Punjab State Board PSEB 5th Class Punjabi Book Solutions Chapter 1 ਮੇਰਾ ਹਿੰਦੁਸਤਾਨ Textbook Exercise Questions and Answers.
PSEB Solutions for Class 5 Punjabi Chapter 1 ਮੇਰਾ ਹਿੰਦੁਸਤਾਨ (1st Language)
ਪਾਠ-ਅਭਿਆਸ ਪ੍ਰਸ਼ਨ-ਉੱਤਰ
I. ਯਾਦ ਰੱਖਣ ਯੋਗ ਗੱਲਾਂ
ਪ੍ਰਸ਼ਨ 1.
“ਮੇਰਾ ਹਿੰਦੁਸਤਾਨ ਕਵਿਤਾ ਨੂੰ ਪੜ੍ਹ ਕੇ ਕਿਹੜੀਆਂ ਚਾਰ-ਪੰਜ ਗੱਲਾਂ ਤੁਹਾਨੂੰ ਯਾਦ ਰੱਖਣ ਯੋਗ ਲੱਗੀਆਂ ਹਨ, ਉਨ੍ਹਾਂ ਨੂੰ ਲਿਖੋ ।
ਉੱਤਰ:
- ਸਾਡੇ ਦੇਸ਼ ਦਾ ਨਾਂ ਹਿੰਦੁਸਤਾਨ ਹੈ, ੲਸ ਨੂੰ ‘ਭਾਰਤ’ ਵੀ ਕਿਹਾ ਜਾਂਦਾ ਹੈ ।
ਭਾਰਤ ਦੀ ਰਾਜਧਾਨੀ ਦਿੱਲੀ ਹੈ ।
ਭਾਰਤ ਵਿਚ ਕੁੱਲ 28 ਦੇਸ਼ ਹਨ ।
ਭਾਰਤ ਦਾ ਰਾਸ਼ਟਰੀ ਝੰਡਾ ਤਿਰੰਗਾ ਹੈ, ਜਿਸ ਦੇ ਤਿੰਨ ਰੰਗ-ਕੇਸਰੀ, ਸਫ਼ੈਦ, ਹਰਾ-ਹਨ ।
II. ਜ਼ਬਾਨੀ.ਪ੍ਰਸ਼ਨ
ਪ੍ਰਸ਼ਨ 1.
ਦੇਸਾਂ-ਪਰਦੇਸਾਂ ਵਿਚ ਹਿੰਦੁਸਤਾਨ ਦੀ ਸ਼ਾਨ ਕਿਹੋ-ਜਿਹੀ ਹੈ ?
ਉੱਤਰ:
ਉੱਚੀ ।
ਪ੍ਰਸ਼ਨ 2.
ਹਿੰਦੁਸਤਾਨ ਦੇ ਚਸ਼ਮਿਆਂ ਵਿਚੋਂ ਫੁੱਟਦਾ ਪਾਣੀ ਕਿਹੋ-ਜਿਹਾ ਲਗਦਾ ਹੈ ?
ਉੱਤਰ:
ਚਾਂਦੀ ਰੰਗਾ ।
ਪ੍ਰਸ਼ਨ 3.
ਸਾਨੂੰ ਹਰ ਨਵੀਂ ਸਵੇਰ ਨੂੰ ਕੀ ਵੰਡਣਾ ਚਾਹੀਦਾ ਹੈ ?
ਉੱਤਰ:
ਫੁੱਲਾਂ ਜਿਹੀ ਮੁਸਕਾਨ ।
ਪ੍ਰਸ਼ਨ 4.
ਕਵਿਤਾ ਨੂੰ ਲੈ ਵਿਚ ਗਾਓ ।
ਉੱਤਰ:
(ਨੋਟ-ਵਿਦਿਆਰਥੀ ਆਪ ਹੀ ਗਾਉਣ ਦਾ ਅਭਿਆਸ ਕਰਨ ।).
III. ਸੰਖੇਪ ਉੱਤਰ ਵਾਲੇ ਪ੍ਰਸ਼ਨ
ਪ੍ਰਸ਼ਨ 1.
ਅਸੀਂ ਹਿੰਦੁਸਤਾਨ ਦੀ ਮਿੱਟੀ ਨੂੰ ਸੀਸ ਨੇ ਕਿਉਂ ਨਿਵਾਉਂਦੇ ਹਾਂ ?
ਉੱਤਰ:
ਸਿਆਣੇ ਕਹਿੰਦੇ ਹਨ ਕਿ ਆਪਣੇ ਦੇਸ਼ ਦੀ ਮਿੱਟੀ ਮਾਂ ਸਮਾਨ ਹੁੰਦੀ ਹੈ । ੲਸ ਕਰਕੇ ਅਸੀਂ ੲਸ ਨੂੰ ਸੀਸ ਨਿਵਾਉਂਦੇ ਹਾਂ ।
ਪ੍ਰਸ਼ਨ 2.
ਸਾਨੂੰ ਕਿਸ ਪ੍ਰਕਾਰ ਦੀ ਕਮਾੲ ਕਰਨੀ ਚਾਹੀਦੀ ਹੈ ?
ਉੱਤਰ:
ਸਾਨੂੰ ਹੱਕ-ਹਲਾਲ ਦੀ ਕਮਾੲ ਕਰਨੀ ਚਾਹੀਦੀ ਹੈ ।
IV. ਬਹੁਤ ਛੋਟੇ ਉੱਤਰ ਵਾਲੇ ਪ੍ਰਸ਼ਨ
ਪ੍ਰਸ਼ਨ 1.
ਤੁਹਾਡੀ ਪਾਠ-ਪੁਸਤਕ ਵਿਚ ਪ੍ਰੋ: ਜੋਗਾ ਸਿੰਘ ਦੀ ਲਿਖੀ ਹੋੲ ਕਿਹੜੀ ਕਵਿਤਾ ਸ਼ਾਮਿਲ ਹੈ ?
ਉੱਤਰ:
ਮੇਰਾ ਹਿੰਦੁਸਤਾਨ ।
ਪ੍ਰਸ਼ਨ 2.
‘ਮੇਰਾ ਹਿੰਦੁਸਤਾਨ ਕਵਿਤਾ ਵਿਚ ਕਵੀ ਕਿਸ ਦੀ ਪ੍ਰਸੰਸਾ ਕਰਦਾ ਹੈ ?
ਉੱਤਰ:
ਆਪਣੇ ਦੇਸ਼ ਹਿੰਦੁਸਤਾਨ ਦੀ ॥
ਪ੍ਰਸ਼ਨ 3.
“ਮੇਰਾ ਹਿੰਦੁਸਤਾਨ ਕਵਿਤਾ ਵਿਚ ਕਵੀ ਕਿਸ ਲੲ ਪਿਆਰ ਤੇ ਸਤਿਕਾਰ ਪ੍ਰਗਟ ਕਰਦਾ ਹੈ ?
