Punjab State Board PSEB 4th Class Maths Book Solutions Chapter 1 ਸੰਖਿਆਵਾਂ MCQ Questions and Answers.
PSEB 4th Class Maths Chapter 1 ਸੰਖਿਆਵਾਂ MCQ Questions
ਪ੍ਰਸ਼ਨ 1.
2000 ਤੋਂ ਪਹਿਲਾਂ ਸੰਖਿਆ ਆਉਂਦੀ ਹੈ ?
(a) 2001
(b) 1999
(c) 2002
(d) 1001.
ਉੱਤਰ:
(b) 1999
ਪ੍ਰਸ਼ਨ 2.
ਕਿਹੜੀ ਸੰਖਿਆ ਹੈ ਜੋ 9999 ਤੋਂ 1 ਵੱਧ ਹੈ ?
(a) 9998
(b) 10000
(c) 8999
(d) 1000.
ਉੱਤਰ:
(b) 10000
ਪ੍ਰਸ਼ਨ 3.
ਰੋਮਨ ਅੰਕ ਪ੍ਰਣਾਲੀ ਵਿੱਚ 39 ਲਿਖਿਆ ਜਾਂਦਾ ਹੈ ?
(a) XXXV
(b) IXXX
(c) XXIX
(d) XXXIX.
ਉੱਤਰ:
(d) XXXIX.
ਪ੍ਰਸ਼ਨ 4.
4 ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ 1091 ਨਾਲੋਂ ਕਿੰਨੀ ਘੱਟ ਹੈ ?
(a) 2
(b) 1
(c) 10
(d) 100
ਉੱਤਰ:
(b) 1
ਪ੍ਰਸ਼ਨ 5.
999 ਵਿੱਚ ਕੀ ਜੋੜੀਏ ਕਿ ਇਹ 4 ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ ਬਣ ਜਾਵੇ ?
(a) 10
(b) 1
(c) 3
(d) 4.
ਉੱਤਰ:
(b) 1
ਪ੍ਰਸ਼ਨ 6.
4 ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ ਕਿਹੜੀ ਹੈ ?
(a) 1000
(b) 10000
(c) 9000
(d) 9999.
ਉੱਤਰ:
(a) 1000
ਪ੍ਰਸ਼ਨ 7.
7986 ਵਿੱਚ 8 ਦਾ ਸਥਾਨਕ ਮੁੱਲ ਹੈ ?
(a) 8
(b) 80
(c) 800
(d) 8000.
ਉੱਤਰ:
(b) 80
ਪ੍ਰਸ਼ਨ 8.
7691 ਵਿੱਚ 6 ਦਾ ਅੰਕਿਤ ਮੁੱਲ ਹੈ ?
(a) 600
(b) 6
(c) 60
(d) 6000.
ਉੱਤਰ:
(b) 6
ਪ੍ਰਸ਼ਨ 9.
6, 7, 9, 8 ਅੰਕਾਂ ਨੂੰ ਵਰਤਦੇ ਹੋਏ ਚਾਰ ਅੰਕਾਂ . ਦੀ ਵੱਡੀ ਤੋਂ ਵੱਡੀ ਸੰਖਿਆ ਹੈ ?
(a) 7608
(b) 6708
(c) 8706
(d) 8760.
ਉੱਤਰ:
(d) 8760.
ਪ੍ਰਸ਼ਨ 10.
ਹੇਠਾਂ ਦਿੱਤੀਆਂ ਸੰਖਿਆਵਾਂ ਵਿੱਚੋਂ ਕਿਹੜੀ ਰੋਮਨ ਸੰਖਿਆ ਠੀਕ ਨਹੀਂ ਲਿਖੀ ਗਈ ?
(a) XVI
(b) XIV
(c) VXI
(d) XX.
ਉੱਤਰ:
(c) VXI
ਪ੍ਰਸ਼ਨ 11.
ਹੇਠਾਂ ਦਿੱਤੀਆਂ ਸੰਖਿਆਵਾਂ ਵਿੱਚੋਂ ਕਿਹੜੀ ਸੰਖਿਆ ‘ਨੌਂ ਹਜ਼ਾਰ ਨੌਂ ਸੌ ਨੜਿਨਵੇਂ ਹੈ ?
(a) 9099
(b) 9909
(c) 9999
(d) 9090.
ਉੱਤਰ:
(c) 9999
ਪ੍ਰਸ਼ਨ 12.
4000 + 300 + 90 + 9 = ?
(a) 4039
(b) 4399
(c) 4990
(d) 4390.
ਉੱਤਰ:
(b) 4399
ਪ੍ਰਸ਼ਨ 13.
3 ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਕਿਹੜੀ ਹੈ ?
(a) 100
(b) 999
(c) 888
(d) 111.
ਉੱਤਰ:
(b) 999
ਪ੍ਰਸ਼ਨ 14.
9998 ਅਤੇ 10000 ਦੇ ਵਿਚਕਾਰ ਕਿਹੜੀ ਸੰਖਿਆ ਹੋਵੇਗੀ ?
(a) 9999
(b) 9997
(c) 8999
(d) 9989.
ਉੱਤਰ:
(a) 9999