PSEB 4th Class EVS Solutions Chapter 21 ਇਮਾਰਤਾਂ ਅਤੇ ਪੁਲ

Punjab State Board PSEB 4th Class EVS Book Solutions Chapter 21 ਇਮਾਰਤਾਂ ਅਤੇ ਪੁਲ Textbook Exercise Questions and Answers.

PSEB Solutions for Class 4 EVS Chapter 21 ਇਮਾਰਤਾਂ ਅਤੇ ਪੁਲ

EVS Guide for Class 4 PSEB ਇਮਾਰਤਾਂ ਅਤੇ ਪੁਲ Textbook Questions and Answers

ਪਾਠ ਪੁਸਤਕ ਪੰਨਾ ਨੰ: 153

ਕਿਰਿਆ 1.
ਹੇਠਾਂ ਦਿੱਤੇ ਚਿੱਤਰ ਵੇਖ ਕੇ ਵੱਖ-ਵੱਖ ਕਾਰੀਗਰਾਂ ਦੇ ਨਾਂ ਲਿਖੋ।
PSEB 4th Class EVS Solutions Chapter 21 ਇਮਾਰਤਾਂ ਅਤੇ ਪੁਲ 1 PSEB 4th Class EVS Solutions Chapter 21 ਇਮਾਰਤਾਂ ਅਤੇ ਪੁਲ 2
ਉੱਤਰ :
PSEB 4th Class EVS Solutions Chapter 21 ਇਮਾਰਤਾਂ ਅਤੇ ਪੁਲ 3

PSEB 4th Class EVS Solutions Chapter 21 ਇਮਾਰਤਾਂ ਅਤੇ ਪੁਲ

ਪਾਠ ਪੁਸਤਕ ਪੰਨਾ ਨੰ: 155

ਕਿਰਿਆ 2.
ਆਓ ਖੇਡੀਏ।
ਚਿੱਤਰ ਵਿੱਚ ਦਿਖਾਏ ਅਨੁਸਾਰ ਮਾਚਿਸ ਦੀ ਖ਼ਾਲੀ ਡੱਬੀ ਲਓ। ਮਾਚਿਸ ਦੀਆਂ ਤੀਲੀਆਂ ਰੱਖਣ ਵਾਲਾ ਭਾਗ ਕੱਢ ਦਿਓ ਅਜਿਹੀ ਮਿੱਟੀ ਲਓ ਜੋ ਗਿੱਲੀ ਕਰਕੇ ਗੁੰਨਣ ਤੋਂ ਬਾਅਦ ਅਤੇ ਸੁੱਕਣ ਤੇ ਚਿਪਕੀ ਰਹੇ ਅਤੇ ਕਠੋਰ ਹੋ ਜਾਵੇ ਅਜਿਹੀ ਮਿੱਟੀ ਨੂੰ ਗੁੰਨ੍ਹ ਕੇ ਇਸ ਡੱਬੀ ਦੇ ਤਲ ਵਿਚ ਭਰ ਦਿਓ ਛੋਟੀ ਇੱਟ ਦਾ ਆਕਾਰ ਬਣ ਜਾਵੇਗਾ, ਇਸ ਨੂੰ ਕੱਢ ਲਓ ਅਜਿਹਾ ਕਈ ਵਾਰ ਕਰੋ। ਇਸ ਗਿੱਲੀ ਮਿੱਟੀ ਦੀਆਂ ਇੱਟਾਂ ਨੂੰ ਧੁੱਪ ਵਿਚ ਸੁਕਾ ਲਓ। ਹੁਣ ਇਹਨਾਂ ਇੱਟਾਂ ਨੂੰ ਗਿੱਲੀ ਮਿੱਟੀ ਨਾਲ ਆਪਸ ਵਿੱਚ ਜੋੜ ਕੇ ਇਕ ਇਮਾਰਤ ਬਣਾਓ।
PSEB 4th Class EVS Solutions Chapter 21 ਇਮਾਰਤਾਂ ਅਤੇ ਪੁਲ 4

ਪਾਠ ਪੁਸਤਕ ਪੰਨਾ ਨੰ: 156.

