Punjab State Board PSEB 7th Class Maths Book Solutions Chapter 1 ਸੰਪੂਰਨ ਸੰਖਿਆਵਾਂ Ex 1.2 Textbook Exercise Questions and Answers.
PSEB Solutions for Class 7 Maths Chapter 1 ਸੰਪੂਰਨ ਸੰਖਿਆਵਾਂ Exercise 1.2
ਪ੍ਰਸ਼ਨ 1.
ਮੁੱਲ ਪਤਾ ਕਰੋ :
(a) 32 + 15
(b) 17 + (-18)
(c) (-25) + (21)
(d) (-8) + (-1)
(e) (- 13) + (21)
(f) (-19) + (0)
(g) (-85) – (10)
(h) (15) – (6)
(i) (45) – (-27)
(j) ( 62) – (52)
ਹੱਲ :
(a) 32 + 15 = 4
(b) 17 + (-18) = – 1
(c) (25) + (21) = – 4
(d) (8) + (-11) = – 19
(e) (- 13) + (21) = 8
(f) (19) + (0) = – 19
(g) (-85) – (-10) = – 85 + 10 =- 75
(h) (15) – (6) = 9
(i) (45) – (-27) = 45 + 27 = 72
(j) (-62) – (52) = – 62 – 52 = – 114
2. ਹੇਠ ਲਿਖਿਆਂ ਨੂੰ ਹੱਲ ਕਰੋ :
ਪ੍ਰਸ਼ਨ (a).
(-3) + 7 + (8)
ਉੱਤਰ:
(3) + 7 + (-8) = (-3) + (8) + 7
= – 11 + 7
[∵ (-3) + (-8) = – 11]
= – 4
ਪ੍ਰਸ਼ਨ (b).
(-2) – (-1) – (4)
ਉੱਤਰ:
(2) – (-1) – (4) = -2 + 1 – 4
= (2) + (-4) + 1
= – 6 + 1
= – 5
ਪ੍ਰਸ਼ਨ (c).
8 + (-7) – (-6)
ਉੱਤਰ:
8 + (-7) – (-6) = 8 + (-7) + (6)
= (8) + (6) + (-7)
= 14 + (-7) = 7
ਪ੍ਰਸ਼ਨ (d).
(12) – (17) + (-25)
ਉੱਤਰ:
12) – (-7) + (-25) = (12) + (+17) + (-25)
= (12) + (-25) + (+17)
[∵ (12) + (-25) = (-37)]
= (-37) + (+ 17)
= – 20
3. ਮੁੱਲ ਪਤਾ ਕਰੋ :
ਪ੍ਰਸ਼ਨ (a).
15 – (5) + 12 + (8) + (-3)
ਉੱਤਰ:
15 – (-5) + 12 + (-8) + (-3)
= 15 + (+5) + 12 + (- 8) + (-3)
= 32 + (-11)
= 21 [∵ 15 + (+5) + 12 = 32 ਅਤੇ (-8) + (-3) = (-11)]
ਪ੍ਰਸ਼ਨ (b).
(-32) – (-11) + (-25) + 27 – 13 + (-7)
ਉੱਤਰ:
(-32) – (-11) + (-25) + 27 – 13 = (-7)
= (-32) + (+11) + (-25) + 27 – 13 + (-7)
= 11 + 27 + (-32) + (-25) – 13 + (-7)
= 38 + (-77) ।
= – 39 [∵ 11 + 27 = 38 ਅਤੇ (32) + (-25) – 13 + (-7) = – 77]
ਪ੍ਰਸ਼ਨ (c).
160 + (-150) + (-130) – (-100)
ਉੱਤਰ:
160 + (-150) + (-130) – (-100)
= 160 + (-150) + (-130) + (+100)
= 160 + (+100) + (-150) + (-130)
= 260 + (-280)
= – 20
[∵ 160 + (+ 100) = 260 ਅਤੇ (-150) + (-130) = – 280)]
ਪ੍ਰਸ਼ਨ (d).
25 – (-15) + (-12) + 21 – 65 – (-38)
ਉੱਤਰ:
25 – (-15) + (-12) + 21 – 65 – (-38) .
