This PSEB 6th Class Social Science Notes Chapter 17 The Chalukyas and the Pallavas will help you in revision during exams.
The Chalukyas and the Pallavas PSEB 6th Class SST Notes
→ The Chalukyas and the Pallavas: The Chalukyas and the Pallavas were two major dynasties of South India.
→ Both of them came to power after the decline of the Satavahana Kingdom.
→ Vatapi and Kanchipuram: Vatapi and Kanchipuram were the capital cities of the Chalukyas and the Pallavas, respectively.
→ Pulakeshin-II: Pulakeshin-II was the most famous ruler of the Chalukya dynasty. His ambition was to control the whole of the Deccan plateau.
→ The Chalukyas and Art: The Chalukyas were great patrons of art. They gave large sums of money for the building of temples and cave shrines in the Deccan hills.
→ Mahendravarman-I and Narasimhavarman-I: Mahendravarman-I and Narasimhavarman-I were the two powerful kings of the Pallava dynasty.
→ The Pallavas and Art: The Pallavas built several temples. Some of them were cut out of large rocks, such as the Ratha Temples at Mahabalipuram.
→ Others were built of stone blocks, such as those at Kanchipuram.
→ Manimekhalai and Shilpadikaram: Manimekhlai and Shilpadikaram were two important books written during the Pallavas’ period.
→ The decline of the Chalukyas and the Pallavas: The Chalukyas were ousted by the Rashtrakutas and the Pallavas by the Cholas.
चालुक्य तथा पल्लव PSEB 6th Class SST Notes
→ चालुक्य वंश के महत्त्वपूर्ण राजा – चालुक्य वंश के आरम्भिक दो महत्त्वपूर्ण राजा पुलकेशिन प्रथम तथा कीर्तिवर्मन थे।
→ चालुक्य वंश की राजधानी – चालुक्य वंश की राजधानी वातापी थी, जिसे आजकल बादामी कहते हैं।
→ चालुक्य वंश का सबसे प्रसिद्ध राजा – चालुक्य वंश का सबसे प्रसिद्ध राजा पुलकेशिन द्वितीय था।
→ चालुक्य वंश का अन्त – चालुक्य वंश का अन्त 800 ई० के मध्य में हुआ।
