾਂ ਬੰਦ ਕਰਕੇ ਸੁਗੰਧ ਅਤੇ ਸੁਆਦ ਨਾਲ ਪਹਿਚਾਣ ਕਰਨ ਲਈ ਕਹੋ।
ਸੁਗੰਧ ਨਾਲ ……………………………
ਸੁਆਦ ਨਾਲ ……………………………
ਉੱਤਰ :
ਖ਼ੁਦ ਕਰੋ।

PSEB 4th Class EVS Solutions Chapter 10 ਖੇਤ ਤੋਂ ਘਰ ਤਕ

ਕਿਰਿਆ 2.
ਤੁਹਾਡੇ ਘਰ ਵਿੱਚ ਕਿਹੜੇ-ਕਿਹੜੇ ਮਸਾਲੇ ਵਰਤੇ ਜਾਂਦੇ ਹਨ ? ਆਪਣੇ ਮੰਮੀ ਜੀ ਦੀ ਸਹਾਇਤਾ ਨਾਲ ਲਿਖੋ।
ਉੱਤਰ :
ਹਲਦੀ, ਜ਼ੀਰਾ, ਸੌਂਫ਼, ਕਾਲੀ ਮਿਰਚ, ਸੁੰਢ, ਅਜਵੈਣ, ਧਨੀਆ, ਦਾਲ ਚੀਨੀ, ਇਲਾਇਚੀ, ਲੌਂਗ, ਰਾਈ ਆਦਿ।

ਪਾਠ ਪੁਸਤਕ ਪੰਨਾ ਨੰ: 64

ਕਿਰਿਆ 3.
ਤੁਹਾਡੇ ਘਰ ਵਿੱਚ ਕਿਹੜੇ-ਕਿਹੜੇ ਅਨਾਜ, ਦਾਲਾਂ ਅਤੇ ਖਾਣ ਵਾਲੇ ਤੇਲ ਵਰਤੇ ਜਾਂਦੇ ਹਨ ? ਆਪਣੇ ਮੰਮੀ ਜੀ ਦੀ ਸਹਾਇਤਾ ਨਾਲ ਲਿਖੋ।
ਅਨਾਜ ……………………………
ਦਾਲਾਂ ……………………………
ਤੇਲ ……………………………
ਉੱਤਰ :
ਅਨਾਜ-ਕਣਕ, ਮੱਕੀ, ਬਾਜਰਾ।
ਦਾਲਾਂ-ਉੜਦ, ਮਾਂਹ, ਮੋਠ, ਮੂੰਗੀ, ਮਸਰ, ਛੋਲੇ, ਅਰਹਰ ਆਦਿ।
ਤੇਲ-ਸਰੋਂ ਦਾ ਤੇਲ, ਜੈਤੂਨ ਦਾ ਤੇਲ, ਸੋਇਆਬੀਨ ਦਾ ਤੇਲ, ਮੂੰਗਫਲੀ ਦਾ ਤੇਲ, ਬਿਨੌਲੇ ਦਾ ਤੇਲ ਆਦਿ।

ਪਾਠ ਪੁਸਤਕ ਪੰਨਾ ਨੰ: 67, 68

ਪ੍ਰਸ਼ਨ 1.
ਸਰਦੀ ਅਤੇ ਗਰਮੀ ਰੁੱਤ ਦੀਆਂ ਤਿੰਨ-ਤਿੰਨ ਸਬਜ਼ੀਆਂ ਦੇ ਨਾਂ ਲਿਖੋ।
1. ਸਰਦੀ ਦੀਆਂ ਸਬਜ਼ੀਆਂ ……………………………
2. ਗਰਮੀ ਦੀਆਂ ਸਬਜ਼ੀਆਂ ……………………………
ਉੱਤਰ :
1. ਸਰਦੀ ਦੀਆਂ ਸਬਜ਼ੀਆਂ-ਗਾਜਰ, ਸ਼ਲਗਮ, ਮਟਰ, ਗੋਭੀ, ਮੇਥੀ, ਪਾਲਕ,. ਸਰੋਂ ਦਾ ਸਾਗ ?
2. ਗਰਮੀ ਦੀਆਂ ਸਬਜ਼ੀਆਂ-ਟਿੰਡੇ, ਭਿੰਡੀ, ਅਰਬੀ, ਰਾਮਾ ਤੋਰੀ, ਘੀਆ ਕੱਦ।

