This PSEB 6th Class Social Science Notes Chapter 18 India and the World will help you in revision during exams.
India and the World PSEB 6th Class SST Notes
→ India’s contact with the outside world: By the 7th century A.D., India’s contact with South-East Asia had grown considerably.
→ It had begun with the Indian merchants making voyages to these islands to exchange their goods for spices.
→ Indian luxury goods exported to Western countries: Fine clothes, jewellery, inlaid work, precious stones, perfumes, muslin, ivory goods, and spices were regularly exported to Western countries, especially to Greece and Rome.
→ Silk Road: Silk Road is the route connecting China with Europe.
→ Champa and Cambodia: During ancient times, Vietnam and Kampuchea were known as Champa and Cambodia, respectively.
→ The Angkorvat Temple: The Angkorvat Temple is situated in Kampuchea.
→ The temple has sculptures depicting scenes from the Ramayana and the Mahabharata.
→ The Arabs’ contribution to the Indian culture: The Arabs gave a great contribution to the spread of Indian culture.
→ They translated Indian works in mathematics, medicine, astronomy, and literature into Arabic.
→ Occupation of Sind: The Arabs occupied Sind in 712 by the Arabs A.D. and set up trade settlements in India.
→ Bamiyan: Bamiyan lies in Afghanistan. There were the huge rock-cut statues of the Buddha that were destroyed during the Taliban rule in 2001 A.D.
भारत तथा विश्व PSEB 6th Class SST Notes
→ सातवाहन काल में भारत की महत्त्वपूर्ण बन्दरगाहें – सातवाहन राजाओं के शासन काल में भारत के समुद्र तट के साथ-साथ अनेक महत्त्वपूर्ण बन्दरगाहें थीं।
→ इनमें से प्रमुख बन्दरगाहें कावेरीपट्टनम, महाबलिपुरम, पुहार, कोरकई, शूरपारक तथा भृगुकच्छ आदि थीं।
→ रेशमी-मार्ग – रेशमी-मार्ग एक स्थल मार्ग है जो चीन को यूरोप के साथ जोड़ता है। प्राचीन काल में इस मार्ग द्वारा सबसे अधिक रेशम का व्यापार होता था।
→ पलिनी – पलिनी रोम का एक लेखक था। प्राचीन काल में भारत रोम से अपनी वस्तुओं का मूल्य सोना लेकर वसूल करता था तथा पलिनी को इस बात का बहुत दुःख था।