→ पल्लवों के राज्य की स्थापना – पल्लवों के राज्य की स्थापना भी दक्षिणी भारत में चालुक्य वंश के साथ ही हुई थी। इस वंश का तमिलनाडु तथा आन्ध्र प्रदेश के कई भागों पर शासन था।
→ पल्लवों की राजधानी – पल्लवों की राजधानी कांचीपुरम थी।
→ पल्लव वंश के प्रसिद्ध राजा – विष्णुगोपवर्मन, सिंहवर्मन, महेन्द्रवर्मन तथा नरसिंहवर्मन प्रथम, पल्लव वंश के प्रसिद्ध राजा थे।
→ पल्लव काल के गुफ़ामन्दिर – पल्लव काल में महाबलिपुरम् में समुद्र तट पर गुफ़ा-मन्दिरों का निर्माण हुआ था।
→ पल्लव शासकों का धर्म – पल्लव शासक जैन तथा शैव धर्म के अनुयायी थे, लेकिन वे अन्य धर्मों का भी सम्मान करते थे
→ मणिमेखलाई तथा शिल्पादिकरम – मणिमेखलाई तथा शिल्पादिकरम पल्लव काल में लिखी गई दो महान् पुस्तकें थीं।
ਚਾਲੂਕਿਆ ਅਤੇ ਪੱਲਵ PSEB 6th Class SST Notes
→ ਚਾਲੁਕਿਆ ਵੰਸ਼ ਦੇ ਮਹੱਤਵਪੂਰਨ ਰਾਜਾ-ਚਾਲੂਕਿਆ ਵੰਸ਼ ਦੇ ਆਰੰਭਿਕ ਦੋ ਮਹੱਤਵਪੂਰਨ ਸ਼ਾਸਕ ਪੁਲਕੇਸ਼ਿਨ ਪਹਿਲਾ ਅਤੇ ਕੀਰਤੀਵਰਮਨ ਸਨ ।
→ ਚਾਲੂਕਿਆ ਵੰਸ਼ ਦੀ ਰਾਜਧਾਨੀ-ਚਾਲੂਕਿਆ ਵੰਸ਼ ਦੀ ਰਾਜਧਾਨੀ ਵਾਤਾਪੀ ਸੀ, ਜਿਸਨੂੰ ਅੱਜ-ਕਲ੍ਹ ਬਾਦਾਮੀ ਕਹਿੰਦੇ ਹਨ ।
→ ਚਾਲੂਕਿਆ ਵੰਸ਼ ਦਾ ਸਭ ਤੋਂ ਪ੍ਰਸਿੱਧ ਰਾਜਾ-ਚਾਲੁਕਿਆ ਵੰਸ਼ ਦਾ ਸਭ ਤੋਂ ਪ੍ਰਸਿੱਧ ਰਾਜਾ ਪੁਲਕੇਸ਼ਿਨ ਦੂਜਾ ਸੀ ।
→ ਚਾਲੂਕਿਆ ਵੰਸ਼ ਦਾ ਅੰਤ-ਚਾਲੂਕਿਆ ਵੰਸ਼ ਦਾ ਅੰਤ 800 ਈ: ਦੇ ਮੱਧ ਵਿੱਚ ਹੋਇਆ ।
→ ਪੱਲਵਾਂ ਦੇ ਰਾਜ ਦੀ ਸਥਾਪਨਾ-ਪੱਲਵਾਂ ਦੇ ਰਾਜ ਦੀ ਸਥਾਪਨਾ ਵੀ ਦੱਖਣੀ ਭਾਰਤ ਵਿੱਚ ਚਾਲੂਕਿਆਂ ਵੰਸ਼ ਦੇ ਨਾਲ ਹੀ ਹੋਈ ਸੀ ।ਇਸ ਵੰਸ਼ ਦਾ ਤਾਮਿਲਨਾਡੂ ਅਤੇ ਆਂਧਰਾ ਪ੍ਰਦੇਸ਼ ਦੇ ਕਈ ਭਾਗਾਂ ਵਿੱਚ ਸ਼ਾਸਨ ਸੀ ।
→ ਪੱਲਵਾਂ ਦੀ ਰਾਜਧਾਨੀ-ਪੱਲਵਾਂ ਦੀ ਰਾਜਧਾਨੀ ਕਾਂਚੀਪੁਰਮ ਸੀ ।
→ ਪੱਲਵ ਵੰਸ਼ ਦੇ ਪ੍ਰਸਿੱਧ ਰਾਜੇ-ਵਿਸ਼ਨੂੰ ਗੋਪਵਰਮਨ, ਸਿੰਘ ਵਰਮਨ, ਮਹਿੰਦਰ ਵਰਮਨ ਅਤੇ ਨਰਸਿੰਘ ਵਰਮਨ ਪਹਿਲਾ, ਪੱਲਵ ਵੰਸ਼ ਦੇ ਪ੍ਰਸਿੱਧ ਰਾਜੇ ਸਨ ।
→ ਪੱਲਵ ਕਾਲ ਦੇ ਗੁਫ਼ਾ-ਮੰਦਰ-ਪੱਲਵ ਕਾਲ ਵਿੱਚ ਮਹਾਂਬਲੀਪੁਰਮ ਵਿੱਚ ਸਮੁੰਦਰ ਤੱਟ ’ਤੇ ਗੁਫ਼ਾ-ਮੰਦਰਾਂ ਦਾ ਨਿਰਮਾਣ ਹੋਇਆ ਸੀ ।
→ ਪੱਲਵ ਸ਼ਾਸਕਾਂ ਦਾ ਧਰਮ-ਪੱਲਵ ਸ਼ਾਸਕ ਜੈਨ ਅਤੇ ਸ਼ੈਵ ਧਰਮ ਦੇ ਪੈਰੋਕਾਰ ਸਨ, ਪਰ ਉਹ ਬਾਕੀ ਧਰਮਾਂ ਦਾ ਵੀ ਸਨਮਾਨ ਕਰਦੇ ਸਨ ।
→ ਮਣੀਪੇਖਲਾਈ ਅਤੇ ਸ਼ਿਲਪਾਦਿਕਰਮ-ਮਣੀਮੇਖਲਾਈ ਅਤੇ ਸ਼ਿਲਪਾਦਿਕਰਮ ਪੱਲਵ ਕਾਲ ਵਿੱਚ ਲਿਖੀਆਂ ਗਈਆਂ ਦੋ ਮਹਾਨ ਪੁਸਤਕਾਂ ਸਨ ।