= 25 + (+ 15) + (-12) + 21 – 65 + (+38)
= 25 + (+15) + 21 + (+38) + (-12) – 65
= 99 – (-77)
= 22
[∵ 25 + (+ 15) + 21 + (+ 38) = 99 ਅਤੇ (-12) – 65 = – 77]
ਪ੍ਰਸ਼ਨ 4.
ਸੰਪੂਰਨ ਸੰਖਿਆਵਾਂ ਦੇ ਜੋੜ ਅਤੇ ਘਟਾਓ ਦੇ ਗੁਣਾਂ ਦੀ ਵਰਤੋਂ ਕਰਦੇ ਹੋਏ ਖ਼ਾਲੀ ਥਾਂਵਾਂ ਭਰੋ :
ਉੱਤਰ:
ਪ੍ਰਸ਼ਨ 5.
ਦੋ ਸੰਪੂਰਨ ਸੰਖਿਆਵਾਂ ਦਾ ਅੰਤਰ – 10 ਹੈ । ਜੇਕਰ ਪਹਿਲੀ ਸੰਪੂਰਨ ਸੰਖਿਆ 17 ਹੈ, ਤਾਂ ਦੂਸਰੀ ਸੰਖਿਆ ਪਤਾ ਕਰੋ :
ਹੱਲ :
ਅੰਤਰ : – 10
ਪਹਿਲੀ ਸੰਪੂਰਨ ਸੰਖਿਆ = 17
ਦੂਸਰੀ ਸੰਪੂਰਨ ਸੰਖਿਆ = ਪਹਿਲੀ ਸੰਪੂਰਨ ਸੰਖਿਆ-ਅੰਤਰ
= 17 – (-10)
= 17 + 10
= 27
ਪ੍ਰਸ਼ਨ 6.
-93 ਤੋਂ ਬਾਅਦ ਆਉਣ ਵਾਲੀਆਂ ਤਿੰਨ ਲਗਾਤਾਰ ਟਾਂਕ ਸੰਪੂਰਨ ਸੰਖਿਆਵਾਂ ਲਿਖੋ ।
ਹੱਲ :
– 93 ਤੋਂ ਬਾਅਦ ਲਗਾਤਾਰ ਆਉਣ ਵਾਲੀਆਂ ਤਿੰਨ ਟਾਂਕ ਸੰਪੂਰਨ ਸੰਖਿਆਵਾਂ ਹਨ :
– 91, – 89, – 87.
ਪ੍ਰਸ਼ਨ 7.
ਸੂਰਜ ਚੜ੍ਹਨ ਸਮੇਂ, ਬਾਹਰ ਦਾ ਤਾਪਮਾਨ 0 ਤੋਂ 7 ਹੇਠਾਂ ਸੀ । ਦੁਪਹਿਰ ਵੇਲੇ, ਤਾਪਮਾਨ 13° ਵੱਧ ਗਿਆ ਅਤੇ ਫਿਰ ਰਾਤ ਵੇਲੇ 8° ਘੱਟ ਗਿਆ ਦਿਨ ਦੇ ਖ਼ਤਮ ਹੋਣ ‘ਤੇ ਤਾਪਮਾਨ ਕਿੰਨਾ ਸੀ ?
ਹੱਲ :
ਸੂਰਜ ਚੜ੍ਹਨ ਸਮੇਂ ਬਾਹਰ ਦਾ ਤਾਪਮਾਨ
= 0° – 70 = -7°
ਦੁਪਹਿਰ ਵੇਲੇ ਤਾਪਮਾਨ = -7 + 13° = 6°
ਰਾਤ ਵੇਲੇ ਤਾਪਮਾਨ = 6° – 8° = 2°
ਦਿਨ ਦੇ ਖ਼ਤਮ ਹੋਣ ਤੇ ਤਾਪਮਾਨ -2° ਉੱਤਰ ।
ਪ੍ਰਸ਼ਨ 8.
ਮਹੀਨੇ ਦੀ ਸ਼ੁਰੂਆਤ ਵਿਚ ਮਨਜੀਤ ਸਿੰਘ ਦਾ ਬੈਂਕ ਬੈਲੇਂਸ (bank balance) ₹ (-430) ਸੀ । ਉਸ ਦੁਆਰਾ ਤੋਂ ₹ 250 ਜਮਾਂ ਕਰਵਾਉਣ ਦੇ ਬਾਅਦ ਉਸ ਦਾ ਬੈਂਕ ਬੈਲੇਂਸ ਕਿੰਨਾ ਹੋਵੇਗਾ ?