ਉੱਤਰ:
ਆਪਣੇ ਦੇਸ਼ ਹਿੰਦੁਸਤਾਨ ਲੲ ।
ਪ੍ਰਸ਼ਨ 4.
ਤੁਹਾਡੀ ਪਾਠ-ਪੁਸਤਕ ਵਿਚ ਦੇਸ਼-ਪਿਆਰ ਦੀ ਕਵਿਤਾ ਕਿਹੜੀ ਹੈ ?
ਉੱਤਰ:
ਮੇਰਾ ਹਿੰਦੁਸਤਾਨ ।
V. ਬਹੁਵਿਕਲਪੀਵਸਤੁਨਿਸ਼ਠ ਪ੍ਰਸ਼ਨ
ਪ੍ਰਸ਼ਨ 1.
“ਮੇਰਾ ਹਿੰਦੁਸਤਾਨ , ਕਵਿਤਾ ਕਿਸ ਕਵੀ ਦੀ ਲਿਖੀ ਹੋੲ ਹੈ ?
(ਉ) ਧਨੀ ਰਾਮ ਚਾਤ੍ਰਿਕ
(ਅ) ਪ੍ਰੋ ਜੋਗਾ ਸਿੰਘ
(ੲ) ਡਾ: ਹਰੀ ਸਿੰਘ ਜਾਚਨ .
(ਸ) ਸਵਰਨ ਹੁਸ਼ਿਆਰਪੁਰੀ ।
ਉੱਤਰ:
(ਅ) ਪ੍ਰੋ: ਜੋਗਾ ਸਿੰਘ
ਪ੍ਰਸ਼ਨ 2.
“ਹਿੰਦੁਸਤਾਨ ਦਾ ਦੂਸਰਾ ਨਾਂ ਕੀ ਹੈ ?
(ਉ) ਪੰਜਾਬ
(ਅ) ਭਾਰਤ
(ੲ) ਸ੍ਰੀ ਲੰਕਾ
(ਸ) ਹਰਿਆਣਾ ।
ਉੱਤਰ:
(ਅ) ਭਾਰਤ ।
ਪ੍ਰਸ਼ਨ 3.
ਭਾਰਤ ਵਿਚ ਕੁੱਲ ਕਿੰਨੇ ਰਾਜ ਹਨ ?
(ਉ) 30
(ਅ) 28
(ੲ) 25
(ਸ) 35.
ਉੱਤਰ:
(ਅ) 28.
ਪ੍ਰਸ਼ਨ 4.
ਭਾਰਤ ਦੀ ਰਾਜਧਾਨੀ ਕਿਹੜੀ ਹੈ ?
(ਉ) ਨਵੀਂ ਦਿੱਲੀ
(ਅ) ਚੰਡੀਗੜ੍ਹ
(ੲ) ਮੁੰਬੲ .
(ਸ) ਕੋਲਕਾਤਾ
ਉੱਤਰ:
(ੳ) ਨਵੀਂ ਦਿੱਲੀ
ਪ੍ਰਸ਼ਨ 5.
ਭਾਰਤ ਦੇ ਝੰਡੇ ਦਾ ਕੀ ਨਾਂ ਹੈ ?
(ਉ) ਤਿਰੰਗਾ
(ਅ) ਯੂਨੀਅਨ ਜੈਕ
(ਬ) ਮੋਰਪੰਖ
(ਸ) ਵਿਕਾਸ ਚਿੰਨ੍ਹ
ਉੱਤਰ:
(ੳ) ਤਿਰੰਗਾ
ਪ੍ਰਸ਼ਨ 6.
ਭਾਰਤ ਦੇ ਝੰਡੇ ਵਿਚ ਕਿੰਨੇ ਰੰਗ ਹਨ ?
(ਉ) ਦੋ
(ਅ) ਤਿੰਨ
(ੲ) ਚਾਰ
(ਸ) ਪੰਜ
ਉੱਤਰ:
(ਅ) ਤਿੰਨ
ਪ੍ਰਸ਼ਨ 7.
ਭਾਰਤ ਦੇ ਪਰਬਤ ਕਿਹੋ ਜਿਹੇ ਹਨ ?
(ੳ) ਉੱਚੇ ਤੇ ਬਰਫ਼ਾਂ ਲੱਦੇ ,
(ਅ) ਉੱਚੇ-ਨੀਵੇਂ
ੲ) ਖੁਸ਼ਕ
(ਸ) ਸੋਨ-ਸੁਨਹਿਰੀ ।
ਉੱਤਰ:
(ੳ) ਉੱਚੇ ਤੇ ਬਰਫ਼ਾਂ ਲੱਦੇ ।
ਪ੍ਰਸ਼ਨ 8.
ਭਾਰਤ ਦੇ ਚਸ਼ਮਿਆਂ ਵਿਚੋਂ ਕਿਹੋ ਜਿਹਾ ਪਾਣੀ ਫੁੱਟਦਾ ਹੈ ?
(ਉ) ਸੋਨ-ਸੁਨਹਿਰੀ
(ਅ) ਚਾਂਦੀ ਰੰਗਾ
(ੲ) ਸ਼ੀਸ਼ੇ ਵਰਗਾ
(ਸ) ਰੋਗ ਨਿਵਾਰਨ ।
ਉੱਤਰ:
ਆ ਚਾਂਦੀ-ਰੰਗਾ ।
ਪ੍ਰਸ਼ਨ 9.
ਭਾਰਤ ਦੀ ਮਿੱਟੀ ਵਿਚੋਂ ਕਿਹੋ ਜਿਹੇ ਦਾਣੇ ਉੱਗਦੇ ਹਨ ?
(ਉ) ਸੁਨਹਿਰੀ
(ਅ) ਰੁਪਹਿਰੀ
(ੲ) ਮੋਤੀਆਂ ਵਰਗੇ
(ਸ) ਰਤਨਾਂ ਵਰਗੇ ।
ਉੱਤਰ:
(ੲ) ਮੋਤੀਆਂ ਵਰਗੇ ।
ਪ੍ਰਸ਼ਨ 10.
ਸਿਆਣੇ ਲੋਕਾਂ ਅਨੁਸਾਰ ਮਿੱਟੀ ਕੀ ਹੈ ?
(ਉ) ਭੈਣ
(ਅ) ਮਾਂ
(ੲ) ਚਾਚੀ
(ਸ) ਤਾੲ ।
ਉੱਤਰ:
(ਅ) ਮਾਂ ।
ਪ੍ਰਸ਼ਨ 11.
