Punjab State Board PSEB 7th Class Maths Book Solutions Chapter 1 ਸੰਪੂਰਨ ਸੰਖਿਆਵਾਂ Ex 1.1 Textbook Exercise Questions and Answers.
PSEB Solutions for Class 7 Maths Chapter 1 ਸੰਪੂਰਨ ਸੰਖਿਆਵਾਂ Exercise 1.1
1. >, < ਜਾਂ = ਵਿੱਚੋਂ ਉੱਚਿਤ ਚਿੰਨ੍ਹ ਦੀ ਵਰਤੋਂ ਕਰਦੇ ਹੋਏ, ਖ਼ਾਲੀ ਥਾਂਵਾਂ ਭਰੋ ।
ਉੱਤਰ:
(i) -3 > -5
(ii) – 2 < 5-4 (iii) 8 – 4 > – 3
(iv) – 6 < 5 – 0 (v) 5 = 8 – 3 (vi) 0 > – 3.
2. ਹੇਠ ਲਿਖੀਆਂ ਸੰਪੂਰਨ ਸੰਖਿਆਵਾਂ ਨੂੰ ਵੱਧਦੇ ਕ੍ਰਮ ਵਿੱਚ ਕੁਮਬੱਧ ਕਰੋ ।
ਪ੍ਰਸ਼ਨ (i)
– 2, 12, – 43, 31, 7, – 35, – 10
ਉੱਤਰ:
ਦਿੱਤੀਆਂ ਧਨਾਤਮਕ ਸੰਪੂਰਨ ਸੰਖਿਆਵਾਂ ਹਨ :
12, 31, 7
ਚੜ੍ਹਦਾ ਕੂਮ ਹੈ : 7 < 12 < 31
ਦਿੱਤੇ ਗਏ ਰਿਣਾਤਮਕ ਸੰਪੂਰਨ ਸੰਖਿਆਵਾਂ ਹਨ :
– 2, – 43, – 35, – 10
ਚੜ੍ਹਦਾ ਕੂਮ ਇਸ ਅਨੁਸਾਰ ਹੈ
– 43 < – 35 < – 10 < – 2.
ਸਾਰੀਆਂ ਸੰਪੂਰਨ ਸੰਖਿਆਵਾਂ ਦਾ ਵੱਧਦਾ ਕੂਮ ਇਸ ਅਨੁਸਾਰ ਹੈ ਇਸ ਲਈ – 43 < – 35 < – 10 < – 2 < 7 < 12 < 31
ਪ੍ਰਸ਼ਨ (ii)
– 20, 13, 4, 0, – 5, 5
ਉੱਤਰ:
ਦਿੱਤੇ ਗਏ ਧਨਾਤਮਕ ਸੰਖਿਆਵਾਂ ਹਨ 13, 4, 5
ਵੱਧਦਾ ਕੂਮ ਹੈ 4 < 5 < 13
ਦਿੱਤੇ ਗਏ ਰਿਣਾਤਮਕ ਸੰਪੂਰਨ ਸੰਖਿਆਵਾਂ ਹਨ – 20, – 5
ਵੱਧਦਾ ਕ੍ਰਮ ਹੈ – 20 < – 5.
ਇਸ ਲਈ ਸਾਰੀਆਂ ਸੰਪੂਰਨ ਸੰਖਿਆਵਾਂ ਦਾ ਵੱਧਦਾ ਕੁਮ ਹੇਠ ਲਿਖੇ ਅਨੁਸਾਰ ਹੈ
– 20 < – 5 <0 < 4 < 5 < 13 ਭਾਵ – 20, – 5, 0, 4, 5, 13
3. ਹੇਠ ਲਿਖੀਆਂ ਸੰਪੂਰਨ ਸੰਖਿਆ ਨੂੰ ਘੱਟਦੇ ਕ੍ਰਮ ਵਿੱਚ ਕੁਮਬੱਧ ਕਰੋ ।
ਪ੍ਰਸ਼ਨ (i)
0, – 7, 19, – 23, – 3, 8, 46
ਉੱਤਰ:
ਦਿੱਤੀਆਂ ਗਈਆਂ ਧਨਾਤਮਕ ਸੰਖਿਆਵਾਂ ਹਨ : 19, 8, 46
ਘੱਟਦਾ ਕੂਮ ਹੈ : 46 > 19 > 8
ਦਿੱਤੀਆਂ ਗਈਆਂ ਰਿਣਾਤਮਕ ਸੰਖਿਆਵਾਂ ਹਨ :
– 7, – 23, – 3
ਘੱਟਦਾ ਕੂਮ ਹੈ : – 3 > – 7 > – 23
ਇਸ ਲਈ, ਸਾਰੀਆਂ ਸੰਪੂਰਨ ਸੰਖਿਆਵਾਂ ਦਾ ਘੱਟਦਾ ਕੂਮ ਹੈ :
46 > 19 > 8 > 0 > – 3 > – 7 > – 23
ਭਾਵ 46, 19, 8, 9, – 3, – 7, – 23
ਪ੍ਰਸ਼ਨ (ii)
30, – 2, 0, – 6, – 20, 8.