PSEB 4th Class EVS Solutions Chapter 10 ਖੇਤ ਤੋਂ ਘਰ ਤਕ

ਪ੍ਰਸ਼ਨ 2.
ਸਰਦੀ ਅਤੇ ਗਰਮੀ ਰੁੱਤ ਦੇ ਤਿੰਨ-ਤਿੰਨ ਫਲਾਂ ਦੇ ਨਾਂ ਲਿਖੋ।
ਉੱਤਰ :
ਸਰਦੀ ਦੇ ਫਲ-ਸੰਤਰੇ, ਚੀਕੂ, ਸੇਬ। ਗਰਮੀ ਦੇ ਫਲ-ਤਰਬੂਜ਼, ਖਰਬੂਜ਼ਾ, ਲੁਕਾਠ, ਆਤੂ॥

ਪ੍ਰਸ਼ਨ 3.
ਬੁਝਾਰਤਾਂ ਬੁੱਝੋ :
ਮੱਕੀ ਦੀ ਛੱਲੀ, ਨਾਰੀਅਲ, ਹਰੀ ਅਤੇ ਲਾਲ ਮਿਰਚ, ਕੇਲਾ, ਪਿਆਜ਼)
1. ਕਟੋਰੇ ਵਿਚ ਕਟੋਰਾ, ਬੇਟਾ ਬਾਪ ਤੋਂ ਵੀ ਗੋਰਾ ……………………………॥
2. ਵੱਟ ਤੇ ਖੜਾ ਪਟਵਾਰੀ, ਲੱਤਾਂ ਥੋਥੀਆਂ ਸਿਰ ਭਾਰੀ …………………………… !
3. ਨਿੱਕਾ ਜਿਹਾ ਸਿਪਾਹੀ, ਉਹਦੀ ਖਿੱਚ ਕੇ ਵਰਦੀ ਲਾਹੀ ……………………………।
4. ਹਰੀ ਸੀ ਮਨ ਭਰੀ ਸੀ, ਲਾਲਾਂ ਮੋਤੀ ਜੜੀ ਸੀ, ਰਾਜਾ ਜੀ ਦੇ ਬਾਗ ’ਚ ਦੁਸ਼ਾਲਾ ਲਈ ਖੜੀ ਸੀ ……………………………।
5. ਹਰੀ-ਹਰੀ, ਲਾਲ-ਲਾਲ, ਲੱਗਦੀ ਸੀ ਸੋਹਣੀ, ‘ ਮੂੰਹ ਵਿੱਚ ਪਾ ਲਈ, ਬੜੀ ਹੋਈ ਅਣਹੋਣੀ।
ਉੱਤਰ :
1. ਨਾਰੀਅਲ,
2. ਪਿਆਜ਼,
3. ਕੇਲਾ,
4. ਮੱਕੀ ਦੀ ਛੱਲੀ,
5. ਹਰੀ ਤੇ ਲਾਲ ਮਿਰਚ।

ਨੋਟ-ਹੋਰ ਅਜਿਹੀਆਂ ਪਹੇਲੀਆਂ ਲੱਭੋ।

PSEB 4th Class EVS Solutions Chapter 10 ਖੇਤ ਤੋਂ ਘਰ ਤਕ

ਪਾਠ ਪੁਸਤਕ ਪੰਨਾ ਨੰ: 68, 69 

ਕਿਰਿਆ 4.
ਹੇਠ ਦਿੱਤੀਆਂ ਤਸਵੀਰਾਂ ਨੂੰ ਪਹਿਚਾਣ ਕੇ, ਸਾਹਮਣੇ ਉਨ੍ਹਾਂ ਦਾ ਨਾਂ ਲਿਖੋ। ਉਸ ਦੇ ਨਾਲ-ਨਾਲ ਇਸ ਕਿਸਮ ਦੀਆਂ ਦੋ-ਦੋ ਹੋਰ ਫ਼ਸਲਾਂ ਦੇ ਨਾਂ ਲਿਖੋ।
PSEB 4th Class EVS Solutions Chapter 10 ਖੇਤ ਤੋਂ ਘਰ ਤਕ 1
ਉੱਤਰ :
PSEB 4th Class EVS Solutions Chapter 10 ਖੇਤ ਤੋਂ ਘਰ ਤਕ 2