ਸਿਆਣੇ ਲੋਕਾਂ ਨੇ ਮਾਂ ਕਿਸ ਨੂੰ ਕਿਹਾ ਹੈ ?
(ਉ) ਦੇਸ਼ ਦੀ ਮਿੱਟੀ ਨੂੰ
(ਅ) ਦੇਸ਼ ਦੀ ਪੂੰਜੀ ਨੂੰ
(ੲ) ਦੇਸ਼ ਦੀ ਹਵਾ ਨੂੰ
(ਸ) ਦੇਸ਼ ਦੀ ਬਨਸਪਤੀ ਨੂੰ ।
ਉੱਤਰ:
(ਉ) ਦੇਸ਼ ਦੀ ਮਿੱਟੀ ਨੂੰ ।
ਪ੍ਰਸ਼ਨ 12.
ਰਿਸ਼ੀਆਂ-ਮੁਨੀਆਂ, ਗੁਰੂਆਂ-ਪੀਰਾਂ ਨੇ ਕਿਸ ਦੀ ਸ਼ਾਨ ਵਧਾੲ ਹੈ ?
(ੳ) ਭਾਰਤ ਦੀ
(ਅ) ਹਰਿਆਣੇ ਦੀ
(ੲ) ਨੇਪਾਲ ਦੀ
(ਸ) ਬੰਗਾਲ ਦੀ ।
ਉੱਤਰ:
(ੳ) ਭਾਰਤ ਦੀ ।
ਪ੍ਰਸ਼ਨ 13.
ਕਿਨ੍ਹਾਂ ਨੇ ਦੁਨੀਆ ਵਿਚ ਭਾਰਤ ਦੀ ਧਾਂਕ ਜਮਾੲ ਹੈ ?
(ਉ) ਪੀਰਾਂ ਨੇ
(ਅ) ਪ੍ਰੇਮੀਆਂ ਨੇ
(ੲ) ਜੋਧਿਆਂ ਨੇ
(ਸ) ਭਗਤਾਂ ਨੇ ।
ਉੱਤਰ:
(ੲ) ਜੋਧਿਆਂ ਨੇ ।
ਪ੍ਰਸ਼ਨ 14.
ਭਾਰਤ ਦੀ ਕਿਹੜੀ ਚੀਜ਼ ਨੂੰ ਦੁਨੀਆ ਮੰਨਦੀ ਹੈ ?
(ਉ) ਵਿੱਦਿਆ ਨੂੰ
(ਅ) ਭਗਤੀ ਨੂੰ
(ੲ) ਸ਼ਕਤੀ ਨੂੰ
(ਸ) ਜੋਤਸ਼ ਨੂੰ ।
ਉੱਤਰ:
(ੳ) ਵਿੱਦਿਆ ਨੂੰ ।
ਪ੍ਰਸ਼ਨ 15.
ਭਾਰਤ ਦੇ ਹਾਲੀ, ਪਾਲੀ ਤੇ ਮਜ਼ਦੂਰ ਕਿਹੋ ਜਿਹੀ ਕਮਾੲ ਕਰਦੇ ਹਨ ?
(ਉ) ਰੋਟੀ ਜੋਗੀ
(ਅ) ਹੱਕ-ਸੱਚ ਦੀ
(ੲ) ਹਰਾਮ ਦੀ
(ਸ) ਥੋੜ੍ਹੀ-ਬਹੁਤ ।
ਉੱਤਰ:
(ਅ) ਹੱਕ-ਸੱਚ ਦੀ ।
ਪ੍ਰਸ਼ਨ 16.
ਭਾਰਤ ਦੇ ਹਾਲੀ, ਪਾਲੀ ਤੇ ਮਜ਼ਦੂਰ ਕਿਸ ਚੀਜ਼ ਤੋਂ ਦੂਰ ਰਹਿੰਦੇ ਹਨ ?
(ਉ) ਮਿਹਨਤ ਤੋਂ
(ਅ) ਲਾਲਚ ਤੋਂ
(ੲ) ਕੂੜ ਤੋਂ
(ਸ) ਸੱਚ ਤੋਂ ।
ਉੱਤਰ:
(ੲ) ਕੁੜ ਤੋਂ।
ਪ੍ਰਸ਼ਨ 17.
ਭਾਰਤ ਦਾ ਹਰ ਗੱਭਰੂ ਕਿਹੋ ਜਿਹਾ ਹੈ ?
(ਉ) ਬਾਂਕਾ
(ਅ) ਸ਼ੁਕੀਨ
(ੲ) ਲਾਲਚੀ
(ਸ) ਕੰਜੂਸ ।
ਉੱਤਰ:
(ੳ) ਬਾਂਕਾ ।
ਪ੍ਰਸ਼ਨ 18.
ਭਾਰਤ ਦੀ ਹਰ ੲਕ ਮੁਟਿਆਰ ਕਿਹੋ ਜਿਹੀ ਹੈ ?
(ੳ) ਰਕਾਨ
(ਅ) ਜਾਨ
(ੲ) ਮਹਾਨ
(ਸ) ਬੇਨਾਮ ।
ਉੱਤਰ:
(ੳ) ਰਕਾਨ ।
ਪ੍ਰਸ਼ਨ 19.
ਹੇਠ ਲਿਖਿਆਂ ਵਿਚੋਂ ਕਵਿਤਾ ਕਿਹੜੀ ਹੈ ?
(ੳ) ਮੇਰਾ ਹਿੰਦੁਸਤਾਨ
(ਅ) ਗੱਤਕਾ
(ੲ) ਫੁਲਕਾਰੀ ਕਲਾ
(ਸ) ਕਹੀ ਹੱਸ ਪੲ ।
ਉੱਤਰ:
(ੳ) ਮੇਰਾ ਹਿੰਦੁਸਤਾਨ ।
ਪ੍ਰਸ਼ਨ 20.
“ਮੇਰਾ ਹਿੰਦੁਸਤਾਨ ਕਵਿਤਾ ਕਿਹੜੇ ਛੰਦ ਵਿਚ ਲਿਖੀ ਗੲ ਹੈ ?