ਪ੍ਰਸ਼ਨ 1.
ਪੱਕੀ ਇਮਾਰਤ ਬਣਾਉਣ ਲਈ ਵਰਤੇ ਜਾਂਦੇ ਸਮਾਨ ਦੀ ਸੂਚੀ ਬਣਾਓ।
ਉੱਤਰ :
ਸੀਮਿੰਟ, ਇੱਟਾਂ, ਰੇਤ, ਮਿੱਟੀ, ਬਜਰੀ, ਲੋਹਾ, ਸਟੀਲ, ਪੱਥਰ, ਲੱਕੜੀ ਆਦਿ।

PSEB 4th Class EVS Solutions Chapter 21 ਇਮਾਰਤਾਂ ਅਤੇ ਪੁਲ

ਪ੍ਰਸ਼ਨ 2.
ਰਾਜ-ਮਿਸਤਰੀ ਕੀ-ਕੀ ਕੰਮ ਕਰਦਾ ਹੈ ?
ਉੱਤਰ :
ਇੱਟਾਂ ਦੀ ਚਿਣਾਈ, ਪਲਸਤਰ, ਫਰਸ਼, ਪੱਥਰ ਅਤੇ ਟਾਇਲਾਂ ਆਦਿ ਲਾਉਂਦਾ ਹੈ।

ਪ੍ਰਸ਼ਨ 3.
ਭੱਠਿਆਂ ਦੇ ਧੂੰਏ ਨਾਲ ਵੱਧ ਰਹੇ ਹਵਾ – ਪ੍ਰਦੂਸ਼ਣ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ ?
ਉੱਤਰ :
ਭੱਠਿਆਂ ਦੇ ਆਲੇ-ਦੁਆਲੇ ਵੱਡੀ ਗਿਣਤੀ ਵਿੱਚ ਰੁੱਖ ਲਗਾਏ ਜਾਂਦੇ ਹਨ ਜਿਸ ਨਾਲ ਹਵਾ ਪ੍ਰਦੂਸ਼ਣ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।

ਪ੍ਰਸ਼ਨ 4.
ਸਹੀ ਉੱਤਰ ਤੇ (✓) ਦਾ ਨਿਸ਼ਾਨ ਲਗਾਓ :
(ੳ) ਰਾਜ ਮਿਸਤਰੀ ਕੰਧ ਨੂੰ ਸਿੱਧਾ ਦੇਖਣ ਲਈ ਕਿਸ ਸੰਦ ਦੀ ਵਰਤੋਂ ਕਰਦਾ ਹੈ ?
ਤੇਸੀ
ਸਾਲ਼
ਫੀਤਾ
ਕਰੰਡੀ
ਉੱਤਰ :
ਸਾਲ਼

(ਅ) ਸੀਮਿੰਟ, ਬਜਰੀ, ਰੇਤੇ ਅਤੇ ਪਾਣੀ ਦੇ ਘੋਲ ਨੂੰ ਕੁੱਝ ਦੇਰ ਰੱਖਣ ਤੇ ਕੀ ਹੁੰਦਾ ਹੈ ?
ਕਮਜ਼ੋਰ
ਨਰਮ
ਸਖ਼ਤ
ਭੁਰ-ਭੁਰਾ
ਉੱਤਰ :
ਸਖ਼ਤ

PSEB 4th Class EVS Solutions Chapter 21 ਇਮਾਰਤਾਂ ਅਤੇ ਪੁਲ

(ਇ) ਬਿਜਲੀ ਦਾ ਮਕੈਨਿਕ ਕਰੰਟ ਦੀ ਜਾਂਚ ਲਈ ਕਿਸ ਉਪਕਰਨ ਦੀ ਵਰਤੋਂ ਕਰਦਾ ਹੈ ?
ਪਲਾਸ
ਟੈਸਟ ਪਿੰਨ
ਪੇਚਕਸ ਹੈ ਬਲਬ
ਉੱਤਰ :
ਟੈਸਟ ਪਿੰਨ।

