Punjab State Board PSEB 4th Class Maths Book Solutions Chapter 1 ਸੰਖਿਆਵਾਂ Ex 1.1 Textbook Exercise Questions and Answers.
PSEB Solutions for Class 4 Maths Chapter 1 ਸੰਖਿਆਵਾਂ Ex 1.1
ਸਮਝੋ ਅਤੇ ਕਰੋ :
ਪ੍ਰਸ਼ਨ 1.
ਗਿਣਤਾਰੇ ਦੀ ਸਹਾਇਤਾ ਨਾਲ ਸੰਖਿਆ ਨੂੰ ਪੜੋ ਅਤੇ ਲਿਖੋ :
(a)
ਹੱਲ:
ਚਾਰ ਹਜ਼ਾਰ ਪੰਜ ਸੌ ਚੌਤੀ
(b)
ਹੱਲ:
ਸੱਤ ਹਜ਼ਾਰ ਇੱਕੀ
(c)
ਹੱਲ:
ਇਕ ਹਜ਼ਾਰ ਤਿੰਨ ਸੌ ਨੌਂ
(d)
ਹੱਲ:
ਚਾਰ ਹਜ਼ਾਰ ਚਾਰ ਸੌ ਵੀਹ
ਪ੍ਰਸ਼ਨ 2.
ਸੰਖਿਆਵਾਂ ਨੂੰ ਸਥਾਨਕ ਮੁੱਲ ਸਾਰਨੀ ‘ ਤੇ ਦਰਸਾਓ :
(a) 868
(b) 7605
(c) 4123
(d) 9856.
(e) 2003
(f) 728
ਹੱਲ:
ਪ੍ਰਸ਼ਨ 3.
ਸ਼ਬਦਾਂ ਵਿੱਚ ਲਿਖੋ :
(a) 462
ਹੱਲ:
ਚਾਰ ਸੌ ਬਾਹਠ
(b) 8088
ਹੱਲ:
ਅੱਠ ਹਜ਼ਾਰ ਅਠਾਸੀ
(c) 9050
ਹੱਲ:
ਨੌਂ ਹਜ਼ਾਰ ਪੰਜਾਹ
(d) 3006
ਹੱਲ:
ਤਿੰਨ ਹਜ਼ਾਰ ਛੇ
(e) 2018
ਹੱਲ:
ਦੋ ਹਜ਼ਾਰ ਅਠਾਰਾਂ
(f) 5945
ਹੱਲ:
ਪੰਜ ਹਜ਼ਾਰ ਨੌ ਸੌ ਪੰਤਾਲੀ
(g) 6890
ਹੱਲ:
ਛੇ ਹਜ਼ਾਰ ਅੱਠ ਸੌ ਨੱਬੇ ।
ਪ੍ਰਸ਼ਨ 4.
ਅੰਕਾਂ ਵਿੱਚ ਲਿਖੋ :
(a) ਸੱਤ ਸੌ ਪੰਤਾਲੀ
ਹੱਲ:
745
(b) ਤਿੰਨ ਹਜ਼ਾਰ ਅੱਠ ਸੌ ਪੰਝਤਰ
ਹੱਲ:
3875
(c) ਸੱਤ ਹਜ਼ਾਰ ਸਕੱਤਰ
ਹੱਲ:
7077
(d) ਪੰਜ ਹਜ਼ਾਰ ਪੰਜ
ਹੱਲ:
5005
(e) ਨੌਂ ਹਜ਼ਾਰ ਅੱਠ ਸੌ
ਹੱਲ:
9800
(f) ਅੱਠ ਹਜ਼ਾਰ ਅੱਸੀ
ਹੱਲ:
8080
(g) ਇੱਕ ਹਜ਼ਾਰ ਨੌਂ ਸੌ ਨੜਿਨਵੇਂ ।
ਹੱਲ:
1999.