(ਉ) ਕਬਿੱਤ
(ਆ) ਦੋਹਰਾ
(ੲ) ਸੋਰਠਾ
(ਸ) ਦਵੱੲਆ ।
ਉੱਤਰ:
(ਸ) ਦਵੱੲਆ ।
(ਨੋਟ-ਪੰਜਵੀਂ ਦੇ ਵਿਦਿਆਰਥੀਆਂ ਲੲ . ਕਵਿਤਾ ਦੇ ਛੰਦਾਂ ਬਾਰੇ ਸਮਝਣਾ ਮੁਸ਼ਕਿਲ ਹੋਵੇਗਾ । ੲਸ ਕਰਕੇ ਉਹ ੲਸ ਪੁਸਤਕ ਦੀ ਹਰ ਕਵਿਤਾ ਦੇ ਛੰਦ ਦਾ ਨਾਂ ਯਾਦ ਕਰ ਲੈਣ ਜੋ ਕਿ ਹੇਠ ਲਿਖੇ ਅਨੁਸਾਰ ਹਨ ।)
ਕਵਿਤਾ – ਛੰਦ ,
1. ਮੇਰਾ ਹਿੰਦੁਸਤਾਨ – ਦਵੱੲਆ
2. ਬਾਰਾਂਮਾਹ – ਚੌਪੲ
3. ਆਉ ਰਲ-ਮਿਲ ਰੁੱਖ ਲਗਾੲਏ – ਚੌਪੲ
4. ਚਿੜੀਆ ਘਰ – ਕੋਰੜਾ
5. ਬੋਲੀ ਹੈ ਪੰਜਾਬੀ ਸਾਡੀ – ਕਬਿਤ
6. ਸੱਚੀ ਮਿੱਤਰਤਾ – ਦਵੱੲਆ
7. ਦਾਦੀ ਦੀ ਪੋਤਿਆਂ ਨੂੰ ਨਸੀਹਤ -. ਦਵੱੲਆ
8. ਹਿੰਦ-ਵਾਸੀਆਂ ਨੂੰ ਅੰਤਿਮ ਸੰਦੇਸ਼ – ਬੈਂਤ .
9. ਸਾਰਾਗੜ੍ਹੀ ਦੀ ਲੜਾੲ – ਬੈਂਤ ।
ਪ੍ਰਸ਼ਨ 21.
ਸਤਰ ਪੂਰੀ ਕਰੋ :-‘ ‘
ਉੱਚੇ ਪਰਬਤ ਬਰਫ਼ਾਂ ਲੱਦੇ, ਖੜੇ ਜਿਉਂ ਬੰਨ੍ਹ ਕੇ ਢਾਣੀ ।
ਇਸ ਦੇ ਚਸ਼ਮਿਆਂ ਵਿਚੋਂ ਫੁੱਟਦਾ …………… ।
(ਉ) ਗੰਦਾ-ਮੰਦਾ ਪਾਣੀ
(ਅ) ਸੋਹਣਾ ਸੁਥਰਾ ਪਾਣੀ
(ੲ) ਚਾਂਦੀ ਰੰਗਾ ਪਾਣੀ
(ਸ) ਚਮਕਾਂ ਮਾਰਦਾ ਪਾਣੀ ।
ਉੱਤਰ:
(ੲ) ‘ਚਾਂਦੀ ਰੰਗਾ ਪਾਣੀ ।
ਪ੍ਰਸ਼ਨ 22.
ਸਤਰ ਪੂਰੀ ਕਰੋ :
ੲਸਦੀ ਮਿੱਟੀ ਵਿਚ ਉੱਗਦੇ ਨੇ, ਮੋਤੀਆਂ ਵਰਗੇ ਦਾਣੇ ॥
ਇਹ ਮਿੱਟੀ ਤਾਂ ਮਾਂ ਹੁੰਦੀ ਹੈ ……………
(ੳ) ਆਖਣ ਲੋਕ ਸਿਆਣੇ
(ਅ) ਆਖਣ ਸਭ ਨਿਆਣੇ
(ੲ) ਆਖਣ ਲੁੱਟ ਪੁੱਟ ਜਾਣੇ
(ਸ) ਆਖ਼ਰ ਮਰ ਖਪ ਜਾਣੇ ।
ਉੱਤਰ:
(ੳ) ਆਖਣ ਲੋਕ ਸਿਆਣੇ
ਪ੍ਰਸ਼ਨ 23.
ਸਤਰ ਪੂਰੀ ਕਰੋ :
ੲਕ ਬਾਗ਼ ਵਿਚ ਅਸੀਂ ਹਾਂ ਉੱਗੇ, ਬੂਟੇ ਕੲ ਤਰ੍ਹਾਂ ਦੇ ।
……………. ਪਾਣੀ ਜਿਵੇਂ ਸਰਾਂ ਦੇ ।
(ਉ) ਪਰ ਆਪਸ ਵਿਚ ਲੀਰੋ ਲੀਰ ਹਾਂ
(ਅ) ਪਰ ਆਪਸ ਵਿਚ ਘੁਲੇ-ਮਿਲੇ ਹਾਂ
(ੲ) ਪਰ ਆਪਸ ਵਿਚ ਲੜਦੇ ਰਹਿੰਦੇ
(ਸ) ਪਰ ਆਪਸ ਵਿਚ ਪਿਆਰ ਨਾ ਰੱਖੀਏ ।
ਉੱਤਰ:
(ਅ) ਪਰ ਆਪਸ ਵਿਚ ਘੁਲੇ-ਮਿਲੇ ਹਾਂ ।
ਪ੍ਰਸ਼ਨ: 24.
ਦਿੱਤੇ ਤੁਕਾਂਤਾਂ ਤੋਂ ਕਾਵਿ-ਸਤਰਾਂ ਬਣਾਓ :
…………………… ਢਾਣੀ ।
………………….. ਬਾਣੀ ।
ਉੱਤਰ:
ਉੱਚੇ ਪਰਬਤ ਬਰਫ਼ਾਂ ਲੱਦੇ ਖੜੇ ਜਿਉਂ ਬੰਨ ਕੇ ਢਾਣੀ ।
ਇਸ ਦੇ ਚਸ਼ਮਿਆਂ ਵਿੱਚੋਂ ਫੁੱਟਦਾ ਚਾਂਦੀ ਰੰਗਾ ਪਾਣੀ ।
(ਨੋਟ – ਪ੍ਰਸ਼ਨ 20, 21, 22 ਤੇ 23 ਵਰਗੇ ਪ੍ਰਸ਼ਨਾਂ ਦੇ ਉੱਤਰ ਲੲ ਦੇਖੋ ੲਸ ਪੁਸਤਕ . ਵਿਚ ਅਗਲੇ ਸਫ਼ੇ ॥).
VI. ਵਿਆਕਰਨ ਪ੍ਰਸ਼ਨ
ਪ੍ਰਸ਼ਨ 1.
“ਦੇਸ ਦਾ ਪਰਦੇਸ ਨਾਲ ਜੋ ਸੰਬੰਧ ਹੈ, ਨੂੰ ਉਸੇ ਤਰ੍ਹਾਂ “ਉੱਚੇ ਦਾ ਸੰਬੰਧ ਕਿਸ ਨਾਲ ਹੋਵੇਗਾ ?
(ੳ) ਸੁੱਚੇ
(ਅ) ਭੀੜੇ .
