Punjab State Board PSEB 4th Class Maths Book Solutions Chapter 6 ਸਮਾਂ Ex 6.1 Textbook Exercise Questions and Answers.
PSEB Solutions for Class 4 Maths Chapter 6 ਸਮਾਂ Ex 6.1
ਪ੍ਰਸ਼ਨ 1.
ਹੇਠ ਦਿੱਤੀਆਂ ਘੜੀਆਂ ਵਿੱਚ ਦਰਸਾਇਆ ਗਿਆ ਸਮਾਂ ਲਿਖੋ :
(a)
ਹੱਲ:
1 : 55
(b)
ਹੱਲ:
7 : 10
(c)
ਹੱਲ:
9 : 05
(d)
ਹੱਲ:
2 : 40
(e)
ਹੱਲ:
10 : 40
(f)
ਹੱਲ:
11 : 45
ਪ੍ਰਸ਼ਨ 2.
ਹੇਠਾਂ ਦਿੱਤੇ ਸਮੇਂ ਨੂੰ ਆਪਣੀ ਕਾਪੀ ਦੇ ਪੰਨੇ ‘ਤੇ ਘੜੀ ਬਣਾ ਕੇ ਦਰਸਾਓ ।
(a) 4 : 20
ਹੱਲ:
(b) 7 : 35
ਹੱਲ:
(c) 4 : 45
ਹੱਲ:
(d) 3 : 15
ਹੱਲ:
(e) 11 : 40
ਹੱਲ:
(f) 9 : 15.
ਹੱਲ:
ਪ੍ਰਸ਼ਨ 3.
ਪਹਿਲੀ ਘੜੀ ਵਿੱਚ ਦਰਸਾਏ ਗਏ ਸਮੇਂ ਤੋਂ ਦੂਸਰੀ ਘੜੀ ਵਿੱਚ ਦਰਸਾਏ ਗਏ ਸਮੇਂ ਤੱਕ ਪਹੁੰਚਣ ਵਿੱਚ ਮਿੰਟਾਂ ਵਾਲੀ ਸੂਈ ਨੂੰ ਕਿੰਨਾ ਸਮਾਂ ਲੱਗੇਗਾ ?
(a)
ਹੱਲ:
15 ਮਿੰਟ
(b)
25 ਮਿੰਟ
ਪ੍ਰਸ਼ਨ 4.
ਸਾਹਮਣੇ ਦਿੱਤੀ ਚਿੱਤਰ ਘੜੀ ਵਿੱਚ ਸਮਾਂ ਪੜ੍ਹ ਕੇ ਦੱਸੋ ।
ਹੱਲ:
4 : 18
ਪ੍ਰਸ਼ਨ 5.
ਸਾਹਮਣੇ ਦਿੱਤੀ ਚਿੱਤਰ ਘੜੀ ਵਿੱਚ ਸਮਾਂ ਪੜ੍ਹ ਕੇ ਦੱਸੋ ।
ਹੱਲ:
5 : 58.