ਹੱਲ :
ਮਹੀਨੇ ਦੇ ਸ਼ੁਰੂ ਹੋਣ ਤੇ ਮਨਜੀਤ ਸਿੰਘ ਦਾ ਬੈਂਕ ਬੈਲੇਂਸ = ₹ (-430)
ਬੈਂਕ ਵਿਚ ਜਮ੍ਹਾਂ ਕਰਵਾਏ ਪੈਸੇ = ₹ 250
ਜਮਾਂ ਕਰਵਾਉਣ ਤੋਂ ਬਾਅਦ ਦਾ ਬੈਂਕ ਬੈਲੇਂਸ
= ₹ (430) + 250
= ₹ (430 + 250)
= ₹ (180)
ਪ੍ਰਸ਼ਨ 9.
ਏਸ਼ੀਆ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ (Mount Everest) ਦੀ ਸਮੁੰਦਰ ਤਲ ਤੋਂ ਉੱਚਾਈ 2028 ਫੁੱਟ ਹੈ । ਡੈੱਡ ਸੀਅ (The Dead Sea) ਸਮੁੰਦਰ ਤਲ ਤੋਂ 1312 ਫੁੱਟ ਹੇਠਾਂ ਹੈ । ਦੋਹਾਂ ਪੱਧਰਾਂ ਵਿਚਕਾਰਲਾ ਅੰਤਰ ਪਤਾ ਕਰੋ ।
ਹੱਲ :
ਮਾਊਂਟ ਐਵਰੈਸਟ ਦੀ ਸਮੁੰਦਰ ਤਲ ਦੀ ਉੱਚਾਈ = + 29028
ਫੁੱਟ ਡੈੱਡ ਸੀਅ ਦੀ ਸਮੁੰਦਰ ਤਲ ਤੋਂ ਡੂੰਘਾਈ
= -1312 ਫੁੱਟ
ਦੋਹਾਂ ਵਿਚਕਾਰਲਾ ਅੰਤਰ
= [+ 29028 – (-1312)] ਫੁੱਟ
= (29028 + 1312) ਫੁੱਟ
= 30340 ਫੁੱਟ
ਪ੍ਰਸ਼ਨ 10.
ਇਕ ਕੁਇਜ਼ ਵਿਚ ਟੀਮ A ਨੇ 70, – 15, 30 ਅੰਕ | ਪ੍ਰਾਪਤ ਕੀਤੇ ਟੀਮ B ਨੇ -15, 70, 30 ਅੰਕ ਪ੍ਰਾਪਤ ਕੀਤੇ ਅਤੇ ਟੀਮ C ਨੇ 30, 70, – 15 ਅੰਕ ਪ੍ਰਾਪਤ ਕੀਤੇ । ਕਿਸ ਟੀਮ ਦੇ ਅੰਕ ਸਭ ਤੋਂ ਵੱਧ ਸਨ ? ਤੁਸੀਂ ਕੀ ਸਿੱਟਾ ਕੱਢਦੇ ਹੋ ?
ਹੱਲ :
ਟੀਮ ਨੇ ਦੁਆਰਾ ਪ੍ਰਾਪਤ ਕੁੱਲ ਅੰਕ
= 70 + (-15) + 30
= 70 + 30 + (- 15)
= 100 – 15 = 85
B ਟੀਮ ਦੁਆਰਾ ਪ੍ਰਾਪਤ ਕੁੱਲ ਅੰਕ
= (15) + 70 + 30
= (-15) + 100 = 85
C ਟੀਮ ਦੁਆਰਾ ਪ੍ਰਾਪਤ ਕੁੱਲ ਅੰਕ
= 30 + 70 +(-15).
= 100 + (-15) = 85
ਅੰਕ ਬਰਾਬਰ ਹਨ. ਸੰਪੂਰਨ ਸੰਖਿਆਵਾਂ ਦਾ ਜੋੜ ਸਹਿਚਾਰ ਹੈ ।
ਪ੍ਰਸ਼ਨ 11.
