Punjab State Board PSEB 7th Class Maths Book Solutions Chapter 8 ਰਾਸ਼ੀਆਂ ਦੀ ਤੁਲਨਾ MCQ Questions with Answers.
PSEB 7th Class Maths Chapter 8 ਰਾਸ਼ੀਆਂ ਦੀ ਤੁਲਨਾ MCQ Questions
1. ਬਹੁਵਿਕਲਪੀ ਪ੍ਰਸ਼ਨ :
ਪ੍ਰਸ਼ਨ (i).
₹ 10 ਦਾ 10 ਪੈਸੇ ਨਾਲ ਅਨੁਪਾਤ ਪਤਾ ਕਰੋ ।
(a) 1 : 1
(b) 100 : 1
(c) 1000 : 1
(d) 1000 : 10
ਉੱਤਰ:
(b) 100 : 1
ਪ੍ਰਸ਼ਨ (ii).
₹ 5 ਦਾ 50 ਪੈਸੇ ਨਾਲ ਅਨੁਪਾਤ ਪਤਾ ਹੈ ।
(a) 5 : 50
(b) 1: 10
(c) 10 : 1
(d) 50 : 5
ਉੱਤਰ:
(c) 10 : 1
ਪ੍ਰਸ਼ਨ (iii).
15 ਕਿਲੋਗ੍ਰਾਮ ਦਾ 210 ਗ੍ਰਾਮ ਨਾਲ ਅਨੁਪਾਤ ਹੈ :
(a) 15 : 210
(b) 15 : 21
(c) 500 : 7
(d) 7 : 500.
ਉੱਤਰ:
(c) 500 : 7
ਪ੍ਰਸ਼ਨ (iv).
\(\frac{12}{16}\) ਦਾ ਪ੍ਰਤੀਸ਼ਤ ਹੈ :
(a) 25%
(b) 12%
(c) 75%
(d) 16%
ਉੱਤਰ:
(c) 75%
ਪ੍ਰਸ਼ਨ (v).
\(\frac{5}{4}\) ਨੂੰ ਪ੍ਰਤੀਸ਼ਤ ਵਿੱਚ ਬਦਲੋ :
(a) 100%
(b) 125%
(c) 75%
(d) 16%
ਉੱਤਰ:
(b) 125%
ਪ੍ਰਸ਼ਨ (vi).
12.35 ਨੂੰ ਪ੍ਰਤੀਸ਼ਤ ਵਿੱਚ ਬਦਲੋ :
(a) 12.35%
(b) 123.5%
(c) 1235%
(d) 1.235%
ਉੱਤਰ:
(c) 1235%
ਪ੍ਰਸ਼ਨ (vii).
ਚਿੱਤਰ ਦਾ ਕਿੰਨਾ ਪ੍ਰਤੀਸ਼ਤ ਭਾਗ ਰੰਗੀਨ ਹੈ ?
(a) 30%
(b) 50%
(c) 60%
(d) 20%
ਉੱਤਰ:
(c) 60%
ਪ੍ਰਸ਼ਨ (viii).
250 ਦਾ 15% ਹੈ ।
(a) 250
(b) 375
(c) 37.5
(d) 3750
ਉੱਤਰ:
(c) 37.5
2. ਖਾਲੀ ਥਾਂਵਾਂ ਭਰੋ :
ਪ੍ਰਸ਼ਨ (i).
120 ਲੀਟਰ ਦਾ 25% ……….. ਲੀਟਰ ਹੈ ।
ਉੱਤਰ:
30
ਪ੍ਰਸ਼ਨ (ii).
4 ਕਿਲੋਮੀਟਰ ਦਾ 300 ਮੀਟਰ ਨਾਲ ਅਨੁਪਾਤ ……….. ਹੈ ।
ਉੱਤਰ:
40 : 3
ਪ੍ਰਸ਼ਨ (iii).
ਉਹ ਮੁੱਲ ਦਿ ‘ਤੇ ਵਸਤੂ ਖ਼ਰੀਦੀ ਜਾਂਦੀ ਹੈ । ਉਸਨੂੰ ………. ਕਹਿੰਦੇ ਹਨ ।
ਉੱਤਰ:
ਖਰੀਦ ਮੁੱਲ
ਪ੍ਰਸ਼ਨ (iv).
ਜੇਕਰ ਕਿਸੇ ਵਸਤੂ ਦਾ ਵੇਚ ਮੁੱਲ ਖਰੀਦ ਮੁੱਲ ਤੋਂ ਘੱਟ ਹੋਵੇ ਤਾਂ ਇੱਥੇ ………. ਹੋਵੇਗੀ ।
ਉੱਤਰ:
ਹਾਨੀ
ਪ੍ਰਸ਼ਨ (v).
ਚਿੰਨ੍ਹ …………….. ਪ੍ਰਤੀਸ਼ਤ ਨੂੰ ਦੱਸਦਾ ਹੈ ।
ਉੱਤਰ:
%
3. ਸਹੀ ਜਾਂ ਗ਼ਲਤ :
ਪ੍ਰਸ਼ਨ (i).
ਅਨੁਪਾਤ 1 : 5 ਅਤੇ 2 : 15 ਸਮਾਨ ਹਨ । (ਸਹੀ/ਗਲਤ)
ਉੱਤਰ:
ਗਲਤ
ਪ੍ਰਸ਼ਨ (ii).
ਇੱਕ ਅਨਪਾਤ ਨਹੀਂ ਬਦਲਦਾ, ਜੇਕਰ । ਉਸਦੀਆਂ ਦੋਵੇਂ ਸੰਖਿਆਵਾਂ ਸਮਾਨ ਸੰਖਿਆ ਨਾਲ ਗੁਣਾ ਜਾਂ ਭਾਗ ਕੀਤੀਆਂ ਜਾਣ । (ਸਹੀ/ਗਲਤ)
ਉੱਤਰ:
ਸਹੀ
ਪ੍ਰਸ਼ਨ (iii).
ਜੇਕਰ ਕਿਸੇ ਵਸਤੂ ਦਾ ਵੇਚ ਮੁੱਲ ਉਸਦੇ ਖ਼ਰੀਦ | ਮੁੱਲ ਤੋਂ ਜ਼ਿਆਦਾ ਹੋਵੇ ਤਾਂ ਇੱਥੇ ਲਾਭ ਹੁੰਦਾ ਹੈ । (ਸਹੀ ਗਲਤ)
ਉੱਤਰ:
ਸਹੀ
ਪ੍ਰਸ਼ਨ (iv).
ਜੇਕਰ ਖਰੀਦ ਮੁੱਲ ਤੇ ਵੇਚ ਮੁੱਲ ਬਰਾਬਰ ਹੋਣ ਤਾਂ ਇੱਥੇ ਲਾਭ ਹੁੰਦਾ ਹੈ ? (ਸਹੀ/ਗਲਤ)
ਉੱਤਰ:
ਗਲਤ
ਪ੍ਰਸ਼ਨ (v).
ਲਾਭ/ਹਾਨੀ ਖਰੀਦ ਮੁੱਲ ‘ਤੇ ਪਤਾ ਕੀਤਾ ਜਾਂਦਾ ਹੈ ? (ਸਹੀ/ਗਲਤ)
ਉੱਤਰ:
ਸਹੀ