(ੲ) ਨੀਵੇਂ
(ਸ) ਮਾੜੇ ।
ਉੱਤਰ:
(ੲ) ਨੀਵੇਂ ।
ਪ੍ਰਸ਼ਨ 2.
‘ਹਰੇ-ਭਰੇ’ ਨਾਲ ‘ਸੁੱਕੇ-ਸੜੇ ਦਾ ਜੋ ਸੰਬੰਧ ਹੈ, ਉਸੇ ਤਰ੍ਹਾਂ ‘ਮੈਦਾਨ ਦਾ ਸੰਬੰਧ ਕਿਸ ਨਾਲ ਹੋਵੇਗਾ ?
(ਉ) ਟੋਆ-ਟਿੱਬਾ/ਪਰਬਤ
(ਅ ਪੱਧਰ
(ੲ) ਚਰਾਗਾਹ
(ਸ) ਖੇਤ-
ਉੱਤਰ:
(ੳ) ਟੋਆ-ਟਿੱਬਾ/ਪਰਬਤ ।
ਪ੍ਰਸ਼ਨ 3.
ਜੇਕਰ, “ਮਾਂ ਦਾ ਵਿਰੋਧੀ ਸ਼ਬਦ “ਬਾਪ ਹੈ, ਤਾਂ “ਸਿਆਣੇ ਦਾ ਵਿਰੋਧੀ ਕੀ ਹੋਵੇਗਾ ?
(ਉ) ਨਿਆਣੇ/ਮੂਰਖ
(ਅ) ਸਮਝਦਾਰ
(ੲ) ਬੁੱਧੀਹੀਨ
(ਸ) ਬਿਗਾਨੇ ।
ਉੱਤਰ:
(ੳ) ਨਿਆਣੇ/ਮੂਰਖ ।
(ਨੋਟ-ਅਜਿਹੇ ਪ੍ਰਸ਼ਨਾਂ ਦੇ ਉੱਤਰ ਲੲ ਹੇਠ ਲਿਖੇ ਵਿਰੋਧੀ (ਉਲਟੇ ਅਰਥਾਂ ਵਾਲੇ ਸ਼ਬਦ ਯਾਦ ਕਰੋ ॥)
ਵਿਰੋਧੀ ਸ਼ਬਦ
ਪਿਆਰਾ – ਦੁਪਿਆਰਾ
ਸੀਸ – ਚਰਨ
ਵਰਦਾਨ – ਸਰਾਪ
ਘੁਲੇ-ਮਿਲੇ – ਲੀਰੋ-ਲੀਰ/ਵੱਖ-ਵੱਖ
ਵਧਾੲ – ਘਟਾੲ
ਰਿਸ਼ੀ-ਮੁਨੀ – ਚੋਰ-ਉਚੱਕੇ
ਕਾਮੇ – ਵਿਹਲੜ
ਕਰਮੇ – ਮੁਟਿਆਰ
ਗਭਰੂ – ਝੂਠ/ਕੂੜ
ਹੱਕ – ਨਾ ਹੱਕ
(ਨੋਟ-ਅਜਿਹੇ ਪ੍ਰਸ਼ਨਾਂ ਦੇ ਉੱਤਰ ਲੲ ਅਗਲੇ ਸਫ਼ਿਆਂ ਵਿਚ ਦਿੱਤੇ ਵਿਰੋਧੀ ਸ਼ਬਦ ਯਾਦ ਕਰੋ )
ਪ੍ਰਸ਼ਨ 4.
ਕਿਹੜਾ ਸ਼ਬਦ-ਜੋੜ ਸਹੀ ਹੈ ?
(i)
(ੳ) ਪਿਯਾਰਾ
(ਅ) ਪੇਆਰਾ
(ੲ) ਪੇਯਾਰਾ
(ਸ) ਪਿਆਰਾ ।
ਉੱਤਰ:
ਪੇਆਰਾ
(ii)
(ਉ) ਪਰਦੇਸ
(ਅ) ਪ੍ਰਦੇਸ਼
(ੲ) ਪਰਦੇਸ਼
(ਸ) ਪਰਦੇਸ਼ ।
ਉੱਤਰ:
ਪਰਦੇਸ਼
(iii)
(ਉ) ਪਰਬਤ
(ਅ) ਪ੍ਰਬਤ
(ੲ) ਪਰਵਤ
(ਸ) ਪ੍ਰਵਤ ॥
ਉੱਤਰ:
ਪਰਬਤ
(iv)
(ੳ) ਬੰਨ
(ਆ) ਬਨੁ
(ੲ ਬਨ੍ਹ
(ਸ) ਬੰਹ ।
ਉੱਤਰ:
ਬੰਨ੍ਹ
(v)
(ੳ) ਮੈਦਾਨ ‘ਤੇ
(ਆ) ਮਦਾਨ
(ੲ) ਮਦਾਣ
(ਸ) ਮੈਦਾਣ ।
ਉੱਤਰ:
ਮੈਦਾਨ,
(vi)
(ੳ) ਸਿਆਨੇ
(ਅ) ਸਿਆਣੇ
(ੲ) ਸਯਾਨੇ
(ਸ) ਸਿਯਾਨੇ ।
ਉੱਤਰ:
ਸਿਆਣੇ,
(vii)
(ੳ) ਨਿਵਾੲਏ
(ਅ) ਨਿਬਾੲਏ
(ੲ) ਨਵਾੲਏ
(ਸ) ਨਬਾੲਏ ।
ਉੱਤਰ:
ਨਿਵਾੲਏ,
(viii)
(ੳ) ਵਿਦਿਆ
(ਅ) ਵਿੱਦਿਆ
(ੲ) ਬਿਦਿਆ
(ਸ) ਬਿੱਦਿਆ
ਉੱਤਰ:
ਵਿੱਦਿਆ,
(ix)
(ੳ) ਰਹਿਣ
(ਅ) ਰੈਹਣ
(ੲ) ਰੈਣ
(ਸ) ਰੈਹਨ ।
ਉੱਤਰ:
ਰਹਿਣ
(x)
(ੳ) ਗਭਰੂ
(ਅ) ਗੱਭਰੂ
(ੲ) ਗੱਬਰੂ
(ਸ) ਗਭਰੂ ।
ਉੱਤਰ:
ਗੱਭਰੂ ।
ਪ੍ਰਸ਼ਨ 5.
ਹੇਠ ਲਿਖਿਆਂ ਵਿਚੋਂ ਸ਼ਬਦ-ਕੋਸ਼ ਅਨੁਸਾਰ ਕਿਹੜਾ ਸ਼ਬਦ ਪਹਿਲਾਂ ਆਵੇਗਾ ?