ਇਕ ਮੁਕਾਬਲੇ ਵਿਚ 5 ਟੀਮਾਂ ਨੇ 3-3 ਰਾਊਂਡ (rounds) ਖੇਡੇ । ਸਾਰੀਆਂ ਟੀਮਾਂ ਦੁਆਰਾ ਪ੍ਰਾਪਤ ਅੰਕ ਹੇਠਾਂ ਲਿਖੇ ਹਨ | ਸਾਰਣੀ ਪੂਰੀ ਕਰੋ ਅਤੇ ਪਹਿਲਾ, ਦੂਸਰਾ ਤੇ ਤੀਸਰਾ ਸਥਾਨ ਹਾਸਲ ਕਰਨ ਵਾਲੀਆਂ ਟੀਮਾਂ ਦੇ ਨਾਂ ਪਤਾ ਕਰੋ ।
ਹੱਲ :
ਪਹਿਲਾ ਸਥਾਨ-A, ਦੂਸਰਾ ਸਥਾਨ-C, ਤੀਸਰਾ ਸਥਾਨ-D.
12. ਬਹੁਵਿਕਲਪੀ ਪ੍ਰਸ਼ਨ :
ਪ੍ਰਸ਼ਨ (i)
(-5) + (5) =
(a) – 10
(b) 5
(c) 10
(d) 0.
ਉੱਤਰ:
(d) 0.
ਪ੍ਰਸ਼ਨ (ii)
(- 10) + (- 12) =
(a) – 2
(b) 22
(c) -22
(d) 2.
ਉੱਤਰ:
(c) -22
ਪ੍ਰਸ਼ਨ (iii)
(-1) – (-1) =
(a) – 2
(b) -1
(c) 2
(d) ਇਹਨਾਂ ਵਿਚੋਂ ਕੋਈ ਨਹੀਂ ।
ਉੱਤਰ:
(d) ਇਹਨਾਂ ਵਿਚੋਂ ਕੋਈ ਨਹੀਂ ।
ਪ੍ਰਸ਼ਨ (iv)
ਹੇਠ ਲਿਖਿਆਂ ਵਿਚੋਂ ਕਿਹੜਾ ਕਥਨ ਗ਼ਲਤ ਹੈ ?
(a) ਦੋ ਸੰਪੂਰਨ ਸੰਖਿਆਵਾਂ ਦਾ ਜੋੜਫਲ ਵੀ ਇਕ ਸੰਪੂਰਨ ਸੰਖਿਆ ਹੈ ।
(b) ਸਾਰੀਆਂ ਸੰਪੂਰਨ ਸੰਖਿਆਵਾਂ 3 ਅਤੇ b ਲਈ, 4 + b = b + a.
(c) ਦੋ ਸੰਪੂਰਨ ਸੰਖਿਆਵਾਂ ਦਾ ਅੰਤਰ ਵੀ ਇਕ ਸੰਪੂਰਨ ਸੰਖਿਆ ਹੁੰਦਾ ਹੈ ।
(d) ਸੰਪੂਰਨ ਸੰਖਿਆਵਾਂ ਦੀ ਘਟਾਓ ਲਈ ਖ਼ਮ ਵਟਾਂਦਰਾ ਗੁਣ ਸੱਚ ਹੈ ।
ਉੱਤਰ:
(d) ਸੰਪੂਰਨ ਸੰਖਿਆਵਾਂ ਦੀ ਘਟਾਓ ਲਈ ਖ਼ਮ ਵਟਾਂਦਰਾ ਗੁਣ ਸੱਚ ਹੈ ।
ਪ੍ਰਸ਼ਨ (v)
ਹੇਠਾਂ ਲਿਖਿਆਂ ਵਿਚੋਂ ਕਿਹੜਾ ਸਹੀ ਹੈ ?
(a) (-7) – (3) = 3 – (-7)
(b) (-7) + 3 = 3 + (-7)
(c) (-1) + [(5) +(-3)] = [(-1) + (5)] – (-3)
(d) ਇਨ੍ਹਾਂ ਵਿਚੋਂ ਕੋਈ ਨਹੀਂ ।
ਉੱਤਰ:
(b) (-7) + 3 = 3 + (-7)