Punjab State Board PSEB 4th Class Maths Book Solutions Chapter 4 ਧਨ (ਕਰੰਸੀ) Ex 4.3 Textbook Exercise Questions and Answers.
PSEB Solutions for Class 4 Maths Chapter 4 ਧਨ (ਕਰੰਸੀ) Ex 4.3
ਪ੍ਰਸ਼ਨ 1.
ਮਨਵੀਤ ਨੇ ਮੇਲੇ ਵਿਚੋਂ ਹੇਠ ਲਿਖੀਆਂ ਵਸਤੂਆਂ ਖਰੀਦੀਆਂ । ਉਹ ਦੁਕਾਨਦਾਰ ਨੂੰ ਕੁੱਲ ਕਿੰਨੇ ਰੁਪਏ ਦੇਵੇਗੀ ?
(a)
ਹੱਲ:
(b)
ਹੱਲ:
(c)
ਹੱਲ:
(d)
ਹੱਲ:
ਪ੍ਰਸ਼ਨ 2.
ਸੁਪਰੀਤ ਨੇ ਦੁਕਾਨ ਤੋਂ ਹੇਠਾਂ ਦਿੱਤੀਆਂ ਵਸਤੂਆਂ ਖਰੀਦੀਆਂ ਅਤੇ ਦਿਖਾਏ ਅਨੁਸਾਰ ਨੋਟ ਦਿੱਤੇ । ਦੁਕਾਨਦਾਰ ਸੁਪਰੀਤ ਨੂੰ ਕਿੰਨੇ ਰੁਪਏ ਵਾਪਿਸ ਕਰੇਗਾ ?
ਹੱਲ:
(a)
(b)
ਪ੍ਰਸ਼ਨ 3.
ਅਵਨੀਤ ਨੇ ਤੋਂ 72 ਦੀ ਇੱਕ ਚਾਕਲੇਟ ਖਰੀਦੀ ਅਤੇ ਤੋਂ 35 ਦਾ ਜੂਸ ਖਰੀਦਿਆ । ਉਹ ਦੁਕਾਨਦਾਰ ਨੂੰ ਕਿੰਨੇ ਰੁਪਏ ਦੇਵੇਗਾ ?
ਹੱਲ:
ਉਹ ਦੁਕਾਨਦਾਰ ਨੂੰ ₹ 107 ਦੇਵੇਗਾ ।
ਪ੍ਰਸ਼ਨ 4.
ਸੁਪਰੀਤ ਨੇ ਤੋਂ 365 ਦਾ ਸਕੂਲ ਦਾ ਬਸਤਾ ਖਰੀਦਿਆ । ਉਸਨੇ ਦੁਕਾਨਦਾਰ ਨੂੰ ₹ 500 ਦਿੱਤੇ । ਦੁਕਾਨਦਾਰ ਉਸਨੂੰ ਕਿੰਨੇ ਰੁਪਏ ਵਾਪਸ ਕਰੇਗਾ ?
ਹੱਲ:
ਦੁਕਾਨਦਾਰ ਉਸਨੂੰ 135 ਵਾਪਸ ਕਰੇਗਾ ।
ਪ੍ਰਸ਼ਨ 5.
ਸੁਖਦੇਵ ਨੇ ₹ 247.75 ਪੈਸੇ ਦੀਆਂ ਕਿਤਾਬਾਂ, ₹ 180.60 ਪੈਸੇ ਦੀਆਂ ਕਾਪੀਆਂ ਅਤੇ ₹ 35.20 ਪੈਸੇ ਦੇ ਪੈਂਨ ਖਰੀਦੇ । ਉਸਨੇ ਕਿੰਨੇ ਰੁਪਏ ਖਰਚੇ ?
ਹੱਲ:
ਉਸਨੇ ਕੁੱਲ ਤੋਂ 463.55 ਪੈਸੇ ਖ਼ਰਚ ਕੀਤੇ ।
ਪ੍ਰਸ਼ਨ 6.
ਤਨੀਸ਼ਾ ਨੇ ਆਪਣੇ ਭਰਾ ਲਈ ਬੈਟਰੀ ਵਾਲੀ ਕਾਰ ਖਰੀਦੀ । ਜਿਸਦਾ ਮੁੱਲ ₹ 945 ਹੈ | ਪਰ ਉਸ ਕੋਲ ਜਮਾਂ ਰਾਸ਼ੀ ₹ 820 ਹੈ । ਉਸਨੂੰ ਬੈਟਰੀ ਕਾਰ ਖਰੀਦਣ ਲਈ ਹੋਰ ਕਿੰਨੇ ਰੁਪਏ ਦੀ ਲੋੜ ਹੈ ?
ਹੱਲ:
ਬੈਟਰੀ ਵਾਲੀ ਕਾਰ ਦਾ ਮੁੱਲ = ₹ 945
ਉਸ ਕੋਲ ਜਮਾਂ ਰਾਸ਼ੀ = – ₹ 820
ਹੋਰ ਰੁਪਇਆਂ ਦੀ ਲੋੜ = ₹ 125