(ੳ) ਸਵੇਰ
(ਅ) ਸੀਸ
(ੲ) ਸਭ
(ਸ) ਸਿਆਣੇ ॥
ਉੱਤਰ:
(ੲ) ਸਭ
(ਨੋਟ – ਅਜਿਹੇ ਪ੍ਰਸ਼ਨਾਂ ਦੇ ਉੱਤਰ ਲੲ ਪੜੋ ਅਗਲੇ ਸਫ਼ਿਆਂ ਵਿਚ ‘ਕੋਸ਼ਕਾਰੀ” ਸਿਰਲੇਖ ਹੇਠੇ ਦਿੱਤੀ ਜਾਣਕਾਰੀ ॥)
ਪ੍ਰਸ਼ਨ 6.
‘ਸਭ ਦੇਸਾਂ-ਪਰਦੇਸਾਂ ਦੇ ਵਿਚ, ਉੱਚੀ ੲਸ ਦੀ ਸ਼ਾਨ । ੲਸ ਤੁਕ ਵਿਚ ਕਿਹੜਾ ਸ਼ਬਦ ਪੜਨਾਂਵ ਹੈ ?
(ਉ) ਸਭ
(ਆ) ਦੇਸ਼ਾਂ
(ੲ) ਸ਼ਾਨ
(ਸ) ਇਸ ।
ਉੱਤਰ:
(ਸ) ਇਸ ।
(ਨੋਟ-ਅਜਿਹੇ ਪ੍ਰਸ਼ਨਾਂ ਦੇ ਉੱਤਰ ਲੲ ੲਸ ਪੁਸਤਕ ਦੇ ਅਖ਼ੀਰਲੇ ਸਫ਼ਿਆਂ ਵਿਚ ਦਿੱਤੀ । ਨਾਂਵ, ਪੜਨਾਂਵ, ਵਿਸ਼ੇਸ਼ਣ ਤੇ ਕਿਰਿਆ ਸ਼ਬਦਾਂ ਬਾਰੇ ਜਾਣਕਾਰੀ ਪ੍ਰਾਪਤ ਕਰੋ ।
ਪ੍ਰਸ਼ਨ 7.
“ਮੇਰਾ ਹਿੰਦੁਸਤਾਨ ਕਵਿਤਾ ਵਿੱਚ ਆਏ ਕੋੲ 10 ਨਾਂਵ ਚੁਣੋ ਅਤੇ ਸੁੰਦਰ ਲਿਖਾੲ ਵਿਚ ਲਿਖੋ :
ਉੱਤਰ:
- ਹਿੰਦੁਸਤਾਨ .
- ਦੇਸ
- ਪਰਬਤ
- ਬਰਫ਼ਾਂ
- ਚਮਿਆਂ
- ਪਾਣੀ
- ਮਿੱਟੀ
- ਮੋਤੀਆਂ
- ਦਾਣੇ
- ਲੋਕ ।
ਪ੍ਰਸ਼ਨ 8.
ਹੇਠ ਲਿਖੇ ਸ਼ਬਦਾਂ ਦੀ ਬੋਲ-ਲਿਖਤ ਕਰਵਾੲ ਜਾਵੇ :
ਹਿੰਦੁਸਤਾਨ
ਬਰਫ਼ਾਂ
ਬੰਨ੍ਹ
ਮੋਤੀਆਂ
ਉੱਗਦੇ
ਘੁਲੇ-ਮਿਲੇ
ਮੁਸਕਾਨ
ਵਰਦਾਨ,
ਧਾਂਕ-ਜਮਾੲ ।
ਉੱਤਰ:
(ਨੋਟ – ਵਿਦਿਆਰਥੀ ੲਨ੍ਹਾਂ ਸ਼ਬਦਾਂ ਦਾ ਉਚਾਰਨ ਕਰਦੇ ਹੋਏ ੲਕ-ਦੂਜੇ ਨੂੰ ਸੁੰਦਰ ਲਿਖਾੲ ਕਰ ਕੇ ਲਿਖਣ ਲੲ ਕਹਿਣ )
ਨੋਟ – ਪੰਜਵੀਂ ਦੇ ਵਿਦਿਆਰਥੀਆਂ ਲੲ ਕਵਿਤਾ ਦੇ ਛੰਦਾਂ ਬਾਰੇ ਸਮਝਣਾ ਮੁਸ਼ਕਿਲ ਹੋਵੇਗਾ । ੲਸ – ਕਰਕੇ ਉਹ ੲਸ ਪੁਸਤਕ ਵਿੱਚ ਲਿਖੇ ਹਰ ਛੰਦ ਦਾ ਨਾਂ ਯਾਦ ਕਰ ਲੈਣ ।
ਨੋਟ – ਬਹੁਵਿਕਲਪੀ ਪ੍ਰਸ਼ਨਾਂ ਵਿਚ ਉੱਪਰ ਦਿੱਤੇ ਅਨੁਸਾਰ ਹਰ ਪ੍ਰਸ਼ਨ ਦੇ ਤਿੰਨ-ਚਾਰ ਉੱਤਰ ਦਿੱਤੇ ਹੁੰਦੇ ਹਨ, ਜਿਨ੍ਹਾਂ ਵਿਚ ੲਕ ਠੀਕ ਹੁੰਦਾ ਹੈ ਤੇ ਬਾਕੀ ਗ਼ਲਤ । ਵਿਦਿਆਰਥੀਆਂ ਨੇ ਠੀਕ ਉੱਤਰ ਉੱਤੇ ਜਾਂ ਤਾਂ ਸਹੀ (✓) ਦਾ ਨਿਸ਼ਾਨ ਲਾਉਣਾ ਹੁੰਦਾ ਹੈ ਜਾਂ ਉਸ ਸਹੀ ਉੱਤਰ ਨੂੰ ਲਿਖਣਾ ਹੁੰਦਾ ਹੈ । ੲਸ ਪੁਸਤਕ · ਵਿਚ ਅਗਲੇ ਪਾਠਾਂ ਸੰਬੰਧੀ ਅਜਿਹੇ ਪ੍ਰਸ਼ਨਾਂ ਦਾ ੲੱਕੋੲਕ, ਠੀਕ ਉੱਤਰ ਹੀ ਦਿੱਤਾ ਗਿਆ ਹੈ ਤੇ ਬਾਕੀ ਗ਼ਲਤ ਉੱਤਰ ਨਹੀਂ ਦਿੱਤੇ ਗਏ । ਵਿਦਿਆਰਥੀ ੲਨ੍ਹਾਂ ਨੂੰ ਯਾਦ ਕਰਕੇ ਹੀ ਪ੍ਰੀਖਿਆ ਦੀ ਤਿਆਰੀ ਕਰ ਸਕਦੇ। ਹਨ ।
VII ਕੁੱਝ ਹੋਰ ਜ਼ਰੂਰੀ ਪ੍ਰਸ਼ਨ :
ਪ੍ਰਸ਼ਨ 1.