ਉੱਤਰ:
ਦਿੱਤੀਆਂ ਗਈਆਂ ਧਨਾਤਮਕ ਸੰਖਿਆਵਾਂ 30, 8 ਹਨ ।
ਘਟਦਾ ਕ੍ਰਮ ਹੈ : 30 > 8
ਦਿੱਤੀਆਂ ਰਿਣਾਤਮਕ ਸੰਖਿਆਵਾਂ ਹਨ :
– 2, – 6, – 20.
ਘਟਦਾ ਕੂਮ ਹੈ : – 2 >- 6 > – 20
ਇਸ ਲਈ, ਸਾਰੀਆਂ ਸੰਪੂਰਨ ਸੰਖਿਆਵਾਂ ਦਾ ਘਟਦਾ
ਮ ਹੈ :
30 > 8 > 0 > – 2 > – 6 > – 20
ਇਸ ਲਈ 30, 8, 9, – 2, – 6, – 20.
4. ਮੁੱਲ ਪਤਾ ਕਰੋ :
ਪ੍ਰਸ਼ਨ (i)
30 -|- 21|
ਉੱਤਰ:
30 – |-21 | = 30 – 21 [∵ |-21|= 21]
= 9
ਪ੍ਰਸ਼ਨ (ii)
|- 25| – |- 18|
ਉੱਤਰ:
|- 25| – |-18| = 25 – 18
[∵ |-25 | = 25 ਅਤੇ |-18 | = 18]
= 7
ਪ੍ਰਸ਼ਨ (iii)
6 – |-4|
ਉੱਤਰ:
6 – |-4| = 6 – 4 [∵ |-4 | = 4]
= 2
ਪ੍ਰਸ਼ਨ (iv)
|- 125 | + |110 |
ਉੱਤਰ:
|-125 |+|110 | = 125 + 110 [∵ |-125 | = 125 ਅਤੇ | 110 | = 110]
= 235
5. ਖ਼ਾਲੀ ਥਾਂਵਾਂ ਭਰੋ :
ਪ੍ਰਸ਼ਨ (i)
ਹਰੇਕ ……….. ਸੰਪੂਰਨ ਸੰਖਿਆ ਨਾਲੋਂ ਵੱਡਾ ਹੁੰਦਾ ਹੈ ।
ਉੱਤਰ:
ਰਿਣਾਤਮਕ
ਪ੍ਰਸ਼ਨ (ii)
ਇਕ ਰਿਣਾਤਮਕ ਸੰਖਿਆ ਦਾ ਨਿਰਪੱਖ ਮੁੱਲ ਹਮੇਸ਼ਾ ……….. ਹੁੰਦਾ ਹੈ ।
ਉੱਤਰ:
ਧਨਾਤਮਕ
ਪ੍ਰਸ਼ਨ (iii)
ਸਭ ਤੋਂ ਛੋਟੀ ਧਨਾਤਮਕ ਸੰਪੂਰਨ ਸੰਖਿਆ ……….. ਹੈ ।
ਉੱਤਰ:
1
ਪ੍ਰਸ਼ਨ (iv)
ਸਭ ਤੋਂ ਵੱਡੀ ਰਿਣਾਤਮਕ ਸੰਪੂਰਨ ਸੰਖਿਆ ……….. ਹੈ ।
ਉੱਤਰ:
-1
ਪ੍ਰਸ਼ਨ (v)
ਹਰੇਕ ਰਿਣਾਤਮਕ ਸੰਪੂਰਨ ਸੰਖਿਆ ਹਰੇਕ ……….. ਸੰਪੂਰਨ ਸੰਖਿਆ ਨਾਲੋਂ ਛੋਟੀ ਹੁੰਦੀ ਹੈ ।
ਉੱਤਰ:
ਧਨਾਤਮਕ