(ਸ) ਇੱਟਾਂ ਕਿਸ ਤੋਂ ਬਣਾਈਆਂ ਜਾਂਦੀਆਂ ਹਨ ?
ਗਿੱਲੀ ਮਿੱਟੀ
ਰੇਤ
ਘਾਹ-ਫੂਸ
ਧੂੜ
ਉੱਤਰ :
ਗਿੱਲੀ-ਮਿੱਟੀ।

ਪਾਠ ਪੁਸਤਕ ਪੰਨਾ ਨੰ: 160

ਪ੍ਰਸ਼ਨ 5.
ਸਹੀ ਮਿਲਾਨ ਕਰੋ :
PSEB 4th Class EVS Solutions Chapter 21 ਇਮਾਰਤਾਂ ਅਤੇ ਪੁਲ 5
ਉੱਤਰ :
1. (ਸ)
2. (ਈ)
3. (ਹ)
4. (ਅ)
5. (ਕ)
6. (ਉ)

PSEB 4th Class EVS Solutions Chapter 21 ਇਮਾਰਤਾਂ ਅਤੇ ਪੁਲ

ਪਾਠ ਪੁਸਤਕ ਪੰਨਾ ਨੰ: 161

ਕਿਰਿਆ 3.
ਆਪਣੇ ਇਮਾਰਤ ਜਾਂ ਸਕੂਲ ਵਿੱਚ ਕਿਆਰੀਆਂ ਦੇ ਉੱਪਰੋਂ ਲੰਘਣ ਲਈ ਇੱਕ ਪੁਲ ਬਣਾਓ। ਇਸ ਪੁਲ ਨੂੰ ਤਿਆਰ ਕਰਨ ਲਈ ਵਰਤੋਂ ਵਿੱਚ ਲਿਆਂਦੇ ਸਮਾਨ ਦੀ ਸੂਚੀ ਬਣਾਓ।
ਉੱਤਰ :
ਖ਼ੁਦ ਕਰੋ।

ਪ੍ਰਸ਼ਨ 6.
ਤੁਸੀਂ ਕਿਹੜੇ-ਕਿਹੜੇ ਪੁਲ ਦੇਖੇ ਹਨ ? ਉਹਨਾਂ ਦੇ ਸਥਾਨ ਦਾ ਨਾਮ ਵੀ ਲਿਖੋ।
ਉੱਤਰ :
ਜਲੰਧਰ ਤੋਂ ਲੁਧਿਆਣੇ ਜਾਂਦੇ ਸਮੇਂ ਸਤਲੁਜ ਤੇ ਬਣਿਆ ਪੁਲ, ਕੋਲਕਾਤੇ ਦਾ ਹਾਵੜਾ ਪੁਲ।

ਪ੍ਰਸ਼ਨ 7.
ਫਲਾਈਓਵਰ ਬਣਾਉਣ ਦੀ ਜ਼ਰੂਰਤ ਕਿਉਂ ਪੈਂਦੀ ਹੈ ?
ਉੱਤਰ :
ਨਦੀਆਂ ਦੇ ਇੱਕ ਕਿਨਾਰੇ ਤੋਂ ਦੂਸਰੇ ਕਿਨਾਰੇ ਤੇ ਜਾਣ ਲਈ ਪੁਲ ਬਣਾਇਆ ਜਾਂਦਾ ਹੈ। ਸ਼ਹਿਰਾਂ ਵਿਚ ਵੱਧ ਰਹੀ ਭੀੜ ਨੂੰ ਕਾਬੂ ਕਰਨ ਲਈ ਵੀ ਪੁਲ ਬਣਾਏ ਜਾਂਦੇ ਹਨ।