PSEB 4th Class EVS Solutions Chapter 10 ਖੇਤ ਤੋਂ ਘਰ ਤਕ

ਪ੍ਰਸ਼ਨ ‘4.
ਦੱਖਣੀ ਭਾਰਤ ਵਿੱਚ ਪੈਦਾ ਹੋਣ ਵਾਲੇ ਮਸਾਲਿਆਂ ਦੇ ਨਾਂ ਲਿਖੋ।
ਉੱਤਰ :
ਕਾਲੀ ਮਿਰਚ, ਜ਼ੀਰਾ, ਕੜ੍ਹੀ ਪੱਤਾ, ਲੌਂਗ, ਦਾਲਚੀਨੀ ਅਤੇ ਇਲਾਚੀ।

ਪ੍ਰਸ਼ਨ 5.
ਫਲ ਜਾਂ ਸਬਜ਼ੀਆਂ ਸਾਡੇ ਘਰ ਤੱਕ ਕਿਵੇਂ ਪਹੁੰਚਦੀਆਂ ਹਨ ?
ਉੱਤਰ :
ਫਲਾਂ ਅਤੇ ਸਬਜ਼ੀਆਂ ਨੂੰ ਤੋੜ ਕੇ ਖੇਤਾਂ ਵਿਚੋਂ ਮੰਡੀ ਵਿਚ ਭੇਜਿਆ ਜਾਂਦਾ ਹੈ। ਮੰਡੀ ਵਿਚੋਂ ਰੇੜੀ ਵਾਲੇ। ਅਤੇ ਦੁਕਾਨਦਾਰ ਵਪਾਰੀ ਇਹਨਾਂ ਨੂੰ ਖ਼ਰੀਦ ਲੈਂਦੇ ਹਨ ਤੇ ਅਸੀਂ ਉਹਨਾਂ ਕੋਲੋਂ ਆਪਣੀ ਜ਼ਰੂਰਤ ਅਨੁਸਾਰ ਖ਼ਰੀਦ ਤੇ ਲੈਂਦੇ ਹਾਂ।

ਪ੍ਰਸ਼ਨ 6.
ਤੁਹਾਡੇ ਇਲਾਕੇ ਵਿੱਚ ਕਿਹੜੇ-ਕਿਹੜੇ ਫਲ ਉਗਾਏ ਜਾਂਦੇ ਹਨ ?
ਉੱਤਰ :
ਸਾਡੇ ਖੇਤਰ ਵਿਚ ਅਮਰੂਦ ਉਗਾਏ ਜਾਂਦੇ ਹਨ

PSEB 4th Class EVS Solutions Chapter 10 ਖੇਤ ਤੋਂ ਘਰ ਤਕ

ਪ੍ਰਸ਼ਨ 7.
ਹੇਠਾਂ ਦਿੱਤੇ ਖੇਤੀ ਕਰਨ ਦੇ ਵੱਖ-ਵੱਖ ਪੜਾਵਾਂ ਨੂੰ ਤਰਤੀਬ ਅਨੁਸਾਰ ਅੰਕਾਂ ਰਾਹੀਂ ਸਾਹਮਣੇ ਲਿਖੋ।
PSEB 4th Class EVS Solutions Chapter 10 ਖੇਤ ਤੋਂ ਘਰ ਤਕ 3
ਉੱਤਰ :
PSEB 4th Class EVS Solutions Chapter 10 ਖੇਤ ਤੋਂ ਘਰ ਤਕ 4