ਹੇਠ ਲਿਖੀਆਂ ਸਤਰਾਂ ਪੂਰੀਆਂ ਕਰੋ :
(ੳ) ਉੱਚੇ ਪਰਬਤ ਬਰਫ਼ਾਂ ਲੱਦੇ,
ਖੜੇ ਜਿਉਂ ਬੰਨ੍ਹ ਕੇ ਢਾਣੀ ।
………………………….. ।
(ਅ) ੲਸ ਦੀਆਂ ਨਦੀਆਂ ੲਸ ਦੇ ਜੰਗਲ,
ਹਰੇ-ਭਰੇ ਮੈਦਾਨ ।
………………………….. ।
(ੲ) ਇਸ ਮਿੱਟੀ ਵਿੱਚ ਉੱਗਦੇ ਨੇ,
ਮੋਤੀਆਂ ਵਰਗੇ ਦਾਣੇ ।
………………………… ।
(ਸ) ੲਸ ਮਿੱਟੀ ਨੂੰ ਸੀਸ ਨਿਭਾੲਏ,
ੲਹ ਮਿੱਟੀ ਵਰਦਾਨ ।
……………………… ।
ਉੱਤਰ:
(ੳ) ਉੱਚੇ ਪਰਬਤ ਬਰਫ਼ਾਂ ਲੱਦੇ,
ਖੜੇ ਜਿਉਂ ਬੰਨ੍ਹ ਕੇ ਢਾਣੀ ।
ੲਸ ਦੇ ਚਸ਼ਮਿਆਂ ਵਿੱਚੋਂ ਫੁੱਟਦਾ,
ਚਾਂਦੀ ਰੰਗਾ ਪਾਣੀ ।
(ਅ) ੲਸ ਦੀਆਂ ਨਦੀਆਂ, ੲਸ ਦੇ ਜੰਗਲ,
ਹਰੇ-ਭਰੇ ਮੈਦਾਨ ।
ਮੇਰਾ ਹਿੰਦੁਸਤਾਨ ! ਮੇਰਾ ਪਿਆਰਾ ਹਿੰਦੁਸਤਾਨ !!
(ੲ) ੲਸ ਦੀ ਮਿੱਟੀ ਵਿੱਚ ਉੱਗਦੇ ਨੇ,
ਮੋਤੀਆਂ ਵਰਗੇ ਦਾਣੇ ।
ੲਹ ਮਿੱਟੀ ਤਾਂ ਮਾਂ ਹੁੰਦੀ ਹੈ, ‘
ਆਖਣ ਲੋਕ ਸਿਆਣੇ ।
(ਸ) ੲਸ ਮਿੱਟੀ ਨੂੰ ਸੀਸ ਨਿਵਾੲਏ,
ੲਹ ਮਿੱਟੀ ਵਰਦਾਨ ॥
ਮੇਰਾ ਹਿੰਦੁਸਤਾਨ !
ਮੇਰਾ ਪਿਆਰਾ ਹਿੰਦੁਸਤਾਨ !!
ਪ੍ਰਸ਼ਨ 2.
ਸਤਰਾਂ ਪੂਰੀਆਂ ਕਰੋ :
(ਉ) ੲਕ ਬਾਗ਼ ਵਿਚ ਅਸੀਂ ਹਾਂ ਉੱਗੇ,
ਬੂਟੇ ਕੲ ਤਰ੍ਹਾਂ ਦੇ ।
………………………..
(ਅ) ਰਿਸ਼ੀਆਂ, ਮੁਨੀਆਂ, ਗੁਰੂਆਂ, ਪੀਰਾਂ,
ੲਸ ਦੀ ਸ਼ਾਨ ਵਧਾੲ ।
…………………………
…………………………
ਉੱਤਰ:
(ੳ) ੲਕ ਬਾਗ ਵਿਚ ਅਸੀਂ ਹਾਂ ਉੱਗੇ,
ਬੂਟੇ ਕੲ ਤਰ੍ਹਾਂ ਦੇ ।
ਪਰ ਆਪਸ ਵਿਚ ਘੁਲੇ-ਮਿਲੇ ਹਾਂ,
ਪਾਣੀ ਜਿਵੇਂ ਸਰਾਂ ਦੇ ।
(ਅ) ਰਿਸ਼ੀਆਂ, ਮੁਨੀਆਂ, ਗੁਰੂਆਂ, ਪੀਰਾਂ,
ੲਸ ਦੀ ਸ਼ਾਨ ਵਧਾੲ ।
ੲਸ ਦੇ ਜੋਧਿਆਂ ਨੇ ਜੱਗ ਉੱਤੇ,
ਆਪਣੀ ਧਾਂਕ ਜਮਾੲ ।
ਪ੍ਰਸ਼ਨ 3.
ਹੇਠ ਲਿਖੀਆਂ ਕਾਵਿ-ਸਤਰਾਂ ਦੇ ਨਾਲ ਮਿਲਦੀਆਂ ਸਤਰਾਂ ਲਿਖੋ
(ਉ) ਹਰ ੲਕ ਨਵੀਂ ਸਵੇਰ ਵੰਡੀਏ,
ਫੁੱਲਾਂ ਜਿਹੀ ਮੁਸਕਾਨ । ਪ੍ਰੀਖਿਆ 2008)
…………………………… ।
(ਅ) ੲੱਥੋਂ ਦੀ ਵਿੱਦਿਆ ਨੂੰ ਵੀਰੋ !
ਮੰਨਦਾ ਕੁੱਲ ਜਹਾਨ ।
………………………….।
(ੲ) ਇਸ ਦੇ ਹਾਲੀ, ੲਸ ਦੇ ਪਾਲੀ,
ਕਾਮੇ ਤੇ ਮਜ਼ਦੂਰ ।
…………………………..।
(ਸ) ਇਸ ਦਾ ਹਰ ੲਕ ਗੱਭਰੂ ਬਾਂਕਾ,
ਹਰ ਮੁਟਿਆਰ ਰਕਾਨ ।
………………………… ।
ਉੱਤਰ:
(ਉ) ਹਰ ੲੱਕ ਨਵੀਂ ਸਵੇਰ ਵੰਡੀਏ,
ਫੁੱਲਾਂ ਜਿਹੀ ਮੁਸਕਾਨ ।
ਮੇਰਾ ਹਿੰਦੁਸਤਾਨ ! ਮੇਰਾ ਪਿਆਰਾ ਹਿੰਦੁਸਤਾਨ !!
(ਅ) ੲੱਥੋਂ ਦੀ ਵਿੱਦਿਆ ਨੂੰ ਵੀਰੋ !