PSEB 4th Class Punjabi Guide ਇਮਾਰਤਾਂ ਅਤੇ ਪੁਲ Important Questions and Answers

ਹੋਰ ਮਹੱਤਵਪੂਰਨ ਪ੍ਰਸ਼ਨ :

ਬਹੁਵਿਕਲਪੀ ਪ੍ਰਸ਼ਨ

1. ਘਰ ਬਣਾਉਣ ਲਈ ਕੀ ਚਾਹੀਦਾ ਹੈ ?
(ੳ) ਇੱਟਾਂ
(ਅ) ਸੀਮੇਂਟ
(ਇ) ਰੇਤਾ
(ਸ) ਸਾਰੇ ਠੀਕ
ਉੱਤਰ :
(ਸ) ਸਾਰੇ ਠੀਕ ॥

PSEB 4th Class EVS Solutions Chapter 21 ਇਮਾਰਤਾਂ ਅਤੇ ਪੁਲ

2. ਕਿਹੜੇ ਘਰ ਬਣਾਉਣ ‘ਤੇ ਘੱਟ ਖਰਚ ਹੁੰਦਾ ਹੈ ?
(ਉ) ਪੱਕੇ ਘਰ
(ਅ) ਕੱਚੇ ਘਰ
(ਇ) ‘ਫਲੈਟ
(ਸ) ਉਪਰੋਕਤ ਵਿੱਚੋਂ ਕੋਈ ਨਹੀਂ।
ਉੱਤਰ :
(ਅ) ਕੱਚੇ ਘਰ।

ਇੱਕ ਵਾਕ ਤੋਂ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਕੱਚਾ ਘਰ ਬਣਾਉਣ ਲਈ ਕੀ ਚਾਹੀਦਾ ਹੈ ?
ਉੱਤਰ :
ਇੱਟਾਂ, ਗਾਰਾ।

ਪ੍ਰਸ਼ਨ 2.
ਸੀਮੇਂਟ, ਬਜਰੀ ਅਤੇ ਪਾਣੀ ਦੇ ਮਿਸ਼ਰਨ ਨੂੰ ਕੀ ਕਹਿੰਦੇ ਸਨ ? .
ਉੱਤਰ :
ਕੰਕਰੀਟ। ਖ਼ਾਲੀ ਥਾਂਵਾਂ ਭਰੋ

ਗਲਤ, ਸੁਰੰਗ

1. ਜਵਾਹਰ ……………………….. 2850 ਮੀਟਰ ਲੰਬੀ ਹੈ ॥
2. ਸਾਨੂੰ ਕੁਦਰਤੀ ਸਰੋਤਾਂ ਦੀ ……………………….. ਵਰਤੋਂ ਨਹੀਂ ਕਰਨੀ ਚਾਹੀਦੀ।
ਉੱਤਰ :
1. ਸੁਰੰਗ,
2. ਗਲਤ।

PSEB 4th Class EVS Solutions Chapter 21 ਇਮਾਰਤਾਂ ਅਤੇ ਪੁਲ

ਗ਼ਲਤ/ਸਹੀ

1. ਪੁਲ ਨੂੰ ਨਦੀ ਵੀ ਕਹਿੰਦੇ ਹਨ।
2. ਪੁਲ ਆਵਾਜਾਈ ਨੂੰ ਜਾਰੀ ਰੱਖਣ ਲਈ ਬਣਾਏ ਜਾਂਦੇ ਹਨ।
ਉੱਤਰ :
l. ✓
2. ✓

ਦਿਮਾਗੀ ਕਸਰਤ

PSEB 4th Class EVS Solutions Chapter 21 ਇਮਾਰਤਾਂ ਅਤੇ ਪੁਲ 6
ਉੱਤਰ :
PSEB 4th Class EVS Solutions Chapter 21 ਇਮਾਰਤਾਂ ਅਤੇ ਪੁਲ 7

Leave a Comment