PSEB 4th Class Punjabi Guide ਖੇਤ ਤੋਂ ਘਰ ਤਕ Important Questions and Answers

ਹੋਰ ਮਹੱਤਵਪੂਰਨ ਪ੍ਰਸ਼ਨ

ਬਹੁਵਿਕਲਪੀ ਪ੍ਰਸ਼ਨ

1. ਅਨਾਜ ਨਹੀਂ ਹੈ
(ਉ) ਕਣਕ
(ਅ) ਮਸਰ
(ਇ) ਬਾਜਰਾ
(ਸ) ਮੱਕੀ।
ਉੱਤਰ :
(ਅ) ਮਸਰ।

PSEB 4th Class EVS Solutions Chapter 10 ਖੇਤ ਤੋਂ ਘਰ ਤਕ

2. ਇਨ੍ਹਾਂ ਵਿੱਚੋਂ ਮਸਾਲਾ ਹੈ
(ਉ) ਕਣਕ
(ਅ) ਸੁੰਢ
(ੲ) ਸੇਮ
(ਸ) ਮਟਰ।
ਉੱਤਰ :
(ਅ) ਸੁੰਢ।

ਇੱਕ ਵਾਕ ਤੋਂ ਛੋਟੇ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਤਿਆਰ ਫ਼ਸਲ ਨੂੰ ਕਿੱਥੇ ਲੈ ਕੇ ਜਾਂਦੇ ਹਨ ?
ਉੱਤਰ :
ਮੰਡੀ ਵਿਚ।

ਪ੍ਰਸ਼ਨ 2.
ਕੀਟਨਾਸ਼ਕਾਂ ਦੇ ਛਿੜਕਾਅ ਨਾਲ ਕੀ ਦੂਸ਼ਿਤ ਹੁੰਦਾ ਹੈ ?
ਉੱਤਰ :
ਹਵਾ, ਪਾਣੀ, ਭੂਮੀ।

PSEB 4th Class EVS Solutions Chapter 10 ਖੇਤ ਤੋਂ ਘਰ ਤਕ

ਖ਼ਾਲੀ ਥਾਂਵਾਂ ਭਰੋ (ਫਲ, ਦਾਲ, ਪੁਦੀਨੇ)

1. ……………………………….. ਦੀ ਚਟਣੀ ਕੁੱਟੀ ਜਾਂਦੀ ਹੈ।
2. ਉੜਦ ਇੱਕ ……………………………….. ਹੈ।
3. ਅਨਾਰ ਇਕ ……………………………….. ਹੈ।
ਉੱਤਰ :
1. ਪੁਦੀਨੇ,
2. ਦਾਲ,
3. ਫ਼ਲ।

ਗਲਤ/ਸਹੀ

1. ਆਟਾ ਚੱਕੀ ‘ਤੇ ਫਲ ਮਿਲਦੇ ਹਨ।
2. ਗੁਦਾਮ ਵਿਚ ਅਨਾਜ ਦੀਆਂ ਬੋਰੀਆਂ ਰੱਖੀਆਂ ਜਾਂਦੀਆਂ ਹਨ।
ਉੱਤਰ :
1. ✗
2. ✓

ਮਿਲਾਨ ਕਰੋ

1. ਮਸਾਲਾ (ੳ) ਸੌਂ
2. ਅਨਾਜ (ਅ) ਮੂੰਗਫਲੀ
3. ਤੇਲ ਵਾਲੀ (ਬ) ਅਜਵੈਣ ਫ਼ਸਲ
ਉੱਤਰ :
1. (ਬ)
2. (ਉ)
3. (ਅ)

PSEB 4th Class EVS Solutions Chapter 10 ਖੇਤ ਤੋਂ ਘਰ ਤਕ

ਦਿਮਾਗੀ ਕਸਰਤ
PSEB 4th Class EVS Solutions Chapter 10 ਖੇਤ ਤੋਂ ਘਰ ਤਕ 5
ਉੱਤਰ :
PSEB 4th Class EVS Solutions Chapter 10 ਖੇਤ ਤੋਂ ਘਰ ਤਕ 6

Leave a Comment