→ भारत का निर्यात – भारत दूसरे देशों को मसाले, कीमती हीरे, बढ़िया कपड़ा, इत्र, हाथी दांत का सामान, लोहा, रंग, चावल तथा कई प्रकार के जानवरों एवं पक्षियों का निर्यात करता था।
→ भारत का आयात – भारत दूसरे देशों से सोने तथा चांदी के सिक्के, धातुएं, शराब तथा काँच एवं काँच की वस्तुएं आदि आयात करता था।
→ वेचेमिनीड – वेचेमिनीड वंश ईरान का शासक वंश था। 600 ई० पू० में इस वंश के शासकों ने भारत के उत्तर-पश्चिमी भागों पर अपना अधिकार जमा लिया था।
→ अंगकोरवाट – अंगकोरवाट कम्पूचिया में स्थित एक मन्दिर है। इस मन्दिर में रामायण तथा महाभारत में से दृश्यों को मूर्तिकला में चित्रित किया गया है।
→ अरबों का सिन्ध पर अधिकार – अरबों ने 712 ई० में सिन्ध पर अधिकार कर लिया तथा भारत में अपनी व्यापारिक बस्तियां स्थापित की।
ਭਾਰਤ ਅਤੇ ਸੰਸਾਰ PSEB 6th Class SST Notes
→ ਸਾਤਵਾਹਨ ਕਾਲ ਵਿੱਚ ਭਾਰਤ ਦੀਆਂ ਮਹੱਤਵਪੂਰਨ ਬੰਦਰਗਾਹਾਂ-ਸਾਤਵਾਹਨ ਰਾਜਿਆਂ ਦੇ ਸ਼ਾਸਨ ਕਾਲ ਵਿੱਚ ਭਾਰਤ ਦੇ ਸਮੁੰਦਰ ਤੱਟ ਦੇ ਨਾਲ-ਨਾਲ ਅਨੇਕਾਂ ਮਹੱਤਵਪੂਰਨ ਬੰਦਰਗਾਹਾਂ ਸਨ ।
→ ਇਹਨਾਂ ਵਿੱਚੋਂ ਮੁੱਖ ਬੰਦਰਗਾਹਾਂ ਕਾਵੇਰੀਪੱਟਨਮ, ਮਹਾਂਬਲੀਪੁਰਮ, ਪੁਹਾਰ, ਕੋਰਕਈ, ਸ਼ੂਰਪਾਰਕ ਅਤੇ ਭ੍ਰਿਗੂਕੱਛ ਆਦਿ ਸਨ ।
→ ਰੇਸ਼ਮੀ-ਮਾਰਗ-ਰੇਸ਼ਮੀ-ਮਾਰਗ ਇੱਕ ਥਲ-ਮਾਰਗ ਹੈ ਜੋ ਚੀਨ ਨੂੰ ਯੂਰਪ ਨਾਲ ਜੋੜਦਾ ਹੈ । ਪ੍ਰਾਚੀਨ ਕਾਲ ਵਿੱਚ ਇਸ ਮਾਰਗ ਦੁਆਰਾ ਸਭ ਤੋਂ ਵੱਧ ਰੇਸ਼ਮ ਦਾ ਵਪਾਰ ਹੁੰਦਾ ਸੀ ।
→ ਪਲਿਨੀ-ਪਲਿਨੀ ਰੋਮ ਦਾ ਇੱਕ ਲੇਖਕ ਸੀ । ਪ੍ਰਾਚੀਨ ਕਾਲ ਵਿੱਚ ਭਾਰਤ ਰੋਮ ਤੋਂ ਆਪਣੀਆਂ ਵਸਤਾਂ ਦਾ ਮੁੱਲ ਸੋਨਾ ਲੈ ਕੇ ਵਸਲ ਕਰਦਾ ਸੀ ਅਤੇ ਪਲਿਨੀ ਨੂੰ ਇਸ ਗੱਲ ਦਾ ਬਹੁਤ ਦੁੱਖ ਸੀ।
→ ਭਾਰਤ ਦਾ ਨਿਰਯਾਤ-ਭਾਰਤ ਦੂਸਰੇ ਦੇਸ਼ਾਂ ਨੂੰ ਮਸਾਲੇ, ਕੀਮਤੀ ਹੀਰੇ, ਵਧੀਆ ਕੱਪੜਾ, ਇਤਰ, ਹਾਥੀ ਦੰਦ ਦਾ ਸਾਮਾਨ, ਲੋਹਾ, ਰੰਗ, ਚਾਵਲ ਅਤੇ ਕਈ ਤਰ੍ਹਾਂ ਦੇ ਜਾਨਵਰਾਂ ਤੇ ਪੰਛੀਆਂ ਦਾ ਨਿਰਯਾਤ ਕਰਦਾ ਸੀ ।
→ ਭਾਰਤ ਦਾ ਆਯਾਤ-ਭਾਰਤ ਦੂਸਰੇ ਦੇਸ਼ਾਂ ਤੋਂ ਸੋਨੇ ਤੇ ਚਾਂਦੀ ਦੇ ਸਿੱਕੇ, ਧਾਤਾਂ, ਸ਼ਰਾਬ ਅਤੇ ਸ਼ੀਸ਼ਾ ਤੇ ਸ਼ੀਸ਼ੇ ਦੀਆਂ ਵਸਤਾਂ ਆਦਿ ਆਯਾਤ ਕਰਦਾ ਸੀ ।
→ ਵੇਚੈਮੀਨੀਡ-ਵੇਚੈਮੀਨੀਡ ਵੰਸ਼ ਇਰਾਨ ਦਾ ਸ਼ਾਸਕ ਵੰਸ਼ ਸੀ । 600 ਈ: ਪੂ: ਵਿੱਚ ਇਸ ਵੰਸ਼ ਦੇ ਸ਼ਾਸਕਾਂ ਨੇ ਭਾਰਤ ਦੇ ਉੱਤਰ-ਪੱਛਮੀ ਭਾਗਾਂ ‘ਤੇ ਆਪਣਾ ਅਧਿਕਾਰ ਜਮਾ ਲਿਆ ਸੀ ।
→ ਅੰਗਕੋਰਵਾਟ-ਅੰਗਕੋਰਵਾਟ ਕੰਪੁਰੀਆ ਵਿੱਚ ਸਥਿਤ ਇੱਕ ਮੰਦਰ ਹੈ । ਇਸ ਮੰਦਰ ਵਿੱਚ ਰਮਾਇਣ ਅਤੇ ਮਹਾਂਭਾਰਤ ਵਿੱਚੋਂ ਦ੍ਰਿਸ਼ਾਂ ਨੂੰ ਮੂਰਤੀਕਲਾ ਵਿੱਚ ਚਿੱਤਰਾਇਆ ਗਿਆ ਹੈ ।
→ ਅਰਬਾਂ ਦਾ ਸਿੰਧ ‘ਤੇ ਅਧਿਕਾਰ-ਅਰਬਾਂ ਨੇ 712 ਈ: ਵਿੱਚ ਸਿੰਧ ‘ਤੇ ਅਧਿਕਾਰ ਕਰ ਲਿਆ ਅਤੇ ਭਾਰਤ ਵਿੱਚ ਆਪਣੀਆਂ ਵਪਾਰਕ ਬਸਤੀਆਂ ਸਥਾਪਤ ਕੀਤੀਆਂ ।