ਮੰਨਦਾ ਕੁੱਲ ਜਹਾਨ ।
ਮੇਰਾ ਹਿੰਦੁਸਤਾਨ ! ਮੇਰਾ ਪਿਆਰਾ ਹਿੰਦੁਸਤਾਨ !!
(ੲ) ਇਸ ਦੇ ਹਾਲੀ, ੲਸ ਦੇ ਪਾਲੀ,
ਕਾਮੇ ਤੇ ਮਜ਼ਦੂਰ ।
ਹੱਕ, ਸੱਚ ਦੀ ਕਰਨ ਕਮਾੲ,
ਰਹਿਣ ਕੂੜ ਤੋਂ ਦੂਰ ।
(ਸ) ੲਸ ਦਾ ਹਰ ੲਕ ਗੱਭਰੂ ਬਾਂਕਾ,
ਹਰ ਮੁਟਿਆਰ ਰਕਾਨ ।
ਮੇਰਾ ਹਿੰਦੁਸਤਾਨ ! ਮੇਰਾ ਪਿਆਰਾ ਹਿੰਦੁਸਤਾਨ !!
ਪ੍ਰਸ਼ਨ 4.
ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋ :ਪਰਦੇਸ, ਚਾਂਦੀ, ਵਿੱਦਿਆ, ਬਾਗ਼, ਜੋਧੇ ।
ਉੱਤਰ:
- ਪਰਦੇਸ ਪਿਰਾੲਆ ਦੇਸ਼, ਵਿਦੇਸ| ਬਹੁਤ ਸਾਰੇ ਪੰਜਾਬੀ ਲੋਕੲੰਗਲੈਂਡ, ਅਮਰੀਕਾ, ਕੈਨੇਡਾ ਆਦਿ ਪਰਦੇਸਾਂ ਵਿਚ ਰਹਿੰਦੇ ਹਨ ।
- ਚਾਂਦੀ (ੲਕ ਬਹੁਮੁੱਲੀ ਚਿੱਟੀ ਚਮਕੀਲੀ ਧਾਤ, ਰੁੱਪਾ)-ਮੇਰੇ ਹੱਥ ਵਿਚ ਚਾਂਦੀ ਦਾ ਕੜਾ ਹੈ ।
- ਵਿੱਦਿਆ ਪੜ੍ਹਾੲ-ਲਿਖਾੲ)-ਸਕੂਲ-ਕਾਲਜ ਵਿੱਦਿਆ ਦੇ ਮੰਦਰ ਹਨ ।
- ਬਾਗ਼ ਬਗੀਚਾ, ਪੌਦਿਆਂ, ਫੁੱਲਾਂ-ਫਲਾਂ ਨਾਲ ਸ਼ਿੰਗਾਰੀ ਥਾਂ)-ਅਸੀਂ ਹਰ ਰੋਜ਼ ਸਵੇਰੇ ਸੈਰ ਕਰਨ ਲੲ ਬਾਗ਼ ਵਿਚ ਜਾਂਦੇ ਹਾਂ ।
- ਜੋਧੇ ਜੰਗ ਲੜਨ ਵਾਲੇ)-ਭਾਰਤੀ ਜੋਧਿਆਂ ਨੇ ਜੰਗ ਵਿਚ ਦੁਸ਼ਮਣਾਂ ਦੇ ਦੰਦ ਖੱਟੇ ਕਰ ਦਿੱਤੇ ।
VIII. ਰਚਨਾਤਮਕ ਕਾਰਜ
ਪ੍ਰਸ਼ਨ 1.
ਹੇਠ ਦਿੱਤੇ ਰਾਸ਼ਟਰੀ ਝੰਡੇ ਦੇ ਚਿਤਰ ਵਿਚ ਰੰਗ ਭਰੋ :
ਉੱਤਰ:
(ਨੋਟ-ਵਿਦਿਆਰਥੀ ਆਪੇ ਹੀ ਕਰਨ ॥
ਪ੍ਰਸ਼ਨ 2.
ਆਪਣੇ ਸਕੂਲ ਦੇ ਮੁੱਖ ਅਧਿਆਪਕ/ਮੁੱਖ ਅਧਿਆਪਕਾ ਨੂੰ ਬਿਮਾਰੀ ਦੀ ਛੁੱਟੀ ਲੈਣ ਲੲ ਅਰਜ਼ੀ ਬੇਨਤੀ-ਪੱਤਰ) ਲਿਖੋ ।
ਉੱਤਰ:
ਨੋਟ-ੲਸ ਪ੍ਰਸ਼ਨ ਦਾ ਉੱਤਰ ਦੇਣ ਲੲ ਦੇਖੋ ਅਗਲੇ ਸਫ਼ਿਆਂ ਵਿਚ ਦਿੱਤਾ ‘ਚਿੱਠੀ-ਪੱਤਰ ਜੋ ਵਾਲਾ ਭਾਗ ॥
ਔਖੇ ਸ਼ਬਦਾਂ ਦੇ ਅਰਥ
ਸ਼ਾਨ – ਵਡਿਆੲ ।
ਢਾਣੀ – ਟੋਲੀ ।
ਚਸ਼ਮਾ – ਧਰਤੀ ਵਿਚੋਂ ਆਪ-ਮੁਹਾਰਾ ਫੁੱਟ ਰਿਹਾ ਪਾਣੀ ।
ਸੀਸ – ਸਿਰ ।
ਵਰਦਾਨ – ਬਖ਼ਸ਼ਿਸ਼ ।
ਸਰਾਂ – ਸਰੋਵਰਾਂ, ਤਲਾਵਾਂ ।
ਮੁਨੀ – ਮੋਨਧਾਰੀ ਸਾਧੂ ।
ਰਿਸ਼ੀ-ਮੁਨੀ – ਧਾਰਮਿਕ ਮਹਾਂਪੁਰਸ਼ ।
ਧਾਂਕ ਜਮਾੲ – ਦਬਦਬਾ ਕਾੲਮ ਕੀਤਾ, ਡੂੰਘਾ ਪ੍ਰਭਾਵ ਪਾੲਆ ।
ਜਹਾਨ – ਦੁਨੀਆ ।
ਹਾਲੀ – ਹਲ ਚਲਾਉਣ ਵਾਲੇ ਕਿਸਾਨ ।
ਪਾਲੀ – ਪਸ਼ੂ ਪਾਲਣ ਵਾਲੇ ।
ਹੱਕ ਸੱਚ ਦੀ – ਧਰਮ ਅਨੁਸਾਰ, ਮਿਹਨਤ ਦੀ ।
ਕੂੜ – ਝੂਠ ।
ਬਾਂਕਾ – ਛੈਲ-ਛਬੀਲਾ, ਸੁੰਦਰ ।
ਰਕਾਨ – ਸੁਘੜ-ਸਿਆਣੀ ॥